Breaking News

ਇਟਲੀ ਵਿਚ ਹੋਇਆ ਹਜ਼ਾਰਾਂ ਪੰਜਾਬੀਆਂ ਦਾ ਆਰਥਿਕ ਤੇ ਸਰੀਰਕ ਸ਼ੋਸ਼ਣ

ਇਟਲੀ ਵਿੱਚ ਵਸਦੇ ਕਰੀਬ 36000 ਪੰਜਾਬੀਆਂ ਦੇ ਵਿਦੇਸ਼ ਵਿੱਚ ਆਲੀਸ਼ਨ ਤਰੀਕੇ ਨਾਲ ਜ਼ਿੰਦਗੀ ਬਸਰ ਕਰਨ ਦੇ ਸੁਫਨੇ ਮਾਫ਼ੀਆ ਨੇ ਮਿੱਟੀ ਵਿੱਚ ਮਿਲਾ ਦਿੱਤੇ ਹਨ। ਇਟਲੀ ਦੇ 36000 ਦੇ ਕਰੀਬ ਸਿੱਖ ਖੇਤ ਮਜ਼ਦੂਰ ਜੋ ਲਾਤੀਨਾ ਅਤੇ ਹੋਰ ਉੱਤਰੀ ਸੂਬਿਆਂ ਵਿੱਚ ਵਸਦੇ ਹਨ, ਨਾ ਸਿਰਫ਼ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਹੋਇਆ ਹੈ ਸਗੋਂ …

Read More »

ਰਾਮ ਰਹੀਮ ਦੇ ਚੇਲਿਆਂ ਵਲੋਂ ਜਵਾਹਰਕੇ ’ਤੇ ਹਮਲਾ

ਬਠਿੰਡਾ ਹਲਕੇ ਤੋਂ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਗੁਰਸੇਵਕ ਸਿੰਘ ਜਵਾਹਰਕੇ ’ਤੇ ਚੋਣ ਪ੍ਰਚਾਰ ਦੌਰਾਨ ਡੇਰਾ ਸਿਰਸਾ ਦੇ ਚੇਲਿਆਂ ਨੇ ਹੱਲਾ ਬੋਲਿਆ ਹੈ, ਜਿਸ ਦੀ ਜਾਂਚ ਹੁਣ ਮਾਨਸਾ ਪੁਲੀਸ ਕਰ ਰਹੀ ਹੈ। ਦੱਸਦੇ ਹਨ ਕਿ ਜਦੋਂ ਮਾਨਸਾ ਦੇ ਪਿੰਡ ਰਾਮਪੁਰਾ ਮੰਡੇਰ ਵਿਚ ਗੁਰਸੇਵਕ ਸਿੰਘ ਜਵਾਹਰਕੇ ਚੋਣ ਜਲਸੇ ‘ਚ ਬੋਲ ਰਹੇ …

Read More »

ਜੇ ਤੁਸੀਂ ਬੁਰਕੇ ਤੇ ਬੈਨ ਚਾਹੁੰਦੇ ਹੋ ਤਾਂ ਘੁੰਡ ਤੇ ਵੀ ਲਾਉ – ਜਾਵੇਦ ਅਖ਼ਤਰ

ਬਾਲੀਵੁੱਡ ਦੇ ਮਸ਼ਹੂਰ ਗੀਤਕਾਰ ਜਾਵੇਦ ਅਖ਼ਤਰ ਨੇ ਅੱਜ ਕਿਹਾ ਹੈ ਕਿ ਦੇਸ਼ ਵਿੱਚ ਮੁਸਲਿਮ ਔਰਤਾਂ ਦੇ ਬੁਰਕਾ ਪਹਿਨਣ ਉੱਤੇ ਪਾਬੰਦੀ ਲਾਏ ਜਾਣ ਉੱਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਕੇਂਦਰ ਸਰਕਾਰ ਰਾਜਸਥਾਨ ਵਿੱਚ 6 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ ਘੁੰਡ ਕੱਢਣ ਦੀ ਰੀਤ …

Read More »

ਥਾਈਲੈਂਡ ਦੇ ਰਾਜੇ ਨੇ 3 ਪਤਨੀਆਂ ਨੂੰ ਤਲਾਕ ਦੇ ਕੇ ਬਾਡੀਗਾਰਡ ਨਾਲ ਕਰਵਾਇਆ ਵਿਆਹ, ਹਰ ਪਾਸੇ ਚਰਚਾ

ਬੈਂਕਾਕ: ਥਾਈਲੈਂਡ ਦੇ ਰਾਜਾ ਵਾਜੀਰਾਲੋਂਗਕੋਰਨ ਨੇ ਇਸ਼ਕ ‘ਚ ਹੈਰਾਨ ਕਰਨ ਵਾਲਾ ਕਦਮ ਚੁੱਕਿਆ ਹੈ। ਉਨ੍ਹਾਂ ਨੇ ਇੱਕ ਮਹਿਲਾ ਸੁਰੱਖਿਆ ਕਰਮੀ ਨਾਲ ਵਿਆਹ ਕੀਤਾ ਹੈ। ਉਨ੍ਹਾਂ ਦੇ ਇਸ ਕਦਮ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਜੀ ਹਾਂ, ਇਸ਼ਕ ‘ਚ ਡੁੱਬੇ ਰਾਜਾ ਵਾਜੀਰਾਲੋਂਗਕੋਨ ਨੇ ਆਪਣੀ ਨਿੱਜੀ ਸੁੱਰਖਿਆ ਗਾਰਡ ਦੀ ਡਿਪਟੀ ਕਮਾਂਡਰ …

Read More »

ਸੰਨੀ ਦਿਉਲ ਨਾਲ ਫੋਟੋ ਖਿਚਾਉਣ ਦੇ ਚੱਕਰ ਚ ਅਕਾਲੀ ਜੁੱਤੀਆ ਸਮੇਤ ਗੁਰਦੁਆਰਾ ਸਾਹਿਬ ਗਏ

ਇਹ ਤਸਵੀਰ ਅਫਸੋਸ ਨਾਲ ਸਾਂਝੀ ਕਰ ਰਹੇ ਹਾਂ ਕਿ ਅੱਜ ਜਦੋਂ ਸੰਨੀ ਦਿਉਲ ਗੁਰਦੁਆਰਾ ਡੇਰਾ ਬਾਬਾ ਨਾਨਕ ਸਹਿਬ ਵਿਖੇ ਮੱਥਾ ਟੇਕਣ ਪਹੁੰਚੇ ਤਾਂ ਉਸ ਨਾਲ ਤਸਵੀਰਾਂ ਖਿਚਾਉਣ ਦੇ ਚੱਕਰ ‘ਚ ਅਕਾਲੀ ਵਰਕਰ ਗੁਰਦੁਆਰਾ ਸਾਹਿਬ ਦੀ ਮਰਿਆਦਾ ਭੁੱਲ ਕੇ ਜੁੱਤੀਆਂ ਸਣੇ ਗੁਰਦੁਆਰਾ ਸਹਿਬ ਵੜ ਗਏ । ਇਥੇ ਉਹ ਫੋਟੋ ਖਿਚਾਉਣ ਪਿਛੇ …

Read More »

ਗਰਭਵਤੀ ਔਰਤ ਨੇ ਸੜ੍ਹਕ ‘ਤੇ ਹੀ ਦਿੱਤਾ ਬੱਚੀ ਨੂੰ ਜਨਮ, ਕੋਲ ਖੜ੍ਹੇ ਲੋਕ ਬਣਾਉਂਦੇ ਰਹੇ ਵੀਡੀਓ

ਬਠਿੰਡਾ: ਬੁੱਧਵਾਰ ਸਵੇਰੇ ਕਰੀਬ ਸਾਢੇ 10 ਵਜੇ ਇੱਕ ਗਰਭਵਤੀ ਔਰਤ ਸੜਕ ਕਿਨਾਰੇ ਦਰਦ ਨਾਲ ਤੜਪ ਰਹੀ ਸੀ। ਇਨਸਾਨੀਅਤ ਇਸ ਕਦਰ ਮਰ ਗਈ ਕਿ ਲੋਕ ਔਰਤ ਦੀ ਮੱਦਦ ਕਰਨ ਦੀ ਬਜਾਏ ਵੀਡੀਓ ਹੀ ਬਣਾਉਂਦੇ ਰਹੇ ਪਰ ਕਿਸੇ ਨੂੰ ਉਸ ‘ਤੇ ਤਰਸ ਨਾ ਆਇਆ। ਸ਼ਰਮਸਾਰ ਕਰਨ ਵਾਲੀ ਗੱਲ ਇਹ ਵੀ ਰਹੀ ਕਿ …

Read More »

ਜਲੰਧਰ – ਵਿਆਹ ਤੋਂ ਭੱਜੇ ਲੜਕੇ ਵਲੋਂ ਪ੍ਰੈਸ ਕਾਨਫ੍ਰੰਸ ਕਰਕੇ ਸਨਸਨੀਖੇਜ਼ ਖੁਲਾਸੇ

ਜਲੰਧਰ— ਸਥਾਨਕ ਰੇਲਵੇ ਰੋਡ ‘ਤੇ ਸਥਿਤ ਮਹਾਰਾਜਾ ਪੈਲੇਸ ‘ਚ ਦਾਜ ਮੰਗਣ ਨੂੰ ਲੈ ਕੇ ਵਿਆਹ ਟੁਟਣ ਦੇ ਮਾਮਲੇ ‘ਚ ਹੁਣ ਨਵਾਂ ਮੋੜ ਆ ਗਿਆ ਹੈ। ਪ੍ਰੈੱਸ ਕਾਨਫਰੰਸ ਕਰਕੇ ਵਿਆਹ ‘ਚੋਂ ਭੱਜੇ ਲਾੜੇ ਰੋਹਿਤ ਨੇ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਜੰਮੂ ‘ਚ ਇਕ ਵਿਆਹ ਸਮਾਹੋਰ ‘ਚ ਉਹ ਸੀਮਾ (ਬਦਲਿਆ ਹੋਇਆ …

Read More »

ਪੰਜਾਬ ਪੁਲਿਸ ਦੇ ਅਧਿਕਾਰੀਆਂ ਤੋਂ ਛਾਪੇਮਾਰੀ ‘ਚ ਬਰਾਮਦ ਹੋਏ ਕਰੋੜਾਂ ਰੁਪਏ

ਪਟਿਆਲਾ, 2 ਮਈ 2019 – ਜਲੰਧਰ ਦੇ ਪਾਦਰੀ ਮਾਮਲੇ ਵਿਚ 6 ਕਰੋੜ ਤੋਂ ਵਧ ਦੀ ਰਕਮ ਹੜੱਪਣ ਵਾਲੇ ਜਿਥੇ ਭਗੌੜੇ ਦੋ ਥਾਣੇਦਾਰਾਂ ਦੀ ਕੋਚੀ ਪੁਲਿਸ ਵਲੋਂ ਗ੍ਰਿਫਤਾਰੀ ਕਰ ਲਈ ਗਈ ਹੈ, ਉਥੇ ਹੀ ਅੱਜ ਐਸ ਆਈ ਦੀ ਟੀਮ ਅਤੇ ਪਟਿਆਲਾ ਪੁਲਿਸ ਨੇ ਅਪਰੇਸ਼ਨ ਕਰਕੇ ਅਰਬਨ ਅਸਟੇਟ ਫੇਸ1 ਦੀ ਬਲਬੀਰ ਸਿੰਘ …

Read More »

ਚੋਣਾਂ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਸੱਭ ਨੂੰ ਫੜ ਜੇਲ ਚ ਸੁੱਟੂ- ਕੈਪਟਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਐਲਾਨ ਕੀਤਾ ਹੈ ਕਿ ਚੋਣਾਂ ਤੋਂ ਬਾਅਦ ਬੇਅਦਬੀ ਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਚੰਗੀ ਤਰ੍ਹਾਂ ਹੱਥ ਪਾਇਆ ਜਾਏਗਾ। ਕੁੰਵਰ ਵਿਜੇ ਪ੍ਰਤਾਪ ਦੀ ਸਿੱਟ ਮੈਂਬਰ ਵਜੋਂ ਮੁੜ ਬਹਾਲੀ ਬਾਰੇ ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਤਿੰਨ ਹਫ਼ਤੇ ਰਹਿ ਗਏ ਹਨ। ਇਸ ਤੋਂ ਬਾਅਦ ਇਹੀ ਅਫ਼ਸਰ …

Read More »

ਨਕਲੀ ਡੀ.ਐਸ.ਪੀ ਨੇ 2 ਸਾਲ ਮਰਵਾਏ ਸਲੂਟ

ਚੰਡੀਗੜ੍ਹ: ਬੇਹੱਦ ਸ਼ਾਤਰ ਬੰਦਾ ਡੀਐਸਪੀ ਦੀ ਵਰਦੀ ਪਾ ਕੇ ਦੋ ਸਾਲ ਤੋਂ ਪੰਜਾਬ ਪੁਲਿਸ ਦੀਆਂ ਹੀ ਅੱਖਾਂ ਵਿੱਚ ਸ਼ਰੇਆਮ ਘੱਟਾ ਪਾ ਰਿਹਾ ਸੀ। ਹੋਰ ਤਾਂ ਹੋਰ ਇਸ ਨਕਲੀ ਡੀਐਸਪੀ ਨੂੰ ਬਾਡੀਗਾਰਡ ਵੀ ਮਿਲੇ ਹੋਏ ਸੀ ਤੇ ਹੇਠਲੇ ਮੁਲਾਜ਼ਮ ਖੜ੍ਹੇ ਹੋ ਕੇ ਸਲਿਊਟ ਠੋਕਦੇ ਸੀ। ਉਹ ਥਾਣਿਆਂ ਦੀ ਚੈਕਿੰਗ ਵੀ ਕਰਦਾ …

Read More »