Breaking News

ਸਰਦਾਰ ਦੇਖ ਹਮੇਂ ਲਗਤਾ ਹੈ ਕਿ ਅਬ ਕੋਈ ਭੁੱਖਾ ਨਹੀਂ ਰਹੇਗਾ’

ਇਸ ਅੰਦੋਲਨ ਦੀ ਖਾਸ ਗੱਲ ਆਹੀ ਰਹੀ ਹੈ ਕਿ ਕਿਸਾਨਾਂ ਨੇ ਆਮ ਲੋਕਾਂ ਕੋਲੋਂ ਰੰਗ ਬਿਰੰਗੇ ਫਤਵੇ ਸੁਣੇ…ਪਰ ਡੱਟੇ ਰਹੇ…ਲੀਡਰਾਂ ਦਾ ਵਿਰੋਧ ਸਹਿਆ…ਮੀਡੀਆ ਕੋਲੋਂ ਇਲਜ਼ਾਮ ਲਏ…ਤੇ ਹੁਣ ਕਾਨੂੰਨ ਨਾਲ ਵੀ ਇਸਦੇ ਸਿੰਗ ਫੱਸੇ ਨੇ…ਕਹਿਣ ਤੋਂ ਭਾਵ ਕਿ ਸਿਸਟਮ ਦੀ ਸਭ ਤੋਂ ਹੇਠਲੀ ਪੌੜੀ ਤੋਂ ਸਭ ਤੋਂ ਸਿਖਰ ਤੇ ਬੈਠੇ ਲੋਕਾਂ …

Read More »

ਪਾਇਲਟ ਨੇ ਕੀਤਾ ਟਵੀਟ, ‘PM ਇਕ ਮੁਰਖ ਵਿਅਕਤੀ’ GoAir ਨੇ ਮੋਦੀ ਸਮਝ ਕੇ ਕੀਤਾ ਮੁਅੱਤਲ

ਨਵੀਂ ਦਿੱਲੀ: ਲੋ-ਕਾਸਟ ਕੈਰੀਅਰ ਗੋ-ਏਅਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ਼ ਅਪਮਾਨਜਨਕ ਟਿੱਪਣੀ ਕਰਨ ਦੇ ਲਈ ਇਕ ਸੀਨੀਅਰ ਪਾਇਲਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸੀਨੀਅਰ ਪਾਇਲਟ ਨੇ ਅਪਣੇ ਟਵਿਟਰ ਅਕਾਉਂਟ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ਼ ਅਪਮਾਨਜਨਕ ਟਿੱਪਣੀ ਕੀਤੀ ਸੀ। ਦੱਸ ਦਈਏ ਕਿ ਪਾਇਲਟ ਅਨੀਸ਼ ਮਲਿਕ ਜੋ …

Read More »

ਦੇਖੋ ਸੁਪਰੀਮ ਕੋਰਟ ਨੇ ਸਰਕਾਰੀ ਏਜੰਡਾ ਲਾਗੂ ਕਰਕੇ ਕੀ ਸਾਜਿਸ਼ ਰਚੀ

ਸੁਪਰੀਮ ਕੋਰਟ ਨੇ ਸਰਕਾਰੀ ਏਜੰਡਾ ਲਾਗੂ ਕਰਦਿਆਂ ਭਾਰਤੀ ਲੋਕਾਂ ‘ਚ ਇਹ ਭਰਮ ਪਾ ਦਿੱਤਾ ਹੈ ਕਿ ਦੇਖੋ! ਅਸੀਂ ਤਾਂ ਕਿਸਾਨ ਮਸਲਾ ਹੱਲ ਕਰਨ ਲਈ ਨਿਰਪੱਖ ਕਮੇਟੀ ਵੀ ਬਣਾ ਦਿੱਤੀ ਸੀ, ਕਿਸਾਨ ਜ਼ਿੱਦੀ ਹਨ, ਮੰਨਦੇ ਨੀ। ਨਾਲ ਹੀ ਸੰਘੀਆਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ। “ਖਾਲਸਿਤਾਨੀ” ਸ਼ਬਦ ਭਾਰਤ ‘ਚ ਟਵਿਟਰ ‘ਤੇ …

Read More »

“ਜੇਕਰ ਅੰਦੋਲਨ ਚ ਖਾਲਿਸਤਾਨੀ ਨਜ਼ਰ ਆਉਂਦੇ ਨੇ ਤਾਂ ਫੜ ਕੇ ਅੰਦਰ ਕਰੋ”

ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਬਲਬੀਰ ਰਾਜੇਵਾਲ ਦਾ ਪਹਿਲਾ ਇੰਟਰਵਿਊ “ਜੇਕਰ ਅੰਦੋਲਨ ਚ ਖਾਲਿਸਤਾਨੀ ਨਜ਼ਰ ਆਉਂਦੇ ਨੇ ਤਾਂ ਫੜ ਕੇ ਅੰਦਰ ਕਰੋ” ਪੰਜਾਬ ਹਰਿਆਣਾ ਹਾਈ ਕੋਰਟ ਦੇ ਰਿਟਾਇਰਡ ਚੀਫ਼ ਜਸਟਿਸ ਰਣਜੀਤ ਸਿੰਘ ਦਾ ਮੰਨਣਾ ਹੈ ਕਿ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਦਾ ਕੋਈ ਸੰਵਿਧਾਨਿਕ ਆਧਾਰ ਨਹੀਂ ਹੈ …

Read More »

ਨਵਦੀਪ ਬੈਂਸ ਹੋਣਗੇ ਜਸਟਿਨ ਟਰੂਡੋ ਕੈਬਨਿਟ ਚੋਂ ਬਾਹਰ, ਨਹੀਂ ਲੜਨਗੇ ਅਗਲੀ ਚੋਣ

ਕੈਨੇਡਾ ਦੇ ਕੈਬਨਿਟ ਮੰਤਰੀ ਨਵਦੀਪ ਸਿੰਘ ਬੈਂਸ ਨੇ ਅਗਲੀ ਚੋਣ ਨਾ ਲੜਨ ਦਾ ਐਲਾਨ ਕਰਦਿਆਂ ਕੈਬਨਿਟ ਛੱਡ ਦਿੱਤੀ ਹੈ। ਉਨ੍ਹਾਂ ਦੇ ਇਸ ਚਾਣਚੱਕ ਫ਼ੈਸਲੇ ਪਿੱਛੇ ਕਾਰਨ ਪਤਾ ਲੱਗਣਾ ਬਾਕੀ ਹੈ। ਔਟਵਾ ਕੈਨੇਡਾ: ਖਬਰਾਂ ਦੇ ਮੁਤਾਬਕ ਕੱਲ ਮੰਗਲਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀਤੇ ਜਾ ਰਹੇ ਮੰਤਰੀ ਮੰਡਲ …

Read More »

ਖੇਤੀ ਬਿਲਾਂ ਕਾਰਨ ਕਿਸਾਨਾਂ ਤੋਂ ਇਲਾਵਾ ਹੋਰ ਲੋਕ ਵੀ ਇਸ ਦੇ ਇੰਝ ਸ਼ਿਕਾਰ ਹੋਣਗੇ

-ਸਨਦੀਪ ਸਿੰਘ ਤੇਜਾ ਇਨ੍ਹਾਂ ਕਿਸਾਨੀ ਕਾਨੂੰਨਾਂ ਦਾ ਸਿਰਫ਼ ਕਿਸਾਨਾਂ ਤੇ ਹੀ ਭਾਰ ਪਵੇਗਾ ਕਿ ਹੋਰ ਲੋਕ ਵੀ ਇਸ ਦੇ ਸ਼ਿਕਾਰ ਹੋਣਗੇ ? ਪੰਜਾਬ ਦੇ ਲਾਲੇ ਨਾਲੇ ਟੋਲ ਪਲਾਜਿਆਂ ਦੀ ਮਾਫੀ ਤੋਂ ਮੁਨਾਫਾ ਲੈਣ ਡਹੇ ਆ ਨਾਲੇ ਕਿਸਾਨ ਅੰਦੋਲਨ ਦੀ ਬੇਵਜਾ ਖਲਾਫਤ ਕਰਨ ਡਹੇ ਆ। ਤਫ਼ਸੀਲ ਨਾਲ ਵੇਖੀਏ ਤਾਂ ਹਾਂ ਇਹ …

Read More »

ਗੁਰਨਾਮ ਸਿੰਘ ਦਾ ਖੱਟਰ ਨੂੰ ਜਵਾਬ

ਇਹਤੋਂ ਪੰਜਾਬ ਦੇ ਕਿਸਾਨ ਆਗੂ ਇਹੋ ਸਿੱਖਣ ਭੀ ਜਦੋਂ ਇਹਨੂੰ ਤੋੜਭੰਨ ਦੀ ਨਿਖੇਧੀ ਕਰਨ ਨੂੰ ਆਖਿਆ ਤੇ ਕਹਿੰਦਾ “ਨਿਖੇਧੀ ਕੋਈ ਨਹੀਂ, ਉਹਨਾਂ ਨੂੰ ਤੋੜਭੰਨ ਕਰਨ ਨੂੰ ਆਖਿਆ ਨਹੀਂ ਸੀ ਪਰ ਜੇ ਕਰਤੀ ਤੇ ਫੇਰ ਠੀਕ ਈ ਆ।” ਆਗੂ ਉਹ ਨਹੀਂ ਭੀ ਨਾਲ ਈ ਡਰ ਜਾਵੇ। ਜੇ ਕੋਈ ਉਹਦੇ ਬੋਲਾਂ ਤੇ …

