Breaking News

ਮਾਂ ਨੇ ਆਸ਼ਕਾਂ ਨਾਲ ਮਿਲ ਕੇ ਜਵਾਨ ਪੁੱਤਰ ਨੂੰ ਉਤਾਰਿਆ ਮੌਤ ਦੇ ਘਾਟ

‘ਪਰਵਾਸੀ ਮਜ਼ਦੂਰਾਂ ਨੂੰ ਯੋਜਨਾਵਾਂ ਦੇ ਲਾਭ ਦੇਣ ਲਈ ਰਜਿਸਟਰੇਸ਼ਨ ਪ੍ਰਕਿਰਿਆ ਤੇਜ਼ ਕੀਤੀ ਜਾਵੇ’ ਨਵੀਂ ਦਿੱਲੀ, 24 ਮਈ -ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪਰਵਾਸੀ ਮਜ਼ਦੂਰਾਂ ਦੇ ਰਜਿਸਟਰੇਸ਼ਨ ਦਾ ਅਮਲ ਬਹੁਤ ਧੀਮਾ ਹੈ ਅਤੇ ਇਸ ਦੀ ਰਫ਼ਤਾਰ ਵਧਾਈ ਜਾਵੇ ਤਾਂ ਜੋ ਉਨ੍ਹਾਂ ਨੂੰ ਕੋਵਿਡ-19 ਮਹਾਮਾਰੀ ਦੌਰਾਨ ਵੱਖ ਵੱਖ ਯੋਜਨਾਵਾਂ ਦਾ ਲਾਭ …

Read More »

13700 ਕਰੋੜ ਦੇ ਪੀਐਨਬੀ ਘੁਟਾਲੇ ਵਾਲਾ ਮੇਹੁਲ ਚੌਕਸੀ ਹੋਇਆ ਲਾਪਤਾ, ਐਂਟੀਗੁਆ ਪੁਲਿਸ ਨੇ ਸ਼ੁਰੂ ਕੀਤੀ ਤਲਾਸ਼

13700 ਕਰੋੜ ਦੇ ਪੀਐਨਬੀ ਘੁਟਾਲੇ ਵਾਲਾ ਮੇਹੁਲ ਚੌਕਸੀ ਹੋਇਆ ਲਾਪਤਾ, ਐਂਟੀਗੁਆ ਪੁਲਿਸ ਨੇ ਸ਼ੁਰੂ ਕੀਤੀ ਤਲਾਸ਼ .. ਮੇਹੁਲ 13700 ਕਰੋੜ ਰੁਪਏ ਦੇ ਪੀਐਨਬੀ ਘੁਟਾਲੇ ਦਾ ਦੋਸ਼ੀ ਹੈ ਨਵੀਂ ਦਿੱਲੀ, 25 ਮਈ – ਮੇਹੁਲ ਚੌਕਸੀ ਦੇ ਵਕੀਲ ਨੇ ਦਾਅਵਾ ਕੀਤਾ ਹੈ ਕਿ ਫ਼ਰਾਰ ਕਾਰੋਬਾਰੀ ਕਿਥੇ ਗ਼ਾਇਬ ਹੋ ਗਿਆ ਹੈ। ਇਸ ਤੋਂ …

Read More »

ਹਰਜੀਤ ਗਰੇਵਾਲ ਦੀ ਇੰਟਰਵਿਊ

ਭਾਰਤੀ ਕਿਸਾਨ ਯੂਨੀਅਨ ਨੇਤਾ ਰਾਕੇਸ਼ ਟਿਕੈਤ ਨੇ ਐਤਵਾਰ ਕਿਹਾ ਕਿ ਕਿਸਾਨ ਯੂਨੀਅਨਾਂ ਖੇਤੀ ਕਾਨੂੰਨਾਂ ‘ਤੇ ਕੇਂਦਰ ਨਾਲ ਗੱਲਬਾਤ ਕਰਨ ਲਈ ਮੁੜ ਤਿਆਰ ਹਨ | ਉਨ੍ਹਾਂ ਜ਼ੋਰ ਦੇ ਕਿਹਾ ਕਿ ਇਹ ਗੱਲਬਾਤ ਕੇਵਲ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਜਿੰਨਾ ਚਿਰ ਖੇਤੀ ਕਾਨੂੰਨਾਂ …

Read More »

