Breaking News

ਭਗਵੰਤ ਮਾਨ ਨੇ ਡਿਫਾਲਟਰ -2 ਗਾਣੇ ਤੇ ਕੀਤਾ ਨਾਚ

ਡਿਫਾਲਟਰ -2 ਕੈਪਟਨਾਂ ਅਤੇ ਬਾਦਲਾਂ ਦੀ ਸਿਆਸਤ ਦੇ ਬਦਲ ‘ਚ ਆਏ ਗੈਂਗਸਟਰਾਂ ਦੇ ਗਾਣਿਆਂ ‘ਤੇ ਨੱਚਣ ਵਾਲੇ ਸਿਆਸਤਦਾਨ ਆਮ ਆਦਮੀ ਪਾਰਟੀ ਦੇ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਵੱਲੋਂ ਗੋਦ ਲਏ ਪਿੰਡ ਬੇਨੜਾ ਵਿੱਚ ਮਾਨ ਦਾ ਸਖ਼ਤ ਵਿਰੋਧ ਹੋਇਆ ਹੈ। ਸੰਗਰੂਰ ਸੀਟ ਤੋਂ ਆਪ ਦੇ ਉਮੀਦਵਾਰ ਮਾਨ ਜਦੋਂ ਧੂਰੀ ਵਿੱਚ ਰੋਡ ਸ਼ੋਅ …

Read More »

ਕੀ ਮੈਂ ਸ਼ਕਲ ਤੋਂ ਖ਼ਾਲਿਸਤਾਨੀ ਲਗਦਾ ਹਾਂ – ਕੇਜਰੀਵਾਲ

“ਭਗਵੰਤ ਮਾਨ ਨੂੰ ਤੁਸੀਂ ਸਭ ਤੋਂ ਵੱਧ ਵੋਟਾਂ ਨਾਲ ਜਿਤਾਇਆ ਸੀ ਜੋ ਕਿ ਦੇਸ ਭਰ ਵਿੱਚ ਇੱਕ ਰਿਕਾਰਡ ਹੈ। ਇਸ ਵਾਰ ਪਿਛਲਾ ਰਿਕਾਰਡ ਵੀ ਤੋੜ ਦਿਓ।” ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਹ ਅਪੀਲ ਅੱਜ ਬਰਨਾਲਾ ਦੇ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਸਵੇਰ ਦੀ ਸੈਰ ਕਰ ਰਹੇ ਲੋਕਾਂ …

Read More »

ਸਾਬਕਾ ਡੀ.ਜੀ.ਪੀ ਨੇ 1984 ਸਿੱਖ ਕ ਤ ਲੇ ਆ ਮ ਸੰਬੰਧੀ ਕੀਤੇ ਸਨਸਨੀਖੇਜ਼ ਖੁਲਾਸੇ

“ਇੰਦਰਾ ਗਾਂਧੀ ਦੀ ਹੱਤਿਆ ਦੇ ਦਿਨ 31 ਅਕਤੂਬਰ 1984 ਨੂੰ ਮੈਂ ਪੰਜਾਬ ਮੇਲ ਟ੍ਰੇਨ ‘ਚ ਲਖਨਊ ਤੋਂ ਵਾਰਾਣਸੀ ਜਾ ਰਿਹਾ ਸੀ। ਟ੍ਰੇਨ ਅਮੇਠੀ ਸਟੇਸ਼ਨ ‘ਤੇ ਖੜੀ ਸੀ, ਉਸੇ ਸਮੇਂ ਇੱਕ ਵਿਅਕਤੀ ਜੋ ਉਥੋਂ ਹੀ ਟ੍ਰੇਨ ‘ਚ ਚੜ੍ਹਿਆ ਸੀ, ਉਸਨੇ ਦੱਸਿਆ ਕਿ ਇੰਦਰਾ ਗਾਂਧੀ ਨੂੰ ਗੋਲੀ ਮਾਰ ਦਿੱਤੀ ਗਈ ਸੀ। ਵਾਰਾਣਸੀ …

Read More »

ਅਕਾਲੀਆਂ ਦੀ ਸਟੇਜ ‘ਤੇ ਪੰਜਾਬ ਦੇ ਪਾਣੀ ਲੁਟਣ ਦੀਆਂ ਸਲਾਹਾਂ

ਕੱਲ ਬਠਿੰਡੇ ਅਕਾਲੀ ਭਾਜਪਾ ਦੇ ਚੌਣ ਜਲਸੇ ‘ਚ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਬੋਲਦੇ ਹੋਏ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ 23 ਮਈ ਤੋਂ ਬਾਅਦ ਉਹਨਾਂ ਦੀ ਸਰਕਾਰ ਸਤਲੁਜ-ਯਮੁਨਾ ਦੇ ਪੂਰੇ ਪਾਣੀ ਦਾ ਲਾਹਾ ਲਵੇਗੀ। ਇਸ ਲਈ ਜੋ ਕੰਮ ਕਾਂਗਰਸ ਨੇ ਨਹੀੰ ਕੀਤਾ ਉਹ …

Read More »

ਜੇ ਕੈਨੇਡਾ ‘ਚ ਗੁਰਦੁਆਰਾ ਸਾਹਿਬ ਨਾ ਹੋਣ ਤਾਂ 90 ਫੀਸਦੀ ਵਿਦਿਆਰਥੀ ਮੁੜ ਜਾਣਗੇ

ਕੈਨੇਡਾ ‘ਚ ਵਿਦਿਆਰਥੀਆਂ ਲਈ ਆਸਰਾ ਬਣੇ ਗੁਰਦੁਆਰਾ ਸਾਹਿਬ, ਕੰਮ ਤੋਂ ਆਉਂਦੇ ਤੇ ਲੰਗਰ ਛੱਕ ਘਰਾਂ ਨੂੰ ਚਲੇ ਜਾਂਦੇ ਕਨੇਡਾ- ਸਟੂਡੈਂਟਸ ਤੇ ਪਏ ਛਾਪੇ …ਜਾਣੋ ਕੀ ਹੈ ਮਾਮਲਾ ਸਰਕਾਰ ਵਲੋੰ ਮਨਜੂਰ ਘੰਟਿਆਂ ਤੋਂ ਵੱਧ ਕੰਮ ਕਰਦੇ ਅੰਤਰਰਾਸ਼ਟਰੀ ਵਿਦਿਆਰਥੀਆਂ ‘ਤੇ ਸਰੀ ਵਿੱਚ ਵੀ ਕਈ ਥਾਈਂ ਛਾਪੇ ਮਾਰੇ ਗਏ ਹਨ। ਫੜ ਕੇ ਛੱਡ …

Read More »

ਗਰਮੀਆਂ ’ਚ ਤਰਬੂਜ ਰੱਖੇਗਾ ਤੁਹਾਡੀ ਸਿਹਤ ਦਾ ਖਾਸ ਖਿਆਲ

ਗਰਮੀਆਂ ਦੇ ਤਾਪ ਤੋਂ ਬਚਣ ਲਈ ਹਰੇਕ ਕੋਈ ਵੱਖੋ ਵੱਖਰਾ ਢੰਗ ਅਪਣਾ ਰਿਹਾ ਹੈ। ਇਸ ਕਾਰਨ ਜੂਸ਼, ਸ਼ੇਕ, ਆਈਸਕ੍ਰੀਮ, ਰਸੀਲੇ ਫਲਾਂ ਆਦਿ ਖਾ ਪੀ ਕੇ ਮੌਸਮ ਦੀ ਮਾਰ ਤੋਂ ਬਚਿਆ ਜਾ ਸਕਦਾ ਹੈ। ਇਨ੍ਹਾਂ ਫਲਾਂ ਚ ਸਭ ਤੋਂ ਲਾਭਦਾਇਕ ਫਲ ਹੈ ਤਰਬੂਜ। ਇਸ ਫਲ ਦੇ ਲਾਭ ਨਹੀਂ ਜਾਣਦੇ ਹੋ ਤਾਂ …

Read More »

ਸੌਂਫ ਦਾ ਪਾਣੀ ਦੇ ਫਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ

ਸੌਂਫ ਦਾ ਪਾਣੀ ਸਿਹਤ ਲਈ ਕਾਫੀ ਚੰਗਾ ਮੰਨਿਆ ਜਾਂਦਾ ਹੈ। ਸੌਂਫ ਵਿੱਚ ਮੌਜੂਦ ਐਂਟੀਆਕਸੀਡੈਂਟ, ਵਿਟਾਮਿਨ A, B, ਅਮੀਨੋ ਐਸਿਡ, ਕਾਪਲੈਕਸ, ਵਿਟਾਮਿਨ C ਤੇ D ਸਿਹਤ ਲਈ ਕਾਫੀ ਫਾਇਦੇਮੰਦ ਹਨ। ਜੇ ਰੋਜ਼ਾਨਾ ਸੌਂਫ ਦਾ ਪਾਣੀ ਪੀਤਾ ਜਾਏ ਤਾਂ ਇਸ ਨਾਲ ਕਈ ਬਿਮਾਰੀਆਂ ਨੂੰ ਦੂਰ ਰੱਖਿਆ ਜਾ ਸਕਦਾ ਹੈ।ਜੇ ਰੋਜ਼ਾਨਾ ਸੌਂਫ ਦਾ …

Read More »

ਮੋਦੀ ਦਾ ਵਿਰੋਧ ਕਰਨ ਆਏ ਕਿਸਾਨਾਂ ਨੂੰ ਪੁਲਸ ਨੇ ਲਿਆ ਹਿਰਾਸਤ ‘ਚ

ਬਠਿੰਡਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦਾ ਵਿਰੋਧ ਕਰਨ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਸਿੱਧਪੁਰ ਦੇ ਕਿਸਾਨਾਂ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ। ਡਾ. ਸਵਾਮੀਨਾਥਨ ਰਿਪੋਰਟ ਲਾਗੂ ਨਾ ਹੋਣ ਕਾਰਨ ਨਾਰਾਜ਼ ਚੱਲ ਰਹੇ ਕਿਸਾਨ ਯੂਨੀਅਨ ਦੇ ਆਗੂਆਂ ਵਲੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਦੇ ਵਿਰੋਧ ਕਰਨ ਦਾ ਐਲਾਨ ਕੀਤਾ …

Read More »

ਮਾਮਲਾ ਮੋਦੀ ਦੀਆਂ ਸ਼ੁਰਲੀਆਂ ਦਾ- ਬੀਬੀਸੀ ਨੇ ਕੱਢਿਆ ਮੋਦੀ ਦਾ ਜਲੂਸ

ਮੋਦੀ ਦੇ ਗੱਪ ਵਿਕ ਰਹੇ ਨੇ। ਲੋਕ ਸੁਣ ਸੁਣ ਹੱਸ ਰਹੇ ਨੇ। ਬੱਦਲ/ਰੇਡਾਰ ਵਾਲੀ ਗੱਪ ਤੋਂ ਬਾਅਦ ਹੁਣ ਈਮੇਲ ਅਤੇ ਡਿਜੀਟਲ ਕੈਮਰੇ ਵਾਲੀ ਗੱਪ ਛੱਡ ਦਿੱਤੀ। ਪਰ ਈਮੇਲ ਦੀ ਖੋਜ ਕਰਨ ਵਾਲੇ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਮੋਦੀ ਨੇ ਗੱਪ ਨਹੀਂ ਮਾਰੀ, ਸੱਚ ਬੋਲਿਆ ਹੈ। ਈਮੇਲ ਦੀ ਖੋਜ ਕਰਨ …

Read More »

ਮਾਮਲਾ ਸਿੱਖ ਮੈਰਿਜ ਐਕਟ ਦਾ- ਡਾ. ਧਰਮਵੀਰ ਗਾਂਧੀ ਨੇ ਖੋਲੀ ਪ੍ਰਨੀਤ ਕੌਰ ਦੀ ਪੋਲ

ਪਟਿਆਲਾ: ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਵੱਲੋਂ ਅੱਜ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਕਾਂਗਰਸੀ ਉਮੀਦਵਾਰ ਸ਼੍ਰੀਮਤੀ ਪ੍ਰਨੀਤ ਕੌਰ ਵੱਲੋਂ ਲਗਾਤਾਰ ਕੀਤੇ ਜਾ ਰਹੇ ਝੂਠੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ। ਡਾ. ਗਾਂਧੀ ਨੇ ਪੱਤਰਕਾਰਾਂ ਅੱਗੇ …

Read More »