Breaking News

ਜਲੰਧਰ – ਵਿਆਹ ਤੋਂ ਭੱਜੇ ਲੜਕੇ ਵਲੋਂ ਪ੍ਰੈਸ ਕਾਨਫ੍ਰੰਸ ਕਰਕੇ ਸਨਸਨੀਖੇਜ਼ ਖੁਲਾਸੇ

ਜਲੰਧਰ— ਸਥਾਨਕ ਰੇਲਵੇ ਰੋਡ ‘ਤੇ ਸਥਿਤ ਮਹਾਰਾਜਾ ਪੈਲੇਸ ‘ਚ ਦਾਜ ਮੰਗਣ ਨੂੰ ਲੈ ਕੇ ਵਿਆਹ ਟੁਟਣ ਦੇ ਮਾਮਲੇ ‘ਚ ਹੁਣ ਨਵਾਂ ਮੋੜ ਆ ਗਿਆ ਹੈ। ਪ੍ਰੈੱਸ ਕਾਨਫਰੰਸ ਕਰਕੇ ਵਿਆਹ ‘ਚੋਂ ਭੱਜੇ ਲਾੜੇ ਰੋਹਿਤ ਨੇ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਜੰਮੂ ‘ਚ ਇਕ ਵਿਆਹ ਸਮਾਹੋਰ ‘ਚ ਉਹ ਸੀਮਾ (ਬਦਲਿਆ ਹੋਇਆ …

Read More »

ਪੰਜਾਬ ਪੁਲਿਸ ਦੇ ਅਧਿਕਾਰੀਆਂ ਤੋਂ ਛਾਪੇਮਾਰੀ ‘ਚ ਬਰਾਮਦ ਹੋਏ ਕਰੋੜਾਂ ਰੁਪਏ

ਪਟਿਆਲਾ, 2 ਮਈ 2019 – ਜਲੰਧਰ ਦੇ ਪਾਦਰੀ ਮਾਮਲੇ ਵਿਚ 6 ਕਰੋੜ ਤੋਂ ਵਧ ਦੀ ਰਕਮ ਹੜੱਪਣ ਵਾਲੇ ਜਿਥੇ ਭਗੌੜੇ ਦੋ ਥਾਣੇਦਾਰਾਂ ਦੀ ਕੋਚੀ ਪੁਲਿਸ ਵਲੋਂ ਗ੍ਰਿਫਤਾਰੀ ਕਰ ਲਈ ਗਈ ਹੈ, ਉਥੇ ਹੀ ਅੱਜ ਐਸ ਆਈ ਦੀ ਟੀਮ ਅਤੇ ਪਟਿਆਲਾ ਪੁਲਿਸ ਨੇ ਅਪਰੇਸ਼ਨ ਕਰਕੇ ਅਰਬਨ ਅਸਟੇਟ ਫੇਸ1 ਦੀ ਬਲਬੀਰ ਸਿੰਘ …

Read More »

ਚੋਣਾਂ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਸੱਭ ਨੂੰ ਫੜ ਜੇਲ ਚ ਸੁੱਟੂ- ਕੈਪਟਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਐਲਾਨ ਕੀਤਾ ਹੈ ਕਿ ਚੋਣਾਂ ਤੋਂ ਬਾਅਦ ਬੇਅਦਬੀ ਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਚੰਗੀ ਤਰ੍ਹਾਂ ਹੱਥ ਪਾਇਆ ਜਾਏਗਾ। ਕੁੰਵਰ ਵਿਜੇ ਪ੍ਰਤਾਪ ਦੀ ਸਿੱਟ ਮੈਂਬਰ ਵਜੋਂ ਮੁੜ ਬਹਾਲੀ ਬਾਰੇ ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਤਿੰਨ ਹਫ਼ਤੇ ਰਹਿ ਗਏ ਹਨ। ਇਸ ਤੋਂ ਬਾਅਦ ਇਹੀ ਅਫ਼ਸਰ …

Read More »

