ਨਵੰਬਰ 1984 ‘ਚ ਸਿੱਖਾਂ ਨਾਲ ਜੋ ਕਾਨ੍ਹਪੁਰ ‘ਚ ਹੋਇਆ ਸੁਣ ਕੇ ਹੰਝੂ ਨਹੀਂ ਰੁਕਣੇ (Interview – Pro Punjab Tv)

0
390

ਖਾੜਕੂਵਾਦ ਦੇ ਸਾਰੇ ਸਮੇਂ ਦੌਰਾਨ ਪੰਜਾਬ’ਚ 35 ਛੱਡੋ ਇੱਕ ਹਜ਼ਾਰ ਵੀ ਹਿੰਦੂ ਨਹੀਂ ਮਰਿਆ। ਜੇਕਰ ਤੁਹਾਡਾ ਦਾਅਵਾ ਸੱਚ ਹੈ ਤਾਂ ਡਾਟਾ ਸ਼ੌਅ ਕਰੋ ਕਿ ਕੌਣ ਸਨ ਉਹ ਪੈਂਤੀ ਹਜ਼ਾਰ ਹਿੰਦੂ? ਇਹ ਹਿੰਦੂਆਂ ਦਾ ਦੇਸ ਹੈ, ਸਰਕਾਰ, ਅਦਾਲਤਾਂ, ਏਜੰਸੀਆਂ, ਪੁਲਿਸ ਸਭ ਤੰਤਰ ਤੁਹਾਡਾ ਹੈ ਜੇਕਰ ਇਹ ਸੱਚ ਸੀ ਤਾਂ ਲੋਕਾਂ ਸਾਹਮਣੇ ਡਾਟਾ ਰੱਖੋ।

ਸਿੱਖਾਂ ਕੋਲ ਕੋਈ ਸਟੇਟ ਪਾਵਰ ਨਹੀਂ। ਪੰਜਾਬ’ਚ ਡੇਢ ਲੱਖ ਤੋਂ ਵੱਧ ਸਿੱਖਾਂ ਨੂੰ ਝੂਠੇ ਮੁਕਾਬਲਿਆਂ ਮਾਰਿਆ ਗਿਆ। ਇਸ ਤੋੰ ਵੀ ਵੱਧ ਨੂੰ ਪੁਲਿਸ ਨੇ ਟਾਰਚਰ ਕੀਤਾ। ਮਾਝੇ ਦੇ ਪਿੰਡਾਂ’ਚ ਕਈ-ਕਈ ਸਾਲ ਜੰਝਾਂ ਨਹੀੰ ਚੜੀਆਂ ਕਿ ਪਿੰਡਾਂ’ਚੋਂ ਸਾਰੇ ਸਿੱਖ ਨੌਜਵਾਨ ਮਾਰ ਮੁਕਾਏ। ਸਟੇਟ ਨੇ ਸਿੱਖਾਂ ਦੇ ਕਾਤਲੇਆਮ ਦੀ ਗਿਣਤੀ ਨੂੰ ਛੋਟਾ ਕਰਨ ਲਈ ਸਰਕਾਰ ਤੌਰ ਤੇ 35 ਹਜ਼ਾਰ ਲੋਕਾਂ ਦਾ ਕਤਲ ਆਖ ਗੱਲੀ-ਬਾਤੀੰ ਮੰਨਿਆ ਹੈ। ਸਟੇਟ ਨੇ ਸਿੱਖਾਂ ਕਤਲ ਕਰਕੇ ਉਹਨਾਂ ਨੂੰ ਲੋਕਾਂ’ਚ ਗਿਣ ਲਿਆ ਤੇ ਹਿੰਦੂ ਬੇਈਮਾਨੀ ਨਾਲ ਉਸ 35 ਹਜ਼ਾਰ ਨੂੰ ਹਿੰਦੂ ਕਹਿ ਕੇ ਸਿੱਖਾਂ ਵਿਰੁੱਧ ਹੋਏ ਧੱਕੇ ਤੇ ਸਟੇਟ ਦਾ ਸੰਦ ਬਣਕੇ ਅੱਜ ਤੱਕ ਪਰਦਾ ਪਾਉਂਦੇ ਹਨ। ਹਿੰਦੂ ਦੱਸਣ ਕਿ ਸਟੇਟ ਨੇ ਪੰਜਾਬ’ਚ ਕਿਸੇ ਹਿੰਦੂ ਦਾ ਮੁਕਾਬਲਾ ਬਣਾਇਆ ਹੋਵੇ? ਕਿਸੇ ਹਿੰਦੂ ਪਰਿਵਾਰ ਤੇ ਤਸ਼ੱਦਦ ਕੀਤਾ ਹੋਵੇ? ਕਿਸੇ ਦਾ ਘਰ ਉਜਾੜ ਦਿੱਤਾ ਹੋਵੇ। ਕਿਸੇ ਨੂੰ ਝੂਠੇ ਕੇਸ ਪਾ ਕੇ ਜੇਲ’ਚ ਸੁੱਟਿਆ ਹੋਵੇ? ਇਹ ਹਿੰਦੂਆਂ ਦੀ ਬੇਈਮਾਨੀ ਹੈ ਕਿ ਸਿੱਖਾਂ ਦੇ ਕਾਤਲੇਆਮ ਤੋਂ ਮੁੱਕਰ ਕੇ ਆਪਣਾ ਝੂਠਾ ਰੋਣਾ ਸ਼ੁਰੂ ਕਰ ਦਿੱਤਾ।

ਦਿੱਲੀ’ਚ ਤਿੰਨ ਦਿਨਾਂ’ਚ ਤੀਹ ਸਿੱਖਾਂ ਨੂੰ ਹਿੰਦੂ ਭੀੜਾਂ ਨੇ ਕਤਲ ਕਰ ਦਿੱਤਾ। ਕੀ ਪੰਜਾਬ’ਚ ਸਿੱਖ ਭੀੜਾਂ ਨੇ ਇੱਕ ਵੀ ਹਿੰਦੂ ਮਾਰਿਆ ਹੈ, ਬਿਲਕੁਲ ਨਹੀੰ। ਸਿਰਫ਼ ਖਾੜਕੂਆਂ ਵੱਲੋੰ ਕੁਝ ਕੁ ਪੁਲਿਸ ਦੇ ਮੁਖਬਰ ਮਾਰੇ ਗਏ। ਮੁਖਬਰ ਚਾਹੇ ਸਿੱਖ ਹੋਣ, ਚਾਹੇ ਹਿੰਦੂ ਹੋਣ ਚਾਹੇ ਹੋਣ ਕਾਮਰੇਡ ਉਹਨਾਂ ਨਾਲ ਲਹਿਰ’ਚ ਇੱਕੋ ਜਿਹਾ ਹੀ ਸਲੂਕ ਹੋਇਆ ਹੈ। ਮੁਖਬਰਾਂ ਦੇ ਸੋਧੇ ਨੂੰ ਜਿਨ੍ਹਾਂ ਨੂੰ ਇਹ 35 ਹਜ਼ਾਰ ਬਣਾ ਕੇ ਪੇਸ਼ ਕਰਦੇ ਹਨ। ਆਮ ਹਿੰਦੂ ਨੂੰ ਕਿਸੇ ਨੇ ਕੁਝ ਨਹੀਂ ਕਿਹਾ। ਸਿਰਫ਼ ਸਟੇਟ ਦੇ ਗੁਰਗੇ ਸੋਧੇ ਗਏ ਸਨ।

