ਫਰਾਂਸ ਗਏ ਬੇਗੋਵਾਲ ਦੇ ਨੌਜਵਾਨ ਦੀ ਮੌ+ਤ

0
538

ਰੋਜ਼ੀ-ਰੋਟੀ ਦੀ ਭਾਲ ‘ਚ ਫਰਾਂਸ ਗਏ ਬੇਗੋਵਾਲ ਦੇ ਨੌਜਵਾਨ ਦੀ ਭੇ+ਤ +ਭ +ਰੀ ਹਾਲਤ ‘ਚ ਮੌਤ

ਪੰਜਾਬ ਦੇ ਕਪੂਰਥਲਾ ਤੋਂ ਫਰਾਂਸ ਗਏ ਇੱਕ ਨੌਜਵਾਨ ਦੀ ਭੇ+ਤ+ਭ+ਰੀ ਹਾਲਤ ਵਿੱਚ ਮੌਤ ਹੋਣ ਦੀ ਖ਼ਬਰ ਹੈ। ਨੌਜਵਾਨ ਪਿੰਡ ਬੇਗੋਵਾਲ ਦਾ ਰਹਿਣ ਵਾਲਾ ਸੀ। ਮ੍ਰਿਤਕ ਸੁਖਵਿੰਦਰ ਸਿੰਘ 3 ਮਹੀਨੇ ਪਹਿਲਾਂ ਰੋਜ਼ੀ ਰੋਟੀ ਕਮਾਉਣ ਖਾ ਤ ਰ ਵਿਦੇਸ਼ ਫਰਾਂਸ ਗਿਆ ਸੀ, ਜਿਥੋਂ ਹੁਣ ਉਸ ਦੀ ਮੌਤ ਦੀ ਖ਼ਬਰ ਆਈ ਹੈ।

ਪੰਜਾਬ ਦੇ ਕਪੂਰਥਲਾ ਤੋਂ ਫਰਾਂਸ ਗਏ ਇੱਕ ਨੌਜਵਾਨ ਦੀ ਭੇ+ਤ+ਭ+ਰੀ ਹਾਲਤ ਵਿੱਚ ਮੌਤ ਹੋਣ ਦੀ ਖ਼ਬਰ ਹੈ। ਨੌਜਵਾਨ ਪਿੰਡ ਬੇਗੋਵਾਲ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ 2 ਪੁੱਤਰ ਅਤੇ ਇੱਕ ਧੀ ਹੈ। ਮ੍ਰਿਤਕ ਸੁਖਵਿੰਦਰ ਸਿੰਘ 3 ਮਹੀਨੇ ਪਹਿਲਾਂ ਰੋਜ਼ੀ ਰੋਟੀ ਕਮਾਉਣ ਖਾਤਰ ਵਿਦੇਸ਼ ਫਰਾਂਸ ਗਿਆ ਸੀ, ਜਿਥੋਂ ਹੁਣ ਉਸ ਦੀ ਮੌ ਤ ਦੀ ਖ਼ਬਰ ਆਈ ਹੈ।

ਪਰਮਜੀਤ ਕੌਰ ਅਨੁਸਾਰ ਉਨ੍ਹਾਂ ਨੂੰ ਵੱਡੇ ਮੁੰਡੇ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਨੂੰ ਕੰਮ ਉਪਰ ਜਾਣ ਸਮੇਂ ਕਿਸੇ ਮੁੰਡੇ ਦਾ ਫੋਨ ਆਇਆ ਸੀ, ਜਿਸ ਪਿੱਛੋਂ ਉਹ ਦੋਸਤ ਕੋਲ ਚਲਾ ਗਿਆ ਗਿਆ, ਜਿਥੇ ਸੁਖਵਿੰਦਰ ਦੀ ਰਾਤ ਸਮੇਂ ਹਾਲਤ ਅਚਾਨਕ ਖਰਾਬ ਹੋ ਗਈ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਪਰੰਤੂ ਉਸਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਦੇਹ ਨੂੰ ਛੇਤੀ ਹੀ ਭਾਰਤ ਲਿਆਂਦਾ ਜਾ ਰਿਹਾ ਹੈ ਅਤੇ ਉਸਦਾ ਅੰਤਿਮ ਸਸਕਾਰ ਜੱਦੀ ਪਿੰਡ ਹੀ ਹੋਵੇਗਾ।