Breaking News

ਅੰਗਰੇਜ਼ਾਂ ਦੇ ਦਰਬਾਰ ਸਾਹਿਬ ਦਾ ਪ੍ਰਬੰਧ ਸੰਭਾਲਣ ਤੋਂ ਬਾਅਦ ਦੇ ਹਾਲਾਤ

ਪੰਜਾਬ ਦਰਪਨ ੧੮੮੫ ਚ ਇਸ ਵਿਸ਼ੇ ਤੇ ਲੰਮੀ ਟਿੱਪਣੀ ਦੁਆਰਾ ਸਭ ਕੁਝ ਸਪੱਸ਼ਟ ਕਰਦਾ ਹੈ ” ਸੰਸਾਰ ਵਿਚ ਕੋੲੀ ਮੰਦਰ ਐਸਾ ਨਹੀ ਕੇ ਜਿਸ ਵਿਚ ਉਨ੍ਹਾਂ ਲੋਕਾਂ ਦੇ ਬਿਨ੍ਹਾਂ, ਜਿਨ੍ਹਾਂ ਦਾ ਕੇ ੳੁਹ ਮੰਦਰ ਹੈ,ਕੋੲੀ ਹੋਰ ਮਜ਼੍ਹਬ ਵਾਲਾ ੳੁਸ ਵਿਚ ਯਾ ੳੁਸ ਦੀ ਹੱਦ ਦੇ ਅੰਦਰ ਅਾਪਣੇ ਮਜ਼੍ਹਬ ਦੀ ਬਾਤ-ਚੀਤ …

Read More »

ਜਦੋਂ ਗੈਰ-ਦਲਿਤ ਲੋਕ ਦਲਿਤਾਂ ਲਈ ਜੂਝੇ ਤੇ ਜਿੱਤੇ ….।

(ਦੇਗ ਦੇ ਮੋਰਚੇ ਦੀ ਸ਼ਤਾਬਦੀ ‘ਤੇ ਵਿਸ਼ੇਸ) ਪੰਜਾਬ ਦੇ ਇਤਿਹਾਸ ਵਿਚ 20ਵੀਂ ਸਦੀ ਸਮਾਜਕ ਬਦਲਾਅ ਲਈ ਵਾਹਵਾ ਮਹੱਤਵਪੂਰਨ ਰਹੀ ਹੈ । ਇਸ ਸਦੀ ਦੀ ਸ਼ੁਰੂਆਤ ਵਿੱਚ ਸਿੱਖਾਂ ਨੇ ਲਾਮਿਸਾਲ ਕੁਰਬਾਨੀਆਂ ਕਰਕੇ ਗੁਲਾਮੀ-ਯੁੱਗ ‘ਚ ਆਈਆਂ ਧਾਰਮਿਕ ਗਿਰਾਵਟਾਂ ਨੂੰ ਦੂਰ ਕੀਤਾ। ਇਸੇ ਦੌਰਾਨ ਪੰਜਾਬ ਦੇ ਦੱਬੇ ਕੁਚਲੇ ਵਰਗ ਨੇ ਵੱਡੀ ਗਿਣਤੀ ਵਿਚ …

Read More »

ਸਿੱਖਾਂ ਵਿਚ ਜਾਤ ਪਾਤ ਦਾ ਫਟਾਕ ਖੜਾ ਕਰਨ ਵਿੱਚ ਆਰੀਆ ਸਮਾਜ ਦਾ ਵੱਡਾ ਯੋਗਦਾਨ ਸੀ

ਗਿਆਨ ਦਿੱਤ ਸਿੰਘ ਦੀ ਸੰਪਾਦਨਾ ਵਾਲੇ ਖਾਲਸਾ ਅਖਬਾਰ 23 ਜੁਲਾਈ 1897 ਦਾ ਐਡੀਟੋਰੀਅਲ ਨੋਟ ਪੜ੍ਹੋ;- 14 ਜੁਲਾਈ ਦੇ ਆਰੀਯਾ ਮੈਸੰਜਰ ਵਿੱਚ ਉਸਦੇ ਐਡੀਟਰ ਸਾਹਿਬ ਮਜ਼ਹਬੀ ਸਿੰਘਾਂ ਨਾਲ ਪ੍ਰੇਮ ਗੰਢਦੇ ਹਨ ਅਰ ਲਿਖਦੇ ਹਨ ਕਿ ‘ਇਨ੍ਹਾਂ ਨੂੰ ਗੁਰੂ ਨੇ ਭੀ ਪਿੱਛੇ ਰੱਖਯਾ ਅਤੇ ਸਿੱਖਾਂ ਨੇ ਭੀ ਇਨ੍ਹਾਂ ਨੂੰ ਪਿੱਛੇ ਰੱਖਯਾ ਨਾਲ …

Read More »

ਕੀ ਜਸਲੀਨ ਮਠਾਰੂ ਨੇ ਕਰਵਾਇਆ ਅਨੂਪ ਜਲੋਟਾ ਨਾਲ ਵਿਆਹ?

