Breaking News

ਲਹਿੰਦੇ ਪੰਜਾਬ ਤੋਂ ਭਾਵੁਕ ਕਰਨ ਵਾਲੀਆਂ ਤਸਵੀਰਾਂ

ਪਾਕਿਸਤਾਨ ਦੇ ਲਾਹੌਰ ਵਿਚ ਸਥਿਤ ਰਸੂਲ ਪਾਰਕ ਖੇਤਰ ਵਿੱਚ ਦੋ ਛੋਟੇ ਬੱਚਿਆਂ ਦੇ ਕੋਰੋਨਵਾਇਰਸ ਦੇ ਟੈਸਟ ਪਾਜ਼ੇਟਿਵ ਆਉਣ ਪਿੱਛੋਂ ਉਨ੍ਹਾਂ ਨੂੰ ਘਰ ਤੋਂ ਹਸਪਤਾਲ ਲਿਜਾਂਦੇ ਸਮੇਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਹ ਦੋਵੇਂ ਬੱਚੇ ਭੈਣ-ਭਰਾ ਹਨ। ‘ਉਰਦੂ ਨਿਊਜ਼’ ਦੀ ਖ਼ਬਰ ਅਨੁਸਾਰ ਇਹ ਦੋਵੇਂ ਬੱਚੇ, ਜਿਸ ਵਿਚ …

Read More »

ਤਾ ਲਾ ਬੰ ਦੀ ਸਹੀ ਦਵਾਈ, ਪਰ ਇਸ ਦੇ ਬੁਰੇ ਪ੍ਰਭਾਵ ਦੁਖਦਾਈ: ਪ੍ਰਕਾਸ਼ ਸਿੰਘ ਬਾਦਲ

ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਦੇਸ਼ ਭਰ ਵਿਚ ਕੀਤੀ ਗਈ ਤਾ ਲਾ ਬੰ ਦੀ ਇੱਕ ਸਹੀ ਦਵਾਈ ਹੈ, ਪਰ ਇਸ ਦੇ ਬੁਰੇ ਪ੍ਰਭਾਵ ਬਹੁਤ ਦੁਖਦਾਈ ਹਨ, ਜਿਹਨਾਂ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਇਹ ਕਿਧਰੇ ਬੀਮਾਰੀ …

Read More »

ਮੋਦੀ ਦੀ ਅਪੀਲ਼ ਤੋਂ ਬਾਅਦ ਹਰਸਿਮਰਤ ਬਾਦਲ ਨੇ ਦੱਸੇ ਮਾਸਕ ਬਨਾਉਣ ਦੇ ਘਰੇਲੂ ਨੁਸਖੇ

ਬਠਿੰਡਾ: ਸੋਸ਼ਲ ਮੀਡੀਆ ‘ਤੇ ਲਗਾਤਾਰ ਵੱਡੇ ਸਿਤਾਰੇ ਜਾਂ ਸਿਆਸੀ ਆਗੂ ਲੋਕਾਂ ਨੂੰ ਕੋਰੋਨਾ ਖ਼ਿਲਾਫ਼ ਜਾਗਰੂਕ ਕਰਦੇ ਨਜ਼ਰ ਆ ਰਹੇ ਹਨ। ਕੋਈ ਮਾਸਕ ਬਣਾਉਣੇ ਦੱਸ ਰਿਹਾ ਹੈ ਤਾਂ ਕੋਈ ਇਹ ਦੱਸ ਰਿਹਾ ਕਿ ਹੱਥ ਕਿਵੇਂ ਧੋਣੇ ਹਨ। ਹੁਣ ਇਸ ਲੜੀ ‘ਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਸ਼ਾਮਲ ਹੋ ਗਏ ਹਨ। …

Read More »

ਢੱਡਰੀਆਂ ਵਾਲਾ ਖਿਲਾਫ ਬੋਲਣ ‘ਤੇ ਸਿੱਖ ਢਾਡੀ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ

ਢੱਡਰੀਆਂ ਵਾਲਾ ਵਲੋਂ ਸਿੱਖ ਇਤਿਹਾਸ ਉਤੇ ਗਲਤ ਟਿਪਣੀਆਂ ਕਰਨ ਦੇ ਵਿਰੋਧ ਵਿੱਚ ਬੋਲਣ ਵਾਲੇ ਸਿੱਖ ਢਾਡੀ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ।ਕੀ ਹੁਣ ਸਿੱਖਾਂ ਨੂੰ ਆਪਣੇ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨ ਵਾਲੇ ਲੋਕਾਂ ਖਿਲਾਫ਼ ਬੋਲਣ ਦਾ ਅਧਿਕਾਰ ਵੀ ਨਹੀਂ ਹੈ?ਇਸੇ ਤਰ੍ਹਾਂ ਕੁਝ ਸਮ੍ਹਾਂ ਪਹਿਲਾਂ ਸਿਰਸੇ ਆਲੇ ਦੇ ਖਿਲਾਫ ਜਦੋਂ ਲੋਕ …

Read More »

ਵਿਦੇਸ਼ੀ ਕੁੜੀ ਦਾ ਹਰਿਆਣਾ ਦੇ ਮੁੰਡੇ ਨਾਲ ਅਦਾਲਤ ਨੇ ਰਾਤੋਂ -ਰਾਤ ਕਰਾਇਆ ਵਿਆਹ

ਟਿੱਪਣੀ- ਆਹ ਬੰਦਾ ਅੱਤ ਆ…ਰਾਤ ਨੂੰ ਹਸਪਤਾਲ ਨਹੀਂ ਖੁੱਲਦੇ ਇਹਨੇ ਕੋਰਟ ਖੁਲਾ ਲਈ ਰੋਹਤਕ : ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਲਈ ਪੂਰੇ ਦੇਸ਼ ਵਿੱਚ ਲਾਕਡਾਉਨ ਲਗਾਇਆ ਗਿਆ ਹੈ, ਜਿਸ ਤਹਿਤ ਕਿਸੇ ਨੂੰ ਵੀ ਘਰ ਤੋਂ ਬਾਹਰ ਨਿਕਲਣ ਦੀ ਆਗਿਆ ਨਹੀਂ ਹੈ।ਕੋਰੋਨਾ ਵਾਇਰਸ ਕਾਰਨ ਹੋਏ ਲਾਕਡਾਉਨ ਕਾਰਨ ਇੱਕ ਜੋੜਾ …

Read More »

ਜ਼ਰੂਰ ਸੁਣੋ – ਸਿਮਰਜੀਤ ਬੈਂਸ ਦੇ ਗਾਰਡਾਂ ਦੀ ਵਾਇਰਲ ਹੋਈ ਫੋਨ ਰਿਕਾਰਡਿੰਗ ਨੇ ਚੁੱਕੇ ਸਾਰੀਆਂ ਗੱਲਾਂ ਤੋਂ ਪਰਦੇ

ਸਿਮਰਜੀਤ ਬੈਂਸ ਦੇ ਗਾਰਡਾਂ ਦੀ ਵਾਇਰਲ ਹੋਈ ਫੋਨ ਰਿਕਾਰਡਿੰਗ ਨੇ ਚੁੱਕੇ ਸਾਰੀਆਂ ਗੱਲਾਂ ਤੋਂ ਪਰਦੇ ,ਹੋਇਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ! ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਤੋਂ ਪੰਜਾਬ ਪੁਲਿਸ ਦੀ ਸੁਰੱਖਿਆ ਛੱਤਰੀ ਵਾਪਸ ਲੈ ਲਈ ਗਈ ਹੈ। ਬੈਂਸ ਨੇ ਪਟਿਆਲਾ ਵਿੱਚ ਨਿਹੰਗ ਸਿੰਘਾਂ ਵੱਲੋਂ ਪੁਲਿਸ ਮੁਲਾ …

Read More »

ਨਿਹੰਗ ਮਾਮਲਾ – ਬਲਤੇਜ ਪੰਨੂੰ ਨੇ ਵਾਇਰਲ ਕੀਤੀ ਫੇਕ ਵੀਡੀਉ

ਕੋਈ ਸਿਆਣਾ ਇਹ ਖੋਜ ਵੀ ਕਰਿਓ ਕਿ ਗੱਡੀ ਦੇ ਅਗਲੇ ਸ਼ੀਸ਼ੇ ਤੋਂ ਨੰਬਰ ਕਿੱਦਾਂ ਉਡ ਗਏ?੧. ਪੰਨੂ ਸਾਹਿਬ ਨੇ ਵੀਡੀਓ ਕਿਸੇ ਹੋਰ ਦਿਨ ਦੀ ਪਾਈ?੨. ਕਿਸੇ ਨੇ ਸ਼ਰਾਰਤ ਨਾਲ ਪੁਲਿਸ ਦੀ ਵੀਡੀਓ ‘ਚੋਂ ਅੱਖਰ ਉਡਾ ਦਿੱਤੇ?ਇਹ ਦੋਸ਼ ਨਹੀਂ, ਸਵਾਲ ਹਨ। ਜ਼ਿਲ੍ਹਾ ਪਟਿਆਲਾ ਅਧੀਨ ਪੈਂਦੇ ਸਨੌਰ ਕਸਬੇ ਦੀ ਪਟਿਆਲਾ ਰੋਡ ‘ਤੇ …