Read More »

ਸੁਪਰੀਮ ਕੋਰਟ ਦੇ ਸੁਝਾਅ ਤੇ ਕੇਂਦਰ ਨੇ ਚੱਲੀ ਨਵੀਂ ਚਾਲ, ਦਿੱਲੀ ਪੁਲਿਸ ਅਤੇ ਸਰਕਾਰ ਨੇ ਪਾਈ ਪਟੀਸ਼ਨ

ਸੁਪਰੀਮ ਕੋਰਟ ਵਲੋਂ ਖੇਤੀ ਬਿਲ ਹਾਲ ਦੀ ਘੜੀ ਹੋਲਡ ਕਰਨ ਦਾ ਸੁਝਾਅ ਕਿਸਾਨਾਂ ਨੇ ਰੱਦ ਕਰ ਦਿੱਤਾ ਤਾਂ ਮੋਦੀ ਸਰਕਾਰ ਨੇ ਨਾਲ ਹੀ ਇੱਕ ਪਟੀਸ਼ਨ ਹੋਰ ਪਾ ਦਿੱਤੀ ਕਿ ਭਾਰਤ ਦੇ ਬਹੁਤੇ ਕਿਸਾਨ ਖੇਤੀ ਬਿਲਾਂ ਦੇ ਹੱਕ ‘ਚ ਹਨ, ਇਸ ਲਈ ਸੁਪਰੀਮ ਕੋਰਟ “ਕੁਝ ਕਿਸਾਨਾਂ” ਕਰਕੇ ਇਹ ਬਿਲ ਨਾ ਰੱਦ …

Read More »

ਹੋਟਲ ‘ਚ ਖਾਣਾ ਖਾਣ ਆਏ BJP ਆਗੂ ਹਰਜੀਤ ਗਰੇਵਾਲ ਨੂੰ ਕਿਸਾਨਾਂ ਨੇ ਪਾਇਆ ਘੇਰਾ, ਫੇਰ ਦੇਖੋ ਜੋ ਹੋਇਆ

ਹੋਟਲ ‘ਚ ਖਾਣਾ ਖਾਣ ਆਏ BJP ਆਗੂ ਹਰਜੀਤ ਗਰੇਵਾਲ ਨੂੰ ਕਿਸਾਨਾਂ ਨੇ ਪਾਇਆ ਘੇਰਾ, ਫੇਰ ਦੇਖੋ ਜੋ ਹੋਇਆ..ਪਿੱਛਲੇ ਦਰਵਾਜ਼ੇ ਤੋਂ ਭੱਜਣਾ ਪਿਆ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪੰਜਾਬ ਭਾਜਪਾ ਦੇ ਆਗੂ ਹਰਜੀਤ ਗਰੇਵਾਲ ਅਤੇ ਸੁਰਜੀਤ ਜਿਆਣੀ ਲਗਾਤਾਰ ਕਿਸਾਨਾਂ ਖ਼ਿਲਾਫ਼ …

Read More »

ਪਹਿਲੀ ਅਪ੍ਰੈਲ ਤੋਂ 8 ਦੀ ਬਜਾਇ 12 ਘੰਟੇ ਹੋ ਜਾਵੇਗੀ ਡਿਊਟੀ

ਚੰਡੀਗੜ੍ਹ : ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨੀ ਸੰਘਰਸ਼ ਦਰਮਿਆਨ ਕਰਮਚਾਰੀਆਂ ਲਈ ਵੀ ਵੱਡੀ ਖਬਰ ਸਾਹਮਣੇ ਆਈ ਹੈ। ਕੇਂਦਰ ਸਰਕਾਰ ਵਲੋਂ ਲਏ ਗਏ ਫੈਸਲੇ ਮੁਤਾਬਕ ਪਹਿਲੀ ਅਪ੍ਰੈਲ ਤੋਂ ਡਿਊਟੀ ਦੇ ਘੰਟੇ 8 ਦੀ ਥਾਂ 12 ਘੰਟੇ ਹੋਣ ਜਾ ਰਹੇ ਹਨ। ਇਸ ਤੋਂ ਇਲਾਵਾ ਸਰਕਾਰ ਪੀਐਫ ਅਤੇ ਰਿਟਾਇਰਮੈਂਟ ਦੇ ਨਿਯਮਾਂ ਵਿਚ …

Read More »