Breaking News

ਸਨੀ ਦਿਓਲ ਦੀ ਡੇਰਾ ਬਾਬਾ ਨਾਨਕ ਫੇਰੀ ਸਮੇਂ ਹੋਇਆ ਮਰਿਯਾਦਾ ਦਾ ਘਾਣ

ਅਕਾਲੀ ਹੋਏ ਗਾਲੋ ਗਾਲੀ ਪੱਗਾਂ ਲੱਥੀਆਂ : ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸਨੀ ਦਿਓਲ ਵੱਲੋਂ ਗੁ:ਸ੍ਰੀ ਦਰਬਾਰ ਸਾਹਿਬ, ਡੇਰਾ ਬਾਬਾ ਨਾਨਕ ਵਿਖੇ ਨਮਸਤਕ ਹੋਣ ਸਮੇਂ ਮਰਿਯਾਦਾ ਦਾ ਘਾਣ ਕੀਤਾ ਗਿਆ ਹੈ। ਇਹਨਾਂ ਵੀਚਾਰਾਂ ਦਾ ਪ੍ਰਗਟਾਵਾ ਜਥੇ:ਭਾਈ ਸੁਖਵਿੰਦਰ ਸਿੰਘ ਅਗਵਾਨ, ਮੁੱਖ ਸੇਵਾਦਾਰ ਗੁ: ਯਾਦਗਾਰ-ਏ-ਸ਼ਹੀਦਾਂ ਨੇ ਕੀਤਾ। ਓਹਨਾਂ ਕਿਹਾ ਕਿ …

Read More »

ਪ੍ਰਿਅੰਕਾ ਗਾਂਧੀ ਨੇ ਹੱਥ ‘ਚ ਫੜਿਆ ਸੱਪ

ਅਮੇਠੀ: ਕਾਂਗਰਸ ਦੀ ਜਨਰਲ ਸਕਤਰ ਤੇ ਪੂਰਬੀ ਉੱਤਰ ਪ੍ਰਦੇਸ਼ ਦੀ ਪ੍ਰਧਾਨ ਪ੍ਰਿਅੰਕਾ ਗਾਂਧੀ ਇਨ੍ਹੀਂ ਦਿਨੀਂ ਲਗਾਤਾਰ ਅਮੇਠੀ ਤੇ ਰਾਏਬਰੇਲੀ ਦਾ ਦੌਰਾ ਕਰ ਰਹੀ ਹੈ। ਉਹ ਛੋਟੀਆਂ-ਛੋਟੀਆਂ ਨੁੱਕੜ ਸਭਾਵਾਂ ਤੇ ਪਿੰਡਾਂ ‘ਚ ਪ੍ਰਚਾਰ ਕਰ ਰਹੀ ਹੈ। ਇਸ ਕਾਰਨ ਲੋਕ ਉਸ ਦੀ ਇਸ ਅਦਾ ਦੇ ਮੁਰੀਦ ਬਣ ਰਹੇ ਹਨ। ਇਸੇ ਦੌਰਾਨ ਪ੍ਰਿਅੰਕਾ …

Read More »

ਸੰਨੀ ਦਿਉਲ ਨੇ ਸ਼ਿਵਲਿੰਗ ਤੇ ਚੜ੍ਹਾਇਆ ਜਲ – ਦੇਖੋ ਵੀਡੀਉ

ਕਲਾਨੌਰ – ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਅਕਾਲੀ ਭਾਜਪਾ ਦੇ ਉਮੀਦਵਾਰ ਤੇ ਫ਼ਿਲਮੀ ਅਭਿਨੇਤਾ ਸੰਨੀ ਦਿਓਲ ਅੱਜ ਕਲਾਨੌਰ ‘ਚ ਸਥਿਤ ਵਿਸ਼ਵ ਪ੍ਰਸਿੱਧ ਪ੍ਰਾਚੀਨ ਸ਼ਿਵ ਮੰਦਿਰ ‘ਚ ਨਤਮਸਤਕ ਹੋਏ। ਇਸ ਮੌਕੇ ‘ਤੇ ਉਨ੍ਹਾਂ ਨਾਲ ਕਮਲ ਸ਼ਰਮਾ, ਬਾਲ ਕਿਸ਼ਨ ਮਿੱਤਲ, ਇੰਦਰਜੀਤ ਸਿੰਘ ਰੰਧਾਵਾ ਤੇ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਵੀ ਹਾਜ਼ਰ ਹੋਏ। ਪ੍ਰਾਚੀਨ …

Read More »

