Breaking News

ਇਹ ਜੋ ਠੰਡੀ-ਠੰਡੀ ਆਉਂਦੀ ਏ ਹਵਾ……ਕਿਤੇ ਕੋਈ ਸੌਂਦਾ ਹੋਵੇਗਾ!

ਲੋਕ ਸਭਾ ‘ਚ ਸਿਆਸਤਦਾਨ ਸੁਰ ‘ਚ ਮੁੱਦੇ ਨਹੀਂ ਚੁੱਕਦੇ, ਇਸ ਲਈ ਬੇਸੁਰਿਆਂ ਨੂੰ ਸੁਣ ਕੇ ਬੋਰ ਹੁੰਦੇ ਗਾਇਕ ਸੌਂ ਜਾਂਦੇ ਹਨ।…….. ਪਹਿਲਾਂ ਸਦੀਕ ਤੇ ਹੁਣ ਹੰਸ।- ਗੁਰਪ੍ਰੀਤ ਸਿੰਘ ਸਹੋਤਾ ਤਸਵੀਰ ਵਾਇਆ: Gurcharan Pakho Kalan ਕੇਜਰੀਵਾਲ ਵਿਰੁੱਧ ਮਾਣਹਾਨੀ ਦਾ ਕੇਸ ਕਰਾਂਗਾ: ਹੰਸ ਨਵੀਂ ਦਿੱਲੀ:ਭਾਜਪਾ ਦੇ ਉੱਤਰ-ਪੱਛਮੀ ਦਿੱਲੀ ਤੋਂ ਲੋਕ ਸਭਾ ਉਮੀਦਵਾਰ …

Read More »

ਉੜੀਸਾ ’ਚ ‘ਫਾਨੀ’ ਦਾ ਕਹਿਰ, 8 ਮੌਤਾਂ

ਭੁਬਨੇਸ਼ਵਰ/ਕੋਲਕਾਤਾ-ਚੱਕਰਵਾਤੀ ਤੂਫ਼ਾਨ ‘ਫਾਨੀ’ ਅੱਜ ਜਦੋਂ ਉੜੀਸਾ ਪਹੁੰਚਿਆ ਤਾਂ ਪੂਰੇ ਇਹਤਿਆਤੀ ਕਦਮਾਂ ਦੇ ਬਾਵਜੂਦ ਉਸ ਨੇ ਕਹਿਰ ਮਚਾ ਦਿੱਤਾ। ਮੋਹਲੇਧਾਰ ਮੀਂਹ ਅਤੇ 175 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਲ ਰਹੀਆਂ ਹਵਾਵਾਂ ਕਰਕੇ ਅੱਠ ਵਿਅਕਤੀਆਂ ਦੀ ਜਾਨ ਚਲੀ ਗਈ ਜਦਕਿ ਕਈ ਕੱਚੇ ਘਰ ਢਹਿ ਗਏ ਅਤੇ ਪਿੰਡਾਂ ਤੇ ਕਸਬਿਆਂ ’ਚ ਪਾਣੀ …

Read More »

ਆਪਣੀ ਹੀ ਬਜ਼ੁਰਗ ਮਾਂ ਨਾਲ 2 ਸਾਲ ਤੱਕ ਕਰਦਾ ਰਿਹਾ ਬਲਾਤਕਾਰ- ਵੀਡੀਉ ਵਿਚ ਮੰਨਿਆ

ਮੋਗਾ ਦੇ ਇਕ ਪਿੰਡ ਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ 35 ਸਾਲਾ ਵਿਅਕਤੀ ਤੇ ਆਪਣੀ ਹੀ ਮਾਂ ਨਾਲ 2 ਸਾਲ ਤੱਕ ਰੇਪ ਕਰਨ ਦੇ ਇਲਜ਼ਾਮ ਲੱਗੇ ਹਨ। ਪਿੰਡ ਵਾਸੀਆਂ ਨੇ ਮਾਮਲਾ ਸਾਹਮਣੇ ਆਉਣ ਤੇ ਨੌਜਵਾਨ ਦੀ ਜੰਮ ਕੇ ਕੁੱਟਮਾਰ ਕੀਤੀ।ਹਵਸ ਮਿਟਾਉਣ ਲਈ ਆਪਣੀ ਹੀ …

Read More »

ਸ਼ਰੇਆਮ ਸਵਾਲਾਂ ਤੋਂ ਭੱਜੇ ਆਪ ਛੱਡਣ ਵਾਲੇ MLA ਅਮਰਜੀਤ ਸੰਦੋਆ

ਪੰਜਾਬ ‘ਚ ਆਪ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਜਦੋਂ ਇਸ ਰੋਪੜ ਤੋਂ ਐਮ ਐਲ ਏ ਅਮਰਜੀਤ ਸਿੰਘ ਸੰਦੋਆ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ . ਕੈਪਟਨ ਅਮਰਿੰਦਰ ਸਿੰਘ ਨੇ ਖੁਦ ਉਨ੍ਹਾਂ ਦਾ ਸਵਾਗਤ ਕੀਤਾ . ਚੇਤੇ ਰਹੇ ਕਿ ਇਸ ਤੋਂ ਪਹਿਲਾਂ ਮਾਨਸਾ ਆਪ ਐਮ ਐਲ ਏ ਨਜ਼ਰ ਸਿੰਘ ਮਾਨਸ਼ਾਹੀਆ …

Read More »

ਯੋਗੀ ਆਦਿੱਤਿਆਨਾਥ ਦਾ ਹਮਸ਼ਕਲ ਦੇਖੋ

ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨਾਲ ਇਨ੍ਹੀਂ ਦਿਨੀਂ ਯੋਗੀ ਆਦਿੱਤਿਆਨਾਥ ਦੇ ਇੱਕ ਹਮਸ਼ਕਲ ‘ਸੰਤ’ ਘੁੰਮ ਰਹੇ ਹਨ। ਇਹ ਬਾਬਾ ਅੱਜ–ਕੱਲ੍ਹ ਅਖਿਲੇਸ਼ ਯਾਦਵ ਨਾਲ ਹਵਾਈ ਜਹਾਜ਼ ਤੇ ਹੈਲੀਕਾਪਟਰ ਵਿੱਚ ਵੀ ਯਾਤਰਾਵਾਂ ਕਰ ਰਹੇ ਹਨ ਅਤੇ ਚੋਣ–ਰੈਲੀਆਂ ਵਿੱਚ ਵੀ ਜਾ ਰਹੇ ਹਨ। ਉਹ ਅਖਿਲੇਸ਼ ਨਾਲ ਸਟੇਜਾਂ ਉੱਤੇ ਵੀ …

Read More »

ਪੰਜਾਬੀ ਮੁੰਡੇ ਨੂੰ ਫੋਰੈਸਟ ਵਿਭਾਗ ਦੇ ਅਫਸਰਾਂ ਨੇ ਮਾਰੀ ਗੋਲੀ ,ਸੰਗਤ ਵਿਚ ਰੋਸ

ਗੁਲਰਭੋਜ, ਉੱਤਰਾਖੰਡ –ਉਤਰਾਖੰਡ ਦੇ ਜ਼ਿਲਾ ਉਧਮ ਸਿੰਘ ਨਗਰ ਵਿਚ ਫਾਰਿਸਟ ਵਿਭਾਗ ਵਲੋਂ 2 ਪੰਜਾਬੀਆਂ ਮੁੰਡਿਆਂ ਤੇ ਗੋਲੀਆਂ ਚਲਾਈਆਂ ਗਈਆਂ ਹਨ। ਉਨ੍ਹਾਂ ਦੇ ਪਰਿਵਾਰ ਵਾਲੇ ਪੁਲਿਸ ਚੋਂਕੀ ਵਿਚ ਰਿਪੋਰਟ ਲਿਖਾਉਣ ਆਏ ਹੋਏ ਹਨ। ਇੱਕ ਮੁੰਡੇ ਜਿਸ ਨੂੰ ਗੋਲੀ ਲੱਗੀ ਉਸ ਦਾ ਅਜੇ ਪਤਾ ਨਹੀਂ ਲੱਗ ਰਿਹਾ ਕਿੱਥੇ ਹੈ। ਨੋਜੁਆਨ ਮੱਛੀ ਫੜ੍ਹਨ …

Read More »

ਰੋਡ–ਸ਼ੋਅ ਦੌਰਾਨ ਕੇਜਰੀਵਾਲ ਦੇ ਮਾਰਿਆ ਥੱਪੜ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅੱਜ ਇੱਕ ਅਣਪਛਾਤੇ ਵਿਅਕਤੀ ਨੇ ਥੱਪੜ ਮਾਰਿਆ। ਇਹ ਘਟਨਾ ਦਿੱਲੀ ਦੇ ਮੋਤੀ ਬਾਗ਼ ਇਲਾਕੇ ਵਿੱਚ ਵਾਪਰੀ। ਸ੍ਰੀ ਕੇਜਰੀਵਾਲ ਉੱਤੇ ਪਹਿਲਾਂ ਵੀ ਅਜਿਹੇ ਹਮਲੇ ਹੋ ਚੁੱਕੇ ਹਨ। ਅੱਜ ਜਦੋਂ ਸ੍ਰੀ ਕੇਜਰੀਵਾਲ ਰੋਡ–ਸ਼ੋਅ ਰਾਹੀਂ ਲੋਕ ਸਭਾ ਚੋਣਾਂ ਵਾਸਤੇ ਪ੍ਰਚਾਰ ਕਰ ਰਹੇ ਸਨ, ਤਦ ਅਚਾਨਕ ਇੱਕ …

Read More »

ਪ੍ਰਿੰਸੀਪਲ ਵਲੋਂ ਸਕੂਲ ਦੀ ਬੱਚੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼, ਸੀਸੀਟੀਵੀ ਕੀਤੀ ਡਲੀਟ

ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਮਾਹਲਪੁਰ ਨੇ ਕੁੱਝ ਦਿਨ ਪਹਿਲਾਂ ਇੱਕ 13 ਸਾਲ ਦੀ ਮਾਸੂਮ ਬੱਚੀ ਨਾ ਰੇਪ ਕਰਨ ਦੀ ਕੋਸਿਸ ਕੀਤੀ ਹੁਣ ਇਹ ਪ੍ਰਿੰਸੀਪਲ ਭਗੋੜਾ ਹੋਇਆ ਏ । ਇਹ ਉਸ ਪ੍ਰਿੰਸੀਪਲ ਦੀ ਤਸਵੀਰ ਹੈ। ਅੱਜ ਇਸ ਵੀਡੀਉ ਵਿਚ ਦੱਸਿਆ ਗਿਆ ਹੈ ਕਿ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ …

Read More »

ਫਲੋਰੀਡਾ ’ਚ ਬੋਇੰਗ 737 ਜਹਾਜ਼ ਨਦੀ ’ਚ ਡਿੱਗਿਆ, 136 ਲੋਕ ਸਨ ਸਵਾਰ

ਵਾਸ਼ਿੰਗਟਨ, 4 ਮਈ – ਅਮਰੀਕਾ ਦੇ ਫਲੋਰੀਡਾ ਵਿਖੇ ਬੋਇੰਗ 737 ਜਹਾਜ ਰਨਵੇ ਤੋਂ ਫਿਸਲ ਕੇ ਨਦੀ ‘ਚ ਚਲਾ ਗਿਆ, ਜਿਸ ਵਿਚ 137 ਲੋਕ ਸਵਾਰ ਸਨ। ਅਧਿਕਾਰੀਆਂ ਅਨੁਸਾਰ ਹਾਦਸੇ ਵਿਚ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅਮਰੀਕਾ ਦੇ ਫਲੋਰੀਡਾ ਵਿਚ ਇਕ ਜਹਾਜ਼ ਹਾਦਸ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ …

Read More »

ਗੁਰਦੁਆਰਾ ਸਾਹਿਬ ਵਿਚ ਅਸ਼ਲੀਲ ਗੀਤਾਂ ਤੇ ਨਾਚ

ਸਿੱਖ ਮਰਿਯਾਦਾ ਦਾ ਘਾਣ- ਗੁਰਦੁਆਰਾ ਸਾਹਿਬ ਵਿਚ ਕਰਾਇਆ ਜਾਗਰਣ RSS ਦੀ ਗੁਰਦੁਆਰਾ ਸਾਹਿਬਾਨ ਵਿੱਚ ਸਿਧੀ ਦਖਲਅੰਦਾਜ਼ੀ: ਦਿੱਲੀ ਦੇ ਲਾਗੇ ਸਾਹਿਬਾਬਾਦ ਵਿਚ ਜਨਕ ਪੁਰੀ ਇਲਾਕੇ ਦੇ ਗੁਰਦੁਆਰਾ ਸਾਹਿਬ ਵਿਚ ਮਰਯਾਦਾ ਨੂੰ ਛਿੱਕੇ ਟੰਗ ਕੇ ਹਿੰਦੂਆਂ ਵਲੋਂ ਜਾਗਰਣ ਕਰਵਾਇਆ ਗਿਆ। ਜਿਸ ਦੌਰਾਨ ਜਾਗਰਣ ਮਨਾ ਰਹੇ ਹਿੰਦੂਆ ਵਲੋਂ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ …

Read More »