ਫੇਰ ਇਹ ਰੌਲਾ ਪਾਉਂਦੇ ਹਨ ਬੱਸਾਂ’ਚੋੰ ਕੱਢ ਕੇ ਹਿੰਦੂ ਮਾਰੇ। ਉਹਨਾਂ ਦੀ ਕੁਲ ਗਿਣਤੀ ਸ਼ਾਇਦ ਸੌ ਵੀ ਨਹੀਂ ਹੋਣੀ। ਜਿਸ ਨੂੰ ਪੈਂਤੀ ਹਜ਼ਾਰ ਆਖਦੇ ਹਨ। ਉਹ ਵੀ ਸਟੇਟ ਨੇ ਆਪ ਹੀ ਮਾਰ ਕੇ ਸਿੱਖਾਂ ਦੇ ਨਾਮ ਲਗਾਏ ਸਨ ਤਾਂ ਕਿ ਪੰਜਾਬ ਦਾ ਹਿੰਦੂ ਸਿੱਖਾਂ ਨੂੰ ਦੁਸ਼ਮਣ ਸਮਝਣ ਲੱਗ ਜਾਵੇ। ਜਿਹੜਾ ਕਿ ਸਮਝ ਵੀ ਰਿਹਾ ਹੈ। ਜੇਕਰ ਜਿਵੇਂ ਸਿੱਖਾਂ ਨਾਲ ਹਿੰਦੂਆਂ ਨੇ ਦਿੱਲੀ’ਚ ਕੀਤਾ ਜੇਕਰ ਪੰਜਾਬ’ਚ ਸਿੱਖ ਕਰ ਦਿੰਦੇ ਤਾਂ ਅੱਜ ਪੰਜਾਬ’ਚ ਕੇਵਲ ਸਿੱਖ ਹੀ ਹੁੰਦੇ। ਸਿੱਖਾਂ ਦਾ ਸੰਘਰਸ਼ ਪ੍ਰਤੱਖ ਹੈ। ਸਿੱਖਾਂ ਨੇ ਚੁਣ ਚੁਣ ਕੇ ਸੋਧੇ ਲਗਾਏ ਹਨ। ਇੰਦਰਾ ਗਾਂਧੀ, ਬੇਅੰਤ ਸਿਉ ਬੁੱਚੜ, ਜਨਰਲ ਵੈਦਿਆ, ਲਲਿਤ ਮਾਕਨ, ਅਰਜਨ ਦਾਸ ਤੇ ਹੋਰ ਲੰਮੀ ਲਿਸਟ ਹੈ। ਸਿੱਖਾਂ ਨੇ ਹਿੰਦੂਆਂ ਵਾਂਗ ਆਮ ਲੋਕਾਂ ਨੂੰ ਨਹੀਂ ਮਾਰਿਆ। ਹਿੰਦੂ 35000 ਦਾ ਝੂਠਾ ਰੌਲਾ ਪਾ ਕੇ ਸਿੱਖਾਂ ਨੂੰ ਬਦਨਾਮ ਕਰਦੇ। ਜਦਕਿ ਇਹ ਪਰਤੱਖ ਹਕੀਕਤ ਹੈ ਜਿਹੜਾ ਕੁਝ ਹਿੰਦੂਆਂ ਨੇ ਸਿੱਖਾਂ ਨਾਲ ਦਿੱਲੀ ਅਤੇ ਹੋਰ ਥਾਵਾਂ ਤੇ ਕੀਤਾ। ਜਦਕਿ ਪੰਜਾਬ’ਚ ਇਹਨਾਂ ਕੋਲ ਉਸ ਤਰਾਂ ਦੀ ਇੱਕ ਘਟਨਾ ਦਾ ਵੀ ਸਬੂਤ ਨਹੀਂ ਹੈ। ਜੇਕਰ ਇਹ ਸੱਚੇ ਹਨ ਤਾਂ 35000 ਦਾ ਵੇਰਵਾ ਸਾਂਝਾ ਕਰਨ ।
– ਸਤਵੰਤ ਸਿੰਘ