Breaking News

ਨਵਵਿਆਹੁਤਾ ਲਾਪਤਾ ਹੋਣ ਪਿੱਛੇ ਭਾਜਪਾ ਆਗੂ, ਸੁਖਬੀਰ ਕਰਕੇ ਮਾਮਲਾ ਦਬਾਇਆ

ਫ਼ਿਰੋਜ਼ਪੁਰ-ਜ਼ਿਲ੍ਹੇ ਦੇ ਇੱਕ ਪਿੰਡ ਵਿਚੋਂ ਕਰੀਬ ਤਿੰਨ ਦਿਨ ਪਹਿਲਾਂ ਲਾਪਤਾ ਹੋਈ ਨਵਵਿਆਹੁਤਾ ਦੀਆਂ ਤਾਰਾਂ ਭਾਜਪਾ ਦੇ ਇੱਕ ਵੱਡੇ ਆਗੂ ਨਾਲ ਜੁੜ ਰਹੀਆਂ ਹਨ। ਇਹ ਆਗੂ ਸ਼ਨਿਚਰਵਾਰ ਰਾਤ ਤੋਂ ਆਪਣੇ ਘਰੋਂ ਗਾਇਬ ਦੱਸਿਆ ਜਾ ਰਿਹਾ ਹੈ ਤੇ ਉਸ ਦਾ ਮੋਬਾਈਲ ਫ਼ੋਨ ਵੀ ਕਵਰੇਜ ਖੇਤਰ ਤੋਂ ਬਾਹਰ ਆ ਰਿਹਾ ਹੈ। ਪੀੜਤ ਲੜਕੀ …

Read More »

ਵੀਡੀਉ ਦੇਖ ਕੇ ਦੱੱਸੋ ਇਸਨੂੰ ਕਿੰੰਨੀਆ ਜੁੱੱਤੀਆਂ ਦੀ ਲੋੜ

ਇਹ ਬਲਾਤਕਾਰੀ ਕਾਤਿਲ ਰਾਮ ਰਹੀਮ ਦਾ ਚੇਲਾ ਦੇਖੋ ਕੀ ਬਕਵਾਸ ਕਰ ਰਿਹਾ। ਹੁਣ ਇਸ ਵੀਡੀਉ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਬੇਅਦਬੀ ਵਿਚ ਰਾਮ ਰਹੀਮ ਦਾ ਹੱਥ ਸੀ ਤੇ ਰਾਮ ਰਹੀਮ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕੀਤੀ ਸੀ। ਉਧਰ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ …

Read More »

ਮਹਿਕਮਾ ਪੰਜਾਬੀ ਨੇ ਕੀਤਾ ਪ੍ਰਨੀਤ ਕੌਰ ਦੀ ਇੰਟਰਵਿਊ ਲੈਣ ਵਾਲੇ ਕੇ.ਪੀ ਗਿੱਲ ਦੇ ਖਾਸ ਜਤਿੰਦਰ ਪੰਨੂ ਦਾ ਪਰਦਾਫਾਸ਼

ਪੱਤਰਕਾਰੀ ਦੇ ਵਿਦਿਆਰਥੀਆਂ ਅਤੇ ਸ਼ੌਕੀਆ ਤੌਰ ਤੇ ਪੱਤਰਕਾਰੀ ਕਰਨ ਵਾਲੇ ਵੀਰਾਂ ਲਈ ਇਹ ਵੀਡੀਓ ਵੇਖਣੀ ਬੇਹੱਦ ਜ਼ਰੂਰੀ ਹੈ । ਪਟਿਆਲੇ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਘਰਵਾਲੀ ਪ੍ਰਨੀਤ ਕੌਰ ਦੀ ਪ੍ਰਾਇਮ ਏਸ਼ੀਆ ‘ਤੇ ੩੦ ਮਿੰਟ ਦੀ ਇੰਟਰਵਿਊ ਵਿੱਚ 13 ਮਿੰਟ ਪੱਤਰਕਾਰ ਪ੍ਰਨੀਤ ਕੌਰ ਵਾਲੀ ਸਕਰਿਪਟ ਹੀ ਪੜ੍ਹਦਾ ਰਿਹਾ। ਅਸੀਂ ਤੁਹਾਡੀ ਸਹੂਲਤ …

Read More »