Read More »

ਨਕਾਰਖ਼ਾਨੇ ਵਿੱਚ ਤੂਤੀ

― ਗੁਰਤੇਜ ਸਿੰਘ, 15 ਅਪ੍ਰੈਲ 2020 ਪਟਿਆਲੇ ਸਬਜ਼ੀ ਮੰਡੀ ਵਿੱਚ ਇੱਕ ਨਿਹੰਗ ਸਿੰਘ ਨੇ ਕ੍ਰਿਪਾਨ ਨਾਲ ਇੱਕ ਪੁਲਸ ਵਾਲੇ ਉੱਤੇ ਹ ਮ ਲਾ ਕੀਤਾ। ਇਹ ਕਈ ਪੱਖਾਂ ਤੋਂ ਨਿੰਦਣਯੋਗ ਹੈ। ਹ ਮ ਲਾਵਰ ਨੂੰ ਯੋਗ ਕਾਨੂੰਨੀ ਸਜ਼ਾ ਦੇਣ ਦੇ ਪੱਖ ਵਿੱਚ ਵੀ ਹਰ ਕਾਨੂੰਨ ਨੂੰ ਮੰਨਣ ਵਾਲੇ ਸ਼ਖ਼ਸ ਦਾ ਭੁਗਤਣਾ …

Read More »

ਪੁਲਿਸ ਅਤੇ ਨਿਹੰਗਾਂ ਵਿਚ ਝ ੜ ਪ ਦੇ ਮਾਮਲੇ ਤੇ ਬਾਬਾ ਹਰਨਾਮ ਸਿਘ ਧੁੰਮਾ ਦਾ ਵੱਡਾ ਬਿਆਨ

ਪਟਿਆਲਾ ਵਿਖੇ ਨਿਹੰਗ ਸਿੰਘਾਂ ਅਤੇ ਪੁਲੀਸ ਦੀ ਝ ੜ ਪ ਮੰਦਭਾਗਾ : ਬਾਬਾ ਹਰਨਾਮ ਸਿੰਘ ਖ਼ਾਲਸਾ ਘ ਟ ਨਾ ਦੀ ਨਿਰਪੱਖ ਉਚ ਪੱਧਰੀ ਪੜਤਾਲ ਅਤੇ ਕਾਨੂੰਨੀ ਪ੍ਰਕ੍ਰਿਆ ਦੌਰਾਨੇ ਮਨੁੱਖੀ ਕਦਰਾਂ ਕੀਮਤਾਂ ਅਤੇ ਸਿੱਖੀ ਅਸੂਲਾਂ ਦਾ ਰਖਿਆ ਜਾਵੇ ਖ਼ਾਸ ਧਿਆਨ। ਅੰਮ੍ਰਿਤਸਰ 15 ਅਪ੍ਰੈਲ- ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ …

Read More »

ਵਿਸ਼ਵ ਆਗੂਆਂ ਵਲੋਂ ਖਾਲਸਾ ਸਾਜਨਾ ਦਿਵਸ ਦੀ ਵਧਾਈ ਦੇਣ ਤੇ ਭਾਰਤੀਆਂ ਨੇ ਰੋ ਰੋ ਗਿੱਲੀ ਕੀਤੀ ਟਵਿਟਰ

ਦੁਨੀਆ ਦੇ ਵੱਡੇ ਆਗੂਆਂ ਵਲੋਂ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦੇਣ ਤੇ ਤੜਫੇ ਭਾਰਤੀ, ਹਿੰਦੂਤਵਾ ਜਨਾਨੀਆਂ ਨੇ ਰੋ ਰੋ ਪਿੱਟ ਪਿੱਟ ਟਵਿੱਟਰ ਗਿੱਲੀ ਕਰ ਦਿੱਤੀ..ਉਮਰ ਅਬਦੁੱਲਾ ਵੀ ਨਾਲ ਰਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਵੱਖ ਵੱਖ ਦੇਸ਼ਾਂ ਦੇ …

Read More »