ਸਿਮਰਨਜੀਤ ਸਿੰਘ ਮਾਨ ਦੀ MP ਸ਼ਿੱਪ ਹੋਵੇ ਰੱਦ -ਟੀਨਾ ਸ਼ਰਮਾ

0
700

ਸਿਮਰਨਜੀਤ ਸਿੰਘ ਮਾਨ ਦੀ MP ਸ਼ਿੱਪ ਹੋਵੇ ਰੱਦ -ਟੀਨਾ ਸ਼ਰਮਾ .. ਮਾਨ ਖ਼ਿਲਾਫ਼ FIR ਕਰਵਾਉਣ ਵਾਲੀ BJP ਆਗੂ ਆਈ ਸਾਹਮਣੇ .. #TeenaSharma #FIR #SimranjitSinghMann #Sangrur #LokSabhaMP #ShaheedBhagatSingh #BJPLeader

ਸੰਗਰੂਰ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਉਸ ਨੇ ਕੁਝ ਦਿਨ ਪਹਿਲਾਂ ਕਰਨਾਲ ‘ਚ ਸ਼ਹੀਦ ਭਗਤ ਸਿੰਘ ਨੂੰ ਅੱ ਤ ਵਾ ਦੀ ਕਿਹਾ ਸੀ। ਮਾਨ ਖਿਲਾਫ ਦਿੱਲੀ ਭਾਜਪਾ ਮਹਿਲਾ ਮੋਰਚਾ ਦੀ ਜਨਰਲ ਸਕੱਤਰ ਟੀਨਾ ਕਪੂਰ ਸ਼ਰਮਾ ਨੇ ਪਾਰਲੀਮੈਂਟ ਸਟਰੀਟ ਪੁਲਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ।

ਜਿਸ ਵਿੱਚ ਮਾਨ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਟੀਨਾ ਸ਼ਰਮਾ ਨੇ ਕਿਹਾ ਕਿ ਉਹ 15 ਦਿਨਾਂ ਤੱਕ ਇੰਤਜ਼ਾਰ ਕਰੇਗੀ। ਜੇਕਰ ਪੁਲਿਸ ਨੇ ਕਾਰਵਾਈ ਨਾ ਕੀਤੀ ਤਾਂ ਮੈਂ ਇਸਦੇ ਖਿਲਾਫ ਅਦਾਲਤ ਵਿੱਚ ਜਾਵਾਂਗਾ।

ਸੰਗਰੂਰ ਲੋਕਸਭਾ ਸਾਂਸਦ ਸਿਮਰਨਜੀਤ ਮਾਨ ਨੇ ਭਗਤ ਸਿੰਘ ਅੱਤਵਾਦੀ ਕਿਹਾ ਜੋ ਨਿੰਦਣਯੋਗ ਹੈ।ਅਜਿਹੇ ਲੋਕ ਸਾਂਸਦ ‘ਚ ਨਹੀਂ ਜਾਣੇ ਚਾਹੀਦੇ।ਡਾ. ਟੀਨਾ ਸ਼ਰਮਾ ਦਾ ਕਹਿਣਾ ਹੈ ਕਿ ਮੈਂ ਕੋਰਟ ਜਾਊਂਗੀ।ਮੈਂ ਫੌਜ਼ ਪਰਿਵਾਰ ਨਾਲ ਸਬੰਧ ਰੱਖਦੀ ਹਾਂ।ਸ਼ਹੀਦਾ ਦਾ ਅਪਮਾਨ ਸਹਿਣ ਨਹੀਂ ਕਰਾਂਗੀ।ਮੈਂ ਸਿਮਰਨਜੀਤ ਮਾਨ ਦਾ ਪਿੱਛਾ ਨਹੀਂ ਛੱਡਾਂਗੀ।

ਸਿਮਰਨਜੀਤ ਸਿੰਘ ਮਾਨ ਦੀ MP ਸ਼ਿੱਪ ਹੋਵੇ ਰੱਦ -ਟੀਨਾ ਸ਼ਰਮਾ – ਮਾਨ ਖ਼ਿਲਾਫ਼ FIR ਕਰਵਾਉਣ ਵਾਲੀ BJP ਆਗੂ ਆਈ ਸਾਹਮਣੇ – #TeenaSharma #FIR #SimranjitSinghMann #Sangrur #LokSabhaMP #ShaheedBhagatSingh #BJPLeader

ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਮਾਨ ਆਪਣੇ ਬਿਆਨ ‘ਤੇ ਕਾਇਮ ਹਨ। ਮਾਨ ਦਾ ਕਹਿਣਾ ਹੈ ਕਿ ਭਗਤ ਸਿੰਘ ਨੇ ਅੰਗਰੇਜ਼ ਅਫਸਰ ਨੂੰ ਮਾਰਿਆ ਸੀ। ਅੰਮ੍ਰਿਤਧਾਰੀ ਸਿੱਖ ਕਾਂਸਟੇਬਲ ਚੰਨਣ ਸਿੰਘ ਦਾ ਕਤਲ ਕਰ ਦਿੱਤਾ ਗਿਆ।

ਭਗਤ ਸਿੰਘ ਨੇ ਨੈਸ਼ਨਲ ਅਸੈਂਬਲੀ ਵਿੱਚ ਬੰਬ ਸੁੱਟਿਆ ਸੀ। ਸੋ ਇਹ ਸੱਚ ਹੈ ਕਿ ਭਗਤ ਸਿੰਘ ਅੱਤਵਾਦੀ ਹੈ। ਉਹ ਸੱਚਾਈ ਤੋਂ ਪਿੱਛੇ ਨਹੀਂ ਹਟੇਗਾ। ਮਾਨ ਨੇ ਆਪਣੇ ਬਿਆਨ ਲਈ ਮੁਆਫੀ ਮੰਗਣ ਤੋਂ ਵੀ ਇਨਕਾਰ ਕਰ ਦਿੱਤਾ।

ਪੰਜਾਬੀ ਯੂਨੀਵਰਸਿਟੀ ਤਾਂ ਭਗਤ ਸਿੰਘ ਦੀ ਜੀਵਨੀ ‘ਚ ਕਹਿ ਰਹੀ ਹੈ ਕਿ ਭਗਤ ਸਿੰਘ ਦੇ ਚਾਚੇ ਅਜੀਤ ਸਿੰਘ ਤੇ ਲਾਲਾ ਲਾਜਪਤ ਰਾਏ ਨੇ ਅੱ ਤ ਵਾ ਦੀ ਲਹਿਰ ਖੜੀ ਕੀਤੀ। ਫੇਰ ਮਾਨ ‘ਤੇ ਕਿਸ ਗੱਲ ਦਾ ਪਰਚਾ ਕਰਵਾਇਆ ਜਾ ਰਿਹਾ?