Breaking News
Home / ਅੰਤਰ ਰਾਸ਼ਟਰੀ / ਸ਼ਰਮ ਕਰੋ ਹਵਸ ਦੇ ਅੰਨਿਉ…ਇਹੋ ਜਿਹੇ ਲੋਕ ਪੰਜਾਬੀਆਂ ਦਾ ਅਕਸ ਖਰਾਬ ਕਰਦੇ ਵਿਦੇਸ਼ਾਂ ਵਿਚ

ਸ਼ਰਮ ਕਰੋ ਹਵਸ ਦੇ ਅੰਨਿਉ…ਇਹੋ ਜਿਹੇ ਲੋਕ ਪੰਜਾਬੀਆਂ ਦਾ ਅਕਸ ਖਰਾਬ ਕਰਦੇ ਵਿਦੇਸ਼ਾਂ ਵਿਚ

ਸੋਸ਼ਲ ਮੀਡੀਆ ਤੇ ਇਕ ਵੀਡੀਉ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਪੰਜਾਬੀ ਗੁਰਜਾਪ ਟਰਾਂਸਪੋਰਟ ਵਾਲਾ ਇੱਕ ਲੜਕੀ ਨਾਲ ਜ਼ਬਰਦਸਤੀ ਕਰਦਾ ਪ੍ਰਤੀਤ ਹੋ ਰਿਹਾ ਹੈ। ਵੀਡੀਉ ਸੋਸ਼ਲ ਮੀਡੀਆ ਤੇ ਡਈਲਾਨ ਅਕਮੈਂਕੋ ਨੇ ਪਾਈ ਹੈ। ਸਾਰੇ ਪੰਜਾਬੀ ਇਸ ਵੀਡੀਉ ਵਿਚ ਟਰੱਕ ਚਾਲਕ ਨੂੰ ਲਾਹਣਤਾਂ ਪਾ ਰਹੇ ਹਨ।

ਡਈਲਾਨ ਅਕੀਮੈਂਕੋ ਨੇ ਵੀਡੀਉ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆ ਲਿਖਿਆ ਕਿ- Okay guys. I just wanna say i am so glad my friend Kelsey Young is okay. My friend was walking home late last night early morning and this man in a semi pulled over and seems was trying to kidnap her saying i will grab you i will drive you. Luckly she was filming and spooked him off. Take into consideration she is like 5 feet tall. Very small. The driver left and then came back after pushed her down and stole her phone. She sent this video to us before the phone was stolen. Please please be safe out there this was in langley. Please share and stay safe out there ladies. Take a taxi call a friend its not safe out here. My stomach hurts watching this and listening to the fear in her voice. Im so glad she got away.

Check Also

ਦੋ ਮਹੀਨੇ ਪਹਿਲਾਂ ਰੋਜ਼ੀ ਰੋਟੀ ਲਈ ਇਟਲੀ ਗਏ ਪਿੰਡ ਉਮਰਪੁਰ ਦੇ ਨੌਜਵਾਨ ਦੀ ਮੌਤ

ਉੱਪ ਮੰਡਲ ਮੁਕੇਰੀਆਂ ਦੇ ਪਿੰਡ ਉਮਰਪੁਰ ਦੇ ਵਸਨੀਕ ਨੌਜਵਾਨ ਦੀ ਇਟਲੀ ਵਿੱਚ ਮੌਤ ਹੋ ਜਾਣ …

%d bloggers like this: