Breaking News

ਭਾਜਪਾ ਆਗੂ ਖਿਲਾਫ ਥਾਣੇਦਾਰ ਦੀ ਵਰਦੀ ਨੂੰ ਹੱਥ ਪਾਉਣ ਦਾ ਮਾਮਲਾ ਦਰਜ ਕਰਾਇਆ

ਮਲੇਰਕੋਟਲਾ ਦੇ ਇੱਕ ਭਾਜਪਾ ਆਗੂ ਖਿਲਾਫ ਇੱਕ ਸਹਾਇਕ ਥਾਣੇਦਾਰ ਨੇ ਡਿਊਟੀ ‘ਚ ਵਿਘਨ ਪਾਉਣ ਅਤੇ ਵਰਦੀ ਨੂੰ ਹੱਥ ਪਾਉਣ ਦੇ ਦੋਸ਼ਾਂ ਤਹਿਤ ਥਾਣਾ ਸਿਟੀ-੧ ਮਲੇਰਕੋਟਲਾ ਖਿਲਾਫ ਮੁਕੱਦਮਾ ਕਰਵਾਇਆਂ ਹੈ। ਭਾਜਪਾ ਯੁਵਾ ਮੋਰਚੇ ਦੇ ਪ੍ਰਧਾਨ ਸ੍ਰੀ ਦਿਲੇਸ ਕੁਮਾਰ ਖਿਲਾਫ ਖਿਲਾਫ ਪੁਲਿਸ ਵੱਲੋਂ ਦਰਜ ਕੀਤੀ ਸ਼ਿਕਾਇਤ ਵਿਚ ਸਹਾਇਕ ਥਾਣੇਦਾਰ ਸਾਮ ਸੁੰਦਰ ਕਮਾਡੋ …

Read More »

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਭੇਜੇ ਅਸਤੀਫ਼ੇ ਦੀ ਫੋਟੋ ਕਾਪੀ

ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹਮੇਸਾਂ ਹੀ ਕਿਸਾਨਾਂ ਦੀ ਨੁਮਾਇੰਦਾ ਜਥੇਬੰਦੀ ਰਹੀ ਹੈ । ਉਨਾਂ ਕਿਹਾ ਕਿ ਦੋ ਮਹੀਨਿਆਂ ਵਿੱਚ ਵੀ ਕੇਂਦਰ ਵੱਲੋਂ ਕਿਸਾਨਾਂ ਦੇ ਸ਼ੰਕੇ ਦੂਰ ਨਹੀਂ ਕੀਤੇ ਗਏ ।ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਕਿਸਾਨ ਵਿਰੋਧੀ ਆਰਡੀਨੈਂਸ ਅਤੇ ਕਾਨੂੰਨ ਦੇ …

Read More »

ਜਿਹੜੀ ਕੌਮ ਸ਼ੇਰਾਂ ਨਾਲ ਲ ੜ ਸਕਦੀ ਉਹਦੇ ਨਾਲ ਪੰਗੇ ਨਾਂ ਲਉ- ਭਗਵੰਤ ਮਾਨ

ਕਿਸਾਨ ‘ਅੰਨਦਾਤਾ’ ਅਤੇ ਟੈਰਕਟਰ ‘ਖੇਤਾਂ ਦਾ ਰਾਜਾ’ ਹੁਣ ਨਹੀਂ ਰਹਿਣਗੇ…ਕਿਉਂਕਿ ਉਹਨਾਂ ਨੂੰ ਪੂੰਜੀਪਤੀਆਂ ਦੇ ਹੱਥ ਵੇਚ ਦਿੱਤਾ ਗਿਆ ਹੈ…! ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲੋਕ ਸਭਾ ਸੈਸ਼ਨ ਦੌਰਾਨ ਖੇਤੀ ਆਰਡੀਨਸਾਂ ਨੂੰ ਪ੍ਰਵਾਨਗੀ ਦਿੱਤੇ ਜਾਣ ਦੇ ਰੋਸ ਵਜੋਂ ਫਤਹਿਗੜ੍ਹ ਸਾਹਿਬ ਤੋਂ ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਵਿਧਾਨ ਸਭਾ ਦੀ ਮੈਂਬਰਸ਼ਿਪ …

Read More »

ਕਰਨ ਜੌਹਰ ਖਿਲਾਫ਼ ਸ਼ਿਕਾਇਤ ਦਰਜ, ਮਨਜਿੰਦਰ ਸਿਰਸਾ ਨੇ ਪੇਸ਼ ਕੀਤੇ ਸਬੂਤ

ਨਵੀਂ ਦਿੱਲੀ – ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਇੰਡਸਟਰੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਗਏ ਹਨ। ਪਹਿਲਾਂ ਇੰਡਸਟਰੀ ਨੈਪੋਟਿਜ਼ਮ ਅਤੇ ਫਿਲਮ ਮਾਫੀਆ ਕਾਰਨ ਸੁਰਖੀਆਂ ਵਿਚ ਰਹੀ ਸੀ। ਇਸ ਦੇ ਨਾਲ ਹੀ ਡ ਰੱ ਗ ਕੁਨੈਕਸ਼ਨ ਮਾਮਲੇ ਵਿਚ ਗ੍ਰਿ ਫ਼ ਤਾ ਰ ਅਦਾਕਾਰ …

Read More »

ਕੀ ਪੰਜਾਬ ਕੱਲੇ ਸਿੱਖਾਂ ਦਾ ਹੀ ਹੈ?

ਰਾਜਮੋਹਨ ਗਾਂਧੀ ਆਪਣੀ ਕਿਤਾਬ “ਔਰੰਗਜੇਬ ਤੋਂ ਮਾਊਂਟਬੇਟਨ ਤਕ ਦਾ ਇਤਿਹਾਸ” ਵਿਚ ਇਕ ਸਵਾਲ ਕਰਦਾ ਹੈ । ਕਿ 1947 ਤੋਂ ਪਹਿਲਾਂ ਸਿੱਖ ਪੰਜਾਬ ਵਿਚ ਕੁਝ ਪ੍ਰਤੀਸ਼ਤ ਹੀ ਸਨ । ਬਹੁਗਿਣਤੀ ਚ ਮੁਸਲਿਮ ਤੇ ਹਿੰਦੂ ਸੀ । ਪਰ ਪੰਜਾਬ ਲਈ ਕੱਲੇ ਸਿੱਖ ਹੀ ਲ ੜ ਦੇ ਰਹੇ । ਪੰਜਾਬ ਦੀ ਖਾਤਿਰ ਅਠਾਰਵੀਂ …

Read More »

ਦੇਖੋ ਕੋਣ ਸਿੱਧੂ ਮੂਸੇ ਵਾਲੇ ਨੂੰ ਗੋ ਲੀ ਮਾ ਰ ਨਾ ਚਾਹੁੰਦਾ ਸੀ

ਜਲੰਧਰ : ਦੇਰ ਰਾਤ ਸੀ. ਆਈ. ਏ. ਸਟਾਫ਼ ਦੀ ਪੁਲਸ ਹੱਥ ਉਦੋਂ ਵੱਡੀ ਸਫਲਤਾ ਲੱਗੀ, ਜਦੋਂ ਉਸ ਨੇ 2 ਅ ਪ ਰਾ ਧੀਆਂ ਨੂੰ ਵੱਡਾ ਜ਼ੁ ਰ ਮ ਕਰਨ ਤੋਂ ਪਹਿਲਾਂ ਹੀ ਗ੍ਰਿ ਫ਼ ਤਾ ਰ ਕਰ ਲਿਆ। ਉਕਤ ਦੋਵੇਂ ਅ ਪ ਰਾ ਧੀ 7 ਵੱਡੀਆਂ ਵਾ ਰ ਦਾ ਤਾਂ …

Read More »

ਦੁਨੀਆਂ ਦਾ ਸੱਭ ਤੋਂ ਵਧੀਆ ਲੂਣ-ਪੰਜਾਬ ਦਾ ਲੂਣ ਖਿਊੜਾ (ਪਾਕਿਸਤਾਨੀ ਪੰਜਾਬ) ‘ਚ ਕੁਦਰਤ ਦੀ ਅਨੋਖੀ ਦੇਣ

ਪਾਕਿਸਤਾਨੀ ਪੰਜਾਬ ਦਾ ਧੁਰ ਉੱਤਰ-ਪਛਮੀ, ਦਰਿਆ ਜਿਹਲਮ ਅਤੇ ਸਿੰਧ ਦੇ ਵਿਚਕਾਰ ਦਾ ਨੀਮ ਪਹਾੜੀ ਇਲਾਕਾ ਪੋਠੋਹਾਰ ਸਦੀਂਦਾ ਹੈ। ਇਹ ਇਲਾਕਾ ਖੇਤੀਬਾੜੀ ਲਈ ਤਾਂ ਏਨਾ ਵਧੀਆ ਨਹੀਂ ਪਰ ਇਲਮੋ ਹੁਸਨ ਕਰ ਕੇ ਇਸ ਦੀ ਅਪਣੀ ਇਕ ਵਖਰੀ ਪਛਾਣ ਹੈ। ਹੋਰ ਵੱਡੀਆਂ ਕੁਦਰਤੀ ਦਾਤਾਂ ਵਿਚ ਕਸ਼ਮੀਰੀ ਸਿਆਚਿਨ ਗਲੇਸ਼ੀਅਰ, ਬਰਫ਼ ਲੱਦੇ ਸਰਦ ਮਿਜ਼ਾਜ …

Read More »

ਵੀਡੀਉ- ਭਾਰਤ ਨੇ ਲਿਆ ਚੀਨੀ ਬੈਂਕ ਤੋਂ ਕਰਜ਼ਾ

ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ’ਤੇ ਚੀਨ ਨਾਲ ਜਾਰੀ ਤ ਣਾ ਅ ਦਰਮਿਆਨ ਸਰਕਾਰ ਨੇ ਮੁੜ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਸ ਨੇ 15 ਜੂਨ ਨੂੰ ਗਲਵਾਨ ਘਾਟੀ ਵਿੱਚ ਹੋਈ ਝ ੜ ਪ ਮਗਰੋਂ ਪੇਈਚਿੰਗ ਅਧਾਰਿਤ ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ (ਏਆਈਆਈਬੀ) ਤੋਂ ਕ ਰ ਜ਼ਾ ਲਿਆ ਸੀ। …

Read More »

ਕੈਪਟਨ ਨੀ ਸੁਣਦਾ ਗੱਲ, ਬਾਬਾ ਤੂੰਹੀ ਕੱਢ ਕੋਈ ਹੱਲ

ਮੋਗੇ ਤੋਂ ਪੱਤਰਕਾਰ ਮਹਿੰਦਰ ਸਿੰਘ ਰੱਤੀਆਂ ਦੀ ਖਬਰ ਮੁਤਾਬਕ ਹਾਕਮ ਧਿਰ ਦੇ ਬਾਘਾਪੁਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਿਧਾਇਕ ਦਰਸ਼ਨ ਬਰਾੜ ਹੱਥ ਜੋੜ ਕੇ ਫਰਸ਼ ਉੱਤੇ ਵਿਛਾਈ ਦਰੀ ਉੱਤੇ ਬੈਠੇ ਹਨ ਅਤੇ ਚਬੂਤਰੇ ’ਤੇ ਬੈਠੇ ਡੇਰੇ ਵਾਲੇ ਕੋਲ ਆਪਣਾ …

Read More »

ਟਾਟਾ ਵਲੋਂ ਬਣਾਈ ਜਾਵੇਗੀ ਭਾਰਤ ਦੀ ਨਵੀਂ ਪਾਰਲੀਮੈਂਟ

ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਉਰੋ-ਮਿਲੀ ਜਾਣਕਾਰੀ ਮੁਤਾਬਕ ‘ਟਾਟਾ ਪ੍ਰਾਜੈਕਟਸ ਲਿਮਟਿਡ’ ਨੇ 861.90 ਕਰੋੜ ਦੀ ਲਾਗਤ ਨਾਲ ਉਸਾਰੀ ਜਾਣ ਵਾਲੀ ਭਾਰਤੀ ਸੰਸਦ ਦੀ ਨਵੀਂ ਇਮਾਰਤ ਦਾ ਠੇਕਾ ਹਾਸਲ ਕਰ ਲਿਆ ਹੈ। ਸੈਂਟਰਲ ਵਿਸਟਾ ਰੀਡਿਵੈਲਪਮੈਂਟ ਪ੍ਰਾਜੈਕਟ ਤਹਿਤ ਸੰਸਦ ਦੀ ਨਵੀਂ ਇਮਾਰਤ ਮੌਜੂਦਾ ਪੁਰਾਣੀ ਇਮਾਰਤ ਦੇ ਨਜ਼ਦੀਕ ਹੀ ਉਸਾਰੀ ਜਾਵੇਗੀ। ਇਹ …

Read More »