ਬੇਅਦਬੀ ਕਰਨ ਵਾਲੇ ਲਖਵੀਰ ਸਿੰਘ ਤੇ ਹੋਈ Cross FIR, ਲੱਗੀ ਧਾਰਾ 295A

0
287

ਨਿਹੰਗਾਂ ਨੇ ਬੇਅਦਬੀ ਕਰਨ ਆਇਆ ਪਾਪੀ ਝਟਕਾ ਦਿੱਤਾ। ਬਾਅਦ’ਚ ਕੋਈ ਭੁਲੇਖਾ ਨਹੀੰ ਰਹਿਣ ਦਿੱਤਾ ਆਪ ਜ਼ਿੰਮੇਵਾਰੀ ਲੈ ਲਈ ਅਤੇ ਗ੍ਰਿਫ਼ਤਾਰੀਆਂ ਦੇ ਦਿੱਤੀਆਂ। ਨਿਹੰਗਾਂ ਨੇ ਬਿਆਨ ਵੀ ਦਿੱਤਾ ਕਿ ਇਹ ਸਾਡੇ ਗੁਰੂ ਦਾ ਮਸਲਾ ਹੈ ਇਸ ਨਾਲ ਕਿਸਾਨ ਸੰਘਰਸ਼ ਦਾ ਕੋਈ ਸਬੰਧ ਨਹੀਂ।

ਸੰਯੁਕਤ ਮੋਰਚੇ ਨੇ ਬਿਆਨ ਦਿੱਤਾ ਇਸ ਘਟਨਾ ਨਾਲ ਸਾਡਾ ਕੋਈ ਸਬੰਧ ਨਹੀੰ। ਨੈਸ਼ਨਲ ਮੀਡੀਆ ਕਹਿ ਰਿਹਾ ਨਿਹੰਗਾਂ ਨੇ ਦਲਿੱਤ ਮਾਰ ਦਿੱਤਾ। ਉਹ ਦਲਿੱਤ ਮਸਲਾ ਬਣਾਉਣਾ ਚਾਹੁੰਦੇ ਹਨ।

ਨਿਹੰਗਾਂ ਨੇ ਜ਼ਿੰਮੇਵਾਰ ਲੈ ਕੇ ਅਤੇ ਗ੍ਰਿਫ਼ਤਾਰੀਆਂ ਦੇ ਕੇ ਗੱਲ ਨਿਬੇੜ ਦਿੱਤੀ। ਇਸ ਘਟਨਾ ਨਾਲ ਕਿਸਾਨ ਸੰਘਰਸ਼ ਨੂੰ ਕੋਈ ਨੁਕਸਾਨ ਨਹੀੰ ਹੋਇਆ। ਮੋਰਚਾ ਬਿਲਕੁਲ ਉਸੇ ਤਰਾਂ ਚੱਲ ਰਿਹਾ ਹੈ ਜਿਵੇਂ ਇਸ ਘਟਨਾ ਤੋਂ ਪਹਿਲਾਂ ਚੱਲ ਰਿਹਾ ਸੀ।

ਜਦ ਨਿਹੰਗਾਂ ਨੇ ਜ਼ਿੰਮੇਵਾਰੀ ਲੈ ਕੇ ਗੱਲ ਨਿਬੇੜ ਦਿੱਤੀ ਅਤੇ ਨਿਹੰਗ ਸਰਕਾਰ ਦੇ ਕਹੇ ਤੇ ਮੋਰਚਾ ਛੱਡ ਕੇ ਵਾਪਸ ਵੀ ਨਹੀੰ ਗਏ। ਇਸ ਘਟਨਾ’ਚ ਜੇਕਰ ਨੁਕਸਾਨ ਹੋਇਆ ਤਾਂ ਉਹ ਕੇਵਲ ਨਿਹੰਗਾਂ ਦਾ ਹੋਇਆ। ਇਹ ਕਿਹੜੀ ਸਾਜਿਸ਼ ਹੋ ਗਈ ਜਿਸ’ਚ ਉਹਨਾਂ ਆਪਣਾ ਨੁਕਸਾਨ ਕਰਵਾ ਲਿਆ ਅਤੇ ਮੋਰਚੇ ਨੂੰ ਕੋਈ ਨੁਕਸਾਨ ਨਹੀੰ ਹੋਣ ਦਿੱਤਾ ?
ਇਸ ਮੌਕੇ ਇੱਕ ਤਾਂ ਢੰਡਰੀਆਂਵਾਲੇ ਵਰਗੇ ਉਹ ਲੋਕ ਦੁਖੀ ਨਹੀੰ ਜਿਨਾਂ ਤੋੰ ਬੇਅਦਬੀ ਦਾ ਖਾਲਸਾਈ ਇੰਨਸਾਫ਼ ਬਰਦਾਸ਼ਤ ਨਹੀੰ ਹੋ ਰਿਹਾ। ਦੂਜਾ ਜਿਹੜੇ ਲੋਕਾਂ ਨੇ 26 ਜਨਵਰੀ ਤੋੰ ਬਾਅਦ ਰੋਣ ਪਿੱਟਣ ਕਰਕੇ ਮੋਰਚੇ ਦਾ ਨੁਕਸਾਨ ਕੀਤਾ ਸੀ ; ਉਹੀ ਹੁਣ ਇਸ ਘਟਨਾ ਨੂੰ ਸਾਜਿਸ਼ ਦੱਸ ਕੇ ਮੋਰਚੇ ਦਾ ਨੁਕਸਾਨ ਕਰ ਰਹੇ। ਜਦਕਿ ਨਿਹੰਗਾਂ ਨੇ ਜ਼ਿੰਮੇਵਾਰੀ ਲੈ ਕੇ ਗੱਲ ਨਿਬੇੜ ਦਿੱਤੀ ਸੀ।

– ਸਤਵੰਤ ਸਿੰਘ