ਪੰਜ ਪਿਆਰਿਆਂ ਦੇ ਨਾਂ ‘ਤੇ ਬਣੇ ਸਿਹਤ ਕੇਂਦਰਾਂ ਦਾ ਨਾਂ ਬਦਲ ਕੇ ਆਮ ਆਦਮੀ ਕਲੀਨਿਕ ਕਰ ਰਹੀ ਭਗਵੰਤ ਮਾਨ ਸਰਕਾਰ

0
1289

(By ਗੁਰਬਾਜ਼ ਸਿੰਘ ਢਿੱਲੋਂ – [email protected]) “ਆਪ” ਅਤੇ ਭਗਵੰਤ ਮਾਨ ਨੇ ਆਪਣੀ ਸਰਕਾਰ ਦੀ ਕਬਰ ਖੁਦ ਪੱਟੀ

ਚੋਣਾਂ ਜਿੱਤਣ ਤੋਂ ਬਾਅਦ ਅੰਮ੍ਰਿਤਸਰ ਵਿਖੇ ਜੇਤੂ ਜਲੂਸ ਕੱਢਣ ਵਾਲੀ ਆਮ ਆਦਮੀ ਪਾਰਟੀ ਪਾਰਟੀ ਹੁਣ ਉਥੇ ਪੰਜ ਪਿਆਰਿਆਂ ਦੇ ਨਾਂ ‘ਤੇ ਬਣੇ ਸਿਹਤ ਕੇਂਦਰਾਂ ਦਾ ਨਾਂ ਬਦਲ ਕੇ ਆਮ ਆਦਮੀ ਕਲੀਨਿਕ ਕਰ ਰਹੀ ਹੈ।

ਜਿਨ੍ਹਾਂ ਦਰਾਂ ‘ਤੇ ਸਾਰੇ ਮੱਥਾ ਟੇਕਣ ਜਾਂਦੇ ਨੇ, ਉਥੇ ਇਹ ਦਿੱਲੀ ਦੇ ਛਲੇਡੇ ਜੇਤੂ ਜਲੂਸ ਕੱਢਣ ਗਏ ਤੇ ਹੁਣ ਪੰਜਾਂ ਪਿਆਰਿਆਂ ਦੀ ਯਾਦ ‘ਚ ਬਣੇ ਸੈਂਟਰਾਂ ‘ਤੇ ਕੂਚੀ ਫੇਰਨਗੇ।

ਅਜਿਹੀਆਂ ਕਰਤੂਤਾਂ ਕਾਰਨ ਇਨ੍ਹਾਂ ਦੀ ਖੁਦ ਦੀ ਹੋਂਦ ਖਤਮ ਹੋਏਗੀ। ਪਹਿਲਾਂ ਭਗਤ ਸਿੰਘ ਦਾ ਨਾਂ ਵਰਤ ਕੇ ਸਿੱਖ ਇਤਿਹਾਸ ‘ਤੇ ਕੂਚੀ ਫੇਰਨ ਦਾ ਕੰਮ ਸ਼ੁਰੂ ਹੋਇਆ ਤੇ ਹੁਣ ਸਿੱਧਾ ਪਾਰਟੀ ਦਾ ਨਾਮ ਹੀ ਵਰਤਿਆ ਜਾ ਰਿਹਾ ਹੈ।

“ਆਪ” ਅਤੇ ਭਗਵੰਤ ਮਾਨ ਆਪਣੀ ਸਰਕਾਰ ਦੀ ਕਬਰ ਖੁਦ ਪੱਟ ਰਹੇ ਨੇ।


Khaira objects to naming government clinics after Aam Aadmi Party

CHANDIGARH, January 27: President All India Kissan Congress and Bholath MLA Sukhpal Singh Khaira has raised strong objection to naming the government clinics in Punjab after the ruling Aam Aadmi Party.

In a statement, Khaira asked the Chief Minister Bhagwant Mann that the name of the clinics should be changed to “government clinics” and not the “Aam Aadmi” clinic.

He pointed out, the buildings housing these clinics are displayed with the Aam Aadmi name with the photograph of the Chief Minister. “Whether these clinics are really serving any medical benefits to people is not sure, but they are certainly promoting the Aam Aadmi Party”, he observed, while pointing out, the way the boards are displayed makes these clinics look more like the Aam Aadmi Party offices than health facilities.

Khaira quoted the examples of the former Chief Minister Parkash Singh Badal’s picture getting removed from the government ambulances and also former Prime Minister Atal Bihari Vajpayee’s pictures being removed from the national highways in 2004.

The senior Congress leader said, this was clear misuse and abuse of the state resources to promote the ruling political party in Punjab, which is unprecedented and unacceptable.