Breaking News

ਮਾਮਲਾ ਇਤਿਹਾਸਕ ਸਥਾਨ ਢਾਹੁਣ ਦਾ – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਆਡੀਉ ਹੋਇਆ ਵਾਇਰਲ

ਤਰਨਤਾਰਨ ਸਾਹਿਬ ਵਿਚ ਦਰਸ਼ਨੀ ਡਿਊੜੀ ਢਾਹੁਣ ਦਾ ਮਾਮਲਾ ਫਿਰ ਗਰਮਾ ਗਿਆ ਹੈ। ਇੱਕ ਆਡੀਉ ਵਾਇਰਲ ਹੋਈ ਹੈ ਜਿਸ ਵਿਚ ਅਕਾਲ ਤਖਤ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਅਤੇ ਗੋਬਿੰਦ ਸਿੰਘ ਲੋਂਗੋਵਾਲ ਦੀ ਆਡੀਉ ਹੈ ਜਿਸ ਵਿਚ ਇੱਕ ਵਿਅਕਤੀ ਇਨ੍ਹਾਂ ਨੂੰ ਫੋਨ ਕਰ ਰਿਹਾ ਹੈ ਤੇ ਡਿਊੜੀ ਢਾਹੁਣ ਵਾਲਿਆ ਖਿਲਾਫ ਕਾਰਵਾਈ ਕਰਨ …

Read More »

ਬਾਦਲ ਦੀ ਕੋਠੀ ਦੇ ਬਾਹਰ ਬਰਗਾੜੀ ਮੋਰਚਾ ਜਥੇਬੰਦੀ ਦੇ ਦੋ ਧੜੇ ਆਪਸ ‘ਚ ਭਿੜੇ

ਕੌਮ ਕਦੇ ਨਾ ਹਾਰੇ ਜੇ, ਸਿੱਖ ‘ਸਿੱਖ ਨੂੰ ਨਾ ਮਾਰੇ..ਪਿੰਡ ਬਾਦਲ ‘ਚ ਅੱਜ ਬਾਦਲਾਂ ਨੂੰ ਲਾਹਨਤਾਂ ਪਾਉਂਦੇ ਪਾਉਂਦੇ ਚੌਧਰੀ, ਆਪਣੀਆ ਪੱਗਾਂ ਨੂੰ ਹੱਥ ਪਾ ਬੈਠੇ ..ਅਫਸੋਸਨਾਕ ਤੇ ਸ਼ਰਮਨਾਕ.. ਜੇਹੜੇ ਅੱਜ ਇੱਕ ਦੂਜੇ ਦੀ ਪੱਗਾਂ ਲਾਹ ਰਹੇ ਸੀ..ਏਹ ਕੌਮ ਸਾਂਭਣਗੇ ? ਬੇਅਦਬੀ ਕਾਂਡ ਦੇ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੇ …

Read More »

ਭਗਵੰਤ ਮਾਨ ਮਿੰਨਤਾ ਵੀ ਕਰੇ ਤਾਂ ਕਾਂਗਰਸ ਚ ਸ਼ਾਮਿਲ ਨਹੀਂ ਕਰੂੰਗਾ- ਕੈਪਟਨ ਅਮਰਿੰਦਰ

ਭਗਵੰਤ ਮਾਨ ਨੂੰ ਪਹਿਲਾਂ ਕਾਂਗਰਸ ਵਿੱਚ WELCOME ਕਹਿਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਯੂ-ਟਰਨ ਲੈ ਲਿਆ ਹੈ। ਵਿਧਾਇਕਾਂ ਨੂੰ ਖਰੀਦੇ ਜਾਣ ਦਾ ਇਲਜ਼ਾਮ ਲਗਾਉਣ ਵਾਲੇ ਭਗਵੰਤ ਮਾਨ ਖਿਲਾਫ ਕੈਪਟਨ ਨੇ ਹਮਲਾਵਰ ਰੁਖ ਅਪਨਾਇਆ ਹੈ। ਤਿੱਖਾ ਹਮਲਾ ਬੋਲਦਿਆਂ ਕੈਪਟਨ ਨੇ ਕਿਹਾ ਕਿ ਜੇ ਭਗਵੰਤ ਮਾਨ ਮਿੰਨਤਾਂ ਵੀ ਕਰਨ, ਤਾਂ ਵੀ …

Read More »

