Breaking News

ਆਪਣੇ ਆਪ ਨੂੰ ਹਿੰਦੂ ਸ਼ੇਰ ਦੱਸਣ ਵਾਲਾ ਆਗੂ , ਇਕ ਛੋਟੇ ਜਿਹੇ ਪੁਲਿਸ ਕੇਸ ਤੋਂ ਘਬਰਾਇਆ

ਆਪਣੇ ਆਪ ਨੂੰ ਹਿੰਦੂ ਸ਼ੇਰ ਦੱਸਣ ਵਾਲਾ ਆਗੂ , ਇਕ ਛੋਟੇ ਜਿਹੇ ਪੁਲਿਸ ਕੇਸ ਤੋਂ ਘਬਰਾਇਆ ਸੰਤ ਭਿੰਡਰਾਂਵਾਲਿਆਂ ਦਾ ਪੁਤਲਾ ਸਾੜਨ ਦਾ ਕੀਤਾ ਸੀ ਐਲਾਨ ਹਿੰਦੂ ਤਖਤ ਦੇ ਵਿਰਜੇਸ਼ ਸ਼ਾਂਡਲੀਆਂ ਦਾ ਪ੍ਰੈਸ ਨੋਟ- भिंडरावाला का पुतला जलाने का एलान करना पड़ा महँगा, अब वीरेश शांडिल्य अदालत में साबित करेंगे की …

Read More »

ਗੁਰਪਤਵੰਤ ਸਿੰਘ ਪੰਨੂੰ ਦੇ ਬਿਆਨ ਤੇ ਭੜਕਿਆ ਨਿਸ਼ਾਂਤ ਸ਼ਰਮਾ

ਸਿੱਖਸ ਫਾਰ ਜਸਟਿਸ ਵੱਲੋਂ ਪੰਜਾਬ ਨੂੰ ਆਜ਼ਾਦ ਕਰਵਾਉਣ ਅਤੇ ਖ਼ਾਲਿਸਤਾਨ ਦੇ ਨਾਅਰੇ ਹੇਠ ਪੰਜਾਬੀਆਂ ਨੂੰ ਸਵੈ-ਨਿਰਣੈ ਦਾ ਹੱਕ ਦੁਆਉਣ ਲਈ ‘ਰੈਫਰੈਂਡਮ-2020’ ਮੁਹਿੰਮ ਸ਼ੁਰੂ ਕੀਤੀ ਗਈ ਹੈ।‘ਸਿੱਖਸ ਫਾਰ ਜਸਟਿਸ’ ਦੇ ਆਗੂ ਗੁਰਪਤਵੰਤ ਸਿੰਘ ਪੰਨੂੰ ਦੀ ਅੰਮ੍ਰਿਤਸਰ ਅਤੇ ਹਰਦੀਪ ਸਿੰਘ ਨਿੱਝਰ ਦੀ ਜਲੰਧਰ ਵਿੱਚ ਜਾਇਦਾਦ ਜ਼ਬਤ ਕਰਨ ਦੇ ਕੇਂਦਰ ਸਰਕਾਰ ਦੇ ਹੁਕਮਾਂ …

Read More »

ਵੀਡੀਉ – ਸਿੱਖਾਂ ਨੂੰ ਇਕ ਇਕ ਪਾਵਨ ਸਰੂਪ ਦਾ ਹਿਸਾਬ ਚਾਹੀਦੈ, ਸਿਮਰਨਜੀਤ ਸਿੰਘ ਮਾਨ ਦੀ ਐਸਜੀਪੀਸੀ ਨੂੰ ਲਲਕਾਰ

ਸੁਪਰੀਮ ਕੋਰਟ ਇੰਡੀਆਂ ਨੇ ਸਿੱਖ ਕੌਮ ਦੇ ਕਾ ਤ ਲ ਸੁਮੇਧ ਸੈਣੀ ਦੀ ਗ੍ਰਿ ਫ਼ ਤਾ ਰੀ ਉਤੇ ਰੋਕ ਲਗਾਕੇ ਸਿੱਖ ਕੌਮ ਦਾ ਅਦਾਲਤਾਂ ਅਤੇ ਜੱਜਾਂ ਵਿਚੋਂ ਕੁਝ ਹਿੱਸਾ ਰਹਿੰਦਾ ਵਿਸ਼ਵਾਸ ਵੀ ਖ਼ ਤ ਮ ਕਰ ਦਿੱਤਾ : ਮਾਨ ਫ਼ਤਹਿਗੜ੍ਹ ਸਾਹਿਬ- “ਵੈਸੇ ਤਾਂ ਸਿੱਖ ਕੌਮ ਨੂੰ ਇੰਡੀਆਂ ਦੇ ਪੱਖਪਾਤੀ ਦੋ …

Read More »

