Breaking News

ਧੋਨੀ ਦਾ ਹੰਕਾਰ ਟੁੱਟਿਆ – ਯੋਗਰਾਜ ਸਿੰਘ

ਭਾਰਤੀ ਸਲਾਮੀ ਬੱਲੇਬਾਜ਼ ਉਸ ਅਹਿਮ ਮੈਚ ਵਿਚ ਨਾਕਾਮ ਸਾਬਤ ਹੋਏ ਜਦੋਂ ਉਨ੍ਹਾਂ ਦੀ ਜ਼ਿਆਦਾ ਲੋੜ ਸੀ ਅਤੇ ਰਵਿੰਦਰ ਜਡੇਜਾ ਨੇ ਨਿਊਜ਼ੀਲੈਂਡ ਦੇ ਤੇਜ਼ ਅਟੈਕ ਦਾ ਸਾਹਮਣਾ ਕਰਕੇ ਮੈਚ ਨੂੰ ਰੋਮਾਂਚਕ ਦੌਰ ਤੱਕ ਪਹੁੰਚਾ ਦਿੱਤਾ, ਜਿੱਥੇ ਭਾਰਤ ਦੀ 18 ਦੌੜਾਂ ਨਾਲ ਹਾਰ ਹੋ ਗਈ | ਇਸ ਟੂਰਨਾਮੈਂਟ ਵਿਚ ਭਾਰਤੀ ਟੀਮ ਦੇ …

Read More »

ਇੰਗਲੈਂਡ ਦੇ ਕੈਪਟਨ ਨੇ ਉਡਾਇਆ ਵਿਰਾਟ ਕੋਹਲੀ ਦਾ ਮਜ਼ਾਕ

ਭਾਰਤ ਦਾ ਨਿਊਜ਼ੀਲੈਂਡ ਖ਼ਿਲਾਫ਼ ਖੇਡੇ ਵਰਲਡ ਕੱਪ ਸੈਮੀ ਫਾਈਨਲ ਹਾਰ ਜਾਣ ਤੋਂ ਬਾਅਦ, ਇੰਗਲੈਂਡ ਦੇ ਸਾਬਕਾ ਕ੍ਰਿਕੇਟ ਕਪਤਾਨ ਮਾਈਕਲ ਵਾਨ ਨੇ ਵਿਰਾਟ ਕੋਹਲੀ ਦਾ ਮਜ਼ਾਕ ਉਡਾਇਆ ਹੈ। ਵਾਨ ਨੇ ਇੰਸਟਾਗ੍ਰਾਮ ਤੇ ਬਾਦਸ਼ਾਹ ਦੇ ਰੂਪ ‘ਚ ਵਿਰਾਟ ਕੋਹਲੀ ਨੂੰ ਵਿਖਾਇਆ ਹੈ ਤੇ ਤੇ ਨਾਲ ਕੈਪਸ਼ਨ ਦਿੱਤਾ ਹੈ ਕਿ “ਆਈ ਸੀ ਸੀ …

Read More »

ਹੁਣ ਭਾਰਤੀਆਂ ਨੂੰ ਆਸਾਨੀ ਨਾਲ ਮਿਲੇਗਾ ਅਮਰੀਕਾ ਦਾ ਗਰੀਨ ਕਾਰਡ

ਅਮਰੀਕੀ ਸੰਸਦ ਨੇ ਗਰੀਨ ਕਾਰਡ ਜਾਰੀ ਕਰਨ ਲਈ ਨਵੇਂ ਨਿਯਮਾਂ ਨੂੰ ਲਾਗੂ ਕਰਨ ਲਈ ਬਿੱਲ ਪਾਸ ਹੋ ਗਿਆ ਹੈ। ਹੁਣ ਗਰੀਨ ਕਾਰਡ ਦੀ ਮੌਜੂਦਾ ਸ਼ਰਤ 7 ਫ਼ੀਸਦੀ ਦੀ ਹੱਦ ਨੂੰ ਹਟਾ ਲਿਆ ਜਾਵੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਭਾਰਤ ਤੋਂ ਹਾਈ ਸਕਿਲਡ ਆਈ ਟੀ ਪੇਸ਼ੇਵਰਾਂ ਨੂੰ ਵੱਡਾ ਫ਼ਾਇਦਾ …

Read More »

