ਕੰਵਰ ਨੌਨਿਹਾਲ ਸਿੰਘ ਦੇ ਵਿਆਹ’ਚ ਸ਼ਾਮਲ ਹੋਣ ਆਏ ਅੰਗਰੇਜ਼ ਮੁੱਖ ਮਹਿਮਾਨ ਕਮਾਂਡਰ-ਇਨ-ਚੀਫ਼ ਸਰ ਹੈਨਰੀ ਫੇਨ ਨੂੰ ਮਹਾਰਾਜਾ ਰਣਜੀਤ ਸਿੰਘ “ਸ਼ਾਲੀਮਾਰ ਬਾਗ” ‘ਚ ਲੈ ਗਏ; ਜਿਥੇ ਵਿਆਹ ਦੇ ਸਬੰਧੀ ਹੀ ਇੱਕ ਜਸ਼ਨ ਦਾ ਸਮਾਗਮ ਸੀ। । ਇਸ ਖ਼ੂਬਸੂਰਤ ਬਾਗ਼ ਨੂੰ ਦੇਖ ਕੇ ਕਮਾਂਡਰ-ਇਨ-ਚੀਫ਼ ਗੱਦ-ਗੱਦ ਹੋ ਉੱਠਿਆ। ਇਸ ਬਾਗ ਦੀ ਖ਼ੂਬਸੂਰਤੀ ਦਾ …
Read More »ਗੱਲਾਂ ਦੇਸ ਪੰਜਾਬ ਦੀਆਂ – ੩
ਬੁੱਢਾ ਮਲ ਨਾਮ ਦਾ ਇੱਕ ਸਿੱਖ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਅੰਮ੍ਰਿਤ ਛਕ ਕੇ ਸਰਦਾਰ ਬੁੱਧ ਸਿੰਘ ਬਣ ਗਿਆ। ਉਸ ਨੇ ਸਿੱਖਾਂ ਦੀ ਹਸਤੀ ਕਾਇਮ ਰੱਖਣ ਅਤੇ ਰਾਜਸੀ ਸ਼ਕਤੀ ਹਾਸਲ ਕਰਨ ਲਈ ਕਈ ਜੰਗਾਂ-ਯੁੱਧਾਂ’ਚ ਹਿੱਸਾ ਲਿਆ। ਇਹਨਾਂ ਜੰਗਾਂ-ਯੁੱਧਾਂ’ਚ ਉਸ ਦੇ ਸਰੀਰ’ਤੇ ਤਲਵਾਰਾਂ, ਨੇਜ਼ਿਆਂ ਅਤੇ ਗੋਲੀਆਂ ਦੇ …
Read More »ਗੱਲਾਂ ਦੇਸ ਪੰਜਾਬ ਦੀਆਂ – ੪
ਰਣਜੀਤ ਸਿੰਘ ਦੇ ਮੁਢਲੇ ਬਚਪਨ ਵਿਚ ਹੀ ਮਾਤਾ (ਚੇਚਕ) ਨਿਕਲ ਆਈ ਜਿਸ ਨਾਲ ਉਸ ਦਾ ਚੇਹਰਾ ਦਾਗੀ ਹੋ ਗਿਆ ਅਤੇ ਖੱਬੀ ਅੱਖ ਦੀ ਜੋਤ ਜਾਂਦੀ ਰਹੀ। ਬਚਪਨ ਵਿਚ ਹੀ ਰਣਜੀਤ ਸਿੰਘ ਨੇ ਘੋੜ ਸਵਾਰੀ ਅਤੇ ਤੈਰਨਾ ਸਿੱਖ ਲਿਆ। ਪੜਾਈ’ਚ ਉਸ ਕੋਲ ਗੁਰਮੁਖੀ ਅੱਖਰਾਂ ਦੀ ਪਛਾਣ ਤੋਂ ਅਗਾਹ ਜਾਣਕਾਰੀ ਸਿੱਖਣ ਦਾ …
Read More »ਗੱਲਾਂ ਦੇਸ ਪੰਜਾਬ ਦੀਆਂ – ੫
ਜਿਸ ਵਕਤ ਪਿਤਾ ਸਰਦਾਰ ਮਹਾਂ ਸਿੰਘ ਅਕਾਲ ਚਲਾਣਾ ਕਰ ਗਏ ਸਨ ਉਦੋਂ “ਰਣਜੀਤ ਸਿੰਘ” ਹਲੇ ਬਾਰਾਂ ਵਰ੍ਹਿਆਂ ਦਾ ਵੀ ਨਹੀਂ ਹੋਇਆ ਸੀ। ਉਸ ਨੇ ਮਿਸਲ ਦਾ ਕੰਮ ਕਾਰ ਸੰਭਾਲਿਆ ‘ਤੇ ਜੰਗਾਂ-ਯੁੱਧਾਂ ਦੇ ਅਭਿਆਸ’ਚ ਜੁੱਟ ਗਿਆ। ਰਣਜੀਤ ਸਿੰਘ ਨੂੰ ਸ਼ਿਕਾਰ ਖੇਡਣ ਦਾ ਸ਼ੌਕ ਸੀ ਅਤੇ ਇੱਕ ਦਿਨ ਆਪਣੀ ਮਿਸਲ ਦੇ ਚੁਣਵੇਂ …
Read More »ਗੱਲਾਂ ਦੇਸ ਪੰਜਾਬ ਦੀਆਂ – ੬