ਮਾਮਲਾ ਜਥੇਦਾਰ ਹਰਪ੍ਰੀਤ ਸਿੰਘ ਦੇ ਖਾਲਿਸਤਾਨ ਵਾਲੇ ਬਿਆਨ ਦਾ

ਪੱਗ ਨਾਲ ਰਾਜੀਵ ਗਾਂਧੀ ਦਾ ਬੁੱਤ ਸਾਫ ਕਰਨ ਵਾਲੇ ਗੁਰਸਿਮਰਨ ਮੰਡ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਪਾਕਿਸਤਾਨ ਜਾਣ ਨੂੰ ਕਿਹਾ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ‘ਖਾਲਿਸਤਾਨੀਆਂ’ ਨੂੰ ਕੁੱ ਟ ਕੇ ਬਹੁਤ ਚੰਗਾ ਕੀਤਾ- ਗੁਰਸਿਮਰਨ ਮੰਡ ਮੰਡ ਅਨੁਸਾਰ ਸਰੂਪਾਂ ਦਾ ਹਿਸਾਬ ਮੰਗਣ ਵਾਲੇ ਖਾਲਿਸਤਾਨੀ ਜਥੇਦਾਰ ਨੇ ਦੱਸਿਆ ਸਿੱਖਾਂ ਨੂੰ ਕਿਉਂ …

Read More »

ਸਾਊਦੀ ਵਾਲੇ ਬਲਵਿੰਦਰ ਦੇ ਪਰਿਵਾਰ ਦੀ ਕਰਤੂਤ ਵੇਖਲੋ, ਕੀ ਕਰਵਾ ਦਈਏ ਕਿਸੇ ਦੀ ਮੱਦਦ?

ਮੁਕਤਸਰ ਦੇ ਪਿੰਡ ਮੱਲਣ ਦਾ ਬਲਵਿੰਦਰ ਸਿੰਘ ਰੋਜ਼ੀ-ਰੋਟੀ ਕਮਾਉਣ ਲਈ 2008 ‘ਚ ਸਾਊਦੀ ਅਰਬ ਗਿਆ ਸੀ। ਉਥੇ ਟਰੱਕ ਡਰਾਈਵਰ ਵਜੋਂ ਕੰਮ ਕਰ ਕਰਦੇ ਸਮੇਂ ਬਲਵਿੰਦਰ ਇਕ ਵਰਕਸ਼ਾਪ ‘ਚ ਪੰਜਾਬੀ ਦੀ ਮਦਦ ਕਰਨ ਲਈ ਚਲਾ ਗਿਆ, ਜਿਥੇ ਲੜਾਈ ਦੌਰਾਨ ਮਿਸ਼ਰ ਦੇ ਇਕ ਵਿਅਕਤੀ ਦੇ ਸੱ ਟ ਲੱਗ ਗਈ। ਇਸ ਲ ੜਾ …

Read More »

ਸੰਦੀਪ ਸਿੰਘ ਦੇ ਨਾਂ ’ਤੇ ਅਮਰੀਕਾ ’ਚ ਰੱਖਿਆ ਜਾਵੇਗਾ ਡਾਕਖਾਨੇ ਦਾ ਨਾਂ

ਵਾਸ਼ਿੰਗਟਨ:ਅਮਰੀਕਾ ਦੀ ਪ੍ਰਤੀਨਿਧ ਸਭਾ ਨੇ ਸਰਬਸੰਮਤੀ ਨਾਲ ਹਿਊਸਟਨ ਦੇ ਇੱਕ ਪੋਸਟ ਆਫਿਸ ਦਾ ਨਾਂ ਇੱਕ ਸਾਲ ਪਹਿਲਾਂ ਡਿਊਟੀ ਦੌਰਾਨ ਗੋ ਲੀ ਵੱਜਣ ਕਾਰਨ ਮਾ ਰੇ ਗਏ ਸਿੱਖ ਡਿਪਟੀ ਸੰਦੀਪ ਸਿੰਘ ਧਾਲੀਵਾਲ ਦੇ ਨਾਂ ’ਤੇ ਰੱਖਣ ਸਬੰਧੀ ਮਤਾ ਪਾਸ ਕੀਤਾ ਹੈ। ਅਮਰੀਕੀ ਮਹਿਲਾ ਆਗੂ ਲਿਜ਼ੀ ਫਲੈਚਰ ਨੇ ਕਿਹਾ, ‘ਡਿਪਟੀ (ਸ਼ੈਰਿਫ) ਧਾਲੀਵਾਲ …

Read More »