ਇਹ ਨੌਜਵਾਨ ਦਲੇਰ ਸਿੰਘ ਤੋਂ ਕਿਉਂ ਬਣਿਆ ਦਲੇਰ ਖਾਨ

ਦੇਸ਼ ਵਿੱਚ ਕਈ ਅਜਿਹੀਆਂ ਕੁੜੀਆਂ ਹਨ ਜੋ ਕਿ ਵਿਦੇਸ਼ੀ ਲਾੜਿਆ ਤੋ ਪੀ ੜ ਤ ਹਨ ਜਿਹਨਾ ਦੁਆਰਾਂ ਕੁੜੀਆਂ ਨਾਲ ਵਿਆਹ ਤਾ ਕਰਵਾ ਲਿਆ ਜਾਦਾ ਹੈ ਪਰ ਫਿਰ ਵਿਦੇਸ਼ ਜਾ ਕੇ ਮੁੜ ਵਾਪਿਸ ਨਹੀ ਪਰਤਿਆ ਜਾਦਾ ਹੈ ਅਜਿਹੇ ਵਿੱਚ ਅਨੇਕਾਂ ਕੁੜੀਆ ਅਤੇ ਉਹਨਾਂ ਦੇ ਬੱਚੇ ਦਰ ਦਰ ਦੀਆ ਠੋਕਰਾ ਖਾ ਰਹੇ …

Read More »

ਵਾਇਰਲ ਵੀਡੀਉ – ਰਾਮਦੇਵ ਦੀ ਕਲਾਸ ਲੱਗਦੀ ਦੇਖੋ, ਮੋਹਰੇ ਜਵਾਬ ਨਹੀਂ ਆਇਆ

ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਦੇ ਮਹਾਸਚਿਵ( Dr. Jayesh M. Lele) ਨੇ ਲਾਲਾ ਜੀ ਨੂੰ ਕੀਤਾ ਲਾਜਵਾਬ, ਲਾਲਾ ਰਾਮਦੇਵ ਨੇ ਜਿਸ ਢੰਗ ਨਾਲ ਆਯੁਰਵੈਦ ਤੇ ਧਰਮ ਦੀ ਆੜ ਹੇਠ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਉਹ ਸਭ ਦੇ ਸਾਹਮਣੇ ਹੈ । ਆਯੁਰਵੈਦ ਇੱਕ ਚੰਗੀ ਪੁਰਾਣੀ ਸਿਹਤ ਪ੍ਰਣਾਲੀ ਹੈ ਪਰ ਇਸਦਾ ਨਾਲ ਹੀ …

Read More »

ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਇਕ ਹੋਰ ਵਿਵਾਦ ‘ਚ ਘਿਰੀ

ਸ਼੍ਰੋਮਣੀ ਕਮੇਟੀ ਵੱਲੋਂ ਧਾਰਮਿਕ ਫ਼ਿਲਮਾਂ ਬਣਾਉਣ ਦੀਆਂ ਤਿਆਰੀਆਂ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੰਗ ਪੱਤਰ ਪੁੱਜਾ ਬੀਬੀ ਜਗੀਰ ਕੌਰ ਸਿੰਘ ਸਾਹਿਬਾਨ ਦੇ ਉੱਚ ਰੁਤਬਿਆਂ ਨੂੰ ਛੁਟਿਆਉਣਾ ਬੰਦ ਕਰੇ : ਪ੍ਰੋ. ਸਰਚਾਂਦ ਸਿੰਘ ਅੰਮ੍ਰਿਤਸਰ, 24 ਮਈ -ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰੂ …

Read More »

ਰਾਮਦੇਵ ਦੇ ਡੇਅਰੀ ਕਾਰੋਬਾਰ ਨੂੰ ਸੰਭਾਲਣ ਵਾਲੇ ਦੀ ਕੋਰੋਨਾ ਨਾਲ ਮੌਤ

ਨਵੀਂ ਦਿੱਲੀ: ਬਾਬਾ ਰਾਮਦੇਵ ਦੀ ਸੰਸਥਾ ਪਤੰਜਲੀ ਆਯੁਰਵੇਦ ਉੱਤੇ ਕੋਰੋਨਾ ਦਾ ਪਰਛਾਵਾਂ ਆਣ ਪਿਆ ਹੈ। ਸੰਸਥਾ ਦੇ ਡੇਅਰੀ ਕਾਰੋਬਾਰ ਦੇ CEO ਸੁਨੀਲ ਬਾਂਸਲ ਦਾ ਕੋਰੋਨਾ ਕਾਰਨ ਦੇਹਾਂਤ ਹੋ ਗਿਆ ਹੈ। 57 ਸਾਲਾਂ ਦੇ ਸੁਨੀਲ ਦੀ ਮੌਤ 19 ਮਈ ਨੂੰ ਹੋਈ ਸੀ। ਰਿਪੋਰਟਾਂ ਅਨੁਸਾਰ ਇਨਫ਼ੈਕਸ਼ਨ ਜ਼ਿਆਦਾ ਹੋਣ ਕਾਰਣ ਸੁਨੀਲ ਬਾਂਸਲ ਦੇ …

