ਨਿਹੰਗ ਨਵੀਨ ਸਿੰਘ ਸੰਧੂ ਦਾ ਸਿੱਧਾ ਚੈਲੇਂਜ – ‘ਜੇ ਦੋਸ਼ ਸਾਬਿਤ ਹੋ ਗਏ ਤਾਂ ਸਿਰ ਵਢਾ ਦੇਵਾਂਗਾ’

0
286

ਨਿਹੰਗ ਨਵੀਨ ਸਿੰਘ ਸੰਧੂ ਦਾ ਸਿੱਧਾ ਚੈਲੇਂਜ – ‘ਜੇ ਦੋਸ਼ ਸਾਬਿਤ ਹੋ ਗਏ ਤਾਂ ਸਿਰ ਵਢਾ ਦੇਵਾਂਗਾ’

ਅੱਜ ਕੁੰਡਲੀ ਥਾਣੇ, ਕਰਨਾਲ ਦਾ ਗਗਸੀਨਾ ਪਿੰਡ ਜੋ ਕਿ ਨਿਹੰਗ ਨਵੀਨ ਸਿੰਘ ਜੀ ਦਾ ਪਿੰਡ ਹੈ ਓਥੇ ਬਾਬਾ ਰਾਜਾਰਾਜ ਸਿੰਘ ਜੀ ਦੀ ਇਕੱਤਰਤਾ ਹੋਈ, ਜਿਸ ਵਿੱਚ ਬਾਬਾ ਰਾਜਾਰਾਜ ਸਿੰਘ ਜੀ ਨੇ ਪੰਚਾਇਤ ਵਿੱਚ ਮਾਫੀ ਮੰਗਦਿਆਂ ਕਿਹਾ ਹੈ ਕਿ ਉਹਨਾਂ ਨੇ ਇਹ ਗਲਤੀ ਅਣਜਾਣੇ ਵਿੱਚ ਕੀਤੀ ਹੈ, ਹਾਲਾਂਕਿ ਉਹਨਾਂ ਦੀ ਨੀਅਤ ਗਲਤ ਨਹੀਂ ਸੀ।
ਰਾਜਾਰਾਜ ਸਿੰਘ ਜੀ ਦੇ ਜਵਾਬ ਤੋਂ ਸੰਤੁਸ਼ਟ ਹੋ ਕੇ ਸਾਰੇ ਪਿੰਡ ਵਾਸੀ ਸਿੰਘੂ ਬਾਰਡਰ ‘ਤੇ ਰਾਜਾਰਾਜ ਸਿੰਘ ਜੀ ਦੇ ਕੈਂਪ ‘ਤੇ ਆ ਗਏ ਅਤੇ ਮਸਲਾ ਬੜੀ ਸਦਭਾਵਨਾ ਨਾਲ ਸੁਲਝਾ ਲਿਆ ਗਿਆ।

ਰਾਜਾਰਾਜ ਸਿੰਘ ਜੀ ਨੇ ਇਹ ਵੀ ਕਿਹਾ ਹੈ ਕਿ ਜਿਸ ਦਿਨ ਨਵੀਨ ਸਿੰਘ ਜੀ ਦੀ ਜ਼ਮਾਨਤ ਹੋ ਜਾਵੇਗੀ, ਉਹ ਨਿਹੰਗ ਸਿੰਘਾਂ ਦਾ ਪੂਰਾ ਜੱਥਾ ਲੈਕੇ ਉਨ੍ਹਾਂ ਨੂੰ ਲੈਣ ਲਈ ਜਾਣਗੇ।
ਅੱਜ ਨਵੀਨ ਸਿੰਘ ਜੀ ਨੂੰ ਰਾਜਾਰਾਜ ਸਿੰਘ ਜੀ ਵੱਲੋਂ ਨਿਹੰਗਾਂ ਦਾ ਬਾਣਾ ਭੇਟ ਕੀਤਾ ਗਿਆ, ਜਿਸ ਨੂੰ ਪਹਿਨ ਕੇ ਨਵੀਨ ਸਿੰਘ ਜੀ ਅਦਾਲਤ ਵਿੱਚ ਹਾਜ਼ਰ ਹੋਏ।
ਨਵੀਨ ਸਿੰਘ ਜੀ ਨੇ ਇਹ ਵੀ ਕਿਹਾ ਹੈ ਕਿ ਉਹ ਸਿੱਖ ਧਰਮ ਨੂੰ ਸਮਰਪਿਤ ਹਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਰਗ ‘ਤੇ ਚੱਲ ਕੇ ਆਪਣਾ ਜੀਵਨ ਸਫਲ ਕਰਨਾ ਚਾਹੁੰਦੇ ਹਨ, ਇਸ ਲਈ ਕੋਈ ਇਹ ਨਾ ਸੋਚੇ ਕਿ ਇਸ ਘਟਨਾ ਨੇ ਉਨ੍ਹਾਂ ਨੂੰ ਕਮਜ਼ੋਰ ਕਰ ਦਿੱਤਾ ਹੈ।

आज कुंडली थाने में गगसिना गाँव, करनाल जोकि इन निहंग सिंघ जी का गाँव है और बाबा राज सिंघ जी की पंचायत हुई थी, जिसमें बाबा राज सिंघ जी ने पंचायत में माफी मांग ली है और यह कहा है कि उनसे अनजाने में यह गलती हुई, जबकि उनकी मंशा ग़लत नहीं थी ।
राजा राज सिंघ जी के जवाब से संतुष्ट होकर सभी ग्रामवासी राजा राज सिंघ जी के संघु बॉर्डर स्थित शिविर में आए और वहाँ अधिक सद्भावना में मामला सुलट गया ।

राजा राज सिंघ जी ने यह भी कहा है कि जिस दिन नवीन सिंघ जी की जमानत होगी, उस दिन वे निहंग सिंघों के पूरे जत्थे के साथ उनको लेने के लिए जाएंगे । आज नवीन सिंघ जी को निहंगों का बाणा भी राजा राज सिंघ जी ने ही भेंट किया था, जिसे पहन कर नवीन सिंघ जी कोर्ट में पेश हुए थे ।
नवीन सिंघ जी ने यह भी कहा है कि वे सिखी को समर्पित है और गुरु नानक देव जी के मार्ग पर चलकर अपना जीवन सफल करना चाहते हैं, अतः कोई भी यह न सोचे कि इस घटना से वे कमजोर पड़े हैं ।
आभार ।
~ ਸਰਦਾਰ ਮਨੋਜ ਸਿੰਘ ਦੁਹਾਨ