Breaking News

NRI ਮੰਗੇਤਰ ਤੋਂ ਦੁਖੀ ਹੋ ਕੇ ਲੜਕੀ ਨੇ ਲਗਾਇਆ ਮੌਤ ਨੂੰ ਗਲੇ

ਰਾਜਾਸਾਂਸੀ — ਕਸਬਾ ਰਾਜਾਸਾਂਸੀ ਨਜ਼ਦੀਕ ਪਿੰਡ ਰਾਣੇਵਾਲੀ ਦੀ ਲੜਕੀ ਨੇ ਆਪਣੇ ਮੰਗੇਤਰ ਅਤੇ ਸਹੁਰਾ ਪਰਿਵਾਰ ਤੋਂ ਦੁਖੀ ਹੋ ਕੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨਲੀਲਾ ਖਤਮ ਕਰ ਲਈ। ਇਸ ਸਬੰਧੀ ਲੜਕੀ ਦੀ ਮਾਂ ਸਿਮਰਜੀਤ ਕੌਰ ਪੁਤਨੀ ਸੁਰਜਨ ਸਿੰਘ ਵਾਸੀ ਰਾਣੇਵਾਲੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੇਰੀ ਲੜਕੀ ਮਨਪ੍ਰੀਤ ਕੌਰ …

Read More »

ਕਾਂਗਰਸੀ ਨੇਤਾ ਦੀ ਲੋਕਾਂ ਵਲੋਂ ਕੁੱਟਮਾਰ

ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਸਾਬਕਾ ਪ੍ਰਧਾਨ ਪ੍ਰਿਥਵੀ ਰਾਜ ਭੰਮਾ ਦੀ ਅੱਜ ਕੁਝ ਅਣਪਛਾਤੇ ਲੋਕਾਂ ਵਲੋਂ ਕੁੱਟਮਾਰ ਕਰਨ ਦਾ ਮਾਮਲੇ ਸਾਹਮਣੇ ਆਇਆ ਹੈ। ਇਸ ਘਟਨਾਂ ਤੋਂ ਬਾਅਦ ਸਥਿਤੀ ਤਣਾਅ ਪੂਰਵਕ ਬਣ ਗਈ ਤੇ ਭੰਮਾ ਸਮਰਥਕਾਂ ਵਲੋਂ ਸ਼ਹੀਦ ਊਧਮ ਸਿੰਘ ਚੌਂਕ ‘ਚ ਧਰਨਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਸ ਨੇ …

Read More »

ਮਾਮਲਾ ਕਾਰਟੂਨ ਫਿਲਮ ਦਾ: ਸ਼੍ਰੋਮਣੀ ਕਮੇਟੀ ਸਥਿਤੀ ਸਪੱਸ਼ਟ ਕਰੇ ਜਾਂ ਵਿਰੋਧ ਲਈ ਤਿਆਰ ਰਹੇ

ਅਮ੍ਰਿਤਸਰ – (19 ਮਈ) – ਸਿੱਖਾਂ ਨੂੰ ਕਾਰਟੂਨੀ ਫਿਲਮਾਂ ਦੀ ਕੋੲੀ ਲੋੜ ਹੀ ਨਹੀਂ। ਪੱਕੀ ਲਕੀਰ ਹੈ, ਚਾਹੇ ਫਿਲਮ ‘ਦਾਸਤਾਨ ਏ ਮੀਰੀ ਪੀਰੀ’ ਹੋਵੇ ਜਾਂ ਕੋੲੀ ਹੋਰ। ੲਿਸ ਤੋਂ ਪਹਿਲਾਂ ਵਿਸਮਾਦ ਵਾਲਿਆਂ ਨੇ ਖੇਹ ਸਿਰ ‘ਚ ਪਵਾੲੀ ਸੀ। ਖੋਟੇ ਸਿੱਕੇ ਦੀ ‘ਨਾਨਕ ਸ਼ਾਹ ਫਕੀਰ’ ਨਾ ਚਲ ਸਕੀ। ਚੱਲਣ ਸਿੱਖਾਂ ਨੇ …

Read More »

ਇਹ ਵੀਡੀਓ ਬਾਦਲ ਤੇ ਕੈਪਟਨ ‘ਕੱਠੇ ਬਹਿ ਕੇ ਵੇਖਣਗੇ……

ਤਲਵੰਡੀ ਵਿਚ ਬੂਥ ਤੇ ਕਬਜ਼ੇ ਨੂੰ ਲੈ ਕੇ ਕਾਂਗਰਸੀ ਅਕਾਲੀ ਛਿੱਤਰੋ ਛਿੱਤਰੀ,ਗੋਲੀ ਚਲਣ ਦੀ ਖਬਰ ਲੋਕ ਸਭਾ ਚੋਣਾਂ ਦੀ ਪੋਲਿੰਗ ਦੌਰਾਨ ਅੱਜ ਤਲਵੰਡੀ ਸਾਬੋ ਵਿਚ ਅਕਾਲੀਆਂ ਅਤੇ ਕਾਂਗਰਸੀਆਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਕਾਂਗਰਸੀਆਂ ਵੱਲੋਂ ਫਾਇਰਿੰਗ ਵੀ ਕੀਤੀ ਗਈ, ਜਿਸ 2 ਵਿਅਕਤੀ ਜ਼ਖਮੀ ਹੋ ਗਏ। ਜਲੌਰ ਸਿੰਘ ਨਾਮੀ ਅਕਾਲੀ …

Read More »

ਸੁਣੋ ਗੁਰਲੀਨ ਅਤੇ ਹਰਕੀਰਤ ਬਾਦਲ ਨੇ ਵੋਟ ਪਾਕੇ ਕੀ ਕਿਹਾ

ਬਠਿੰਡਾ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪੋਤੀ ਅਤੇ ਸੁਖਬੀਰ-ਹਰਸਿਮਰਤ ਦੀ ਛੋਟੀ ਬੇਟੀ ਗੁਰਲੀਨ ਕੌਰ ਨੇ ਪਹਿਲੀ ਵਾਰ ਵੋਟ ਪਾ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ। ਇਸ ਦੌਰਾਨ ਗੁਰਲੀਨ ਕੌਰ ਨੂੰ ਚੋਣ ਕਮਿਸ਼ਨ ਅਧਿਕਾਰੀਆਂ ਵੱਲੋਂ ਪ੍ਰਸ਼ੰਸਾ ਪੱਤਰ ਵੀ ਦਿੱਤਾ ਗਿਆ। ਪਰਿਵਾਰ ਸਮੇਤ ਵੋਟ ਪਾਉਣ ਆਏ ਫਿਰੋਜ਼ਪੁਰ ਤੋਂ ਅਕਾਲੀ …

Read More »

ਭਾਜਪਾ ਨੇ ਸੋਸ਼ਲ ਮੀਡੀਆ ‘ਤੇ ਕੀਤਾ ਖੁੱਲ੍ਹ ਕੇ ਖਰਚ

ਨਵੀਂ ਦਿੱਲੀ: ਭਾਰਤ ‘ਚ ਸਿਆਸੀ ਦਲਾਂ ਨੇ ਇਸ ਸਾਲ ਫਰਵਰੀ ਤੋਂ ਹੁਣ ਤਕ ਫੇਸਬੁੱਕ ਤੇ ਗੂਗਲ ‘ਤੇ ਡਿਜੀਟਲ ਪਲੇਟਫਾਰਮਾਂ ‘ਤੇ ਪ੍ਰਚਾਰ ‘ਚ 53 ਕਰੋੜ ਰੁਪਏ ਤੋਂ ਵੀ ਜ਼ਿਆਦਾ ਦਾ ਖ਼ਰਚਾ ਕੀਤਾ ਹੈ। ਇਸ ‘ਚ ਭਾਰਤੀ ਜਨਤਾ ਪਾਰਟੀ ਸਭ ਤੋਂ ਅੱਗੇ ਹੈ। ਇੱਕ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਇਸ ਸਾਲ …

Read More »

ਕਾਂਗਰਸੀ ਡਿੰਪਾ ਦੇ ਭਰਾ ਦੀ ਕਥਿਤ ਆਡੀਓ ਵਾਇਰਲ

ਤੇਰਾ ਪਬਲਿਕ ਵਿਚ ਕਤਲ ਕਰਵਾ ਦਊਂ – ਕਾਂਗਰਸੀ ਡਿੰਪੇ ਦੇ ਭਰਾ ਦੀ ਕਥਿਤ ਧਮਕੀ ਵਾਲੀ ਆਡੀਓ ਵਾਇਰਲ ਥੋੜੇ ਦਿਨ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਇੱਕ ਵੀਡੀਉ ਵਾਇਰਲ ਹੋਈ ਹੈ ਜਿਸ ਵਿਚ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਜਸਬੀਰ ਡਿੰਪਾ ਟੱਲੀ ਹੋ ਕਿ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ ਅਤੇ ਲੋਕਾਂ …

Read More »

ਸਿੱਧੂ ਦਾ ਫਿਰ ਕੈਪਟਨ ਤੇ ਨਿਸ਼ਾਨਾਂ

ਨਵਜੋਤ ਸਿੱਧੂ ਨੇ ਮੁੜ ਆਪਣੀ ਸਰਕਾਰ ‘ਤੇ ਸਾਧਿਆ ਨਿਸ਼ਾਨਾ ਹੈ। ਵੋਟ ਪਾਉਣ ਤੋਂ ਬਾਅਦ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਕਿਹਾ ਕਿ ‘ਕਾਂਗਰਸ ਦੀ ਪਿੱਠ ‘ਚ ਛੁਰਾ ਮਾਰਨ ਵਾਲਿਆਂ ਨੂੰ ਵੋਟ ਨਾਲ ਠੋਕ ਦਿਓ’। ਨਵਜੋਤ ਸਿੱਧੂ ਨੇ ਬੇਅਦਬੀਆਂ ਦੀ ਜਾਂਚ ਦਾ ਮੁੜ ਜ਼ਿਕਰ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ …

Read More »

ਨਵਜੋਤ ਸਿੱਧੂ ਮੁੱਖ ਮੰਤਰੀ ਬਣਨਾ ਚਾਹੁੰਦਾ- ਕੈਪਟਨ ਦਾ ਸਿੱਧੂ ਤੇ ਹਮਲਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਵਿਚਾਲੇ ਅੰਦਰੂਨੀ ਖਿੱਚੋਤਾਣ ਹੁਣ ਖੁੱਲ੍ਹ ਕੇ ਸਾਹਮਣੇ ਆਉਣ ਲੱਗੀ ਹੈ। ਕੈਪਟਨ ਨੇ ਆਖਿਆ ਹੈ ਕਿ ਸਿੱਧੂ ਮੇਰੀ ਥਾਂ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਕਾਂਗਰਸ ਦੀ ਛਵੀ ਖਰਾਬ ਕਰ ਰਹੇ ਹਨ। ਪਾਰਟੀ ਨੂੰ ਉਨ੍ਹਾਂ ਖ਼ਿਲਾਫ਼ …

Read More »

ਜੰਗਲ ਪਾਣੀ ਕਰਦੇ ਨੂੰ ਨਦੀ ’ਚ ਖਿੱਚ ਕੇ ਲੈ ਗਿਆ ਮਗਰਮੱਛ

ਉੱਤਰ ਪ੍ਰਦੇਸ਼ ਦੇ ਕਤਨਿਰਆਘਾਟ ਵਣ ਜੀਵਨ ਵਿਭਾਗ ਦੇ ਕਤਨਿਰਆ ਰੇਂਜ ਦੇ ਭਵਾਨੀਪੁਰ ਪਿੰਡ ਚ ਨਦੀ ਕੰਢੇ ਗਏ ਪੇਂਡੂ ਵਿਅਕਤੀ ਨੂੰ ਮਗਰਮੱਛ ਨਦੀ ਚ ਖਿੱਚ ਕੇ ਲੈ ਗਿਆ। ਪੁਲਿਸ ਤੇ ਵਣ ਵਿਭਾਗ ਦੇ ਗੋਤਾਖੋਰਾਂ ਦੀ ਮਦਦ ਨਾਲ ਲਾਪਤਾ ਦੀ ਭਾਲ ਕੀਤੀ ਜਾ ਰਹੀ ਹੈ। ਹਾਲੇ ਤਕ ਲਾਸ਼ ਦਾ ਪਤਾ ਨਹੀਂ ਚੱਲ …

Read More »