ਇਸ ਵਿਅਕਤੀ ਨੇ ਮਨਾਇਆ ਭਾਰਤ ਦੀ ਹਾਰ ਦਾ ਜਸ਼ਨ

ਬਠਿੰਡਾ ਵਿੱਚ ਇਕ ਵਿਅਕਤੀ ਵਲੋਂ ਭਾਰਤ ਦੇ ਮੈਚ ਹਾਰਨ ਤੋਂ ਬਾਅਦ ਜਸ਼ਨ ਮਨਾਇਆ। ਸ਼ਖਸ ਹਵਾ ‘ਚ ਫਾਇਰ ਕਰਕੇ ਭਾਰਤੀ ਟੀਮ ਦੀ ਹਾਰ ਦਾ ਜਸ਼ਨ ਮਨਾ ਰਿਹਾ ਤੇ ਕ੍ਰਿਕੇਟਰ ਮਹੇਂਦਰ ਸਿੰਘ ਧੋਨੀ ‘ਤੇ ਭੜਾਸ ਕੱਢ ਰਿਹਾ ਹੈ। ਇਸ ਸਾਰੀ ਜਸ਼ਨ ਦੀ ਵੀਡੀਓ ਬਣਾਈ ਗਈ। ਵਿਅਕਤੀ ਵੀਡੀਓ ਵਿੱਚ ਕਹਿ ਰਹਿ ਹੈ ਕਿ …

Read More »

ਭਾਜਪਾ ਵਿਧਾਇਕ ਦੀ ਕੁੜੀ ਨੇ ਦਲਿਤ ਮੁੰਡੇ ਨਾਲ ਕੀਤੀ ਲਵ ਮੈਰਿਜ, ਪਿਉ ਤੋਂ ਜਾਨ ਦਾ ਖਤਰਾ

ਭਾਜਪਾ ਵਿਧਾਇਕ ਦੀ ਕੁੜੀ ਨੇ ਕੀਤਾ ਦਲਿਤ ਮੁੰਡੇ ਨਾਲ ਵਿਆਹ, ਪਿਤਾ ਤੋਂ ਦੱਸਿਆ ਜਾਨ ਦਾ ਖ਼ਤਰਾ ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਭਾਜਪਾ ਵਿਧਾਇਕ ਪੱਪੂ ਭਰਤੋਲ ਦੀ ਕੁੜੀ ਦਾ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਉਹ ਪ੍ਰਸ਼ਾਸਨ ਤੋਂ ਆਪਣੀ ਸੁਰੱਖਿਆ ਯਕੀਨੀ ਬਣਾਉਣ ਦੀ ਗੁਹਾਰ ਲਗਾਉਂਦੀ ਨਜ਼ਰ …

Read More »

ਮੁਹੰਮਦ ਸਦੀਕ ਹੌਸਲਾ ਫੜ੍ਹ ਕੇ ਕਮਜ਼ੋਰੀ ਦਿਖਾ ਗਿਆ!

ਮੁਹੰਮਦ ਸਦੀਕ ਨੇ ਕੱਲ ਲੋਕ ਸਭਾ ‘ਚ ਆਪਣਾ ਭਾਸ਼ਨ ਬਹੁਤ ਫੱਬਵੀਂ ਪੰਜਾਬੀ ‘ਚ ਸ਼ੁਰੂ ਕੀਤਾ। ਹਾਲੇ ਉਸ ਨੇ ਭਾਸ਼ਣ ਸ਼ੁਰੂ ਹੀ ਕੀਤਾ ਸੀ ਕਿ ਸਪੀਕਰ ਦੀ ਕੁਰਸੀ ‘ਤੇ ਬੈਠੀ ਪੰਜਾਬਣ ਭਾਰਤੀ ਜਨਤਾ ਪਾਰਟੀ ਦੀ ਮਿਨਾਕਸ਼ੀ ਲੇਖੀ ਨੇ ਉਸ ਨੂੰ ਪੰਜਾਬੀ ਬੋਲਣ ‘ਤੇ ਟੋਕਿਆ ਅਤੇ ਹਿੰਦੀ ‘ਚ ਭਾਸ਼ਨ ਦੇਣ ਨੂੰ ਕਿਹਾ। …

Read More »