ਭਾਜਪਾ ਨੂੰ ਜਾਅਲੀ ਵੋਟਾ ਪਵਾਉਂਦੇ ਫੌਜੀਆਂ ਦੀ ਵੀਡੀਉ ਵਾਇਰਲ

ਭਾਜਪਾ ਦੇ ਹੱਕ ਵਿਚ ਜਾਅਲੀ ਵੋਟਾ ਭਗਤਾਉਂਦੇ ਫੋਜੀਆਂ ਦੀ ਵੀਡੀਉ ਵਾਇਰਲ ਹੋ ਗਈ ਹੈ। ਉਧਰ ਰਾਹੁਲ ਗਾਂਧੀ ਨੇ ਫਾਇਲਾਂ ਦੇ ਮੁੱਦੇ ਤੇ ਮੋਦੀ ਨੂੰ ਘੇਰਿਆ ਹੈ। ਦਿੱਲੀ ਦੇ ਸ਼ਾਸਤਰੀ ਭਵਨ ਜਿੱਥੇ ਕਿ ਕਾਨੂੰਨ ਮੰਤਰਾਲੇ, ਸੂਚਨਾ ਤੇ ਪ੍ਰਸਾਰਨ ਮੰਤਰਾਲੇ, ਕਾਰੋਬਾਰੀ ਮਾਮਲਿਆਂ, ਰਸਾਇਣਾਂ ਤੇ ਤੇਲ ਰਸਾਇਣਾਂ ਅਤੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦਾ …

Read More »

ਸੁਖਬੀਰ ਬਾਦਲ ਦੀਆ ਗੱਲਾਂ ਸੁਣੋ ਤੇ ਹੱਸੋ

ਆਪਣੀ ਚੋਣ ਮੁਹਿੰਮ ਦੌਰਾਨ ਅੱਜ ਗੁਰੂਹਰਸਹਾਏ ਪਹੁੰਚੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਸੁਖਬੀਰ ਸਿੰਘ ਬਾਦਲ ਦਾ ਸਿੱਖ ਜਥੇਬੰਦੀਆਂ ਨੇ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕੀਤਾ। ਜਥੇਬੰਦੀਆਂ ‘ਚ ਇਹ ਰੋਸ ਸੀ ਕਿ ਅਕਾਲੀ-ਭਾਜਪਾ ਰਾਜ ਸਮੇਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ। ਇਸ ਦੌਰਾਨ …

Read More »

ਬਲਾਤਕਾਰੀ ਕਾਤਿਲ ਰਾਮ ਰਾਹੀਮ ਦੇ ਚੇਲੇ ਬਹਾਦਰ ਦੇ ਘਰ ਪਹੁੰਚੇ ਸਿੰਘ

ਬਲਾਤਕਾਰੀ ਕਾਤਿਲ ਰਾਮ ਰਾਹੀਮ ਦੇ ਚੇਲੇ ਬਹਾਦਰ ਦੇ ਘਰ ਪਹੁੰਚੇ ਸਿੰਘ, ਕਹਿੰਦੇ ਉਹ ਲੱਭਾ ਨਹੀਂ ਪਰ ਉਸ ਦੇ ਘਰ ਦੇ ਕਹਿੰਦੇ ਇਹ ਇਸੇ ਕਰਤੂਤ ਦਾ ਮਾਲਕ। ਘਰਦਿਆ ਨਾਲ ਵੀ ਇਹੀ ਕੁਛ ਕਰਦਾ।ਉਧਰ ਡੇਰਾ ਸਿਰਸਾ ਦੇ ਮੁਖੀ ਬਲਾਤਕਾਰ ਕਾਤਿਲ ਰਾਮ ਰਹੀਮ ਨੇ ਹਾਈ ਕੋਰਟ ਵਿੱਚ ਦਾਖ਼ਲ ਕੀਤੀ ਆਪਣੀ ਜ਼ਮਾਨਤ–ਅਰਜ਼ੀ ਵਾਪਸ ਲੈ …

Read More »

ਕਈ ਲੋਕਾਂ ਵਲੋਂ ਇੱਕ ਸਿੱਖ ਤੇ ਹਮਲਾ ਅਤੇ ਕਕਾਰਾਂ ਦੀ ਬੇਅਦਬੀ

ਅੱਜ ਕਲ੍ਹ ਪੰਜਾਬ ਵਿਚ ਗੁੰਡਾ ਗਰਦੀ ਦੀਆ ਘਟਨਾਵਾਂ ਵੱਧ ਗਈਆਂ ਹਨ। ਹੁਣੇ ਆਈ ਨਵੀਂ ਵੀਡੀਉ ਵਿਚ ਇੱਕ ਕਿਰਤੀ ਅਮ੍ਰਿਤਧਾਰੀ ਸਿੰਘ ਤੇ 5-6 ਗੁੰਡਿਆ ਨੇ ਹਮਲਾ ਕੀਤਾ ਅਤੇ ਕਕਾਰਾਂ ਦੀ ਬੇਅਦਬੀ ਕੀਤੀ ਹੈ। ਜਾਣਕਾਰੀ ਮੁਤਾਬਕ ਸਾਰਾ ਮੁੱਹਲਾ ਨਸ਼ੇੜੀਆਂ ਦਾ ਹੈ । ਸੰਦੀਪ ਸਿੰਘ ਦਾ ਨੰਬਰ 9592039318। ਘਟਨਾ ਦੀ ਸੀਸੀਟੀਵੀ ਵੀਡੀਉ ਸੋਸ਼ਲ …