ਲਾਲਾ ਸੋਹਣ ਲਾਲ ਉਮਦਾਤੁਲ ਤਵਾਰੀਖ ਦਫ਼ਤਰ ਭਾਗ ੨ ਵਿਚ ਲਿਖਦਾ ਹੈ ਕਿ ਚੜ੍ਹਦੀ ਉਮਰ’ਚ ਹੀ “ਰਣਜੀਤ ਸਿੰਘ” ਇੱਕ ਦਿਨ ਆਪਣੇ ਨਾਲ ਮਿਸਲ ਦੇ ਕੁਝ ਦਲੇਰ ਘੋੜ ਸਵਾਰਾਂ ਨੂੰ ਲੈ ਕੇ ਅੱਧੀ ਰਾਤ ਨੂੰ ਗੁਜ਼ਰਾਂਵਾਲਾ ਤੋਂ ਲਾਹੌਰ ਦੇ ਸ਼ਾਹੀ ਕਿਲ੍ਹੇ ਦੇ ਹੇਠ “ਸ਼ਾਹ ਬੁਰਜ” (ਸੰਮਨ ਬੁਰਜ) ਦੇ ਸਾਹਮਣੇ ਪਹੁੰਚ ਗਿਆ, ਜਿੱਥੇ …
Read More »ਗੱਲਾਂ ਦੇਸ ਪੰਜਾਬ ਦੀਆਂ – ੭ (ਅਫ਼ਗਾਨਾਂ ਨੂੰ ਲਾਹੌਰ’ਚੋਂ ਕੱਢਣਾ )
ਸ਼ਾਹ ਜ਼ਮਾਨ ਨੂੰ ਕਾਬਲ ਤੋਂ ਖ਼ਬਰ ਮਿਲੀ ਕਿ ਉਸ ਦਾ ਭਰਾ ਮਹਿਮੂਦ ਬਗ਼ਾਵਤ ਦੀ ਤਿਆਰੀ ਕਰ ਰਿਹਾ ਹੈ। ਇਸ ਲਈ ਉਸ ਨੂੰ ਵਾਪਸ ਅਫ਼ਗਾਨਿਸਤਾਨ ਜਾਣਾ ਪਿਆ। ਅਗਲੇ ਸਾਲ ਉਸ ਨੇ ਫੇਰ ਹੱਲਾ ਕੀਤਾ ਅਤੇ ਲਾਹੌਰ’ਚ ਇੱਕ ਜੇਤੂ ਵਾਂਗ ਦਾਖ਼ਲ ਹੋਇਆ। ਅੰਮ੍ਰਿਤਸਰ ਸਾਹਿਬ’ਚ ਸਰਬੱਤ ਖਾਲਸਾ ਇੱਕਤਰ ਹੋਇਆ ਅਤੇ ਸਭ ਮਿਸਲਾਂ ਨੇ …
Read More »ਗੱਲਾਂ ਦੇਸ ਪੰਜਾਬ ਦੀਆਂ – ੮ (ਸੱਦਾ ਪ੍ਰਵਾਨ ਕਰਕੇ ਰਣਜੀਤ ਸਿੰਘ ਵੱਲੋਂ ਲਾਹੌਰ’ਤੇ ਕਬਜ਼ਾ)
ਸ਼ਾਹ ਜ਼ਮਾਨ ਦੇ ਅਫ਼ਗਾਨਿਸਤਾਨ ਚਲੇ ਜਾਣ ਤੋਂ ਬਾਅਦ ਲਾਹੌਰ’ਤੇ ਤਿੰਨ ਭੰਗੀ ਸਰਦਾਰਾਂ ਚੇਤ ਸਿੰਘ, ਮੋਹਰ ਸਿੰਘ ਅਤੇ ਸਾਹਿਬ ਸਿੰਘ ਦਾ ਰਾਜ ਸੀ। ਇਹਨਾਂ ਦੇ ਪਿਤਾਵਾਂ ਨੇ 1764 ‘ਚ ਵੀ ਅਫ਼ਗਾਨਾਂ ਨੂੰ ਹਰਾ ਕੇ ਲਾਹੌਰ’ਤੇ ਰਾਜ ਕਾਇਮ ਕੀਤਾ ਸੀ। ਪਰ ਇਸ ਵਾਰ ਭੰਗੀ ਸਰਦਾਰਾਂ ਦੀ ਆਪਸੀ ਖਿਚੋਤਾਣ ਕਾਰਨ ਲਾਹੌਰ ਦੇ ਲੋਕ …
Read More »ਮਹਾਰਾਜਾ ਰਣਜੀਤ ਸਿੰਘ ਵਿਸ਼ਵ ਦੇ ਮਹਾਨ ਆਗੂਆਂ ‘ਚੋਂ ਪਹਿਲੇ ਸਥਾਨ ‘ਤੇ
ਲੰਡਨ, 5 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਵਿਸ਼ਵ ਦੇ ਮਹਾਨ ਰਾਜਿਆਂ ‘ਚੋਂ ਮਹਾਰਾਜਾ ਰਣਜੀਤ ਸਿੰਘ ਪਹਿਲੇ ਸਥਾਨ ‘ਤੇ ਆਏ ਹਨ | ਬੀ. ਬੀ. ਸੀ. ਹਿਸਟਰੀ ਮੈਗਜ਼ੀਨ ਵਲੋਂ ਕੀਤੇ ਗਏ ਸਰਵੇਖਣ ‘ਚ 5000 ਦੇ ਕਰੀਬ ਲੋਕਾਂ ਨੇ ਭਾਗ ਲਿਆ | 38 ਫ਼ੀਸਦੀ ਲੋਕਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ 19ਵੀਂ ਸਦੀ ਦਾ ਮਹਾਨ …
Read More »