Breaking News

ਭਾਈ ਰਾਜੋਆਣਾ ਵਲੋਂ ਅਕਾਲੀ – ਭਾਜਪਾ ਦੇ ਹੱਕ ‘ਚ ਭੁਗਤਣ ਦੀ ਅਪੀਲ

ਬੇਅੰਤ ਸਿੰਘ ਕਤਲ ਕਾਂਡ ‘ਚ ਸਜ਼ਾ ਜ਼ਾਬਤਾ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਇਕ ਚਿੱਠੀ ਰਾਹੀਂ ਵੋਟਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਹੱਕ ‘ਚ ਭੁਗਤਣ ਦੀ ਅਪੀਲ ਕਰਦਿਆਂ ਕਾਂਗਰਸ ਪਾਰਟੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲਾ ਕਰਨ ਅਤੇ ਸਿੱਖਾਂ ਦੀ ਕਾਤਲ ਗਰਦਾਨਦਿਆਂ ਦੂਰ ਰਹਿਣ ਦੀ ਗੱਲ ਆਖੀ …

Read More »

ਗ਼ਲਤ ਸਰਿੰਜ ਨਾਲ ਟੀਕੇ ਲਗਾ ਕੇ 90 ਨੂੰ ਬਣਾਇਆ ਐਚ.ਆਈ.ਵੀ. ਪਾਜ਼ੀਟਿਵ

ਪਾਕਿਸਤਾਨ ‘ਚ ਇਕ ਡਾਕਟਰ ਦੀ ਗ਼ਲਤੀ ਦਾ ਖ਼ਮਿਆਜ਼ਾ 90 ਲੋਕਾਂ ਨੂੰ ਭੁਗਤਣਾ ਪਿਆ | ਪ੍ਰਦੂਸ਼ਿਤ ਸਰਿੰਜ ਨਾਲ ਲੋਕਾਂ ਦੇ ਟੀਕੇ ਲਗਾਉਣ ਕਾਰਨ 65 ਬੱਚਿਆਂ ਸਮੇਤ ਕੁੱਲ 90 ਵਿਅਕਤੀ ਐਚ. ਆਈ. ਵੀ. ਪਾਜ਼ੀਟਿਵ ਬਣ ਗਏ | ਸਰਕਾਰੀ ਅਧਿਕਾਰੀਆਂ ਨੇ ਅੱਜ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਾਂਚ ਟੀਮ ਨੇ ਦੋਸ਼ੀ ਡਾ. …

Read More »

ਪ੍ਰੇਮੀ ਨਾਲ ਮਿਲ ਕੇ ਮਾਂ ਨੇ ਹੀ ਕੀਤਾ ਦੋ ਧੀਆਂ ਦਾ ਕਤਲ

ਲਹਿਰਾਗਾਗਾ-ਸਥਾਨਕ ਪੁਲੀਸ ਨੇ ਪਿੰਡ ਅਲੀਸ਼ੇਰ ਕੋਲ ਨਹਿਰ ’ਚੋਂ ਮਿਲੀ ਅਣਪਛਾਤੀ ਬੱਚੀ ਦੀ ਲਾਸ਼ ਦਾ ਮਸਲਾ ਸੁਲਝਾਉਂਦੇ ਹੋਏ ਦੋ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਉਪ ਪੁਲੀਸ ਕਪਤਾਨ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਸੁਨਾਮ ਵਾਸੀ ਗਿੰਦਰੋ ਉਰਫ਼ ਗਿੰਦੋ ਨੇ ਪੁਲੀਸ ਕੋਲ ਰਿਪੋਰਟ ਦਰਜ ਕਰਵਾਈ ਹੈ ਕਿ ਉਸ ਦੇ ਭਰਾ ਬਾਵਾ …

Read More »

ਚੋਣਾਂ ਤੋਂ ਬਾਅਦ ਜੰਮੂ-ਕਸ਼ਮੀਰ ‘ਚ ਖ਼ਤਮ ਕੀਤੀ ਜਾਵੇਗੀ ਧਾਰਾ 370- ਅਮਿਤ ਸ਼ਾਹ

ਪਠਾਨਕੋਟ, 5 ਮਈ – ਪਠਾਨਕੋਟ ਵਿਖੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਨਰਿੰਦਰ ਮੋਦੀ ਦੇ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ‘ਤੇ ਜੰਮੂ ਕਸ਼ਮੀਰ ‘ਚ ਧਾਰਾ-370 ਖ਼ਤਮ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਭਾਰਤ ਦੇ ਸਿਰ ਦਾ ਤਾਜ ਹੈ ਤੇ ਰਹੇਗਾ। …

Read More »

ਆਖਿਰ ਕੈਪਟਨ ਕੰਵਲਜੀਤ ਸਿੰਘ ਦੀ ਮੌਤ ਦਾ ਕੀ ਹੈ ਰਾਜ਼?