ਬਹਿਬਲ ਕਾਂ ਡ: ਇੰਸਪੈਕਟਰ ਪ੍ਰਦੀਪ ਸਿੰਘ ਬਣੇਗਾ ਵਾਅਦਾ ਮੁਆਫ਼ ਗਵਾਹ

ਫ਼ਰੀਦਕੋਟ, 15 ਸਤੰਬਰ,ਜਸਵੰਤ ਜੱਸ-ਬਹਿਬਲ ਗੋ ਲੀ ਕਾਂ ਡ ਵਿਚ ਮੁਲ ਜ਼ਮ ਵਜੋਂ ਨਾਮਜ਼ਦ ਕੀਤੇ ਗਏ ਇੰਸਪੈਕਟਰ ਪ੍ਰਦੀਪ ਸਿੰਘ ਨੂੰ ਅੱਜ ਸੈਸ਼ਨ ਜੱਜ ਸੁਮੀਤ ਮਲਹੋਤਰਾ ਦੀ ਅਦਾਲਤ ਨੇ ਵਾਅਦਾ ਮੁਆਫ਼ ਗਵਾਹ ਬਣਨ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ ਇਹ ਇਜਾਜ਼ਤ ਵਿਸ਼ੇਸ਼ ਜਾਂਚ ਟੀਮ ਦੀ ਉਸ ਅਰਜ਼ੀ ਨੂੰ ਸਵੀਕਾਰ ਕਰਦਿਆਂ ਦਿੱਤੀ, …

Read More »

ਭਗਵੰਤ ਮਾਨ ਨੇ ਦਿੱਤਾ ਸੁਖਬੀਰ ਬਾਦਲ ਨੂੰ ਠੋਕਵਾਂ ਜਵਾਬ

ਸੁੱਖਬੀਰ ਬਾਦਲ ਨੂੰ ਇਹ ਨਹੀਂ ਪਤਾ ਕਿ ਤੇਰਾ ਝੂਠ ਫੜਣ ਵਾਲਾ ਹੁਣ ਪਾਰਲੀਮੈਂਟ ਚ ਬੈਠਾ…ਜਦੋਂ ਪਾਰਲੀਮੈਂਟ ਚ ਵੋਟਿੰਗ ਹੀ ਨਹੀਂ ਹੋਈ ਤਾਂ ਤੁਸੀਂ ਬਿੱਲ ਵਿਰੋਧ ਚ ਵੋਟ ਕਿਵੇਂ ਪਾ ਦਿੱਤੀ.???? ਬੱਸ ਕਰੋ ਲੋਕਾਂ ਨੂੰ ਵੋਟਿੰਗ ਦੇ ਨਾਮ ਤੇ ਹੋਰ ਗੁੰਮਰਾਹ ਨਾ ਕਰੋ..!- Bhagwant Mann ਆਮ ਆਦਮੀ ਪਾਰਟੀ (ਆਪ) ਪੰਜਾਬ ਦੇ …

Read More »

ਸਿੰਘਾਂ ਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵਿਚਾਲੇ ਝ ੜ ਪ

ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਦੇ ਬਾਹਰ ਧਰਨਾ ਦੇ ਰਹੇ ਸਿੱਖਾਂ ਦੇ ਹੱਕ ਵਿਚ ਆਏ ਕੁਝ ਨਿਹੰਗ ਸਿੰਘਾਂ ਅਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋ ਰ ਸ ਵਿਚਾਲੇ ਤ ਕ ਰਾ ਰ ਤੋਂ ਬਾਅਦ ਹੋਏ ਝ ਗ ੜੇ ਵਿਚ ਕੁਝ ਨਿਹੰਗ ਸਿੰਘ ਜ਼ ਖ ਮੀ ਹੋ ਗਏ ਹਨ, ਜਿਨ੍ਹਾਂ ਦੀਆਂ ਦਸਤਾਰਾਂ …

Read More »

ਕੱਲ ਨੂੰ ਟੁੱਟ ਸਕਦੈ ਅਕਾਲੀ ਦਲ-ਭਾਜਪਾ ਗੱਠਜੋੜ

ਚੰਡੀਗੜ੍ਹ/ ਚੜ੍ਹਦੀ ਕਲਾ ਬਿਊਰੋ-ਪਾਰਟੀ ਦੇ ਸੀਨੀਅਰ ਆਗੂਆਂ, ਕਿਸਾਨ ਸੰਗਠਨਾਂ ਦੇ ਨੇਤਾਵਾਂ ਤੇ ਖੇਤੀ ਵਿਸ਼ੇ ਨਾਲ ਸਬੰਧਿਤ ਬੁੱਧੀਜੀਵੀਆਂ ਨਾਲ ਲੰਬੀਆਂ ਮੀਟਿੰਗਾਂ ਕਰਨ ਤੋਂ ਬਾਅਦ ਆਖਰ ਅਕਾਲੀ ਦਲ ਬਾਦਲ ਨੇ ਪੰਜਾਬ ‘ਚ ਆਪਣੀ ਹੋਂਦ ਬਚਾਉਣ ਲਈ ਲੋਕ ਸਭਾ ‘ਚ ਖੇਤੀ ਆਰਡੀਨੈਂਸ ਦੇ ਉਲਟ ਸਟੈਂਡ ਲੈਣ ਦਾ ਫੈਸਲਾ ਲੈ ਲਿਆ ਹੈ, ਜਿਸਦੀ ਸ਼ੁਰੂਆਤ …

Read More »