Breaking News
Home / ਪੰਥਕ ਖਬਰਾਂ / ਪਰਿਕਰਮਾ ਵਿੱਚ ਬੱਚਾ ਮ ਰੀ ਮਾਂ ਦਾ ਦੁੱਧ ਚੁੰ ਘ ਦਾ ਰਿਹਾ.. ਫਿਰ 9 ਮਹੀਨੇ ਦੇ ਬੱਚੇ ਨੂੰ ਮੇਰੇ ਸਾਹਮਣੇ ਗੋ ਲੀ ਮਾ ਰੀ ਗਈ

ਪਰਿਕਰਮਾ ਵਿੱਚ ਬੱਚਾ ਮ ਰੀ ਮਾਂ ਦਾ ਦੁੱਧ ਚੁੰ ਘ ਦਾ ਰਿਹਾ.. ਫਿਰ 9 ਮਹੀਨੇ ਦੇ ਬੱਚੇ ਨੂੰ ਮੇਰੇ ਸਾਹਮਣੇ ਗੋ ਲੀ ਮਾ ਰੀ ਗਈ

ਜੂਨ 1984 ਚ ਵਾਪਰੇ ਘੱ ਲੂ ਘਾ ਰੇ ਦਾ ਦੁੱ ਖ ਅੱਜ ਵੀ ਸਿੱਖ ਆਪਣੇ ਅੰਦਰ ਸਮੋਈ ਬੈਠੇ ਹਨ ਉਕਤ ਤਸਵੀਰਾ ਦੇ ਵਿੱਚ ਦਿਖਾਈ ਦੇ ਰਹੇ ਵਿਅਕਤੀ ਅਤੇ ਮਹਿਲਾ ਜੋਰਾ ਸਿੰਘ ਅਤੇ ਗੁਰਮੇਲ ਕੌਰ ਦੋਹੇ ਪਤੀ-ਪਤਨੀ ਵਾਸੀ ਪਿੰਡ ਸੰਘੇੜਾ ਜਿਲਾ ਬਰਨਾਲਾ ਦੇ ਵਸਨੀਕ ਹਨ ਅਤੇ 1984 ਚ ਸ਼੍ਰੀ ਦਰਬਾਰ ਸਾਹਿਬ ਵਿਖੇ ਵਾਪਰੇ ਘੱ ਲੂ ਘਾ ਰੇ ਦੇ ਚ ਸ਼ ਮ ਦੀ ਦਾ ਵਿੱਚੋਂ ਇਕ ਹਨ ਗੱਲਬਾਤ ਕਰਦਿਆ ਹੋਇਆਂ ਉਹਨਾਂ ਨੇ ਦੱਸਿਆ ਕਿ ਉਹ ਆਪਣਾ ਟਰੱਕ ਲੈ ਕੇ ਅੰਮਿ੍ਰਤਸਰ ਵਿਖੇ ਪੁੱਜੇ ਸਨ ਤੇ

ਜਦ ਉਹ ਦਰਬਾਰ ਸਾਹਿਬ ਵਿਖੇ ਗਏ ਤਾ ਪ੍ਰਸ਼ਾਸਨ ਵੱਲੋ ਕਰਫਿਊ ਲਗਾ ਦਿੱਤਾ ਗਿਆ ਅਤੇ ਆਖਿਆਂ ਗਿਆ ਕਿ ਜੋ ਵੀ ਜਿੱਥੇ ਵੀ ਹੈ ਉੱਥੇ ਹੀ ਟਿਕਿਆ ਰਹੇ ਅਤੇ ਅਸੀ ਦਰਬਾਰ ਸਾਹਿਬ ਵਿਖੇ ਹੀ ਰੁੱਕ ਗਏ ਜਿਸ ਨੂੰ ਕਿ ਫੌਜ ਨੇ ਘੇ ਰਾ ਪਾਇਆ ਹੋਇਆਂ ਸੀ ਇਸੇ ਦੌਰਾਨ 4 ਜੂਨ ਦੀ ਸਵੇਰ ਤੜਕੇ ਬਾਹਰੋ ਇਕ ਗੋ ਲੀ ਅਕਾਲ ਤਖਤ ਸਾਹਿਬ ਦੀ ਤਰਫ ਚੱ ਲੀ ਜਿਸ ਦੇ ਜਵਾਬ ਵਿੱਚ ਅੰਦਰ ਮੌਜੂਦ ਸਿੰਘਾਂ ਨੇ ਵੀ

