ਕਾਮਰੇਡਾਂ ਵਿਚ ਪੈਸਿਆਂ ਤੋਂ ਪਿਆ ਰੌਲਾ

0
1409

ਕਿਸਾਨ ਮੋਰਚੇ ਦੌਰਾਨ ਰਾਅ ਲਈ ਕੰਮ ਕਰ ਰਹੇ ਸੀ ਕਾਮਰੇਡ ਆਗੂ,

ਖੇਤੀ ਮੰਤਰੀ ਤੋਮਰ ਦੀ ਘਰਵਾਲੀ ਨਾਲ ਲਾਉੰਦੇ ਸੀ ਪੈਗ

ਪੈਸਿਆਂ ਤੋਂ ਪਿਆ ਰੌਲਾ ਕਈ ਕਾਮਰੇਡ ਕੀਤੇ ਨੰਗੇ -ਕਾਮਰੇਡਾਂ ਵਿਚ ਪੈਸਿਆਂ ਤੋਂ ਪਿਆ ਰੌਲਾ

ਕਾਰ ਸੇਵਾ ਵਾਲੇ ਸੇਵਾਦਾਰਾਂ ਅਤੇ ਸਿਖੀ ਖਿਲਾਫ਼ ਨਫਰਤ ਫੈਲਾਉਣ ਵਾਲੇ ਹਰਨੇਕ ਮਹਿਮਾ ਅਤੇ ਕਤਲ ਕਾਂਡ ਚੋਂ ਮਾਫੀ ਮੰਗ ਕੇ ਬਾਹਰ ਨਿਕਲਣ ਵਾਲੇ ਮਨਜੀਤ ਧਨੇਰ ਨੇ ਕਾਮਰੇਡਾਂ ਯੂਨੀਅਨਾਂ ਦੇ ਕਈ ਆਗੂਆਂ ਤੇ ਗੰਭੀਰ ਇਲਜਾਮ ਲਗਾਏ ਹਨ । ਮੋਰਚੇ ਦੌਰਾਨ ਇਕੱਠੇ ਹੋਏ ਪੈਸੇ ਵੰਡਣ ਤੋਂ ਆਪਸ ਵਿਚ ਲੜੇ ਕਾਮਰੇਡਾਂ ਨੇ ਖੁਲਾਸੇ ਕੀਤੇ ਕਿ ਕਾਮਰੇਡ ਆਗੂ ਏਜੰਸੀਆਂ ਲਈ ਕੰਮ ਕਰਦੇ ਨੇ । ਉਨ੍ਹਾਂ ਇਹ ਵੀ ਦਸਿਆ ਕਿ ਮੋਰਚਾ ਵੇਚਣ ਲਈ ਇਹ ਗੁਪਤ ਮੀਟਿੰਗਾਂ ਕਰ ਰਹੇ ਸੀ ਅਤੇ ਖੇਤੀ ਮੰਤਰੀ ਤੋਮਰ ਦੀ ਘਰਵਾਲੀ ਕੋਲੋਂ ਸ਼ਰਾਬ ਲੈ ਕੇ ਪੀੰਦੇ ਸਨ ।

ਦੱਸਣਯੋਗ ਹੈ ਕਿ ਦੀਪ ਸਿਧੂ ਨੇ ਸਾਲ ਪਹਿਲਾਂ ਇਹ ਭਵਿੱਖਬਾਣੀ ਕਰ ਦਿਤੀ ਸੀ ਕਿ ਕਾਮਰੇਡ ਮੋਰਚਾ ਵੇਚ ਦੇਣਗੇ । ਇਹ ਵੀ ਦਸ ਦਈਏ ਕਿ 800 ਦੇ ਕਰੀਬ ਕਿਸਾਨਾਂ ਦੀਆਂ ਮੌਤਾਂ ਹੋਈਆਂ ਸਨ ਜਿਨ੍ਹਾਂ ਲਾਸ਼ਾਂ ਸਿਰੋਂ ਕਾਮਰੇਡਾਂ ਅਜ ਤਕ ਰੋਟੀ ਕਮਾ ਰਹੇ ਹਨ ।