ਪਾਦਰੀ ਐਥੋਨੀ ਮਾਮਲੇ ‘ਚ ਦੋਸ਼ੀ ਨੇ ਕੀਤੇ ਹੋਰ ਵੱਡੇ ਖੁਲਾਸੇ, ਵੇਖੋ ਵੀਡੀਓ

ਐੱਸ. ਏ. ਐੱਸ. ਨਗਰ – ਜਲੰਧਰ ਦੇ ਪਾਦਰੀ ਐਂਥਨੀ ਦੇ 6 ਕਰੋੜ, 66 ਲੱਖ ਰੁਪਏ ਖ਼ੁਰਦ-ਬੁਰਦ ਕਰਨ ਦੇ ਮਾਮਲੇ ‘ਚ ਅੱਜ ਥਾਣਾ ਸਟੇਟ ਕ੍ਰਾਈਮ ਸੈੱਲ ਵਲੋਂ ਗ੍ਰਿਫ਼ਤਾਰ ਕੀਤੇ ਗਏ ਏ. ਐੱਸ. ਆਈ. ਜੋਗਿੰਦਰ ਸਿੰਘ, ਰਾਜਪ੍ਰੀਤ ਸਿੰਘ ਅਤੇ ਦਿਲਬਾਗ ਸਿੰਘ ਨੂੰ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਏ. ਐੱਸ. ਆਈ. ਜੋਗਿੰਦਰ …

Read More »

ਪਤੀ ਦੇ ਸਾਹਮਣੇ ਔਰਤ ਨਾਲ ਗੈਂਗਰੇਪ, ਵੀਡੀਓ ਕੀਤਾ ਵਾਇਰਲ

ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਥਾਣਾਗਾਜੀ ਥਾਣਾ ਖੇਤਰ ਵਿਚ ਬਦਮਾਸ਼ਾਂ ਵੱਲ਼ੋਂ ਦਲਿਤ ਲੜਕੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਦਮਾਸ਼ਾਂ ਨੇ ਨਾ ਸਿਰਫ ਦਲਿਤ ਲੜਕੀ ਨਾਲ ਬਲਾਤਕਾਰ ਕੀਤਾ, ਬਲਕਿ ਸੋਸ਼ਲ ਮੀਡੀਆ ‘ਤੇ ਵੀਡੀਓ ਨੂੰ ਵਾਇਰਲ ਕਰ ਦਿੱਤਾ। ਪੁਲਿਸ ਨੇ ਕੇਸ ਦਰਜ ਕੀਤਾ ਹੈ ਅਤੇ ਮੁਲਜ਼ਮਾਂ …

Read More »

ਸਿੱਖ ਖਿਲਾਫ ਭੋਂਕਣ ਵਾਲੇ ਆਰ.ਐਸ.ਐਸ ਦੇ ਰੌਨ ਬੈਨਰਜੀ ਦੀ ਕਰਤੂਤ

ਆਰ. ਐਸ. ਐਸ. ਤੇ ਮੋਦੀ ਸਮਰਥਕ ਰੌਨ ਬੈਨਰਜੀ ਨਾਂ ਦਾ ਕੈਨੇਡੀਅਨ ਹਿੰਦੂ ਰਾਸ਼ਟਰਵਾਦੀ ਪਹਿਲਾਂ ਵੀ ਸਿੱਖਾਂ ਤੇ ਮੁਸਲਮਾਨਾਂ ਖਿਲਾਫ ਨਫ਼ਰਤੀ ਪ੍ਰਚਾਰ ਕਰਦਾ ਰਿਹਾ ਹੈ। ਹੁਣ ਇਸਨੇ ਬੜੇ ਮਾਣ ਨਾਲ ਇਹ ਵੀਡੀਓ ਪੋਸਟ ਕੀਤੀ ਹੈ, ਜਿੱਥੇ ਇਹ ਤੇ ਇਸਦੇ ਕੁਝ ਸੱਜੇ ਪੱਖੀ ਸਾਥੀ ਮੁਸਲਿਮ ਧਾਰਮਿਕ ਗਰੰਥ ਕੁਰਾਨ ਸ਼ਰੀਫ ਦੇ ਅੰਗਰੇਜ਼ੀ ਅਨੁਵਾਦ …

Read More »

ਲਾਹੌਰ ‘ਚ ਦਰਗਾਹ ਦੇ ਬਾਹਰ ਧਮਾਕਾ

ਪਾਕਿਸਤਾਨ ਦੇ ਲਾਹੌਰ ਸ਼ਹਿਰ ‘ਚ ਸਥਿਤ ਦਾਤਾ ਦਰਬਾਰ ਦੇ ਬਾਹਰ ਅੱਜ ਸਵੇਰੇ ਧਮਾਕਾ ਹੋਇਆ ਹੈ। ਇਸ ਧਮਾਕੇ ‘ਚ ਤਿੰਨ ਪੁਲਿਸ ਕਰਮਚਾਰੀਆਂ ਦੀ ਮੌਤ ਹੋ ਗਈ ਹੈ। ਉੱਥੇ ਹੀ ਇਸ ਦੌਰਾਨ 18 ਲੋਕ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ। ਪਾਕਿਸਤਾਨ ਦੇ ਲਾਹੌਰ ਵਿੱਚ …

Read More »

ਲੋਕਾਂ ਨੇ ਪੁੱਛੇ ਸਵਾਲ ਤਾਂ ਵੇਖੋ ਕਿਵੇਂ ਭਗਵੰਤ ਮਾਨ ਨੂੰ ਆਇਆ ਗੁੱਸਾ.

ਸੰਗਰੂਰ: ਪੰਜਾਬ ਦੇ ਚੋਣ ਇਤਿਹਾਸ ਵਿੱਚ ਪਹਿਲੀ ਵਾਰ ਲੋਕ ਉਮੀਦਵਾਰਾਂ ਨੂੰ ਸਿੱਧੇ ਹੋ ਕੇ ਟੱਕਰ ਰਹੇ ਹਨ। ਇਸ ਵਾਰ ਲੋਕ ਆਪਣਾ ਗੁੱਸਾ ਕੱਢਣ ਲਈ 19 ਮਈ ਦੀ ਉਡੀਕ ਨਹੀਂ ਕਰ ਰਹੇ ਬਲਕਿ ਉਮੀਦਵਾਰਾਂ ਨੂੰ ਸ਼ਰੇਆਮ ਸੱਥਾਂ ਵਿੱਚ ਘੇਰ ਰਹੇ ਹਨ। ਦਿਲਚਸਪ ਹੈ ਕਿ ਇਹ ਕਿਸੇ ਇੱਕ ਨਹੀਂ ਸਗੋਂ ਸਾਰੀਆਂ ਪਾਰਟੀਆਂ …

Read More »

ਸੰਨੀ ਦਿਉਲ ਖਿਲਾਫ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੀ ਸ਼ਿਕਾਇਤ

ਅੰਮ੍ਰਿਤਸਰ: ਹਮੇਸ਼ਾਂ ਵਿਵਾਦਾਂ ਤੋਂ ਦੂਰ ਰਹਿਣ ਵਾਲੇ ਅਦਾਕਾਰ ਸੰਨੀ ਦਿਓਲ ਨੂੰ ਸਿਆਸਤ ਵਿੱਚ ਪੈਰ ਧਰਦਿਆਂ ਹੀ ਵਿਵਾਦਾਂ ਨੇ ਘੇਰ ਲਿਆ ਹੈ। ਚੋਣ ਕਮਿਸ਼ਨ ਤੇ ਪੁਲਿਸ ਤੋਂ ਬਾਅਦ ਹੁਣ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਖ਼ਿਲਾਫ਼ ਅਕਾਲ ਤਖ਼ਤ ’ਤੇ ਵੀ ਸ਼ਿਕਾਇਤ ਪੁੱਜ ਗਈ ਹੈ। ਇਸ ਵਿੱਚ ਉਸ ਖ਼ਿਲਾਫ਼ …

Read More »

ਤੀਹ ਸੈਕਿੰਡ

ਜਦੋਂ ਤੁਸੀਂ ਕਿਸੇ ਲੀਡਰ ਦੀ ਰੈਲੀ ਚ ਜਾਓ..ਤੇ ਉਸਦਾ ਲੰਮਾ ਭਾਸ਼ਣ ਸੁਣ ਰਹੇ ਹੋਵੋ…ਤਾਂ ਉਦੋਂ ਇਹ ਵੀ ਜਰੂਰ ਯਾਦ ਰੱਖਣਾ…ਕਿ ਤੁਹਾਡੇ ਹੀ ਭਰਾਵਾਂ ਦੀ ਗੱਲ ਸੁਣਨ ਲਈ ਇਸ ਦੇਸ਼ ਦੇ ਜੱਜਾਂ ਕੋਲ ਤੀਹ ਸਕਿੰਟ ਵੀ ਮੁਸ਼ਕਲ ਨਾਲ ਨੇ….ਜਦੋਂ ਵੋਟ ਪਾਉਣ ਲਈ ਲੰਮੀ ਲਾਈਨ ਚ ਲੱਗੇ ਹੋਵੋਗੇ….ਉਦੋਂ ਵੀ ਆਪਣੇ ਏਨਾ ਵੀਰਾਂ …

Read More »