Rajwinder Singh #arrested in Delhi – 5.3 ਕਰੋੜ ਇਨਾਮ ਸੀ ਸਿਰ ਤੇ

0
1080

ਆਸਟਰੇਲੀਆ ਵਿੱਚ ਗੋਰੀ ਦੇ ਕ ਤ ਲ ਦੇ ਮਾਮਲੇ ’ਚ ਭਗੌੜਾ ਪਰਵਾਸੀ ਪੰਜਾਬੀ ਦਿੱਲੀ ’ਚ ਗ੍ਰਿਫਤਾਰ

Australian police had released his images as he was on way to board a flight to India on October 23, 2018, leaving behind his wife and three children. ਆਸਟਰੇਲੀਆ ਪੁਲੀਸ ਨੇ ਅੱਜ ਇਕ ਟਵੀਟ ਰਾਹੀਂ ਦੱਸਿਆ ਕਿ 2018 ਵਿੱਚ ਕੁਇਨਜ਼ਲੈਂਡ ਬੀਚ ’ਤੇ 24 ਸਾਲਾ ਤੋਯਾ ਕੋਰਡਿੰਗਲੇਅ ਨਾਮ ਦੀ ਇੱਕ ਮਹਿਲਾ ਦੀ #ਹੱਤਿਆ ਕਰਨ ਵਾਲੇ ਪਰਵਾਸੀ ਪੰਜਾਬੀ ਨੂੰ ਦਿੱਲੀ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਆਸਟਰੇਲੀਆ ਪੁਲੀਸ ਨੇ ਮੁਲਜ਼ਮ ਦੀ ਸੂਹ ਦੇਣ ਵਾਲੇ ’ਤੇ 5.3 ਕਰੋੜ ਰੁਪਏ ਦਾ ਇਨਾਮ ਐਲਾਨਿਆ ਹੋਇਆ ਸੀ। ਆਸਟਰੇਲੀਆ ਪੁਲੀਸ ਨੇ ਕਿਹਾ ਕਿ ਰਾਜਵਿੰਦਰ ਸਿੰਘ ਦੀ ਹਵਾਲਗੀ ਅਦਾਲਤ ਵਿੱਚ ਸੁਣਵਾਈ ਤੋਂ ਬਾਅਦ ਜਲਦੀ ਹੀ ਹੋਵੇਗੀ। ਉਸ ਨੂੰ ਆਸਟਰੇਲੀਆ ਵਾਪਸ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਉਸ ਨੂੰ ਦਿੱਲੀ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਆਸਟਰੇਲੀਆ ਪੁਲੀਸ ਨੇ 3 ਨਵੰਬਰ ਨੂੰ ਇਨਿਸਫੇਲ ਵਿੱਚ ਨਰਸ ਵਜੋਂ ਕੰਮ ਕਰਨ ਵਾਲੇ ਕਥਿਤ ਮੁਲਜ਼ਮ ਰਾਜਵਿੰਦਰ ਸਿੰਘ (38) ਬਾਰੇ ਜਾਣਕਾਰੀ ਦੇਣ ਲਈ ਰਿਕਾਰਡ ਇਕ ਮਿਲੀਅਨ ਡਾਲਰ (5.31 ਕਰੋੜ ਰੁਪਏ) ਦਾ ਇਨਾਮ ਰੱਖਿਆ ਸੀ।


The Queensland Police have said that Rajwinder Singh was arrested in Delhi and could face an #extradition court hearing soon. He was produced in a Delhi court on Friday, which sent him to five-day judicial custody. Singh was sent to jail till November 30 after he was produced before the court.ਮੁਲਜ਼ਮ ’ਤੇ ਦੋਸ਼ ਹਨ ਕਿ ਉਹ ਤੋਯਾ ਕੋਰਡਿੰਗਲੇਅ ਦੀ #ਹੱਤਿਆ ਕਰਨ ਤੋਂ ਬਾਅਦ ਭਾਰਤ ਭੱਜ ਆਇਆ ਸੀ। ਉਸ ਦੀਆਂ ਤਸਵੀਰਾਂ ਪੁਲੀਸ ਵੱਲੋਂ ਜਾਰੀ ਕੀਤੀਆਂ ਗਈਆਂ ਸਨ ਜਦੋਂ ਉਹ 23 ਅਕਤੂਬਰ, 2018 ਨੂੰ ਉਹ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨੂੰ ਛੱਡ ਕੇ ਭਾਰਤ ਭੱਜ ਆਇਆ ਸੀ। ਪੁਲੀਸ ਮੁਤਾਬਕ ਆਸਟਰੇਲਿਆ ਰਹਿੰਦੇ ਉਸ ਦੇ ਪਰਿਵਾਰ ਨੇ ਕਿਹਾ ਸੀ ਕਿ ਰਾਜਵਿੰਦਰ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰਿਆ ਸੀ ਅਤੇ ਕੰਮ ਨਾਲ ਸਬੰਧਤ ਮੁੱਦਿਆਂ ਨੂੰ ਲੈ ਕੇ ਮਾਨਸਿਕ #ਪ੍ਰੇਸ਼ਾਨੀ ਵਿੱਚ ਸੀ। ਪੁਲੀਸ ਨੂੰ ਸ਼ੱਕ ਹੈ ਕਿ ਉਸ ਨੇ ਪਾਸਪੋਰਟ ਅਤੇ ਵੀਜ਼ਾ ਲੈਣ ਲਈ ਕਥਿਤ ਤੌਰ ’ਤੇ ਜਾਅਲੀ ਪਤੇ ਦੀ ਵਰਤੋਂ ਕੀਤੀ ਹੋ ਸਕਦੀ ਹੈ। The Australian Police on November 3 had announced a record 1 million dollar (Rs 5.31 crore) reward for information leading to the suspect, Rajwinder Singh (38), who worked as a nurse in Innisfail.


The police had released his images as he was on way to board a flight to India on October 23, 2018, leaving behind his wife and three children. His brother had earlier admitted that Rajwinder landed at Amritsar airport and was in mental distress over work-related issues. Little was known about him since.

We can confirm a man has been arrested in India today following a significant investigation into the #tragic #death of Toyah Cordingley in Far North Queensland in 2018.

ਸਿੱਖ ਕਾਮਰੇਡਾਂ ਤੇ ਹਿੰਦੂਆਂ ਵਰਗੇ ਨਹੀਂ ਜਿਹੜੇ ਬਲਾਤਕਾਰੀ ਨੂੰ ਬਚਾਉਣ ਲਈ ਉਹਦੇ ਲਈ ਤਿਰੰਗਾ ਯਾਤਰਾ ਕੱਢਣਗੇ ਜਾਂ ਰਿਸ਼ਵਤਖੋਰ ਨੂੰ ਬਚਾਉਣ ਲਈ ਉਹਦੇ ਹੱਕ ਵਿਚ ਜ਼ਾਲੀ ਚੈਨਲਾਂ ਤੋਂ ਇੰਟਰਵਿਊ ਕਰਾਉਣਗੇ। ਜੇ ਇਹ ਵਿਅਕਤੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਇਸ ਨੂੰ ਆਸਟ੍ਰੇਲੀਆ ਵਿਚ ਜੋ ਸਜ਼ਾ ਮਿਲਣੀ ਹੈ ਉਹਦੇ ਨਾਲ ਨਾਲ ਬਾਣੇ ਦੀ ਬੇਅਦਬੀ ਦੀ ਸਜ਼ਾ ਹੋਣੀ ਚਾਹੀਦੀ ਹੈ। ਤੇ ਨਾਂ ਹੀ ਸਿੱਖ ਭਾਰਤੀ ਪ੍ਰਸ਼ਾਸਨ ਵਰਗੇ ਹਨ ਜਿਹੜੇ ਬਲਾਤਕਾਰੀ, ਕਾਤਿਲ ਤੇ ਚੇਲਿਆਂ ਨੂੰ ਨਾਮਰਦ ਬਣਾਉਣ ਵਾਲੇ ਸਾਧ ਨੂੰ ਪੇਰੋਲ ਦੇ ਕੇ ਲੋਕਾਂ ਨੂੰ ਬੁੱਧੂ ਬਣਾਉਣ ਦੀ ਖੁੱਲ ਦੇਵੇ, ਜਾਂ ਬਿਲਕਸ ਬਾਨੋ ਕੇਸ ਵਾਂਗ ਧਰਮ ਦੇ ਅਧਾਰ ਤੇ ਹਿੰਦੂ ਬਲਾਤਕਾਰੀਆਂ ਨੂੰ 15 ਅਗਸਤ ਤੇ ਛੱਡਦੇ ਫਿਰਨ। ਅਤੇ ਨਾ ਹੀ ਭਾਰਤੀ ਗੋਦੀ ਕੇਜੀ ਮੀਡੀਆ ਵਰਗੇ ਜਿਹੜੇ ਜਾਣ ਬੁੱਝ ਕੇ ਇਹ ਨਹੀਂ ਦੱਸ ਰਹੇ ਕਿ ਇਸ ਨੇ ਭੇਸ ਬਦਲਿਆ ਹੈ। ਉਹ ਮੀਡੀਆ ਜਿਸ ਦਾ 40 ਦਿਨ ਬਲਾਤਕਾਰੀ ਕਾਤਿਲ ਸਾਧ ਨੂੰ ਪ੍ਰੋਮਟ ਕਰਨ ਤੇ ਸਾਰਾ ਜ਼ੋਰ ਲੱਗ ਗਿਆ।