ਕਨੇਡੀਅਨ ਹਾਈ ਕਮਿਸ਼ਨਰ ਦੇ ਬਿਆਨ ਤੋਂ ਬਾਅਦ ਭੜਕੇ ਭਾਰਤੀ – ਮੋਦੀ ਨੂੰ ਦੱਸਿਆ ਖਾਲਿਸਤਾਨੀ , ਕਿਹਾ, ਖਾਲਿਸਤਾਨ ਨਾਟੋ ਦਾ ਪ੍ਰੋਜੈਕਟ -ਟਵਿੱਟਰ ਤੇ ਟਰੈਂਡ ਕੀਤਾ ਖਾਲਿਸਤਾਨ
ਭਾਰਤ ਵਿੱਚ ਕੈਨੇਡੀਅਨ ਹਾਈ ਕਮੀਸ਼ਨਰ ਅੱਜ ਬੰਗਲਾ ਸਾਹਿਬ ਪੁੱਜੇ। ਜਦੋਂ ਸਵਾਲ ‘ਖ਼ਾਲਿਸਤਾਨ’ ਅਤੇ ‘ਰੈਫ਼ਰੈਂਡਮ’ ਦੇ ਮੁੱਦੇ ’ਤੇ ਹੋਇਆ ਤਾਂ ਉਨ੍ਹਾਂ ਨੇ ਇਹ ਜਵਾਬ ਦਿੱਤਾ। #khalistan #Canada
ਖਾਲਿਸਤਾਨ ਬਾਰੇ ਸਵਾਲ ਪੁੱਛਣ ਤੇ ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਕੈਮਰਨ ਮੈਕੇਅ ਦਾ ਲਾਜਵਾਬ ਉੱਤਰ ਦੇਖੋ ਫਿਰ ਕਿਵੇਂ ਭਾਰਤੀ ਕਨੇਡੀਅਨ ਹਾਈ ਕਮਿਸ਼ਨਰ ਤੇ ਟਵੀਟ ਕਰ ਕਰ ਭੜਕੇ #canada ਭਾਰਤ ਵਿਚ ਕੈਨੇਡੀਅਨ ਹਾਈ ਕਮਿਸ਼ਨਰ ਦਾ ਜਵਾਬ “All faiths are welcome in Canada.” – Cameron MacKay, High Commissioner of Canada in India said #canada ਕਨੇਡਾ ਵਿਚ ਸਾਰੇ ਧਰਮਾਂ ਦਾ ਸਵਾਗਤ ਹੈ ਭਾਰਤੀਆਂ ਨੇ ਕਨੇਡੀਅਨ ਹਾਈ ਕਮਿਸ਼ਨਰ ਟਵੀਟ ਕਰ ਕਰ ਕੱਢੀਆਂ ਗਾ ਲਾਂ #canada “In Canada we love people of all faiths. All faiths are welcome in Canada,” says High Commissioner for Canada in India Cameron MacKay when asked how is Canadian Govt dealing with Khalistani outfits, action against these outfits & his comment on “referendum” by them
LOL! Times of India reports that PM Modi said, "the whole world knows there is an unbreakable bond between India and Russia." Modi's concern is "NATO's" arming of Pakistan (and Khalistan Extremism). #cdnpoli India's protector has been Russia since independence. https://t.co/0FHKxIW5GS
— Bruce Dayton (@BruceDayton) September 17, 2022
ਨਵੀਂ ਦਿੱਲੀ – ਭਾਰਤ ‘ਚ ਕੈਨੇਡਾ ਦੇ ਹਾਈ ਕਮਿਸ਼ਨਰ ਕੈਮਰੂਨ ਮੈਕੇ ਨੇ ਵੀਰਵਾਰ ਨੂੰ ਦਿੱਲੀ ਸਥਿਤ ਗੁਰਦੁਆਰਾ ਬੰਗਲਾ ਸਾਹਿਬ ਗਏ ਅਤੇ ਉੱਥੇ ਦੀਆਂ ਸਹੂਲਤਾਂ ਨੂੰ ਦੇਖਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ (ਡੀ.ਐੱਸ.ਜੀ.ਐੱਮ.ਸੀ.) ਦੇ ਮੈਂਬਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੈਕੇ ਅਤੇ ਨਵੀਂ ਦਿੱਲੀ ਸਥਿਤ ਕੈਨੇਡੀਅਨ ਹਾਈ ਕਮਿਸ਼ਨ ਦੇ 2 ਹੋਰ ਅਧਿਕਾਰੀਆਂ ਨੇ ਵੀ ਲੰਗਰ ਹਾਲ ਦਾ ਦੌਰਾ ਕੀਤਾ ਅਤੇ ਗੁਰਦੁਆਰੇ ‘ਚ ਕੋਰੋਨਾ ਸੰਬੰਧਤ ਸਹੂਲਤਾਂ ਦੀ ਜਾਣਕਾਰੀ ਲਈ।