ਸਟਿੰਗ ਨੇ ਖੋਲੀ ਅਸਲੀਅਤ- ਪੈਸਿਆਂ ਲਈ ਕੁਛ ਵੀ ਕਰਨ ਨੂੰ ਤਿਆਰ ਗੰਦੀ ਜ਼ਨਾਨੀ ਪਾਇਲ ਰਹਿਤੋਗੀ

ਸਿੱਖੀ ਖਿਲਾਫ ਬੋਲਣ ਵਾਲੀ ਪਾਇਲ ਰੋਹਤਗੀ ਦਾ ਮਾੜਾ ਪਿਛੋਕੜ, ਪੈਸਿਆਂ ਲਈ ਕੁੱਝ ਵੀ ਕਰਨ ਨੂੰ ਤਿਆਰ ਅਪਣੀ ਖੋਜੀ ਪੱਤਰਕਾਰਤਾ ਲਈ ਜਾਣੇ ਜਾਣ ਵਾਲੇ ਕੋਬਰਾਪੋਸਟ ਦੇ ਹਾਲੀਆ ਖ਼ੁਲਾਸੇ ਨੇ ਦੇਸ਼ ਦੇ ਮੀਡੀਆ ਜਗਤ ਦੀ ਪੋਲ ਖੋਲ੍ਹ ਕੇ ਰੱਖ ਦਿਤੀ ਹੈ। ਕੋਬਰਾਪੋਸਟ ਨੇ ਸਟਿੰਗ ਅਪਰੇਸ਼ਨ ਜ਼ਰੀਏ ਮੀਡੀਆ ਜਗਤ ਦੇ ਉਸ ਕਾਲੇ ਪੱਖ …

Read More »

ਪਾਇਲ ਰੋਹਤਗੀ ਦਾ ਪਰਦਾਫਾਸ਼

ਹੁਣ ਪਾਇਲ ਰੋਹਤਗੀ ਨਾਮ ਦੀ ਚਵਲ ਨੇ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਦੱਸਿਆ ਤੇ ਕੀਤੀਆਂ ਵਿਵਾਦਤ ਟਿੱਪਣੀਆਂ..ਹੁਣ ਇਹੋ ਜਿਹੀਆਂ ਟਕੇ ਟਕੇ ਦੀਆਂ ਅਸ਼ਲੀਲਤਾ ਫੈਲਾਉਣ ਵਾਲੀਆ ਗੰਦੀਆਂ ਫਿਲਮਾਂ ਕਰਨ ਵਾਲੀਆਂ ਵੀ ਸਿੱਖਾਂ ਦੀ ਹੋਂਦ ਤੇ ਸਵਾਲ ਚੱਕਣ ਲੱਗ ਪਈਆਂ। ਪਾਇਲ ਰੋਹਤਗੀ ਹਮੇਸ਼ਾਂ ਵਿਵਾਦਤ ਰਹੀ ਹੈ। ਪਿੱਛੇ ਜਿਹੇ ਪਾਇਲ ਰੋਹਤਗੀ ਅਤੇ ਬਿੱਗ …

Read More »

ਸੰਸਦ ‘ਚ ਮੁਹੰਮਦ ਸਦੀਕ ਦੀ ਪੰਜਾਬੀ ਨੇ ਪੜ੍ਹਨੇ ਪਾਏ ਸਾਰੇ ਮੰਤਰੀ

ਦੁਨੀਆਂ ਦਾ ਕੋਈ ਵੀ ਮੰਚ ਬੰਦੇ ਨੂੰ ਉਸ ਦੀ ਮਾਂ ਬੋਲੀ ਬੋਲਣ ਤੋਂ ਡੱਕ ਨਹੀਂ ਸਕਦਾ ਪਰ ਭਾਰਤੀ ਪਾਰਲੀਮੈਂਟ ਇਕ ਅੈਸਾ ਬੇਲਾ ਜਿਥੇ ਸ਼ਰੇਆਮ ਲੱਖਾਂ ਪੰਜਾਬੀਆਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਹਿੰਦੀ ਬੋਲਣ ਲਈ ਕਿਹਾ ਗਿਆ ।…ਤੇ ਇਉਂ ਸਾਡੀ ਮਾਂ ਨੂੰ ਬੇਗਾਨਿਆਂ ਨੇ ਧੱਕੇ ਮਾਰੇ । ਦੂਜਾ ਦੁੱਖ ਇਸ ਗੱਲ …

Read More »

ਦੇਖੋ ਵਿਆਹ ਵਿਚ ਕੀ ਪੰਗਾ ਪੈ ਗਿਆ

ਹੁਸ਼ਿਆਰਪੁਰ — ਇਥੋਂ ਦੇ ਹਲਕਾ ਚੱਬੇਵਾਲ ਦੇ ਪਿੰਡ ਸੈਦੋ ਪੱਟੀ ‘ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਇਥੇ ਵਿਆਹ ਸਮਾਗਮ ‘ਚ ਲਾਵਾਂ ਦੀ ਰਸਮ ਮੌਕੇ ਦੂਜੀ ਪਤਨੀ ਨੇ ਮੌਕੇ ‘ਤੇ ਪਹੁੰਚ ਕੇ ਵਿਆਹ ਰੁਕਵਾ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਤਲਵਾੜਾ ਦਾ ਰਹਿਣ ਵਾਲਾ ਇਕ ਨੌਜਵਾਨ ਪਰਮਿੰਦਰ ਚੱਲੇਵਾਲ ਨੇੜੇ ਸੈਦੋ ਪੱਟੀ …

Read More »