ਨਕਲੀ ਡੀ.ਐਸ.ਪੀ ਨੇ 2 ਸਾਲ ਮਰਵਾਏ ਸਲੂਟ

ਚੰਡੀਗੜ੍ਹ: ਬੇਹੱਦ ਸ਼ਾਤਰ ਬੰਦਾ ਡੀਐਸਪੀ ਦੀ ਵਰਦੀ ਪਾ ਕੇ ਦੋ ਸਾਲ ਤੋਂ ਪੰਜਾਬ ਪੁਲਿਸ ਦੀਆਂ ਹੀ ਅੱਖਾਂ ਵਿੱਚ ਸ਼ਰੇਆਮ ਘੱਟਾ ਪਾ ਰਿਹਾ ਸੀ। ਹੋਰ ਤਾਂ ਹੋਰ ਇਸ ਨਕਲੀ ਡੀਐਸਪੀ ਨੂੰ ਬਾਡੀਗਾਰਡ ਵੀ ਮਿਲੇ ਹੋਏ ਸੀ ਤੇ ਹੇਠਲੇ ਮੁਲਾਜ਼ਮ ਖੜ੍ਹੇ ਹੋ ਕੇ ਸਲਿਊਟ ਠੋਕਦੇ ਸੀ। ਉਹ ਥਾਣਿਆਂ ਦੀ ਚੈਕਿੰਗ ਵੀ ਕਰਦਾ …

Read More »

ਸਨੀ ਦਿਓਲ ਦੀ ਡੇਰਾ ਬਾਬਾ ਨਾਨਕ ਫੇਰੀ ਸਮੇਂ ਹੋਇਆ ਮਰਿਯਾਦਾ ਦਾ ਘਾਣ

ਅਕਾਲੀ ਹੋਏ ਗਾਲੋ ਗਾਲੀ ਪੱਗਾਂ ਲੱਥੀਆਂ : ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸਨੀ ਦਿਓਲ ਵੱਲੋਂ ਗੁ:ਸ੍ਰੀ ਦਰਬਾਰ ਸਾਹਿਬ, ਡੇਰਾ ਬਾਬਾ ਨਾਨਕ ਵਿਖੇ ਨਮਸਤਕ ਹੋਣ ਸਮੇਂ ਮਰਿਯਾਦਾ ਦਾ ਘਾਣ ਕੀਤਾ ਗਿਆ ਹੈ। ਇਹਨਾਂ ਵੀਚਾਰਾਂ ਦਾ ਪ੍ਰਗਟਾਵਾ ਜਥੇ:ਭਾਈ ਸੁਖਵਿੰਦਰ ਸਿੰਘ ਅਗਵਾਨ, ਮੁੱਖ ਸੇਵਾਦਾਰ ਗੁ: ਯਾਦਗਾਰ-ਏ-ਸ਼ਹੀਦਾਂ ਨੇ ਕੀਤਾ। ਓਹਨਾਂ ਕਿਹਾ ਕਿ …

Read More »

ਪ੍ਰਿਅੰਕਾ ਗਾਂਧੀ ਨੇ ਹੱਥ ‘ਚ ਫੜਿਆ ਸੱਪ

ਅਮੇਠੀ: ਕਾਂਗਰਸ ਦੀ ਜਨਰਲ ਸਕਤਰ ਤੇ ਪੂਰਬੀ ਉੱਤਰ ਪ੍ਰਦੇਸ਼ ਦੀ ਪ੍ਰਧਾਨ ਪ੍ਰਿਅੰਕਾ ਗਾਂਧੀ ਇਨ੍ਹੀਂ ਦਿਨੀਂ ਲਗਾਤਾਰ ਅਮੇਠੀ ਤੇ ਰਾਏਬਰੇਲੀ ਦਾ ਦੌਰਾ ਕਰ ਰਹੀ ਹੈ। ਉਹ ਛੋਟੀਆਂ-ਛੋਟੀਆਂ ਨੁੱਕੜ ਸਭਾਵਾਂ ਤੇ ਪਿੰਡਾਂ ‘ਚ ਪ੍ਰਚਾਰ ਕਰ ਰਹੀ ਹੈ। ਇਸ ਕਾਰਨ ਲੋਕ ਉਸ ਦੀ ਇਸ ਅਦਾ ਦੇ ਮੁਰੀਦ ਬਣ ਰਹੇ ਹਨ। ਇਸੇ ਦੌਰਾਨ ਪ੍ਰਿਅੰਕਾ …

Read More »

ਸੰਨੀ ਦਿਉਲ ਨੇ ਸ਼ਿਵਲਿੰਗ ਤੇ ਚੜ੍ਹਾਇਆ ਜਲ – ਦੇਖੋ ਵੀਡੀਉ

ਕਲਾਨੌਰ – ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਅਕਾਲੀ ਭਾਜਪਾ ਦੇ ਉਮੀਦਵਾਰ ਤੇ ਫ਼ਿਲਮੀ ਅਭਿਨੇਤਾ ਸੰਨੀ ਦਿਓਲ ਅੱਜ ਕਲਾਨੌਰ ‘ਚ ਸਥਿਤ ਵਿਸ਼ਵ ਪ੍ਰਸਿੱਧ ਪ੍ਰਾਚੀਨ ਸ਼ਿਵ ਮੰਦਿਰ ‘ਚ ਨਤਮਸਤਕ ਹੋਏ। ਇਸ ਮੌਕੇ ‘ਤੇ ਉਨ੍ਹਾਂ ਨਾਲ ਕਮਲ ਸ਼ਰਮਾ, ਬਾਲ ਕਿਸ਼ਨ ਮਿੱਤਲ, ਇੰਦਰਜੀਤ ਸਿੰਘ ਰੰਧਾਵਾ ਤੇ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਵੀ ਹਾਜ਼ਰ ਹੋਏ। ਪ੍ਰਾਚੀਨ …

