ਅਨਿਲ ਅਰੋੜਾ ਨੂੰ ਪਨਾਹ ਦੇਣ ਵਾਲੇ ਚੜ੍ਹੇ ਪੁਲਿਸ ਹੱਥੀ

0
264

ਅਨਿਲ ਅਰੋੜਾ ਨੂੰ ਪਨਾਹ ਦੇਣ ਵਾਲੇ ਚੜ੍ਹੇ ਪੁਲਿਸ ਹੱਥੀ, ਰੱਬ ਨੂੰ ਟਿੱਚ ਜਾਣਦੇ ਸੀ, ਹੁਣ ਨਹੀਂ ਬੱਚਦੇ ਦੋਸ਼ੀ …ਜੇ ਬਾਬਾ ਨਾਨਕ ਨੂੰ ਮਾੜਾ ਬੋਲਣ ਵਾਲਾ ਅਨਿਲ ਅਰੋੜਾ ਹੱਥ ਆ ਜਾਂਦਾ ਤਾਂ ਕੀ ਹੋਣਾ ਸੀ, ਤੁਸੀਂ ਖੁਦ ਹੀ ਸੁਣ ਲਓ


ਗੁਰੂ ਨਾਨਕ ਸਾਹਿਬ ਜੀ ਬਾਰੇ ਗਲਤ ਬੋਲਣ ਵਾਲੇ ਅਨਿਲ ਅਰੋੜਾ ਦੀਆਂ ਸਾਰੀਆਂ ਆਡੀਉ ਹੋਈਆ ਜਨਤਕ – ਆਪ ਹੀ ਸੁਣ ਲਉ

ਅਨਿਲ ਅਰੋੜਾ ਦੀਆਂ ਮੁਸ਼ਕਲਾਂ ਵਿੱਚ ਵਾਧਾ .. .. ਸੰਤ ਭਿੰਡਰਾਂ ਵਾਲਿਆਂ ਖਿਲਾਫ ਵੀ ਕੀਤੀ ਸੀ ਬ ਕ ਵਾ ਸ ..ਚੁੱਪ ਚੁਪੀਤੇ ਬਾਹਰੋ ਬਾਹਰ ਲੱਗਾ ਸੀ ਜਮਾਨਤ ਲੈਣ ਪਰ …

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਤੇ ਉਨ੍ਹਾਂ ਦੇ ਪਿਤਾ ਜੀ ਸਬੰਧੀ ਸੋਸ਼ਲ ਮੀਡੀਆ ‘ਤੇ ਇ ਤ ਰਾ ਜ਼ ਯੋ ਗ ਸ਼ਬਦਾਵਲੀ ਬੋਲਣ ਵਾਲਿਆਂ ਦੀ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਸਿੱਖ ਜਥੇਬੰਦੀਆਂ ਨੇ ਸਥਾਨਕ ਸਮਰਾਲਾ ਚੌਕ ਵਿੱਚ ਟ੍ਰੈਫਿਕ ਜਾਮ ਕੀਤਾ।

ਸਿੱਖ ਸੰਗਠਨਾਂ ਦੇ ਆਗੂਆਂ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾ ਅਨਿਲ ਅਰੋੜਾ ਤੇ ਉਸਦੇ ਸਾਥੀਆਂ ਦੀ ਗ੍ਰਿਫਤਾਰੀ ਤਕ ਧਰਨਾ ਦੇਣ ਦਾ ਐਲਾਨ ਕਰਦੇ ਹੋਏ ਸੋਮਵਾਰ ਸਵੇਰ ਤੋਂ ਹੀ ਚੱਕਾ ਜਾਮ ਕਰ ਦਿੱਤਾ। ਪ੍ਰਦਰਸ਼ਨ ਦੌਰਾਨ ਆਗੂਆਂ ਦਾ ਰੋਹ ਭੱ ਖ ਦਾ ਵੇਖ ਲੁਧਿਆਣਾ ਪੁਲਿਸ ਦੇ ਡੀਸੀਪੀ ਸਿਮਰਤਪਾਲ ਸਿੰਘ ਢੀਂਡਸਾ ,ਰੁਪਿੰਦਰ ਕੌਰ ਸਰਾਂ ਸਮੇਤ ਸਬ ਡਵੀਜ਼ਨ ਦੇ ਥਾਣਾ ਮੁਖੀ ਅਤੇ ਪੁਲੀਸ ਅਧਿਕਾਰੀ ਮੌਕੇ ‘ਤੇ ਪੁੱਜੇ।

ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋ ਸ਼ੀਆਂ ਦੀ ਗ੍ਰਿਫਤਾਰੀ ਲਈ ਚੱਲ ਰਹੇ ਪ੍ਰਦਰਸ਼ਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਗੁਰਦੇਵ ਸਿੰਘ ਦੇਬੀ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਉਮੀਦਵਾਰ ਪ੍ਰਿਤਪਾਲ ਸਿੰਘ ਪਾਲੀ ਸਮੇਤ ਵੱਡੀ ਗਿਣਤੀ ਵਿਚ ਆਗੂਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਧਰਨਾ ਪ੍ਰਦਰਸ਼ਨ ਕੀਤਾ।

ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ‘ਤੇ ਆਪਣੀ ਪ੍ਰੋਫਾਈਲ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਸਬੰਧੀ ਇ ਤ ਰਾ ਜ਼ ਯੋ ਗ ਸਮੱਗਰੀ ਪੋਸਟ ਕਰਨ ਦੇ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਕਰੀਬ ਛੇ ਦਿਨ ਪਹਿਲਾਂ ਅਨਿਲ ਅਰੋੜਾ, ਮੋਹਿਤ ਕੁਮਾਰ ਅਤੇ ਅਸ਼ੀਸ਼ ਕੁਮਾਰ ਸਣੇ ਕੁਝ ਹੋਰਾਂ ਨੂੰ ਧਾਰਮਿਕ ਭਾਵਨਾਵਾਂ ਭ ੜ ਕਾ ਉਣ ਦੇ ਆਰੋਪਾਂ ਵਿੱਚ ਨਾਮਜ਼ਦ ਕੀਤਾ ਸੀ।

ਅਨਿਲ ਅਰੋੜਾ ਦਾ ਖੁਲਾਸਾ- ਰਾਕੇਸ਼ ਟਿਕੇਤ ਮੋਦੀ ਸਰਕਾਰ ਦਾ ਬੰਦਾ, ਮੋਦੀ ਨੇ ਚਾਣਕਿਆ ਨੀਤੀ ਵਰਤ ਕੇ ਕਿਸਾਨ ਅੰਦੋਲਨ ਕਰ ਦਿੱਤਾ ਖਤਮ

ਮੋਦੀ ਭਾਵੇਂ 500 ਗਲਤੀਆ ਵੀ ਕਰ ਦੇਵੇ ਤਾ ਵੀ ਉਹਦਾ ਵਿਰੋਧ ਨਹੀਂ ਕਰਨਾ- ਅਨਿਲ ਅਰੋੜਾ

ਯੋਗੀ ਹੁਣ ਸਾਰੇ ਸਿੱਖਾ ਨੂੰ ਯੂ ਪੀ ਤੋਂ ਭਜਾਊ

ਹਿੰਦੂ ਵਕੀਲ ਨੇ ਮਾ ਰਿ ਆ ਬਾਬੇ ਨਾਨਕ ਦੇ ਹੱਕ ਵਿੱਚ ਨਾਅਰਾ ਮੈਂ ਅਨਿਲ ਅਰੋੜਾ ਦੀ ਜਮਾਨਤ ਨਹੀਂ ਹੋਣ ਦੇਣੀ