MP ਸਿਮਰਨਜੀਤ ਸਿੰਘ ਮਾਨ ਇਸ ਬਿਆਨ ਵਿਚ ਵਿਵਾਦਤ ਕੀ ਹੈ?

0
1085

ਸਾਰੀ ਕੇਜੀ ਮੀਡੀਆ ਮਾਨ ਦੇ ਬਿਆਨ ਨੂੰ ਵਿਵਾਦਤ ਲਿਖ ਰਹੀ – MP ਸਿਮਰਨਜੀਤ ਸਿੰਘ ਮਾਨ ਇਸ ਬਿਆਨ ਵਿਚ ਵਿਵਾਦਤ ਕੀ ਹੈ?
“ਜਨੇਊ ਪਾਕੇ ਹਿੰਦੂ ਜਹਾਜ਼ ‘ਚ ਸਫਰ ਕਰ ਸਕਦੇ ਨੇ ਤਾਂ ਸਿੱਖ ਕਿਰਪਾਨ ਨਾਲ ਕਿਉਂ ਨਹੀਂ,” ਸਿਮਰਨਜੀਤ ਮਾਨ – ‘ਛੋਟੀ ਕਿਰਪਾਨ ‘ਤੇ ਇਤਰਾਜ਼ ਕਰਨਾ ਭਾਰਤੀ ਸੰਵਿਧਾਨ ਦੇ ਖ਼ਿਲਾਫ਼’
ਛੋਟੀ ਕਿਰਪਾਨ ‘ਤੇ ਰੋਕ ਲਾਉਣ ਦੀ ਪਟੀਸ਼ਨ ਪਾਉਣ ਵਾਲੇ ਵਕੀਲ ਨੂੰ MP ਸਰਦਾਰ ਸਿਮਰਨਜੀਤ ਮਾਨ ਦੀਆਂ ਖਰੀਆਂ ਖਰੀਆਂ #SimranjitSinghMann #Kirpan #Flight #SikhCommunity #Hindu #HighCourt #CentralGovernment

ਜਦੋਂ ਹੁਣ ਦੇ ਭਾਜਪਾ ਨੇਤਾ ਸੁਨੀਲ ਜਾਖੜ ਦਾ ਪਿਉ ਬਲਰਾਮ ਜਾਖੜ ਕਹਿੰਦਾ ਹੈ ਕਿ ” ਅਗਰ ਭਾਰਤ ਕੀ ਏਕਤਾ ਔਰ ਅਖੰਡਤਾ ਕੇ ਲੀਏ ਹਮੇ ਡੇਢ ਦੋ ਕ੍ਰੋੜ ਸਿੱਖੋਂ ਕਾ ਕਤਲ ਭੀ ਕਰਨਾ ਪੜਾ ਤੋਂ ਹਮ ਹਿਚਕਚਾਏਂਗੇ ਨਹੀਂ, ਏਕ ਏਕ ਹਿੰਦੂ ਕੇ ਹਿੱਸੇ 35-35 ਸਿੱਖ ਆਤੇ ਹੈ” ਤਾਂ ਓਦੋਂ ਕੋਈ ਨਹੀਂ ਬੋਲਦਾ… ਜਦੋਂ ਬਲਰਾਮ ਜਾਖੜ ਕਹਿੰਦਾ ਹੈ ਕਿ ਪੈਂਤੀ ਹਿੰਦੂਆਂ ਨੂੰ ਇਕ ਸਿੱਖ ਆਉੰਦਾ ਹੈ ਤਾਂ ਕੋਈ ਨਹੀਂ ਬੋਲਦਾ ਤੇ ਜਦੋਂ ਸੰਤ ਜਵਾਬ ਵਿੱਚ ਕਹਿੰਦੇ ਹਨ ਕਿ ਇੱਕ ਇੱਕ ਸਿੱਖ ਨੂੰ ਪੈਂਤੀ ਹਿੰਦੂ ਆਉਂਦੇ ਨੇ ਤਾਂ ਉਸ ਜਵਾਬ ਨੂੰ ਅੱਜ ਤੱਕ ਚੱਬਿਆ ਜਾ ਰਿਹਾ। ਬਲਰਾਮ ਜਾਖੜ ਦੀ ਗੱਲ ਨੂੰ ਭੁਲਾ ਦਿੱਤਾ ਗਿਆ ਹੈ। ਹੁਣ ਬੱਸ ਸੰਤਾਂ ਦੀ ਕਹੀ ਗੱਲ ਪ੍ਰਸੰਗ ਤੋਂ ਬਿਨਾ ਅਗਲੀਆਂ ਪੀੜੀਆਂ ਨੂੰ ਦੱਸੀ ਜਾ ਰਹੀ ਹੈ।

ਜਦੋਂ ਅਦਾਲਤਾਂ ਵਿੱਚ ਪੱਗ ਦੇ ਖ਼ਿਲਾਫ਼ ਤੇ ਕਿਰਪਾਨ ਦੇ ਖ਼ਿਲਾਫ਼ ਪਟੀਸ਼ਨਾਂ ਪੈਂਦੀਆਂ ਤਾਂ ਕੋਈ ਨਹੀਂ ਬੋਲਦਾ। ਜਦੋਂ ਮਾਨ ਕਹਿੰਦਾ ਹੈ ਕਿ ਬੰਦਾ ਤਾਂ ਜਨੇਊ ਆਲੇ ਧਾਗੇ ਨਾਲ ਵੀ ਮਾਰਿਆ ਜਾ ਸਕਦਾ (ਜੋ ਕਿ ਸੱਚ ਹੈ) ਤਾਂ ਉਸ ਦੀ ਗੱਲ ਦਾ ਮਜ਼ਾਕ ਉਡਾਇਆ ਜਾਂਦਾ। ਇਹ ਗੱਲ ਮਨਫੀ ਹੋ ਵੀ ਚੁੱਕੀ ਹੈ ਕਿ ਮਾਨ ਨੇ ਜਿਹੜੀ ਗੱਲ ਕਹੀ ਉਹ ਕ੍ਰਿਪਾਨ ਖਿਲਾਫ ਪਾਈ ਪਟੀਸ਼ਨ ਦੇ ਪ੍ਰਸੰਗ ‘ਚ ਕਹੀ। ਇਸੇ ਤਰਾਂ ਹੀ ਘੱਟ ਗਿਣਤੀਆਂ ਦੀ ਨਸਲਕੁਸ਼ੀ ਦੇ ਬਹਾਨੇ ਘੜੇ ਜਾਂਦੇ ਨੇ। ਜਿਹੜੀ ਲੜਾਈ ਉਨਾਂ ਦੇ ਸਿਰ ਪਾਈ ਜਾਂਦੀ ਹੈ। ਬਾਅਦ ਵਿੱਚ ਦੱਸਿਆਂ ਜਾਂਦਾ ਕਿ ਇਨਾਂ ਤਾਂ ਲੜਾਈ ਮੁੱਲ ਲਈ ਹੈ। ਜਿਹੜੇ ਮਾਨ ਦੇ ਬਿਆਨ ਦਾ ਸਿਰਫ ਇਸ ਕਰਕੇ ਮਜ਼ਾਕ ਬਣਾ ਰਹੇ ਨੇ ਕਿਉਂ ਕਿ ਉਹ ਆਪ ਆਮ ਆਦਮੀ ਪਾਰਟੀ ਦੇ ਪ੍ਰਸੰਸਕ ਨੇ, ਇਨਾਂ ਨਾਲ ਉਹੀ ਹੋਣੀ ਆ ਜੋ ਲੇਖਕ ਖੁਸ਼ਵੰਤ ਸਿੰਘ ਅਤੇ ਗਿਆਨੀ ਜੈਲ ਸਿੰਘ ਨਾਲ 1984 ਚ ਹੋਈ ਸੀ।ਜਦੋਂ ਬਾਲ ਠਾਕਰੇ ਕਹਿੰਦਾ ਹੈ ਕਿ ਪੈਂਤੀ ਹਿੰਦੂਆਂ ਨੂੰ ਇਕ ਸਿੱਖ ਆਉੰਦਾ ਹੈ ਤਾਂ ਕੋਈ ਨਹੀਂ ਬੋਲਦਾ। ਜਦੋਂ ਸੰਤ ਜਵਾਬ ਵਿੱਚ ਕਹਿੰਦੇ ਹਨ ਕਿ ਇਕ ਸਿੱਖ ਨੂੰ ਪੈਂਤੀ ਹਿੰਦੂ ਆਉਂਦੇ ਨੇ ਤਾਂ ਉਸ ਜਵਾਬ ਨੂੰ ਅੱਜ ਤੱਕ ਚੱਬਿਆ ਜਾ ਰਿਹਾ। ਬਾਲ ਠਾਕਰੇ ਦੀ ਗੱਲ ਨੂੰ ਭੁਲਾ ਦਿੱਤਾ ਗਿਆ ਹੈ। ਹੁਣ ਬੱਸ ਸੰਤਾਂ ਦੀ ਕਹੀ ਗੱਲ ਪ੍ਰਸੰਗ ਤੋਂ ਬਿਨਾ ਅਗਲੀਆਂ ਪੀੜੀਆਂ ਨੂੰ ਦੱਸੀ ਜਾ ਰਹੀ ਹੈ। ਜਦੋਂ ਅਦਾਲਤਾਂ ਵਿੱਚ ਪੱਗ ਦੇ ਖਿਲਾਫ ਤੇ ਕਿਰਪਾਨ ਦੇ ਖਿਲਾਫ ਪਟੀਸ਼ਨਾਂ ਪੈਂਦੀਆਂ ਤਾਂ ਕੋਈ ਨਹੀਂ ਬੋਲਦਾ। ਜਦੋਂ ਮਾਨ ਕਹਿੰਦਾ ਹੈ ਕਿ ਬੰਦਾ ਤਾਂ ਜਨੇਊ ਆਲੇ ਧਾਗੇ ਨਾਲ ਵੀ ਮਾਰਿਆ ਜਾ ਸਕਦਾ (ਜੋ ਕਿ ਸੱਚ ਹੈ) ਤਾਂ ਉਸ ਦੀ ਗੱਲ ਦਾ ਮਜਾਕ ਉਡਾਇਆ ਜਾਂਦਾ। ਇਹ ਗੱਲ ਮਨਫੀ ਹੋ ਵੀ ਚੁੱਕੀ ਹੈ ਕਿ ਮਾਨ ਨੇ ਜਿਹੜੀ ਗੱਲ ਕਹੀ ਉਹ ਕ੍ਰਿਪਾਨ ਖਿਲਾਫ ਪਾਈ ਪਟੀਸ਼ਨ ਦੇ ਪ੍ਰਸੰਗ ‘ਚ ਕਹੀ। ਇਸੇ ਤਰਾਂ ਹੀ ਘੱਟ ਗਿਣਤੀਆਂ ਦੀ ਨਸਲਕੁਸ਼ੀ ਦੇ ਬਹਾਨੇ ਘੜੇ ਜਾਂਦੇ ਨੇ। ਜਿਹੜੀ ਲੜਾਈ ਉਨਾਂ ਦੇ ਸਿਰ ਪਾਈ ਜਾਂਦੀ ਹੈ। ਬਾਅਦ ਵਿੱਚ ਦੱਸਿਆਂ ਜਾਂਦਾ ਕਿ ਇਨਾਂ ਤਾਂ ਲੜਾਈ ਮੁੱਲ ਲਈ ਹੈ। ਜਿਹੜੇ ਮਾਨ ਦੇ ਬਿਆਨ ਦਾ ਸਿਰਫ ਇਸ ਕਰਕੇ ਮਜ਼ਾਕ ਬਣਾ ਰਹੇ ਨੇ ਕਿਉਂ ਕਿ ਉਹ ਆਪ ਆਮ ਆਦਮੀ ਪਾਰਟੀ ਦੇ ਪ੍ਰਸੰਸਕ ਨੇ, ਇਨਾਂ ਨਾਲ ਉਹੀ ਹੋਣੀ ਆ ਜੋ ਲੇਖਕ ਖੁਸ਼ਵੰਤ ਸਿੰਘ ਅਤੇ ਗਿਆਨੀ ਜੈਲ ਸਿੰਘ ਨਾਲ ਹੋਈ ਸੀ।
#ਮਹਿਕਮਾ_ਪੰਜਾਬੀ