Read More »

ਭਾਜਪਾ ਨੂੰ ਜਾਅਲੀ ਵੋਟਾ ਪਵਾਉਂਦੇ ਫੌਜੀਆਂ ਦੀ ਵੀਡੀਉ ਵਾਇਰਲ

ਭਾਜਪਾ ਦੇ ਹੱਕ ਵਿਚ ਜਾਅਲੀ ਵੋਟਾ ਭਗਤਾਉਂਦੇ ਫੋਜੀਆਂ ਦੀ ਵੀਡੀਉ ਵਾਇਰਲ ਹੋ ਗਈ ਹੈ। ਉਧਰ ਰਾਹੁਲ ਗਾਂਧੀ ਨੇ ਫਾਇਲਾਂ ਦੇ ਮੁੱਦੇ ਤੇ ਮੋਦੀ ਨੂੰ ਘੇਰਿਆ ਹੈ। ਦਿੱਲੀ ਦੇ ਸ਼ਾਸਤਰੀ ਭਵਨ ਜਿੱਥੇ ਕਿ ਕਾਨੂੰਨ ਮੰਤਰਾਲੇ, ਸੂਚਨਾ ਤੇ ਪ੍ਰਸਾਰਨ ਮੰਤਰਾਲੇ, ਕਾਰੋਬਾਰੀ ਮਾਮਲਿਆਂ, ਰਸਾਇਣਾਂ ਤੇ ਤੇਲ ਰਸਾਇਣਾਂ ਅਤੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦਾ …

Read More »

ਸੁਖਬੀਰ ਬਾਦਲ ਦੀਆ ਗੱਲਾਂ ਸੁਣੋ ਤੇ ਹੱਸੋ

ਆਪਣੀ ਚੋਣ ਮੁਹਿੰਮ ਦੌਰਾਨ ਅੱਜ ਗੁਰੂਹਰਸਹਾਏ ਪਹੁੰਚੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਸੁਖਬੀਰ ਸਿੰਘ ਬਾਦਲ ਦਾ ਸਿੱਖ ਜਥੇਬੰਦੀਆਂ ਨੇ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕੀਤਾ। ਜਥੇਬੰਦੀਆਂ ‘ਚ ਇਹ ਰੋਸ ਸੀ ਕਿ ਅਕਾਲੀ-ਭਾਜਪਾ ਰਾਜ ਸਮੇਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ। ਇਸ ਦੌਰਾਨ …

Read More »

ਬਲਾਤਕਾਰੀ ਕਾਤਿਲ ਰਾਮ ਰਾਹੀਮ ਦੇ ਚੇਲੇ ਬਹਾਦਰ ਦੇ ਘਰ ਪਹੁੰਚੇ ਸਿੰਘ

ਬਲਾਤਕਾਰੀ ਕਾਤਿਲ ਰਾਮ ਰਾਹੀਮ ਦੇ ਚੇਲੇ ਬਹਾਦਰ ਦੇ ਘਰ ਪਹੁੰਚੇ ਸਿੰਘ, ਕਹਿੰਦੇ ਉਹ ਲੱਭਾ ਨਹੀਂ ਪਰ ਉਸ ਦੇ ਘਰ ਦੇ ਕਹਿੰਦੇ ਇਹ ਇਸੇ ਕਰਤੂਤ ਦਾ ਮਾਲਕ। ਘਰਦਿਆ ਨਾਲ ਵੀ ਇਹੀ ਕੁਛ ਕਰਦਾ।ਉਧਰ ਡੇਰਾ ਸਿਰਸਾ ਦੇ ਮੁਖੀ ਬਲਾਤਕਾਰ ਕਾਤਿਲ ਰਾਮ ਰਹੀਮ ਨੇ ਹਾਈ ਕੋਰਟ ਵਿੱਚ ਦਾਖ਼ਲ ਕੀਤੀ ਆਪਣੀ ਜ਼ਮਾਨਤ–ਅਰਜ਼ੀ ਵਾਪਸ ਲੈ …

Read More »