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਕੈਪਟਨ ਕੰਵਲਜੀਤ ਸਿੰਘ ਦੀ ਸ਼ੱਕੀ ਹਾਲਾਤ ਵਿੱਚ ਹੋਈ ਮੌਤ ਦਾ ਮਾਮਲਾ ਮੁੜ ਉੱਠਿਆ ਹੈ। ਕੈਪਟਨ ਦੀ ਮੌਤ ਮਗਰੋਂ ਮੀਡੀਆ ਵਿੱਚ ਇਹ ਮਾਮਲਾ ਵੱਡੀ ਪੱਧਰ ‘ਤੇ ਉੱਠਿਆ ਸੀ ਪਰ ਇਸ ਬਾਰੇ ਸੱਚ ਕਦੇ ਸਾਹਮਣੇ ਨਹੀਂ ਆਇਆ। ਹੁਣ ਲੋਕ ਸਭਾ ਚੋਣਾਂ ਦੇ ਭਖੇ ਮਾਹੌਲ ਵਿੱਚ ਲੋਕ …

Read More »

ਪੰਥ ਕੀ ਹੈ? ਹਰ ਸਿੱਖ ਇੱਕ ਵਾਰ ਜ਼ਰੂਰ ਪੜ੍ਹੇ

ਕਨਿੰਘਮ ਲਿਖਦਾ ਹੈ ਕਿ ਜਦੋ ਸਿਖ ਐਗਲੋ ਯੁਧ ਹੋਇਆ ਤਾਂ ਇਕ ਸਿਖ ਫੌਜੀ ਸਿਪਾਹੀ ਮੈਦਾਨਿ ਜੰਗ ਵਿਚ ਜਖਮੀ ਪਿਆ ਸੀ। ਉਸ ਦੀ ਸਜੀ ਲੱਤ ਵੱਢੀ ਹੋਈ ਸੀ ਤੇ ਖੱਬੀ ਬਾਂਹ ਨਕਾਰਾ ਹੋ ਚੁੱਕੀ ਸੀ ਪਰ ਉਸ ਨੇ ਸੱਜੇ ਹੱਥ ਵਿਚ ਮਜਬੂਤੀ ਨਾਲ ਤਲਵਾਰ ਫੜੀ ਹੋਈ ਸੀ। ਮੈਨੂੰ (ਕਨਿੰਘਮ) ਤਰਸ ਆਇਆ …

Read More »

ਗੁਰੂ ਗੋਬਿੰਦ ਸਿੰਘ ਜੀ ਦੀ ਤੁਲਨਾ ਰਾਮ ਰਹੀਮ ਨਾਲ ਕਰਨ ਵਾਲੇ ਨੇ ਮੰਗੀ ਮੁਆਫ਼ੀ

ਗੁਰੂ ਗੋਬਿੰਦ ਸਿੰਘ ਜੀ ਦੀ ਤੁਲਨਾ ਰਾਮ ਰਹੀਮ ਨਾਲ ਕਰਨ ਵਾਲੇ ਹਰਿਆਣਾ ਦੇ ਸਾਬਕਾ ਵਿਧਾਇਕ ਨੇ ਮੰਗੀ ਮੁਆਫ਼ੀ ਅੰਮ੍ਰਿਤਸਰ, 5 ਮਈ- ਪਿਛਲੇ ਦਿਨੀਂ ਹਰਿਆਣਾ ਦੇ ਸਾਬਕਾ ਵਿਧਾਇਕ ਅਤੇ ਜਨਤਾ ਪਾਰਟੀ ਹਰਿਆਣਾ ਦੇ ਸੂਬਾ ਪ੍ਰਧਾਨ ਨਿਸ਼ਾਨ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੁਲਨਾ ਡੇਰਾ ਮੁਖੀ ਰਾਮ ਰਹੀਮ ਨਾਲ ਕਰਕੇ …

Read More »

ਨੌਜਵਾਨ ਨੇ ਪੁੱਛ ਲਿਆ ਕੁਝ ਔਖਾ ਸੁਆਲ ਤੇ ਭੱਠਲ ਨੇ ਮਾਰਿਆ ਥੱਪੜ

ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿਲੋਂ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਅੱਜ ਪਿੰਡਾਂ ਦੇ ਦੌਰੇ ਕੀਤੇ। ਅੱਜ ਪਿੰਡ ਬੁਸ਼ਹਰ ’ਚ ਸਥਿਤੀ ਉਸ ਵੇਲੇ ਕੁਝ ਅਜੀਬ ਜਿਹੀ ਬਣ ਗਈ, ਜਦੋਂ ਇੱਕ ਨੌਜਵਾਨ ਨੇ ਬੀਬੀ ਭੱਠਲ ਤੋਂ ਪੰਜਾਬ ਸਰਕਾਰ ਵੱਲੋਂ ਪਿੰਡਾਂ …

Read More »

440 ਮੁੰਡਿਆਂ ਨਾਲ ਬਦਫੈਲੀ ਕਰਨ ਵਾਲੇ ਕੋਚ 180 ਸਾਲ ਕੈਦ ਦੀ ਸਜ਼ਾ

ਇੱਕ 43 ਸਾਲਾ ਬਾਸਕਿਟਬਾਲ ਕੋਚ ਨੂੰ ਆਪਣੀ ਸਾਰੀ ਜ਼ਿੰਦਗੀ ਜੇਲ੍ਹ ‘ਚ ਕੱਟਣ ਦੀ ਸਜ਼ਾ ਮਿਲੀ ਹੈ। ਕੋਚ ਕਈ ਸਾਲਾਂ ਤੋਂ 440 ਦੇ ਕਰੀਬ ਮੁੰਡਿਆਂ ਦਾ ਜਿਣਸੀ ਸ਼ੋਸ਼ਣ ਅਤੇ ਉਨ੍ਹਾਂ ਨਾਲ ਸਰੀਰਕ ਛੇੜਛਾੜ ਕਰਦਾ ਆ ਰਿਹਾ ਸੀ। 43 ਸਾਲਾ ਗ੍ਰੈਗ ਸਟੀਫਨ ਨੂੰ ਬੀਤੇ ਕੱਲ੍ਹ ਫੈਡਰਲ ਜੇਲ੍ਹ ‘ਚ 180 ਸਾਲ ਕੈਦ ਦੀ …

Read More »

ਦੇਖੋ ਬਿਨ੍ਹਾਂ ਬੁਲਾਏ ਵਿਆਹ ਵਿਚ ਜਾਣ ਤੇ ਕੀ ਹੋਇਆ..ਪੁਲਿਸ ਸੱਦਣੀ ਪੈ ਗਈ..

ਬੇਗਾਨੀ ਸ਼ਾਦੀ ਵਿੱਚ ਅਬਦੁੱਲੇ ਦੇ ਦੀਵਾਨਾ ਹੋਣ ਦੀਆਂ ਗੱਲਾਂ ਤਾਂ ਤੁਸੀਂ ਸੁਣੀਆਂ ਹੋਣਗੀਆਂ ਪਰ ਜੇ ਭਤੀਜੇ ਜਾਂ ਭਤੀਜੀ ਦੇ ਵਿਆਹ ਵਿੱਚ ਭੂਆ-ਫੁੱਫੜ ਨਾ ਹੋਣ ਤਾਂ ਵਿਆਹ ਕਿਹੋ-ਜਿਹਾ ਹੋਵੇਗਾ? ਹੁਣ ਜੇ ਭੂਆ ਵੀ ਬਿਨਾਂ ਸੱਦੇ ਬੁਲਾਏ ਹੀ ਪਹੁੰਚ ਜਾਵੇ, ਤਾਂ ਬੰਦਾ ਕੀ ਕਰ ਸਕਦਾ ਹੈ? ਅਜਿਹੀ ਹੀ ਇੱਕ ਘਟਨਾ ਪਾਕਿਸਤਾਨ ਦੇ …

Read More »