ਕੇਂਦਰ ਸਿੱਖਾਂ ਨੂੰ ਪ੍ਰੇਸ਼ਾਨ ਨਾ ਕਰੇ, ਨਹੀਂ ਤਾਂ ਮਹਿੰਗਾ ਪੈ ਸਕਦਾ – ਸ਼ਰਦ ਪਵਾਰ

0
279

ਸ਼ਰਦ ਪਵਾਰ ਦਾ ਬਿਆਨ ਤੇ ਕਨਵਰ ਗਰੇਵਾਲ ਦੀ ਧਾਰਨਾ ਇੱਕੋ ਸਮੇਂ ਪ੍ਰਾਪਤ ਹੋਏ। ਅਜੀਬ ਇਤਫ਼ਾਕ ਹੈ।
ਇਹ ਮੋਦੀ ਨੂੰ ਚਿਤਾਵਨੀ ਸਮਝੀਏ ਜਾਂ ਸਿੱਖਾਂ ਨੂੰ ਭੜਕਾਉਣਾ!

ਜਿੱਥੇ ਪੰਜਾਬ ਦੇ ਕਾਂਗਰਸੀ, ਕਾਮਰੇਡ, ਲਿਬਰਲ, ਸੈਕੁਲਰ ਅਤੇ ਭਾਜਪਾਈ ਸਿੰਘੂ ਬਾਡਰ ‘ਤੇ ਨਿਹੰਗ ਸਿੰਘਾਂ ਵੱਲੋਂ ਅਤੇ ਲਖੀਮਪੁਰ ਖੇੜੀ ਵਿੱਚ ਸਿੱਖਾਂ ਵੱਲੋਂ ਮੌਕੇ ਤੇ ਕੀਤੇ ਇਨਸਾਫ਼ ਦੀ ਆਲੋਚਨਾ ਕਰ ਰਹੇ ਹਨ, ਠੀਕ ਉਸ ਸਮੇਂ ਭਾਰਤ ਦੇ ਵੱਡੇ ਸਿਆਸਤਦਾਨ ਸ਼ਰਦ ਪਵਾਰ ਨੇ ਮੋਦੀ ਨੂੰ ਇਨ੍ਹਾਂ ਘਟਨਾਵਾਂ ਦੇ ਚਾਨਣ ਵਿੱਚ ਕਿਸਾਨ ਮਸਲੇ ਦਾ ਹੱਲ ਕਰਨ ਲਈ ਕਿਹਾ ਹੈ। ਸ਼ਰਦ ਪਵਾਰ ਨੇ ਬਕਾਇਦਾ ਕਾਂਗਰਸ ਅਤੇ ਕਾਮਰੇਡਾਂ ਦੀ ਮਹਿਬੂਬ ਆਗੂ ਇੰਦਰਾ ਗਾਂਧੀ ਦੇ ਕ ਤ ਲ ਦਾ ਹਵਾਲਾ ਦਿੱਤਾ ਹੈ। ਕਿ ਸਿੱਖਾਂ ਨੂੰ ਨਰਾਜ ਕਰਨਾ ਮਹਿੰਗਾ ਪੈ ਸਕਦਾ ਹੈ।

ਸਪੱਸ਼ਟ ਹੈ ਕਿ ਸਿੱਖ ਰਾਜਨੀਤੀ ਕਾਮਰੇਡਾਂ ਦੇ ਧਰਨਿਆਂ ਦੀ ਅਕਾਊ ਅਤੇ ਡੰਗ ਟਪਾਊ ਰਾਜਨੀਤੀ ਨਾਲੋੰ ਜਿਆਦਾ ਅਸਰਦਾਰ ਹੈ।
ਇਨਸਾਫ ਸਰਕਾਰਾਂ ਤੇ ਹੀ ਨਹੀਂ ਛੱਡ ਦੇਣਾ ਚਾਹੀਦਾ, ਕਦੇ ਕਦੇ ਆਪ ਵੀ ਕਰਨਾ ਚਾਹੀਦਾ। ਤਵਾਜਨ ਬਣਿਆ ਰਹਿੰਦਾ।


ਜਿਨਾਂ ਸਿੱਖਾਂ ਨੂੰ ਨਿਹੰਗ ਬੇਰਹਿਮ ਲਗਦੇ, ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਪੁਰਾਤਨ ਸਿੰਘਾਂ ਨੂੰ ਵੀ ਨਹੀੰ ਮੰਨਦੇ, ਢੋੰਗ ਭਾਵੇ ਕਰਦੇ ਹੋਣ।

ਗੁਰੂ ਸਾਹਿਬ ਨੇ ਮਸੰਦਾਂ ਨੂੰ ਜਿਊਂਦੇ ਸਾੜਿਆ, ਸਾਹਮਣੇ ਤੜਫ ਤੜਫ ਕੇ ਮਰੇ, ਪਰ ਗੁਰੂ ਨੇ ਦੁਸ਼ਟਾਂ ਤੇ ਤਰਸ ਨਹੀ ਕੀਤਾ, ਤੇ ਮੌਤ ਸੌਖੀ ਨਹੀ ਕੀਤੀ।

ਲੱਖਪਤ ਰਾਏ ਨੂੰ ਸਿੰਘਾਂ ਨੇ ਤੀਹ ਫੁੱਟ ਡੂੰਗੇ ਟੋਏ ਚ ਸੁੱਟਿਆ, ਤੇ ਉਤੋਂ ਪੰਦਰਾਂ ਦਿਨ ਹੱਗਦੇ ਰਹੇ, ਕੀੜੇ ਪੈ ਕੇ ਮਰਿਆ ਪੰਦਰਵੇਂ ਦਿਨ।

ਏਨੇ ਦਿਨ ਸਿੰਘ ਗੁੱਸੇ ਚ ਨਹੀ, ਸਹਿਜ ਚ ਨਿਤਨੇਮ ਕਰਦੇ ਹੋਏ ਲੱਖਪਤ ਰਾਏ ਖੱਤਰੀ ਨੂੰ ਮੌਤ ਨਜ਼ਦੀਕ ਲਿਜਾਂਦੇ ਰਹੇ, ਉਸ ਉਪਰ ਹੱਗ ਹੱਗ ਕੇ।

ਅ ਸ਼ ਲੀ ਲ ਤਾ, ਮਾਨਸਿਕ ਸਰੀਰਕ ਵਿਲਾਸਤਾ ਦੀ ਪੁੱਠ ਚੜੇ ਅਜੋਕੇ ਮਾਨਵਤਾ, ਬਰਾਬਰਤਾ ਦੇ ਸਿਧਾਂਤ ਰੂਹਾਨੀਅਤ ਕਾਇਦੇ ਦੀ ਸੂਝ ਪੱਖੋ ਮੁਕੰਮਲ ਤੌਰ ਤੇ ਕੰਗਾਲ ਹਨ।
ਇਤਿਹਾਸ ਚ ਹਜਾਰਾਂ ਸਾਲ ਗੁਲਾਮੀ, ਬੇਗੈਰਤੀ, ਬੁਝਦਿਲੀ ਦੀ ਜਿੰਦਗੀ ਭੋਗਣ ਵਾਲੀਆਂ, ਤੇ ਇਸ ਦੌਰਾਨ ਪੈਦਾ ਹੋਈ ਇਖਲਾਕੀ,ਅਣਖੀਲੀ ਬੁਲੰਦੀ ਪ੍ਰਤੀ ਖੁਣਸ ਪਾਲਣ ਵਾਲੀਆ ਨਸਲਾਂ ਜਾਤਾਂ ਉਕਤ ਸਿਧਾਤਾਂ ਦਾ ਰਟਨ ਕਰ ਕੇ ਅਪਣੀ ਅਸਲੀਅਤ ਲੁਕਾਉਣ ਦੀ ਅਸਫਲ ਕੋਸ਼ਿਸ਼ ‘ਚ ਲੱਗੀਆਂ ਹੋਈਆਂ ਹਨ।

