ਵਿਕੀਲੀਕਸ ਦੇ ਸਹਿ-ਬਾਨੀ ਤੇ ਖੋਜੀ ਪੱਤਰਕਾਰ ਜੂਲੀਅਨ ਅਸਾਂਜ ਨੂੰ ਲੰਡਨ ਵਿਚ ਇਕਵਾਡੌਰ ਦੇ ਦੂਤਾਵਾਸ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਸਾਂਜ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਸੱਤ ਸਾਲ ਪਹਿਲਾਂ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਏ ਸਨ ਅਤੇ ਉਹ ਆਪਣੇ ਨੂੰ ਸਵੀਡਨ ਹਵਾਲੇ ਕੀਤੇ ਜਾਣ ਦੇ ਡਰੋਂ ਇਕਵਾਡੌਰ ਦੇ ਦੂਤਾਵਾਸ ਵਿਚ ਰਹਿ …
Read More »