Breaking News

ਬਿਕਰਮਜੀਤ ਕਤਲ ਕੇਸ ‘ਚ 11 ਪੁਲਿਸ ਮੁਲਾਜ਼ਮਾਂ ਸਣੇ 13 ਜਣਿਆਂ ਨੂੰ ਉਮਰ ਕੈਦ

ਅੰਮ੍ਰਿਤਸਰ ਦੀ ਸੰਦੀਪ ਸਿੰਘ ਬਾਜਵਾ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਨੇ ਅੱਜ ਵੱਡਾ ਫ਼ੈਸਲਾ ਸੁਣਾਉਂਦਿਆਂ ਇੱਕ ਇੰਸਪੈਕਟਰ ਸਣੇ 13 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਹ ਸਜ਼ਾ ਸਾਲ 2014 ‘ਚ ਇੱਕ ਕੈਦੀ ਦੀ ਹੋਈ ਮੌਤ ਦੇ ਮਾਮਲੇ ‘ਚ ਸੁਣਾਈ ਹੈ। ਉਕਤ ਕੈਦੀ ਦੀ ਪੁਲਿਸ …

Read More »

ਪੰਜਾਬੀ ਅਮਰੀਕਾ ਲਿਜਾਣ ਦਾ ਲੈਂਦਾ ਸੀ 85,000 ਡਾਲਰ, ਮਿਲੀ ਸਜ਼ਾ

ਅਮਰੀਕਾ ’ਚ 61 ਸਾਲਾ ਇੱਕ ਭਾਰਤੀ ਨੂੰ ਵਿਦੇਸ਼ੀ ਨਾਗਰਿਕਾਂ ਦੀ ਸਮੱਗਲਿੰਗ ਕਰਨ ਦੇ ਮਾਮਲੇ ਵਿੱਚ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਨਾਗਰਿਕਾਂ ਵਿੱਚ ਭਾਰਤੀ ਵੀ ਸ਼ਾਮਲ ਹਨ। ਨਿਆਂ ਵਿਭਾਗ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਯਾਦਵਿੰਦਰ ਸਿੰਘ ਸੰਧੂ ਨੇ ਇਸ ਸਾਲ ਆਪਣੇ ਜੁਰਮ ਦਾ ਇਕਬਾਲ ਕਰਦਿਆਂ ਆਖਿਆ …

Read More »

ਮੋਦੀ ਨੇ ਕਿਹਾ – ਮੈਂ ਟਵਿੰਕਲ ਦਾ ਟਵਿਟਰ ਦੇਖਦਾ ਹਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਵੱਲੋਂ ‘ਗ਼ੈਰ-ਸਿਆਸੀ’ ਇੰਟਰਵਿਊ ਕਰਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ #ModiWithAkshay ਹੈਸ਼ਟੈਗ ਨਾਲ ਟਵਿੱਟਰ ਯੂਜ਼ਰ ਕਈ ਤਰ੍ਹਾਂ ਦੇ ਵਿਚਾਰ ਰੱਖ ਰਹੇ ਹਨ।ਖ਼ਬਰ ਏਜੰਸੀ ਏਐੱਨਆਈ ਲਈ ਅਕਸ਼ੇ ਵੱਲੋਂ ਕੀਤੀ ਇਸ 67 ਮਿੰਟਾਂ ਦੀ ਇੰਟਰਵਿਊ ਨੂੰ ਭਾਰਤ ਦੇ ਕਈ ਨਿਊਜ਼ ਚੈਨਲਾਂ ਨੇ ਪ੍ਰਸਾਰਿਤ ਕੀਤਾ …

Read More »

ਇਸਲਾਮਿਕ ਸਟੇਟ ਨੇ ਲਈ ਸ੍ਰੀ ਲੰਕਾ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ

ਸ੍ਰੀ ਲੰਕਾ ਦੀ ਰਾਜਧਾਨੀ ਕੋਲੰਬੋ ’ਚ ਐਤਵਾਰ ਨੂੰ ਈਸਟਰ ਮੌਕੇ ਹੋਏ ਲੜੀਵਾਰ ਬੰਬ ਧਮਾਕਿਆਂ ਦੀ ਜ਼ਿੰਮੇਵਾਰ ਆਖ਼ਰਕਾਰ ਇਸਲਾਮਿਕ ਸਟੇਟ (ISIS) ਨੇ ਲੈ ਲਈ ਹੈ।ਉਂਝ ਇਸ ਜ਼ਿੰਮੇਵਾਰੀ ਦਾ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ ਹੈ। ਇਹ ਘਿਨਾਉਣਾ ਕਾਰਾ ਦਰਅਸਲ ਹੁਣ ਨਿਊ ਜ਼ੀਲੈਂਡ ’ਚ ਕ੍ਰਾਈਸਟਚਰਚ ਵਿਖੇ ਬੀਤੀ 15 ਮਾਰਚ ਨੂੰ ਇੱਕ ਮਸਜਿਦ …

Read More »

ਬਾਬਰੀ ਮਸਜਿਦ ਢਹਿ ਢੇਰੀ ਕਰਨ ਤੇ ਮਾਣ : ਸਾਧਵੀ ਪ੍ਰਗਿਆ

ਨਵੀਂ ਦਿੱਲੀ: ਸਾਧਵੀ ਪ੍ਰੱਗਿਆ ਲਗਾਤਾਰ ਵਿਵਾਦਤ ਬਿਆਨਾਂ ਨਾਲ ਬੀਜੇਪੀ ਦੀਆਂ ਮੁਸ਼ਕਲਾਂ ਵਧਾ ਰਹੀ ਹੈ। ਸ਼ਹੀਦ ਹੇਮੰਤ ਕਰਕਰੇ ਸਬੰਧੀ ਦਿੱਤੇ ਵਿਵਾਦਤ ਬਿਆਨ ‘ਤੇ ਨੋਟਿਸ ਮਿਲਣ ਬਾਅਦ ਸਾਧਵੀ ਨੂੰ ਹੁਣ ਅਯੋਧਿਆ ਵਿੱਚ ਬਾਬਰੀ ਮਸਜਿਦ ਡੇਗਣ ਵਿੱਚ ਸ਼ਾਮਲ ਹੋਣ ਦੇ ਦਾਅਵੇ ‘ਤੇ ਚੋਣ ਕਮਿਸ਼ਨ ਨੇ ਇੱਕ ਹੋਰ ਨੋਟਿਸ ਜਾਰੀ ਕਰ ਦਿੱਤਾ ਹੈ। ਵਿਵਾਦਤ …

Read More »

ਦੇਖੋ ਕਿਵੇਂ ਫੇਸਬੁੱਕ ਅਤੇ ਵਟਸਐਪ ਤੇ ਕੁੜੀਆ ਮੁੰਡਿਆ ਨਾਲ ਮਾਰਦੀਆ ਠੱਗੀ

ਚੰਡੀਗੜ੍ਹ: ਲੋਕਾਂ ਤੋਂ ਪੈਸੇ ਠੱਗਣ ਦਾ ਨਵਾਂ ਤਰੀਕਾ ਸਾਹਮਣੇ ਆਇਆ ਹੈ, ਜਿਸ ਵਿੱਚ ਵਿਦੇਸ਼ੀ ਮੂਲ ਦੀਆਂ ਮੁਟਿਆਰਾਂ ਭਾਰਤੀ ਨੌਜਵਾਨਾਂ ਨੂੰ ਆਪਣਾ ਦੀਵਾਨਾ ਬਣਾ ਕੇ ਹਜ਼ਾਰਾਂ ਰੁਪਏ ਲੁੱਟਦੀਆਂ ਹਨ। ਇਹ ਵਿਦੇਸ਼ੀ ਔਰਤਾਂ ਪਹਿਲਾਂ ਫੇਸਬੁੱਕ ਤੇ ਫਿਰ ਹੌਲੀ-ਹੌਲੀ ਵ੍ਹੱਟਸਐਪ ਰਾਹੀਂ ਭਾਰਤੀ ਮਰਦਾਂ ਨਾਲ ਸੰਪਰਕ ਬਣਾਉਂਦੀਆਂ ਹਨ। ਫਿਰ ਉਹ ਭਾਰਤ ਘੁੰਮਣ ਦੀ ਇੱਛਾ …

Read More »

ਗੁੰਡਿਆਂ ਨੇ ਲੜਕੀ ਨੂੰ ਤੇਜ਼ਾਬ ਨਾਲ ਨਹਿਲਾਇਆ

ਪਟਨਾ: ਬਿਹਾਰ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਆਈ ਹੈ, ਜਿੱਥੇ ਭਾਗਲਪੁਰ ਵਿੱਚ 12ਵੀਂ ਵਿੱਚ ਪੜ੍ਹਦੀ ਵਿਦਿਆਰਥਣ ਨੂੰ ਚਾਰ ਬਦਮਾਸ਼ਾਂ ਨੇ ਤੇਜ਼ਾਬ ਨਾਲ ਨੁਹਾ ਦਿੱਤਾ। ਇਹ ਸਭ ਪੀੜਤਾ ਦੀ ਮਾਂ ਦੇ ਸਾਹਮਣੇ ਕੀਤਾ ਗਿਆ ਅਤੇ ਉਸ ਨੂੰ ਹਥਿਆਰ ਦੀ ਨੋਕ ‘ਤੇ ਰੋਕੀ ਰੱਖਿਆ। 16 ਸਾਲਾ ਕੁੜੀ ਇਸ ਸਮੇਂ ਹਸਪਤਾਲ ਵਿੱਚ …

Read More »

ਕਨੇਡਾ – ਪੰਜਾਬੀ ਵਿਆਹ ਵਿਚ ਪਿਆ ਭੜਥੂ, 40 ਜ਼ਖਮੀ

ਐਬਟਸਫੋਰਡ ਤੋਂ ਕੁਝ ਵਿੱਥ ‘ਤੇ ਲੈਂਗਲੀ ਦੇ 268 ਤੇ 5800 ਬਲਾਕ ‘ਤੇ ਸਥਿਤ ਘਰ ਵਿੱਚ ਸ਼ੁੱਕਰਵਾਰ ਦੀ ਰਾਤ ਨੂੰ ਵਿਆਹ ਤੋਂ ਪਹਿਲੇ ਜਸ਼ਨਾਂ ‘ਚ ਸੋਗਮਈ ਮਾਹੌਲ ਦੀ ਦੁੱਖਦਾਈ ਖਬਰ ਹੈ।ਘਟਨਾ ਦੌਰਾਨ ਘਰ ਦੇ ਡੈਕ ਦੇ ਡਿੱਗਣ ਨਾਲ ਚਾਲੀ ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ RCMP ਅਨੁਸਾਰ ਜ਼ਖ਼ਮੀਆਂ ‘ਚੋਂ ਕੁੱਝ ਦੀਆਂ …

Read More »

ਇੱਕ ਹੋਰ ਹਿੰਦੂ ਅੱਤਵਾਦਣ ਨੇ ਹੇਮੰਤ ਕਰਕਰੇ ਨੂੰ ਨਸ਼ੇ ਵਿਚ ਟੱਲੀ ਦੱਸਿਆ

ਕਰਕਰੇ ਦਾ ਭੂਤ ਭਗਵੇਂ ਅੱਤਵਾਦੀਆਂ ਨੂੰ ਮੌਤ ਤੋਂ ਕਈ ਸਾਲ ਪਿਛੋਂ ਵੀ ਤੰਗ ਕਰ ਰਿਹਾ ਹੈ । ਸਾਧਵੀ ਪ੍ਰਗਿਆ ਤੋਂ ਪਿੱਛੋਂ ਭਾਜਪਾ ਦੇ ਕਈ ਹੋਰ ਨਾਮੀਂ ਚਿਹਰੇ ਕਰਕਰੇ ਬਾਰੇ ਅਜੀਬੋ ਗਰੀਬ ਖੁਲਾਸੇ ਕਰ ਰਹੇ ਹਨ ।ਮਧੂ ਪੂਰਨੀਮਾ ਕਿਸ਼ਵਰ ਦੇ ਕਹਿਣ ਮੁਤਾਬਿਕ ਕਰਕਰੇ ਸ਼ਰਾਬ ਪੀਤੀ ਹੋਣ ਕਰਕੇ ਮਾਰਿਆ ਗਿਆ । ਮੁਕੇਸ਼ …

Read More »

ਤਿਹਾੜ ਜੇਲ੍ਹ ’ਚ ਮੁਸਲਮਾਨ ਕੈਦੀ ਦੀ ਪਿੱਠ ’ਤੇ ਖੁਣ ਦਿੱਤਾ ‘ਓਮ’

ਏਸ਼ੀਆ ਦੀ ਸਭ ਤੋਂ ਵੱਡੀ ਤਿਹਾੜ ਜੇਲ੍ਹ ਵਿੱਚ ਨਾਦਿਰ ਨਾਂਅ ਦੇ ਕੈਦੀ ਨਾਲ ਕੁੱਟਮਾਰ ਕਰਨ ਤੇ ਉਸ ਦੀ ਪਿੱਠ ਉੱਤੇ ‘ਓਮ’ ਖੁਣਨ ਦਾ ਮਾਮਲਾ ਸਾਹਮਣੇ ਆਇਆ ਹੈ। ਨਾਦਿਰ ਨੇ ਇਸ ਸਬੰਧੀ ਅਦਾਲਤ ਵਿੱਚ ਸ਼ਿਕਾਇਤ ਕੀਤੀ ਸੀ।ਤਿਹਾੜ ਜੇਲ੍ਹ ਦੇ ਬੁਲਾਰੇ ਤੇ ਏਡੀਜੀ ਰਾਜਕੁਮਾਰ ਦਾ ਕਹਿਣਾ ਹੈ ਕਿ ਕੈਦੀ ਦੀ ਪਿੱਠ ਉੱਤੇ …

Read More »