ਗੋ ਲੀ ਚਲਾਈ ਜਿੱਥੋਂ ਕਿ ਗੋ ਲੀ ਬਾ ਰੀ ਦਾ ਸ਼ੁਰੂ ਹੋਇਆਂ ਇਹ ਸਿਲਸਿਲਾ ਲਗਾਤਾਰ ਜਾਰੀ ਰਿਹਾ ਅਤੇ

ਫੌ ਜ ਵੱਲੋ ਚਲਾਈਆਂ ਗੋ ਲ਼ੀ ਆਂ ਦੇ ਜਵਾਬ ਵਿੱਚ ਸਿੰਘ ਬਰਾਬਰ ਗੋ ਲ਼ੀ ਆਂ ਦਾ ਗ ਦੇ ਰਹੇ ਪਰ ਸ਼ਾਮ ਪੈਂਦਿਆ ਹੀ ਫੌਜ ਨੇ ਦਰਬਾਰ ਸਾਹਿਬ ਦੀ ਪਰਿਕਰਮਾ ਚ ਟੈਂ ਕ ਵਾ ੜ ਦਿੱਤੇ ਅਤੇ ਪੂਰੇ 10-12 ਘੰਟਿਆਂ ਤੱਕ ਗੋ ਲੇ ਦਾਗੇ ਜਿਸ ਦੌਰਾਨ ਅਕਾਲ ਤਖਤ ਸਾਹਿਬ ਚ ਮੌਜੂਦ ਸਾਰੇ ਸਿੰਘ ਸ਼ ਹੀ ਦ ਹੋ ਗਏ ਜਿਸ ਤੋ ਬਾਅਦ ਪ੍ਰਸ਼ਾਸਨ ਨੇ ਸਾਨੂੰ ਸਿੱਖਾਂ ਨੂੰ ਗਿ੍ਰਫਤਾਰ ਕਰਕੇ ਤਿੰਨ ਦਿਨ ਜੇ ਲ੍ਹ ਚ ਰੱਖਿਆਂ ਅਤੇ ਫਿਰ ਸਾਥੋ ਸਾਡਾ ਪਤਾ ਪੁੱਛ ਕੇ ਬੱਸਾ ਰਾਹੀ ਪਿੰਡਾਂ ਤੱਕ ਪਹੁੰਚਾਇਆਂ

ਉਹਨਾਂ ਦੱਸਿਆ ਕਿ ਜਦੋ ਉਹ ਦਰਬਾਰ ਸਾਹਿਬ ਦੇ ਅੰਦਰ ਮੌਜੂਦ ਸਨ ਤਾ ਫੌ ਜ ਦੁਆਰਾਂ ਗੋ ਲਾ ਦਾਗ ਕੇ ਪਾਣੀ ਵਾਲੀ ਟੈਂ ਕੀ ਨੂੰ ਪਾ ੜ ਦਿੱਤਾ ਗਿਆ ਸੀ ਤੇ ਲੋਕ ਪਾਣੀ ਨੂੰ ਤ ਰ ਸੇ ਪਏ ਸਨ ਤੇ ਜੇਕਰ ਸਾਡੇ ਵਿੱਚੋਂ ਕੋਈ ਪਾਣੀ ਮੰਗਦਾ ਸੀ ਤਾ ਉਸ ਨਾਲ ਮਾ ਰ ਕੁੱ ਟਾ ਈ ਕੀਤੀ ਜਾਦੀ ਸੀ ਜਿਸ ਕਾਰਨ ਸਾਰੇ ਭੁੱ ਖੇ ਪਿ ਆ ਸੇ ਬੈਠੇ ਸਨ ਜਿਸ ਤੋ ਬਾਅਦ ਕੁਝ ਫੌ ਜੀ ਲ ਹੂ ਵਾਲਾ ਪਾਣੀ ਪੀ ਪਿ ਆਂ ਚ ਲਿਆਏ ਜੋ ਕਿ ਸਾਨੂੰ ਪੀਣ ਵਾਸਤੇ ਆਖਿਆਂ ਗਿਆ ਅਤੇ ਅੱਤ ਦੀ ਪਿਆਸ ਲੱਗੀ ਹੋਣ ਕਾਰਨ ਅਸੀ ਉਹ ਲ ਹੂ ਵਾਲਾ ਪਾਣੀ ਪੀਣ ਵਾਸਤੇ ਮਜਬੂਰ ਹੋਏ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

ਦੇਖੋ ਕਿੰਨੇ ਸਿੱਖਾਂ ਨੂੰ ਝੂਠੇ ਮੁਕਾ ਬਲੇ ਵਿਚ ਮਾ ਰਿ ਆ ਗਿਆ
ਆਹ ਵੀਡਿਓ ਸੁਣ ਕੇ ਤੁਹਾਨੂੰ ਪਤਾ ਲੱਗੇਗਾ ਕਿ ਸਿੱਖਾਂ ਤੋਂ ਇਹ ਹਕੂ ਮਤ ਇੰਨੀ ਕਿਉਂ ਡਰਦੀ ਹੈ । ਕਿਉਂਕਿ ਗੁਰੂ ਸਾਹਿਬ ਦੇ ਖੰਡੇ ਬਾਟੇ ਦੀ ਸ਼ਕਤੀ ਹੀ ਏਨੀ ਹੈ ਕਿ ਚਿ ੜੀ ਨੂੰ ਵੀ ਬਾਜ਼ ਬਣਾ ਦਿੰਦੀ ਹੈ । ਅੰਮ੍ਰਿਤ ਛਕੋ ਸਿੰਘ ਸਜੋ ਤਾਂ ਕਿ ਕੌਮ ਦੀ ਸੇਵਾ ਕਰ ਸਕੀਏ, ਗੱਲੀਂ ਬਾਤੀ ਆਜ਼ਾਦੀ ਨਹੀਂ ਲਾੲੀ ਜਾਣੀ ਗੁਰੂ ਵਾਲੇ ਬਣ ਕੇ ਗੁਰੂ ਦੀ ਬਖ਼ਸ਼ੀ ਸ਼ਕਤੀ ਨਾਲ ਹੀ ਮਿਲਣੀ ਹੈ।

Check Also

ਕੇਜਰੀਵਾਲ ਨੇ ਲਾਏ ਲਕਸ਼ਮੀ ਕਾਂਤਾ ਚਾਵਲੇ ਦੇ ਪੈਰੀਂ ਹੱਥ

ਸਿੱਖਾਂ ਦੇ ਝੂਠੇ ਮੁ ਕਾ ਬ ਲੇ ਬਣਾਉਣ ਵਾਲੇ ਕੇਪੀ ਗਿੱਲ ਤੇ ਅਜੀਤ ਸੰਧੂ ਦੀ …

%d bloggers like this: