ਜਤਿੰਦਰ ਉਰਫ਼ ਗੋਗੀ ਤੇ ਉਸ ਦੇ ਦੋ ਸਾਥੀਆਂ ਦੀ ਮੌਤ

0
260

ਵਕੀਲ ਦੀ ਵਰਦੀ ਪਾ ਕੋਰਟ ‘ਚ ਆਏ ਹ ਮ ਲਾ ਵ ਰਾਂ ਨੇ ਗੋ ਲੀ ਆਂ ਨਾਲ ਭੁੰਨਿਆ Most Wanted ਗੈਂ ਗ ਸ ਟ ਰ ਗੋਗੀ
ਪੁਲਿਸ ਸਾਹਮਣੇ ਹੀ ਕੋਰਟ ਰੂਮ ‘ਚ ਚਲਾ ਦਿੱਤੀਆਂ 40 ਗੋ ਲੀ ਆਂ, ਕੌਣ ਸੀ ਮੋਸਟ ਵਾਂਟੇ ਡ ਗੈਂ ਗ ਸ ਟ ਰ ਜਤਿੰਦਰ ਗੋਗੀ

ਦਿੱਲੀ ਦੀ ਰੋਹਨੀ ਜੇਲ੍ਹ ‘ਚ ਗੈਂਗਵਾਰ ਹੋਇਆ ਹੈ। ਪ੍ਰਸਿੱਧ ਗੈਂ ਗ ਸ ਟ ਰ ਜਤਿੰਦਰ ਸਿੰਘ ਉਰਫ਼ ਗੋਗੀ ਤੇ ਉਸ ਦੇ ਦੋ ਸਾਥੀਆਂ ਦੀ ਕੋਰਟ ‘ਚ ਪੇਸ਼ੀ ਦੌਰਾਨ ਗੋ ਲ਼ੀ ਮਾ ਰ ਕੇ ਹੱ ਤਿ ਆ ਕਰ ਦਿੱਤੀ ਗਈ ਹੈ। ਗੋ ਲ਼ੀ ਇਕ ਵਕੀਲ ਨੂੰ ਵੀ ਲੱਗੀ ਹੈ। ਗੈਂ ਗ ਵਾ ਰ ‘ਚ ਕੋਰਟ ਦੇ ਅੰਦਰ ਦੋਵਾਂ ਪਾਸਿਓਂ 20 ਮਿੰਟ ਤਕ ਗੋ ਲ਼ੀ ਆਂ ਚੱਲਾ ਦਿੱਤੀਆਂ।

ਦੋ ਹ ਮ ਲਾ ਵ ਰ ਵਕੀਲ ਦੀ ਡਰੈੱਸ ‘ਚ ਸਨ। ਦੱਸਿਆ ਜਾ ਰਿਹਾ ਹੈ ਕਿ ਰੋਹਿਨੀ ਅਦਾਲਤ ‘ਚ ਕੋਰਟ ਰੂਮ ‘ਚ ਗੋ ਲ਼ੀ ਆਂ ਚੱਲੀਆਂ ਹਨ। ਗੋਗੀ ਰੋਹਿਨੀ ਜੇਲ੍ਹ ਗਿਣਤੀ 2 ਦੇ ਹਾਈ ਰਿਸਕ ਵਾਰਡ ‘ਚ ਬੰਦ ਸੀ। ਗੋਗੀ ਨੂੰ ਸਪੈਸ਼ਲ ਸੈੱਲ ਨੇ ਪਿਛਲੇ ਸਾਲ ਮਾਰਚ ‘ਚ ਬਹੁਤ ਮੁਸ਼ਕਲ ਤੋਂ ਗੁਰੂਗ੍ਰਾਮ ਤੋਂ ਫੜਿਆ ਸੀ। ਉਸ ਸਮੇਂ ਉਸ ‘ਤੇ 6.5 ਲੱਖ ਦਾ ਇਨਾਮ ਸੀ।

ਸੂਤਰਾਂ ਦਾ ਕਹਿਣਾ ਹੈ ਕਿ ਵਿਰੋਧੀ ਗਿਰੋਹ ਨੇ ਜਤਿੰਦਰ ‘ਤੇ ਹ ਮ ਲਾ ਕੀਤਾ ਹੈ। ਜਾਣਕਾਰੀ ਮੁਤਾਬਿਕ, ਗੋ ਲ਼ੀ ਲੱਗਣ ਨਾਲ ਤਿੰਨ ਲੋਕ ਜ਼ਖ਼ਮੀ ਵੀ ਹੋਏ ਹਨ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਦੀ ਜਵਾਬੀ ਕਾਰਵਾਈ ‘ਚ ਹ ਮ ਲਾ ਵ ਰ ਢੇਰ ਹੋ ਗਏ ਹਨ।