ਭਜਨ ਸਮਰਾਟ ਅਨੂਪ ਜਲੋਟਾ (Anup Jalota) ਪਿਛਲੇ ਕੁਝ ਸਾਲਾਂ ਵਿੱਚ ਭਜਨ ਤੋਂ ਇਲਾਵਾ ਸੁਰਖੀਆਂ ਵਿੱਚ ਰਿਹਾ ਹੈ। 67 ਸਾਲ ਦੀ ਉਮਰ ਵਿੱਚ, ਉਸਨੇ ਇੱਕ ਵਾਰ ਫਿਰ ਕੁਝ ਅਜਿਹਾ ਕੀਤਾ ਜਿਸਦੀ ਉਸਦੀ ਚਰਚਾ ਹੋ ਰਹੀ ਹੈ। ਲੋਕ ਸੋਸ਼ਲ ਮੀਡੀਆ ਵਿਚ ਉਨ੍ਹਾਂ ਦੀਆਂ ਤਸਵੀਰਾਂ ਦੇਖ ਕੇ ਹੈਰਾਨ ਹਨ। ਦਰਅਸਲ, ਸੋਸ਼ਲ ਮੀਡੀਆ ‘ਤੇ …

Read More »

ਲਾਡੋਵਾਲ ਟੋਲ ਪਲਾਜ਼ਾ ‘ਤੇ ਚਲਦੇ ਇੰਟਰਵਿਊ ਦੌਰਾਨ ਹੋਈ ਲ ੜਾ ਈ

ਖੇਤੀ ਕਾਨੂੰਨਾਂ ਖ਼ਿਲਾਫ਼ ‘ਰੇਲ ਰੋਕੋ ਅੰਦੋਲਨ’ ਤਹਿਤ ਰੇਲਵੇ ਲਾਈਨਾਂ ’ਤੇ ਬੈਠੇ ਕਿਸਾਨਾਂ ਨੇ ਹੁਣ ਸੂਬਾ ਤੇ ਕੌਮੀ ਮਾਰਗਾਂ ਦੇ ਟੌਲ ਪਲਾਜ਼ਿਆਂ ’ਤੇ ਵੀ ਧਰਨੇ ਲਾਉਣੇ ਸ਼ੁਰੂ ਕਰ ਦਿੱਤੇ ਹਨ। ਸੂਬੇ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੌਲ ਪਲਾਜ਼ਾ ’ਤੇ ਕਿਸਾਨ ਯੂਨੀਅਨਾਂ ਦਾ ਘਿਰਾਓ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਇਸ ਦੌਰਾਨ …

Read More »

ਸ਼ਹੀਦ ਭਾਈ ਜਿੰਦਾ ਅਤੇ ਭਾਈ ਸੁੱਖਾ ਦੀ ਬਰਸੀ ਸਮਾਗਮ ‘ਚ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਪਹੁੰਚਣ ‘ਤੇ ਹੋਇਆ ਮਾਮੂਲੀ ਤਕਰਾਰ

ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਮਨਾਈ ਗਈ ਬਰਸੀ ਮੌਕੇ ਉਸ ਵੇਲੇ ਮਾਮੂਲੀ ਤਕਰਾਰ ਪੈਦਾ ਹੋ ਗਿਆ, ਜਦੋਂ ਇਸ ਸਮਾਗਮ ‘ਚ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਹੋਰਨਾਂ ਅੰਤ੍ਰਿੰਗ ਕਮੇਟੀ ਮੈਂਬਰਾਂ ਦੇ ਸ਼ਾਮਿਲ ਹੋਣ ‘ਤੇ ਅਕਾਲ ਫੈਡਰੇਸ਼ਨ ਦੇ …

Read More »

