ਕੀ ਟਿਕਰੀ ਬਾਰਡਰ ਤੇ ਅਕਾਲੀ ਆਗੂਆਂ ਦੇ ਦਾੜ੍ਹੀ ਪੁੱਟਣ ਵਾਲਿਆਂ ‘ਤੇ ਹੋਵੇ ਕਰਵਾਈ ?

0
313

ਕਿਸਾਨ ਮੋਰਚਾ ਖੇਤੀ ਬਿਲਾਂ ਦੇ ਉਲਟ ਲੱਗਿਆ, ਜਿਸ ਲਈ ਮੋਦੀਕੇ ਸੰਘੀ ਤੇ ਉਨ੍ਹਾਂ ਦੇ ਸਮਰਥਕ ਜ਼ਿੰਮੇਵਾਰ ਹਨ ਪਰ ਦਾੜ੍ਹੀਆਂ ਸਿੱਖਾਂ ਦੀਆਂ ਪੁੱਟੀਆਂ ਜਾ ਰਹੀਆਂ, ਕੋਈ ਉਨ੍ਹਾਂ ਨੂੰ ਹੱਥ ਕਿਓਂ ਨੀ ਪਾਉਂਦਾ? ਰੈਲੀਆਂ ਤਾਂ ਉਹ ਵੀ ਕਰਦੇ ਨੇ ਤੇ ਇਕੱਠ ਵੀ।

ਬਾਦਲਕਿਆਂ ਪ੍ਰਤੀ ਲੋਕਾਂ ‘ਚ ਗੁੱਸਾ ਹੈ, ਜਾਇਜ਼ ਵੀ ਹੈ ਪਰ ਇਸਦਾ ਮਤਲਬ ਕਿ ਹੁਣ ਉਨ੍ਹਾਂ ਦੀਆਂ ਦਾੜ੍ਹੀਆਂ ਪੁੱਟੀਆਂ ਜਾਣਗੀਆਂ? ਸਰੂਪ ਬਾਦਲ ਦਾ ਦਿੱਤਾ ਹੋਇਆ ਜਾਂ ਗੁਰੂ ਦਾ? ਗੁਰੂ ਦੇ ਦਿੱਤੇ ਸਰੂਪ ਦੀ ਤੌਹੀਨ ਬੇਅਦਬੀ ਨਹੀਂ?

ਸਿਆਸਤ ਤੋਂ ਉਪਰ ਉੱਠ ਕੇ ਸੋਚੋ, ਇਹ ਤੌਹੀਨ ਬਾਲਕਿਆਂ ਦੀ ਨਹੀਂ ਕੀਤੀ, ਸਿੱਖਾਂ ਦੀ ਕੀਤੀ ਗਈ ਹੈ, ਜਿਸਨੇ ਕਿਸਾਨ ਮੋਰਚੇ ਦਾ ਨੁਕਸਾਨ ਹੀ ਕਰਨਾ ਹੈ।
ਬਹੁਤ ਹੀ ਘਟੀਆ ਹਰਕਤ।

ਦੇਖ ਲਓ ਕਿਵੇਂ ਮੋਦੀ ਖਿਲਾਫ਼ ਸ਼ੁਰੂ ਕੀਤੀ ਜੰਗ ਨੂੰ ਰਾਜੇਵਾਲ ਵਰਗਿਆਂ ਦੀ ਸ਼ਹਿ ਤੇ ਕਿਵੇਂ ਭਰਾ ਮਾਰੂ ਜੰਗ ਵੱਲ ਮੋੜ ਦਿੱਤਾ ਗਿਆ। ਜਿਹੜਾ ਮੋਰਚਾ ਪੰਜਾਬ ਦੇ ਦੁਸ਼ ਮ ਣਾ ਖਿਲਾਫ਼ ਲਗਾਇਆ ਸੀ ਅੱਜ ਉਸੇ ਮੋਰਚੇ ਤੇ ਆਪਣੇ ਈ ਬਾਪ-ਦਾਦੇ ਦੀ ਦਾਹੜੀ ਪੁੱਟ ਕੇ ਪੂਰੀ ਦੁਨੀਆਂ ਵਿੱਚ ਕੀ ਸੰਦੇਸ਼ ਦਿੱਤਾ ਜਾ ਰਿਹਾ.?

ਕਿਸਾਨ ਮੋਰਚਾ ਖੇਤੀ ਬਿਲਾਂ ਦੇ ਉਲਟ ਲੱਗਿਆ, ਜਿਸ ਲਈ ਮੋਦੀਕੇ ਸੰਘੀ ਤੇ ਉਨ੍ਹਾਂ ਦੇ ਸਮਰਥਕ ਜ਼ਿੰਮੇਵਾਰ ਹਨ ਪਰ ਦਾੜ੍ਹੀਆਂ ਸਿੱਖਾਂ ਦੀਆਂ ਪੁੱਟੀਆਂ ਜਾ ਰਹੀਆਂ, ਕੋਈ ਉਨ੍ਹਾਂ ਨੂੰ ਹੱਥ ਕਿਓਂ ਨੀ ਪਾਉਂਦਾ? ਰੈਲੀਆਂ ਤਾਂ ਉਹ ਵੀ ਕਰਦੇ ਨੇ ਤੇ ਇਕੱਠ ਵੀ। ਬਾਦਲਕਿਆਂ ਪ੍ਰਤੀ ਲੋਕਾਂ ‘ਚ ਗੁੱਸਾ ਹੈ, ਜਾਇਜ਼ ਵੀ ਹੈ ਪਰ ਇਸਦਾ ਮਤਲਬ ਕਿ ਹੁਣ ਉਨ੍ਹਾਂ ਦੀਆਂ ਦਾੜ੍ਹੀਆਂ ਪੁੱਟੀਆਂ ਜਾਣਗੀਆਂ? ਸਰੂਪ ਬਾਦਲ ਦਾ ਦਿੱਤਾ ਹੋਇਆ ਜਾਂ ਗੁਰੂ ਦਾ? ਗੁਰੂ ਦੇ ਦਿੱਤੇ ਸਰੂਪ ਦੀ ਤੌਹੀਨ ਬੇਅਦਬੀ ਨਹੀਂ? ਸਿਆਸਤ ਤੋਂ ਉਪਰ ਉੱਠ ਕੇ ਸੋਚੋ, ਇਹ ਤੌਹੀਨ ਬਾਦਲਕਿਆਂ ਦੀ ਨਹੀਂ ਕੀਤੀ, ਸਿੱਖਾਂ ਦੀ ਕੀਤੀ ਗਈ ਹੈ, ਜਿਸਨੇ ਕਿਸਾਨ ਮੋਰਚੇ ਦਾ ਨੁਕਸਾਨ ਹੀ ਕਰਨਾ ਹੈ। ਬਹੁਤ ਹੀ ਘਟੀਆ ਹਰਕਤ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