Read More »

ਵੋਟ ਨਾਂ ਪਾਉਣ ਦੇ ਮਾਮਲੇ ਤੇ ਸਵਾਲ ਪੁੱਛਣ ਕਨੇਡੀਅਨ ਅਕਸ਼ੈ ਕੁਮਾਰ ਨੂੰ ਆਇਆ ਗੁੱਸਾ

ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗ਼ੈਰ ਸਿਆਸੀ ਇੰਟਰਵਿਊ ਕਰਕੇ ਸੁਰਖੀਆਂ ’ਚ ਆਏ ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅੱਜ ਵੋਟ ਪਾਉਣ ਵਾਲਿਆਂ ’ਚ ਦਿਖਾਈ ਨਹੀਂ ਦਿੱਤੇ। ਇੰਜ ਜਾਪਦਾ ਹੈ ਕਿ ਉਨ੍ਹਾਂ ਵੋਟ ਨਹੀਂ ਪਾਈ। ਉਂਜ ਉਨ੍ਹਾਂ ਦੀ ਪਤਨੀ ਟਵਿੰਕਲ ਖੰਨਾ ਨੇ ਜੁਹੂ ਦੇ ਪੋਲਿੰਗ ਬੂਥ ’ਤੇ ਆਪਣੀ ਵੋਟ ਭੁਗਤਾਈ …

Read More »

ਪਤਨੀ ਦੀਆਂ ਗੱਲਾਂ ਤੋਂ ਪਰੇਸ਼ਾਨ ਪਤੀ 62 ਸਾਲਾਂ ਤੱਕ ਬਣਿਆ ਰਿਹਾ ਗੂੰਗਾ-ਬਹਿਰਾ

ਤੁਸੀਂ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਅਕਸਰ ਇਹ ਕਹਿੰਦੇ ਸੁਣਿਆ ਹੀ ਹੋਵੇਗਾ ਕਿ ਮੈਂ ਪਤਨੀ ਦੀਆਂ ਗੱਲਾਂ ਤੋਂ ਬਹੁਤ ਪਰੇਸ਼ਾਨ ਹੋ ਗਿਆ ਹਾਂ ਜਾਂ ਫਿਰ ਮੇਰੀ ਪਤਨੀ ਬਹੁਤ ਬਕ-ਬਕ ਕਰਦੀ ਹੈ। ਮਨ ਕਰਦਾ ਹੈ ਕੰਨ ਬੰਦ ਕਰ ਲਵਾਂ ਪਰ ਅਮਰੀਕਾ ਦੇ ਇੱਕ ਆਦਮੀ ਨੇ ਪਤਨੀ ਦੀਆਂ ਗੱਲਾਂ ਤੋਂ ਬਚਣ …

Read More »

ਹੁਣ ਏਅਰ ਇੰਡੀਆ ਦੇ ਮਾੜੇ ਦਿਨ – ਜ਼ਹਾਜ਼ ਠੀਕ ਕਰਾਉਣ ਨੂੰ ਪੈਸੇ ਹੈਨੀ

ਭਾਰਤ ਦੀ ਸਰਕਾਰੀ ਏਅਰਲਾਈਨਜ਼ ਏਅਰ ਇੰਡੀਆ ਨੂੰ ਆਪਣੇ ਕੁੱਲ 127 ਹਵਾਈ ਜਹਾਜ਼ਾਂ ਦੇ ਬੇੜੇ ਵਿੱਚੋਂ ਮਜਬੂਰਨ 20 ਹਵਾਈ ਜਹਾਜ਼ ਖੜ੍ਹੇ ਕਰਨੇ ਪੈ ਰਹੇ ਹਨ। ਦਰਅਸਲ ਏਅਰਲਾਈਨਜ਼ ਕੋਲ ਇਨ੍ਹਾਂ ਹਵਾਈ ਜਹਾਜ਼ਾਂ ਦੇ ਇੰਜਣ ਬਦਲਵਾਉਣ ਜੋਗਾ ਧਨ ਨਹੀਂ ਹੈ। ਇਨ੍ਹਾਂ ਵਿੱਚੋਂ ਦੋ ਚੌੜੇ ਹਵਾਈ ਜਹਾਜ਼ ਤੇ ਇੱਕ ਇਕਹਿਰਾ ਹਵਾਈ ਜਹਾ਼ਜ ਸ਼ਾਮਲ ਹਨ। …

Read More »