Home / ਰਾਸ਼ਟਰੀ / ਦੇਖੋ ਇਸ ਵੀਡੀਉ ਵਿਚ ਉੱਚੀ ਉੱਚੀ ਚੀਕਣ ਵਾਲਾ ਅਰਨਬ ਗੋਸਵਾਮੀ ਕਿਵੇਂ ਭਿੱਜੀ ਬਿੱਲੀ ਬਣਿਆ

ਦੇਖੋ ਇਸ ਵੀਡੀਉ ਵਿਚ ਉੱਚੀ ਉੱਚੀ ਚੀਕਣ ਵਾਲਾ ਅਰਨਬ ਗੋਸਵਾਮੀ ਕਿਵੇਂ ਭਿੱਜੀ ਬਿੱਲੀ ਬਣਿਆ

ਦੇਖੋ ਇਸ ਵੀਡੀਉ ਵਿਚ ਉੱਚੀ ਉੱਚੀ ਚੀਕਣ ਵਾਲਾ ਅਰਨਬ ਗੋਸਵਾਮੀ ਕਿਵੇਂ ਭਿੱਜੀ ਬਿੱਲੀ ਬਣਿਆ। ਅਰਨਬ ਗੋਸਵਾਮੀ ਜੋ ਆਪਣੇ ਪ੍ਰੋਗਰਾਮਾਂ ਵਿਚ ਹਰੇਕ ਨੂੰ ਉੱਚੀ ਬੋਲਕੇ ਡਰਾਈ ਰੱਖਦਾ ਤੇ ਬੇਇਜਤੀ ਕਰਦਾ ਹੁੰਦਾ।ਹੁਣ ਰਾਜ ਠਾਕਰੇ ਸਾਹਮਣੇ ਦੇਖੋ ਕਿਵੇਂ ਚੂੰ ਚੂੰ ਕਰਦਾ!

ਅਰਨਬ ਗੋਸਵਾਮੀ ਅਤੇ ਉਸ ਦੇ ਪ੍ਰਬੰਧਨ ਹੇਠ ਚੱਲ ਰਹੇ ਅੰਗਰੇਜ਼ੀ ਨਿਊਜ਼ ਚੈਨਲ, ‘ਰਿਪਬਲਕ ਟੀਵੀ’ ਦਾ ਸ਼ੁਮਾਰ ਆਰ.ਐਸ.ਐਸ ਅਤੇ ਕੇਂਦਰ ਦੀ ਬੀ.ਜੇ.ਪੀ ਸਰਕਾਰ ਦੇ ਵੱਡੇ ਭੌਂਪੂਆਂ ਵਿੱਚ ਹੁੰਦਾ ਹੈ।

ਬੀ.ਜੇ.ਪੀ ਦੇ ਰਾਜ ਸਭਾ ਮੈਂਬਰ ਰਾਜੀਵ ਚੰਦਰਸ਼ੇਖਰ ਦੀ ਮਾਲਕੀ ਵਾਲੇ ਇਸ ਚੈਨਲ ਉਪਰ, ਇਹ ਅੱਤ ਦਾ ਸੱਜ-ਪਿਛਾਖੜੀ ਪੱਤਰਕਾਰ -ਜੋ ਆਪ-ਹੁਦਰੀਆਂ ਕਾਰਨ ‘ਟਾਇਮਜ਼-ਨਾਓ’ ਚੈਨਲ ’ਚੋ ਕੱਢ ਦਿੱਤਾ ਗਿਆ ਸੀ- ਦਿਨ ਰਾਤ ਲੋਕ ਵਿਰੋਧੀ ਅਤੇ ਸਰਕਾਰ ਪੱਖੀ ਪ੍ਰਚਾਰ ਵਿੱਚ ਰੁਝਿਆ ਰਹਿੰਦਾ ਹੈ।

Check Also

ਗੁਰਪਤਵੰਤ ਸਿੰਘ ਪੰਨੂੰ ਅਤੇ ਹਰਦੀਪ ਸਿੰਘ ਨਿੱਝਰ ਦੀਆਂ ਜਾਇਦਾਦਾਂ ਨੂੰ ਕੁਰਕ ਕਰੇਗੀ NIA

ਨਵੀਂ ਦਿੱਲੀ: ਅੱ ਤ ਵਾ ਦ ਰੋਕੂ ਐਕਟ ਤਹਿਤ ਕੇਂਦਰ ਸਰਕਾਰ ਵੱਲੋਂ ਨਾਮੀ ਅੱ ਤ …

%d bloggers like this: