Breaking News
Home / ਅੰਤਰ ਰਾਸ਼ਟਰੀ / ਸਰੀ ‘ਚ ਅਮਨ-ਕਨੂੰਨ ਦੀ ਹਾਲਤ ਦਾ ਅੰਦਾਜ਼ਾ ਇਹ ਦੋ ਵੀਡੀਓ ਦੇਖ ਕੇ ਲਾ ਸਕਦੇ

ਸਰੀ ‘ਚ ਅਮਨ-ਕਨੂੰਨ ਦੀ ਹਾਲਤ ਦਾ ਅੰਦਾਜ਼ਾ ਇਹ ਦੋ ਵੀਡੀਓ ਦੇਖ ਕੇ ਲਾ ਸਕਦੇ

ਸਰੀ ‘ਚ ਅਮਨ-ਕਨੂੰਨ ਦੀ ਹਾਲਤ ਦਾ ਅੰਦਾਜ਼ਾ ਇਹ ਦੋ ਵੀਡੀਓ ਦੇਖ ਕੇ ਲਾ ਸਕਦੇ ਹੋ। ਇਹ ਘਟਨਾ ਕੱਲ 135A & 89A ਐਵੇਨਿਊ ਕੋਲ ਵਾਪਰੀ ਹੈ। ਕੀ ਕੋਈ ਆਮ ਸਰੀ ਵਾਸੀ ਅਜਿਹੇ ਹਾਲਾਤ ‘ਚ ਸੁਰੱਖਿਅਤ ਮਹਿਸੂਸ ਕਰ ਸਕਦਾ?

ਸਾਡੇ ਲੀਡਰ ਡਿਨਰਾਂ, ਗਾਲਿਆਂ ਤੇ ਭੋਗਾਂ ‘ਚ ਰੁੱਝੇ ਹੋਏ ਹਨ। ਪੁਲਿਸ ਕਹਿੰਦੀ ਸਾਡੀ ਬੱਸ ਹੋ ਗਈ। ਸਿਆਸਤਦਾਨਾਂ ਨੂੰ ਬੇਨਤੀ ਹੈ ਕਿ ਜੇਕਰ ਸਰੀ ਦੀ ਸੁਰੱਖਿਅਤ ਤੁਹਾਡੇ ਵੱਸ ਦਾ ਰੋਗ ਨਹੀਂ ਤਾਂ ਸਰੀ ਨੂੰ ਫੌਜ ਹਵਾਲੇ ਕਰ ਦਿਓ।

It’s time to call Army in Surrey, if police and politicians can’t control the situation of law and order. This happened Saturday evening close to 135A and 89A ave.Public safety is at risk. Our politicians are busy attending dinners, galas, bhog etc. If they can’t control it, all should resign and give the control of Surrey to Canadian Army.- ਗੁਰਪ੍ਰੀਤ ਸਿੰਘ ਸਹੋਤਾ

Check Also

ਦੋ ਮਹੀਨੇ ਪਹਿਲਾਂ ਰੋਜ਼ੀ ਰੋਟੀ ਲਈ ਇਟਲੀ ਗਏ ਪਿੰਡ ਉਮਰਪੁਰ ਦੇ ਨੌਜਵਾਨ ਦੀ ਮੌਤ

ਉੱਪ ਮੰਡਲ ਮੁਕੇਰੀਆਂ ਦੇ ਪਿੰਡ ਉਮਰਪੁਰ ਦੇ ਵਸਨੀਕ ਨੌਜਵਾਨ ਦੀ ਇਟਲੀ ਵਿੱਚ ਮੌਤ ਹੋ ਜਾਣ …

%d bloggers like this: