Home / Tag Archives: 1984IndianArmyAttackOnSikhShrines

Tag Archives: 1984IndianArmyAttackOnSikhShrines

ਸੰਤ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਕਹਿਣ ਵਾਲਿਆਂ ਨੂੰ ਅਨਮੋਲ ਗਗਨ ਮਾਨ ਦੇਖੋ ਕੀ ਕਿਹਾ

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋਂ ਦਰਬਾਰ ਸਾਹਿਬ ਭਵਨ-ਸਮੂਹ (ਕੰਪਲੈਕਸ) ਨੂੰ ਭਾਰਤੀ ਹਕੂਮਤ ਵਿਰੁੱਧ ਸੰਘਰਸ਼ ਦਾ ਕੇੱਦਰ ਬਣਾਉਣ ਸਬੰਧੀ ਅਤੇ ਉੱਥੇ ਆਪਣੇ ਸਾਥੀ ਸਿੰਘਾਂ ਸਮੇਤ ਜੂਝ ਕੇ ਸ਼ਹੀਦੀ ਪਾਉਣ ਸਬੰਧੀ ਸਿੱਖ ਕੌਮ ਦਾ ਇਕ ਵੱਡਾ ਹਿੱਸਾ ਲਗਾਤਾਰ ਦਵੰਦ ਅਤੇ ਦੁਬਿਧਾ ‘ਚ ਚਲਿਆ ਆ ਰਿਹਾ ਹੈ । ਇਸ ਦਵੰਦ ਦਾ ਸ਼ਿਕਾਰ ਸਿਰਫ਼ …

Read More »

ਭਾਰਤ ਸਰਕਾਰ ਦੇ ਅਧਿਕਾਰੀ ਰਹੇ ਆਈ. ਏ. ਐਸ. ਅਫਸਰ ਆਪਣੀ ਪੁਸਤਕ ਵਿਚ ਲਿਖਦੇ ਨੇ ਕਿ

ਭਾਰਤ ਸਰਕਾਰ ਦੇ ਅਧਿਕਾਰੀ ਰਹੇ ਆਈ. ਏ. ਐਸ. ਅਫਸਰ ਏ. ਆਰ. ਦਰਸ਼ੀ ਜੀ ਆਪਣੀ ਪੁਸਤਕ ‘ਜਾਂਬਾਜ਼ ਰਾਖਾ’ ਵਿਚ ਲਿਖਦੇ ਨੇ ਕਿ “ਵਹਿਸ਼ਤ ਦੀ ਇੱਕ ਹੋਰ ਦਿਲ ਦਹਿਲਾਉਣ ਵਾਲੀ ਹੱਡਬੀਤੀ ਖਾਲਸਾ ਸਕੂਲ, ਪਾਉਂਟਾ ਸਾਹਿਬ ਦੀ ਇੱਕ ਸਿੱਖ ਅਧਿਆਪਕਾ ਨੇ ਸੁਣਾਈ | ਉਹ ਅਤੇ ਉਸਦੇ ਦੋ ਹੋਰ ਅਧਿਆਪਕ ਸਾਥੀ (ਇੱਕ ਮਰਦ ਤੇ …

Read More »

ਜਦੋਂ ਇੱਕ ਸਿੱਖ ਡੀ.ਆਈ.ਜੀ ਨੇ ਦਰਬਾਰ ਸਾਹਿਬ ‘ਤੇ ਫਾਇਰ ਖੋਲ੍ਹਣੋਂ ਦਿੱਤਾ ਕੋਰਾ ਜਵਾਬ

3 ਜੂਨ 1984 ਨੂੰ ਸਵੇਰੇ ਫੌਜ ਦੇ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਨੇ ਬੀ.ਐਸ.ਐਫ. ਦੇ ਡੀ.ਆਈ.ਜੀ. ਸ. ਗੁਰਦਿਆਲ ਸਿੰਘ ਪੰਧੇਰ ਨੂੰ ਵੱਡੇ ਫੌਜੀ ਅਤੇ ਸਿਵਲ ਅਫਸਰਾਂ ਮੀਟਿੰਗ ਵਿੱਚ ਹੁਕਮ ਕੀਤਾ ਕਿ ਉਹ ਉੱਚੀਆਂ ਇਮਾਰਤਾਂ ਤੋਂ ਦਰਬਾਰ ਸਾਹਿਬ ਵੱਲ ਨੂੰ ਫਾਇਰਿੰਗ ਸ਼ੁਰੂ ਕਰਾਵੇ ਪਰ ਸ. ਪੰਧੇਰ ਨੇ ਅਜਿਹੀ ਕਾਰਵਾਈ ‘ਤੇ ਹੈਰਾਨੀ …

Read More »

ਸੰਤ ਭਿੰਡਰਾਂਵਾਲਿਆਂ ਦੀ ਸ਼ਹੀਦੀ ਦੇਹ

ਸੰਤ ਭਿੰਡਰਾਂਵਾਲਿਆਂ ਦੀ ਸ਼ਹੀਦੀ ਦੇਹ ਦੇ ਸਮਸ਼ਾਨ ਘਾਟ(ਅੰਮ੍ਰਿਤਸਰ) ‘ਚ ਦਰਸ਼ਨ ਕਰਨ ਵਾਲੇ ਸ. ਬੁੱਧ ਸਿੰਘ ਦਾ ਪੁਰਾਣਾ ਵੀਡੀਓ 6, 8 ਜੂਨ (1984) ਸ਼ੁੱਕਰਵਾਰ ਨੂੰ ਦਫ਼ਤਰ ਵਿਚ ਆ ਕੇ ਬਾਵਾ ਬਜ਼ੁਰਗ ਕਹਿਣ ਲੱਗਿਆ ‘ਇਉਂ ਲਗਦੈ ਅਕਾਸ਼ਬਾਣੀ ਜਲੰਧਰ ਰਾਹੀਂ ਦਰਬਾਰ ਸਾਹਿਬ ਦਾ ਅੰਮ੍ਰਿਤ ਵੇਲੇ ਦਾ ਸ਼ਬਦ ਕੀਰਤਨ ਅੱਜ ਰਿਲੇਅ ਕੀਤਾ ਗਿਐ। ਇਹ …

Read More »

1984 ਫ਼ੌਜੀ ਹਮਲੇ ਤੋਂ ਬਾਅਦ ਲਾਸ਼ਾਂ ਚੁੱਕਣ ਵਾਲੇ ਵੱਲੋਂ ਸੁਣਾਈ ਹੌਲਨਾਕ ਗਾਥਾ!

ਸ੍ਰੀ ਦਰਬਾਰ ਸਾਹਿਬ ‘ਤੇ ਚੌਰਾਸੀ ਦੇ ਫ਼ੌਜੀ ਹਮਲੇ ਤੋਂ ਬਾਅਦ ਲਾਸ਼ਾਂ ਚੁੱਕਣ ਵਾਲੇ ਵੱਲੋਂ ਸੁਣਾਈ ਹੌਲਨਾਕ ਗਾਥਾ!ਜਦੋਂ ਸੱਚਖੰਡ ‘ਚੋਂ ਲਾਸ਼ਾਂ ਚੁਕਵਾਉਣ ਲਈ ਸ਼ਰਾਬ ਵਰਤਾਈ ਗਈ।ਇਤਿਹਾਸ ਵਿੱਚ ਸਿੰਘਾਂ ਦੇ ਸਿਰ ਗੱਡਿਆਂ ਉਤੇ ਢੋਅ ਕੇ ਲੋਕਾਂ ਦੇ ਪ੍ਰਦਰਸ਼ਨ ਲਈ ਦਿੱਲੀ ਲਾਹੌਰ ਲੈ ਜਾਂਦੇ ਰਹੇ ਤਾਂ ਕਿ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਕੇ ਉਨ੍ਹਾਂ …

Read More »

ਭਾਰਤੀ ਫੌਜ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਝੰਡਾ ਝੁਲਾਉਣ ਦਾ ਮਤਲਬ ਜਾਣੋ

ਕਿਸੇ ਦੇਸ਼ ਜਾਂ ਕੌਮ ਦੇ ਮੁੱਖ ਕਿਲ੍ਹੇ ‘ਤੇ ਉਦੋਂ ਹੀ ਆਪਣੇ ਮੁਲਕ ਦਾ ਝੰਡਾ ਝੁਲਾਇਆ ਜਾਂਦਾ ਹੈ, ਜਦੋਂ ਇਹ ਸੰਦੇਸ਼ ਦੇਣਾ ਹੋਵੇ ਕਿ ਉਸ ਬੇਗਾਨੇ ਜਾਂ ਦੁਸ਼ਮਣ ਦੇਸ਼ ‘ਤੇ ਜਿੱਤ ਪ੍ਰਾਪਤ ਕਰ ਲਈ ਹੈ। ਚੌਰਾਸੀ ਦੇ ਹਮਲੇ ਤੋਂ ਬਾਅਦ ਸਿੱਖ ਕੌਮ ਦੇ ਮੁੱਖ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਨਜ਼ਦੀਕ ਭਾਰਤੀ …

Read More »

1984 ਹਿੰਦੋਸਤਾਨ ਦੀ ਫ਼ੌਜ ਦੇ ਕਹਿਰੀ ਹਮਲੇ ਦੀਆਂ ਬਚੀਆਂ ਆਖ਼ਰੀ ਨਿਸ਼ਾਨੀਆਂ

ਸ਼੍ਰੀ ਦਰਬਾਰ ਸਾਹਿਬ” ਉੱਤੇ ਹਿੰਦੋਸਤਾਨ ਦੀ ਫ਼ੌਜ ਦੇ ਕਹਿਰੀ ਹਮਲੇ ਦੀਆਂ ਆਖ਼ਰੀ ਬਚੀਆਂ ਨਿਸ਼ਾਨੀਆਂ ਵਿੱਚੋਂ ਇੱਕ ਇਹ ਪਾਲਕੀ ਨੁਮਾ ਦਰਵਾਜ਼ਾ ‘ਮਹਾਰਾਜਾ ਸ਼ੇਰ ਸਿੰਘ’ ਦੇ ਬੁੰਗੇ ਦੀ ਛੱਤ ਉੱਤੇ ਮੌਜੂਦ ਹੈ। ‘ਮਹਾਰਾਜਾ ਸ਼ੇਰ ਸਿੰਘ’ ਦਾ ਬੁੰਗਾ “ਸ਼੍ਰੀ ਅਕਾਲ ਤਖਤ ਸਾਹਿਬ” ਦੇ ਖੱਬੇ ਪਾਸੇ (ਮੀਰੀ-ਪੀਰੀ ਦੇ ਨਿਸ਼ਾਨ ਸਾਹਿਬਾਨ ਦੇ ਬਿਲੁਕਲ ਉਲਟ/ਦੂਜੀ ਦਿਸ਼ਾ …

Read More »

ਦਰਬਾਰ ਸਾਹਿਬ ਤੇ ਫੌਜੀ ਹਮਲੇ ਦੌਰਨ ਪਾਣੀ ਦੀ ਟੈਂਕੀ ਵਾਲਾ ਮੋਰਚਾ ਸਿੰਘਣੀ

ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਮੌਕੇ ਪਾਣੀ ਦੀ ਟੈਂਕੀ ਵਾਲਾ ਮੋਰਚਾ ਸਿੱਖ ਸਟੂਡੈਂਟਸ ਫ਼ੈਡਰੇਸ਼ਨ (ਇਸਤਰੀ ਵਿੰਗ) ਦੀ ਪ੍ਰਧਾਨ ਸ਼ਹੀਦ ਬੀਬੀ ਉਪਕਾਰ ਕੌਰ ਅਤੇ ਨਾਲ ਦੀਆਂ ਸਿੰਘਣੀਆਂ ਨੇ ਸੰਭਾਲਿਆ ਹੋਇਆ ਸੀ। ਇਸ ਮੋਰਚੇ ਤੋਂ ਭਾਰਤੀ ਫੌਜ ਨੂੰ ਹੁੰਦੀ ਜਵਾਬੀ ਫਾਇਰਿੰਗ ਨੇ ਭਾਜੜਾਂ ਪਾਈ ਰੱਖੀਆਂ। ਜਨਰਲ ਸੁਬੇਗ ਸਿੰਘ ਦੀ ਕਮਾਂਡ ਹੇਠ …

Read More »

ਸੰਤ ਭਿੰਡਰਾਂਵਾਲਿਆਂ ਦੀ ਆਖਰੀ ਇੰਟਰਵਿਊ – 3 ਜੂਨ 1984

ਪੱਤਰਕਾਰ ਹਰਬੀਰ ਸਿੰਘ ਭੰਵਰ ਅੱਜ ਬਾਕੀ ਪੱਤਰਕਾਰ ਸਾਥੀਆਂ ਨਾਲ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਗਏ। ਕਰਫਿਊ ਵਿੱਚ ਸਵੇਰੇ ਢਿੱਲ ਦਿੱਤੀ ਗਈ। ਅੱਜ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਸੀ ਪਰ ਦਹਿਸ਼ਤ ਅਤੇ ਕਰਫਿਊ ‘ਚ ਦਿੱਤੀ ਗਈ ਢਿੱਲ ਬਾਰੇ ਬਹੁਤ ਲੋਕਾ ਨੂੰ ਪਤਾ ਨਾ ਹੋਣ ਕਰਕੇ ਬਹੁਤ ਹੀ ਘੱਟ ਸੰਗਤਾਂ …

Read More »

ਭਾਰਤ ਸਰਕਾਰ ਨੇ ਦਰਬਾਰ ਸਾਹਿਬ ਤੇ ਹਮਲੇ ਲਈ ‘ਸ਼ਹੀਦੀ ਦਿਹਾੜੇ’ ਵਾਲਾ ਦਿਨ ਹੀ ਕਿਉਂ ਚੁਣਿਆ ਸੀ?

ਹਸਪਤਾਲ ਵਿੱਚ ਕੈਪਟਨ ਰੈਣਾ ਦੀਆਂ ਦੋਵੇਂ ਲੱਤਾ ਵੱਢਣੀਆਂ ਪਈਆਂ ਤੇ ਉਹਨੇ ਵੀਲ੍ਹ ਚੇਅਰ ‘ਤੇ ਬੈਠ ਕੇ ਹੀ ਰਾਸ਼ਟਰਪਤੀ ਤੋਂ ਬਹਾਦਰੀ ਮੈਡਲ ਲਿਆ। ਪੱਤਰਕਾਰ ਕੰਵਰ ਸੰਧੂ ਦੇ ਸਾਥੀ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਜਸਵੀਰ ਸਿੰਘ ਰੈਣਾ ਨੇ ਜਨਰਲ ਬਰਾੜ ਦੇ ਉਕਤ ਦਾਅਵੇ ਦਾ ਖੰਡਨ ਇਉਂ ਕੀਤਾ ਹੈ। ਦੋਵਾਂ ਲੱਤਾਂ ਤੋਂ ਵਿਹੂਣਾ …

Read More »