Khalistan is a NATO project*, Modi was* funded by US deep state but will do what's right for India. FWIW- he has been too soft on Khalistanis. But you guys are the biggest losers: declining economic power, victimization on steroids and loss of culture. I feel for you.
— Desmond Hume (@Hume_is_Lost) October 27, 2022
ਡੀ.ਐੱਸ.ਜੀ.ਐੱਮ.ਸੀ. ਮੈਂਬਰ ਨੇ ਦੱਸਿਆ,”ਭਾਰਤ ‘ਚ ਕੈਨੇਡਾ ਦੇ ਹਾਈ ਕਮਿਸ਼ਨਰ ਕੈਮਰੂਨ ਮੈਕੇ ਅਤੇ ਹੋਰ ਅਧਿਕਾਰੀਆਂ ਨੇ ਅੱਜ (ਵੀਰਵਾਰ) ਨੂੰ ਗੁਰਦੁਆਰਾ ਬੰਗਲਾ ਸਾਹਿਬ ਦਾ ਦੌਰਾ ਕੀਤਾ। ਮੈਕੇ ਗੁਰਦੁਆਰਾ ‘ਚ ਮੌਜੂਦਾ ਸਹੂਲਤਾਂ ਤੋਂ ਪ੍ਰਭਾਵਿਤ ਹੋਏ, ਖ਼ਾਸ ਤੌਰ ‘ਤੇ ਲੰਗਰ ਹਾਲ ਨੂੰ ਦੇਖ ਕੇ। ਉਨ੍ਹਾਂ ਨੇ ਸਾਡੇ ਵਲੋਂ ਇੱਥੇ ਪ੍ਰਦਾਨ ਕੀਤੀ ਜਾ ਰਹੀ ਕੋਰੋਨਾ ਸੰਬੰਧ ਸਹਾਇਤਾ ਸਮੇਤ ਹੋਰ ਸਹੂਲਤਾਂ ਦੀ ਵੀ ਜਾਣਕਾਰੀ ਪ੍ਰਾਪਤ ਕੀਤੀ।” ਕੈਨੇਡਾ ਦੇ ਅਧਿਕਾਰੀਆਂ ਨੇ ਡੀ.ਐੱਸ.ਜੀ.ਐੱਮ.ਸੀ. ਮੁਖੀ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਵੀ ਮੌਜੂਦ ਸਨ।
Yes but Sikhs are insiders so already know.
NATO will crush Hindu and setup colony.Agent Modi will be made first viceroy of Bhaiyaland for treason to divide India.
Khalistan will be NATO member.— indians suck (@bannedbyindia3) October 26, 2022
All faiths welcome in Canada, says Canadian high commissioner on Khalistani outfits-High commissioner for Canada in India, Cameron Mackay, when asked about the Khalistani issue in his country, said people of all faiths are welcome in Canada.
MacKay was in Delhi visiting the Gurudwara Bangla Sahib when he was asked about the measures taken up by the Canadian government to deal with Khalistani outfits.