ਗੋਲਡੀ ਬਰਾੜ ਨੂੰ ਭਾਰਤ ਲਿਆਉਣ ਲਈ ਲੱਗਣਗੇ ਕਿੰਨੇ ਮਹੀਨੇ ?

0
228

ਗੋਲਡੀ ਬਰਾੜ ਨੂੰ ਭਾਰਤ ਲਿਆਉਣ ਲਈ ਕਿੰਨਾ ਸਮਾਂ ਲੱਗੇਗਾ ਇਸ ਬਾਰੇ ਪ੍ਰੋ-ਪੰਜਾਬ ਦੇ ਪੱਤਰਕਾਰ ਗਗਨਦੀਪ ਸਿੰਘ ਵੱਲੋਂ ਸਾਬਕਾ ਡਿਪਲੋਮੈਟ ਤੇ ਸੁਨਹਿਰਾ ਪੰਜਾਬ ਪਾਰਟੀ ਦੇ ਪ੍ਰਧਾਨ ਕੇਸੀ ਸਿੰਘ ਨਾਲ ਗੱਲ ਬਾਤ ਕੀਤੀ ਗਈ। ਗੱਲਬਾਤ ਕਰਦਿਆਂ ਸਾਬਕਾ ਡਿਪਲੋਮੈਟ ਨੇ ਸਿਡੀਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜੇ ਕਰ ਸਰਕਾਰਾਂ ਇਹ ਗਲਤੀਆਂ ਨਹੀਂ ਕਰਨਗੀਆਂ ਤਾਂ ਗੋਲਡੀ ਬਰਾੜ ਨੂੰ ਆਸਾਨੀ ਨਾਲ ਭਾਰਤ ਲਿਆਇਆ ਜਾ ਸਕਦਾ ਹੈ।

ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਕ ਤ ਲ ਕਾਂ ਡ ‘ਚ ਮੁੱਖ ਦੋਸ਼ੀ ਤੇ ਮਾਸਟਰਮਾਈਂਡ ਗੋਲਡੀ ਬਰਾੜ ਖਿਲਾਫ ਭਾਰਤ ਸਰਕਾਰ ਵੱਲੋਂ ਰੈੱਡ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਕੈਲੀਫਾਰਨੀਆਂ ‘ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਹੁਣ ਗੋਲਡੀ ਬਰਾੜ ਨੂੰ ਭਾਰਤ ਲਿਆਉਣ ਲਈ ਕਿੰਨਾ ਸਮਾਂ ਲੱਗੇਗਾ ਇਸ ਬਾਰੇ ਪ੍ਰੋ-ਪੰਜਾਬ ਦੇ ਪੱਤਰਕਾਰ ਗਗਨਦੀਪ ਸਿੰਘ ਵੱਲੋਂ ਸਾਬਕਾ ਡਿਪਲੋਮੈਟ ਤੇ ਸੁਨਹਿਰਾ ਪੰਜਾਬ ਪਾਰਟੀ ਦੇ ਪ੍ਰਧਾਨ ਕੇਸੀ ਸਿੰਘ ਨਾਲ ਗੱਲ ਬਾਤ ਕੀਤੀ ਗਈ। ਗੱਲਬਾਤ ਕਰਦਿਆਂ ਸਾਬਕਾ ਡਿਪਲੋਮੈਟ ਨੇ ਸਿਡੀਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜੇ ਕਰ ਸਰਕਾਰਾਂ ਇਹ ਗਲਤੀਆਂ ਨਹੀਂ ਕਰਨਗੀਆਂ ਤਾਂ ਗੋਲਡੀ ਬਰਾੜ ਨੂੰ ਆਸਾਨੀ ਨਾਲ ਭਾਰਤ ਲਿਆਇਆ ਜਾ ਸਕਦਾ ਹੈ।

ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਅਮਰੀਕਾ ਇਸ ‘ਚ ਕੋਈ ਦੱਖਲ ਦੇਵੇਗਾ। ਇਸ ਤੋਂ ਪਹਿਲਾਂ ਵੀ ਅਮਰੀਕਾ ਨੇ ਅੱ+ਤ+ਵਾ+ਦ ਨਾਲ ਜੁੜੇ ਕਈਆਂ ਨੂੰ ਉਨ੍ਹਾਂ ਦੇ ਦੇਸ਼ ਡਿਪੋਟ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਫੈਸਲਾ ਕਿ ਗੋਲਡੀ ਨੂੰ ਡਿਪੋਟ ਕਰਨਾ ਹੈ ਕਿ ਨਹੀਂ ਇਹ ਫੈਸਲਾ ਕੈਲੀਫੋਰਨੀਆਂ ਸਰਕਾਰ ਨਹੀਂ ਕਰੇਗੀ। ਇਸਦਾ ਫੈਸਲਾ ਅਮਰੀਕਾ ਦੇ ਪਰੈਸੀਡੈਂਟ ਜੋ ਬਾਈਡੇਨ ਦੇ ਹੱਥ ਹੈ।