ਬਰਤਾਨੀਆ ‘ਚ ਪਾਕਿ ਕਾਰੋਬਾਰੀ ਦੀ 95 ਕਰੋੜ ਦੀ ਜਾਇਦਾਦ ਜ਼ ਬ ਤ

ਲੈਸਟਰ ( ਇੰਗਲੈਂਡ), 9 ਅਕਤੂਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ‘ਚ ਪਾਕਿਸਤਾਨੀ ਮੂਲ ਦੇ ਇਕ ਕਾਰੋਬਾਰੀ ਦੀ ਕਰੀਬ ਇਕ ਕਰੋੜ ਪੌਾਡ (95 ਕਰੋੜ ਰੁਪਏ) ਦੀ ਅਚੱਲ ਜਾਇਦਾਦ ਸਰਕਾਰ ਨੇ ਜ਼ ਬ ਤ ਕਰ ਲਈ ¢ ਕਾਰੋਬਾਰੀ ਆਪਣੀ ਜਾਇਦਾਦ ਦੇ ਸਰੋਤ ਬਾਰੇ ਵਿਚ ਨਹੀਂ ਦੱਸ ਪਾਇਆ, ਇਸ ਕਾਰਨ ਬਰਤਾਨੀਆ ਦੇ ਕਾਨੂੰਨ ਤਹਿਤ ਉਸ …

Read More »

ਕੈਨੇਡਾ ਅਮਰੀਕਾ ਸਰਹੱਦ ‘ਤੇ 21 ਕਿੱਲੋ ਨ ਸ਼ੀ ਲਾ ਪਦਾਰਥ ਬਰਾਮਦ- ਪੰਜਾਬੀ ਗਿ੍ਫ਼ਤਾਰ

ਟੋਰਾਂਟੋ, 9 ਅਕਤੂਬਰ (ਸਤਪਾਲ ਸਿੰਘ ਜੌਹਲ)-ਦੱਖਣੀ ਉਂਟਾਰੀਓ ‘ਚ ਵਿੰਡਸਰ ਵਿਖੇ ਕੈਨੇਡਾ ਅਮਰੀਕਾ ਸਰਹੱਦੀ ਲਾਂਘੇ ਤੋਂ ਕੈਨੇਡਾ ਦੇ ਕਸਟਮ ਅਧਿਕਾਰੀਆਂ ਨੇ ਇਕ ਟਰੱਕ ਵਿਚੋਂ ਲੱਗਭੱਗ 27 ਲੱਖ ਡਾਲਰਾਂ ਦੇ ਮੁੱਲ ਦਾ 21 ਕਿੱਲੋ ਨ ਸ਼ੀ ਲਾ ਪਦਾਰਥ (ਮੈਟਾਮਫੇਟਾਮਈਨ) ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਰਾਇਲ ਕੈਨੇਡੀਅਨ ਮਾਊਟਿਡ ਪੁਲਿਸ ਦੇ ਅਧਿਕਾਰੀਆਂ …

Read More »

ਇੰਗਲੈਂਡ ‘ਚ ਅਗਲੇ ਮਹੀਨੇ ਤੋਂ ਲੋਕਾਂ ਨੂੰ ਮਿਲ ਸਕਦੀ ਹੈ ਕੋਰੋਨਾ ਵੈਕਸੀਨ

ਲੰਡਨ, 8 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ‘ਚ ਲੋਕਾਂ ਨੂੰ ਅਗਲੇ ਮਹੀਨੇ ਤੋਂ ਕੋਰੋਨਾ ਵਾਇਰਸ ਵੈਕਸੀਨ ਦੇਣ ਵਾਸਤੇ ਤਿਆਰੀਆਂ ਜੰਗੀ ਪੱਧਰ ‘ਤੇ ਸ਼ੁਰੂ ਹੋ ਗਈਆਂ ਹਨ | ਦੇਸ਼ ‘ਚ ਹਰ ਰੋਜ਼ 10,000 ਲੋਕਾਂ ਨੂੰ ਇਹ ਵੈਕਸੀਨ ਦੇਣ ਦੀ ਯੋਜਨਾ ਹੈ | ਜਿਸ ਲਈ ਫ਼ੌਜ ਵੀ ਤਾਇਨਾਤ ਕੀਤੀ ਜਾਵੇਗੀ | ਯੂ.ਕੇ. …

Read More »

1984- ਸਿੱੱਖਾਂ ਨੂੰ ਪਨਾਹ ਦੇਣ ਕਾਰਨ ਸਾ ੜਿਆ ਗਿਆ ਸੀ ਰਾਮ ਵਿਲਾਸ ਪਾਸਵਾਨ ਦਾ ਘਰ

1984 ‘ਚ ਪਾਸਵਾਨ ਨੇ ਸਿੱਖ ਨੂੰ ਦਿੱਤੀ ਸੀ ਸ਼ਰਨ : ਫੂਲਕਾ ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ, ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਰਹੇ ਐੱਚ ਐੱਸ ਫੂਲਕਾ ਨੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ …

Read More »