ਤੇ ਇਹ ਕੁ ਕ ਰ ਮ ਕਰਦਿਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ,ਤੇ ਦਿੱਲੀ ਗੁਜਰਾਤ ‘ਚ ਬੱਚਿਆਂ ਬੁੱਢਿਆਂ ਨੂੰ ਜਿਊਦੇ ਸਾੜ ਦੇਣ ਵਾਲਿਆਂ ਆਪਣੇ ਨੀਚ ਲੋਕਾਂ ਪ੍ਰਤੀ ਵਹਿਸ਼ੀਆਨਾ ਹਮਦਰਦੀ ਪਾਲਣ ਨੂੰ ਵੀ ਮਾਨਵਤਾ ਦੱਸਦੀਆਂ ਹਨ।
– ਅਮਰੀਕ ਸਿੰਘ

ਕਾਮਰੇਡਾਂ ਵਿਚ ਅਜੀਬ ਇਨਸਕਿਉਰਟੀ ਹੈ, ਗੁਰੂ ਸਾਹਿਬ ਦੀ ਬੇਅਦਬੀ ਕਰਨ ਆਏ ਦੁਸ਼ਟ ਨੂੰ ਜੇ ਨਾ ਵੱਢਦੇ, ਉਹ ਬੇਅਦਬੀ ਕਰ ਜਾਂਦਾ ਤਾਂ ਕੀ ਫੇਰ ਲਖੀਮਪੁਰ ਖੀਰੀ ਵਾਲਾ ਮਸਲਾ ਨਾ ਰੁਲਦਾ?

ਲਖੀਮਪੁਰ ‘ਚ ਚਾਰ ਸਿੱਖਾਂ ਦੇ ਕ ਤ ਲ ਨੂੰ ਸੰਯੁਕਤ ਕਾਮਰੇਡ ਮੋਰਚੇ ਨੇ ਰੋਲਿਆ। ਪੂਰਾ ਇਕ ਹਫਤਾ ਗੂੰਗੇ ਰਹੇ ਤੇ ਪ੍ਰਿਅੰਕਾ ਗਾਂਧੀ ਨੂੰ ਸਿਆਸਤ ਕਰਨ ਦਾ ਮੌਕਾ ਮੁਹੱਈਆ ਕਰਵਾਇਆ। ਮਰਨ ਵਾਲੇ ਸਿੱਖ ਹੋਣ ਕਰਕੇ ਕਾਮਰੇਡਾਂ ਨੇ ਕੋਈ ਪ੍ਰੋਗਰਾਮ ਨਹੀਂ ਦਿੱਤਾ, ਸਗੋੰ ਸਮਝੌਤਾ ਕਰਵਾ ਕੇ ਲੋਕ ਰੋਹ ਦਾ ਲੱਕ ਤੋੜਿਆ।

ਹੁਣ ਪਿੰਡਾਂ ‘ਚ ਉਗਰਾਹੀਆਂ ਕਰਨ ਜਾਣ ਲਈ ਲਖੀਮਪੁਰ ਦੇ ਸ਼ਹੀਦ ਚੇਤੇ ਆ ਗਏ।

ਸਿੱਖਾਂ ਨੂੰ ਨਾਂ ਤਾਂ ਗੁਰੂ ਦੀ ਬੇਅਦਬੀ ਭੁੱਲਦੀ ਆ ਤੇ ਨਾਂ ਹੀ ਆਪਣਿਆ ਦਾ ਡੁੱਲਿਆ ਖੂਨ। ਸੋ ਕਾਮਰੇਡ ਆਪਣੀਆਂ ਉਗਰਾਹੀਆਂ ਦਾ ਰਾਹ ਖੋਲਣ ਲਈ ਗੁਰੂ ਦੀ ਬੇਅਦਬੀ ਭੁੱਲਣ ਦੀਆਂ ਸਲਾਹਾਂ ਨਾ ਦੇਣ।