ਸਰੀ ‘ਚ ਅਮਨ-ਕਨੂੰਨ ਦੀ ਹਾਲਤ ਦਾ ਅੰਦਾਜ਼ਾ ਇਹ ਦੋ ਵੀਡੀਓ ਦੇਖ ਕੇ ਲਾ ਸਕਦੇ

ਸਰੀ ‘ਚ ਅਮਨ-ਕਨੂੰਨ ਦੀ ਹਾਲਤ ਦਾ ਅੰਦਾਜ਼ਾ ਇਹ ਦੋ ਵੀਡੀਓ ਦੇਖ ਕੇ ਲਾ ਸਕਦੇ ਹੋ। ਇਹ ਘਟਨਾ ਕੱਲ 135A & 89A ਐਵੇਨਿਊ ਕੋਲ ਵਾਪਰੀ ਹੈ। ਕੀ ਕੋਈ ਆਮ ਸਰੀ ਵਾਸੀ ਅਜਿਹੇ ਹਾਲਾਤ ‘ਚ ਸੁਰੱਖਿਅਤ ਮਹਿਸੂਸ ਕਰ ਸਕਦਾ? ਸਾਡੇ ਲੀਡਰ ਡਿਨਰਾਂ, ਗਾਲਿਆਂ ਤੇ ਭੋਗਾਂ ‘ਚ ਰੁੱਝੇ ਹੋਏ ਹਨ। ਪੁਲਿਸ ਕਹਿੰਦੀ ਸਾਡੀ …

Read More »

ਭਗਵੰਤ ਮਾਨ ਨੇ ਦਲੀਲ ਨਾਲ ਅਰੂਸਾ ਤੇ ਕੇਵਲ ਢਿੱਲੋਂ ਦੀਆਂ ਫੋਟੋ ਕੀਤੀਆਂ ਵਾਇਰਲ

ਭਗਵੰਤ ਮਾਨ ਨੇ ਕੇਵਲ ਢਿਲੋਂ ਦੀਆਂ ਅਰੂਸਾ ਨਾਲ ਫੋੇਟੋ ਵਾਇਰਲ ਕੀਤੀਆ ਹਨ।ਭਗਵੰਤ ਮਾਨ ਫੇਸਬੁੱਕ ਤੇ ਲਿਖਿਆ ਕਿ ਦੋਸਤੋ ਕੇਵਲ ਸਿੰਘ ਢਿੱਲੋਂ ਦੀਆਂ ਅਰੂਸਾ ਨਾਲ ਇਹ ਫੋਟੋਆਂ ਵਾਇਰਲ ਨਾ ਕਰੋ.. ਫੇਰ ਕੀ ਹੋਇਆ ਜੇ ਕੇਵਲ ਸਿੰਘ ਢਿੱਲੋਂ ਦੇ ਹੱਥ ਚ ਗਲਾਸ ਫੜਿਆ ਹੋਇਆ.. ਇਹ ਗਲਾਸ ਭਗਵੰਤ ਮਾਨ ਦੇ ਹੱਥ ਚ ਪਾਪ …

Read More »

ਘਰੇਲੂ ਕਲੇਸ਼ ਕਾਰਨ ਹੈੱਡ ਕਾਂਸਟੇਬਲ ਨੇ ਪਤਨੀ ਨੂੰ 4 ਗੋਲੀਆਂ ਮਾਰਨ ਤੋਂ ਬਾਅਦ ਖੁਦ ਨੂੰ ਮਾਰੀ ਗੋਲੀ

ਜਲੰਧਰ ‘ਚ ਇਕ ਹੈੱਡ ਕਾਂਸਟੇਬਲ ਨੇ ਘਰੇਲੂ ਕਲੇਸ਼ ਤੋਂ ਤੰਗ ਆ ਕੇ ਆਪਣੇ ਸਰਵਿਸ ਰਿਵਾਲਵਰ ਨਾਲ ਪਤਨੀ ਸਣੇ ਖ਼ੁਦ ਨੂੰ ਗੋਲੀਆਂ ਮਾਰ ਲਈਆਂ। ਦੋਹਾਂ ਨੂੰ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹੌਲਦਾਰ ਨੇ ਆਪਣੀ ਪਤਨੀ ਨੂੰ ਗੋਲੀ ਮਾਰ ਕੇ ਆਪਣੇ ਆਪ ਨੂੰ …

Read More »

ਨਵਜੋਤ ਸਿੱਧੂ ਦੀਆਂ ਮੋਦੀ ਨੂੰ ਖਰੀਆਂ ਖਰੀਆਂ

ਕ੍ਰਿਕਟਰ ਤੋਂ ਰਾਜਨੇਤਾ ਬਣੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਲੋਕਾਂ ਨੂੰ ਯੂਪੀਏ ਚੇਅਰਮੈਨ ਸੋਨੀਆ ਗਾਂਧੀ ਤੋਂ ਰਾਸ਼ਟਰਵਾਦ ਸਿੱਖਣਾ ਚਾਹੀਦਾ ਹੈ, ਜੋ ਰਾਏਬਰੇਲੀ ਤੋਂ ਲੋਕ ਸਭਾ ਮੈਂਬਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਤੋਂ ਲੋਕ ਸਭਾ ਚੋਣਾਂ ਹਾਰ ਜਾਂਦੇ ਹਨ ਤਾਂ ਉਹ ਰਾਜਨੀਤੀ ਛੱਡ …

Read More »

ਢਾਈ ਕਿਲੋ ਦਾ ਹੱਥ ਜਿਸ ‘ਤੇ ਪੈਂਦਾ ਹੈ, ਉਹ ਬੰਦਾ ਉਠਦਾ ਨਹੀਂ ਉਠ ਜਾਂਦੈ: ਸੰਨੀ ਦਿਓਲ

ਗੁਰਦਾਸਪੁਰ ਪਹੁੰਚਦੇ ਹੀ ਸੰਨੀ ਦਿਓਲ ਨੇ ਮਾਰੀ ਦਹਾੜ ਬਾਲੀਵੁੱਡ ਸ‍ਟਾਰ ਸੰਨੀ ਦਿਉਲ ਨੇ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਦੇ ਰੂਪ ‘ਚ ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਜਮਕੇ ਮਾਹੌਲ ਤਿਆਰ ਕੀਤਾ। ਸੰਨੀ ਦਿਉਲ ਅੱਜ ਨਾਮਜ਼ਦਗੀ ਦਾਖਲ ਕਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਮੋਦੀ ਨੇ ਟਵੀਟ …

Read More »

ਲੁਧਿਆਣਾ ‘ਚ ਡੋਲੀ ਵਾਲੀ ਕਾਰ ਨਾਲ ਵਾਪਰਿਆ ਭਿਆਨਕ ਹਾਦਸਾ, ਲਾੜੀ ਸਣੇ 4 ਦੀ ਮੌਤ

ਫੁੱਲਾਂ ਨਾਲ ਸੱਜੀ ਕਾਰ ਦੇ ਉੱਡੇ ਪਰਖੱਚੇ…. ਚੀਖ-ਚੀਖ ਕੇ ਦੱਸ ਰਹੇ ਨੇ, ਇੱਥੇ ਸਿਰਫ ਹਾਦਸਾ ਨਹੀਂ ਹੋਇਆ ਸਗੋਂ ਕਿਸੇ ਦੇ ਸੁਪਨੇ, ਕਿਸੇ ਦੀ ਜ਼ਿੰਦਗੀ ਤਬਾਹ ਹੋ ਚੁੱਕੀ ਹੈ। ਲੁਧਿਆਣਾ ਦੇ ਢੰਡਾਰੀ ਕਲਾਂ ਵਿਖੇ ਅੱਜ ਸਵੇਰੇ ਲਗਭਗ 7.30 ਵਜੇ ਡੋਲੀ ਵਾਲੀ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ… ਜਿਸ ਵਿਚ ਲਾੜੀ ਸਣੇ …

Read More »

ਸੰਨੀ ਦਿਓਲ ਨੇ ਗੁਰਦਾਸਪੁਰ ਤੋਂ ਭਰੇ ਕਾਗਜ਼

ਲੋਕ ਸਭਾ ਸੀਟ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਆਦਾਕਾਰ ਸੰਨੀ ਦਿਓਲ ਵੱਲੋਂ ਅੱਜ ਆਪਣੇ ਨਾਮਜ਼ਦਗੀ ਪੇਪਰ ਦਾਖਲ ਕੀਤੇ ਗਏ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਭਰਾ ਅਤੇ ਫਿਲਮ ਆਦਾਕਾਰ ਬੋਬੀ ਦਿਓਲ ਵੀ ਹਾਜ਼ਰ ਸਨ। ਸੰਨੀ ਦਿਓਲ ਵੱਲੋਂ ਗੁਰਦਾਸਪੁਰ ਦੇ ਰਿਟਾਰਨਿੰਗ ਅਫਸਰ ਕੋਲ ਆਪਣੇ ਕਾਗਜ਼ ਭਰੇ ਗਏ। ਇਸ …

Read More »