ਬਰਖ਼ਾਸਤ ਪੁਲਿਸ ਮੁਲਾਜ਼ਮ ਨੇ ਕੀਤਾ ਸੀ ਲੁਧਿਆਣਾ ਵਿਚ ਬੰ ਬ ਧਮਾਕਾ

0
354

ਪਤਾ ਲੱਗਿਆ ਹੈ ਕਿ ਡ ਰੱ ਗ ਮਾਫੀਆ ਨਾਲ ਸਬੰਧਤ ਪੁਲਸੀਏ ਗਗਨਦੀਪ ਨੇ ਲੁਧਿਆਣਾ ‘ਚ ਧਮਾਕਾ ਕਰਾਇਆ। ਬੰ ਬ ਲਾਉਣ ਆਇਆ ਸੀ, ਗਲਤੀ ਨਾਲ ਫਟ ਗਿਆ ਤੇ ਮਰ ਗਿਆ। ਪਰ ਜੇ ਕਿਤੇ ਆਪ ਨਾ ਮਰਦਾ ਤਾਂ ਨਾਮ ਪੱਕਾ ਖਾਲਿਸਤਾਨਿਆਂ ਦਾ ਲੱਗਣਾ ਸੀ। ਕਾਂਗਰਸ ਨੇ ਦੋ ਚਾਰ ਸਿੱਖ ਮੁੰਡੇ ਫੜਨੇ ਸੀ। ਤੇ ਹਿੰਦੂ ਵੋਟਾਂ ਆਵਦੇ ਹੱਕ ਚ ਭੁਗਤਾ ਲੈਣੀਆਂ ਸੀ।
#ਮਹਿਕਮਾ_ਪੰਜਾਬੀ

ਸਥਾਨਕ ਅਦਾਲਤੀ ਕੰਪਲੈਕਸ ਵਿਚ ਬੀਤੇ ਦਿਨ ਹੋਏ ਬੰ ਬ ਧ ਮਾ ਕੇ ਨੂੰ ਬਰਖ਼ਾਸਤ ਪੁਲਿਸ ਮੁਲਾਜ਼ਮ ਵਲੋਂ ਅੰਜਾਮ ਦਿੱਤਾ ਗਿਆ ਸੀ । ਜਾਣਕਾਰੀ ਅਨੁਸਾਰ ਹ ਮ ਲੇ ਵਿਚ ਬਰਖਾਸਤ ਪੁਲੀਸ ਮੁਲਾਜ਼ਮ ਦੀ ਮੌਤ ਹੋ ਗਈ ਸੀ ਜਿਸ ਦੀ ਕਿ ਅੱਜ ਪੁਲੀਸ ਵਲੋਂ ਸ਼ਨਾਖਤ ਕੀਤੀ ਗਈ ਹੈ ।ਮ੍ਰਿਤਕ ਬਰਖ਼ਾਸਤ ਪੁਲਿਸ ਮੁਲਾਜ਼ਮ ਦੀ ਸ਼ਨਾਖਤ ਗਗਨਦੀਪ ਵਜੋਂ ਕੀਤੀ ਗਈ ਹੈ ।ਅਤੇ ਕੁਝ ਸਮਾਂ ਪਹਿਲਾਂ ਐੱਸ.ਟੀ.ਐੱਫ. ਨੇ ਉਸ ਨੂੰ ਨ ਸ਼ੀ ਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਤਹਿਤ ਗ੍ਰਿਫਤਾਰ ਕਰਕੇ ਉਸ ਦੇ ਕਬਜੇ ਵਿਚੋਂ ਹੈਰੋਇਨ ਵੀ ਬਰਾਮਦ ਕੀਤੀ ਸੀ ।


ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਇਕ ਸਿਮ ਅਤੇ ਕੁਝ ਹੋਰ ਸਾਮਾਨ ਬਰਾਮਦ ਕੀਤਾ ਸੀ ਜਿਸ ਆਧਾਰ ਤੇ ਪੁਲਿਸ ਵਲੋਂ ਇਹ ਕਾਰਵਾਈ ਕੀਤੀ ਗਈ ਹੈ । ਮ੍ਰਿਤਕ ਦੀ ਬਾਂਹ ਤੇ ਇਕ ਟੈਟੂ ਵੀ ਬਣਿਆ ਹੋਇਆ ਸੀ ਜਿਸ ਨੇ ਕਿ ਪੁਲਿਸ ਨੂੰ ਉਸ ਦੀ ਸ਼ਨਾਖ਼ਤ ਕਰਨ ਵਿਚ ਮਦਦ ਕੀਤੀ