Read More »

ਉਹ ਜਿਣਸ, ਜਿਸਦਾ ਸਵੇਰੇ ਸਵੇਰੇ ਨਾਮ ਨਹੀਂ ਲਈਦਾ, ਕੋਲ ਸਕਿਓਰਟੀ ਗਾਰਡ ਬਿਠਾਉਣ ਲਈ ਗੱਡੀ ਹੈਨੀ

ਆਪਣੇ ਹੀ ਗੰ ਨ ਮੈ ਨਾਂ ਨਾਲ ਉਲਝਿਆ ਸ਼ਿਵ ਸੈਨਾ ਆਗੂ !, ਅੱਧੀ ਰਾਤ ਸੜਕ ‘ਤੇ ਪਿਆ ਭੜਥੂ ਸ਼ਿਵ ਸੈਨਾ ਪ੍ਰਧਾਨ ਨੇ ਸਕਿਉਰਟੀ ਤਾਂ ਲੈ ਲਈ ਸਰਕਾਰ ਤੋਂ ਪਰ ਗਾਰਡ ਬਿਠਾਉਣ ਲਈ ਗੱਡੀ ਹੈਨੀ। ਉਹ ਕਹਿੰਦੇ ਜਨਾਬ ਅਸੀਂ ਥੋਡੇ ਨਾਲ ਜਾਣਾ, ਕਹਿੰਦਾ ਮੈਂ ਥੋਨੂੰ ਕਿਥੇ ਬਿਠਾਵਾਂ? ਉਹ ਜਿਣਸ, ਜਿਸਦਾ ਸਵੇਰੇ …

Read More »

ਮੋਡਰਨਾ ਤੋਂ ਬਾਅਦ ਫਾਈਜ਼ਰ ਨੇ ਪੰਜਾਬ ਨੂੰ ਵੈਕਸੀਨ ਦੇਣ ਤੋਂ ਕੀਤਾ ਇਨਕਾਰ

ਚੰਡੀਗੜ੍ਹ: ਕੋਰੋਨਾਵਾਇਰਸ ਖਿਲਾਫ ਟੀਕਾ ਲਗਵਾਉਣ ਲਈ, ਪੰਜਾਬ ਸਰਕਾਰ ਵਿਦੇਸ਼ੀ ਕੰਪਨੀਆਂ ਤੋਂ ਵੈਕਸੀਨ ਮੰਗਵਾਉਣ ਦੀ ਗੱਲ ਕਰ ਰਹੀ ਹੈ। ਪਰ ਦੋ ਕੰਪਨੀਆਂ ਮੋਡਰਨਾ ਅਤੇ ਫਾਈਜ਼ਰ ਨੇ ਟੀਕਾ ਸਿੱਧੇ ਰਾਜ ਸਰਕਾਰ ਨੂੰ ਵੇਚਣ ਤੋਂ ਇਨਕਾਰ ਕਰ ਦਿੱਤਾ ਹੈ। ਜਿਥੇ ਮੋਡਰਨਾ ਨੇ ਬੀਤੇ ਦਿਨੀਂ ਈ-ਮੇਲ ਜ਼ਰੀਏ ਪੰਜਾਬ ਸਰਕਾਰ ਨੂੰ ਕਿਹਾ ਸੀ ਕਿ ਉਹ …

Read More »

ਮੋਡਰਨਾ ਵਲੋਂ ਪੰਜਾਬ ਨੂੰ ਵੈਕਸੀਨ ਦੇਣ ਤੋਂ ਇਨਕਾਰ

ਮੌਡਰਨਾ ਨੇ ਪੰਜਾਬ ਨੂੰ ਵੈਕਸੀਨ ਦੀ ਸਿੱਧੀ ਸਪਲਾਈ ਤੋਂ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਅਸੀਂ ਸਿਰਫ ‘ਦੇਸ਼’ ਨਾਲ ਡੀਲ ਕਰਦੇ ਹਾਂ। ਅਮਰੀਕੀ ਕੰਪਨੀ ਮੋਡਰਨਾ ਨੇ ਪੰਜਾਬ ਸਰਕਾਰ ਨੂੰ ਸਿੱਧੇ ਵੈਕਸੀਨ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ, ਕਿਉਂਕਿ ਉਨ੍ਹਾਂ ਦੀ ਨੀਤੀ ਅਨੁਸਾਰ ਉਹ ਸਿਰਫ਼ ਭਾਰਤ ਸਰਕਾਰ ਨਾਲ ਹੀ ਸਮਝੌਤਾ …

Read More »