Breaking News
Home / ਪੰਜਾਬ / ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਕਾਮਰੇਡ ਰੁਲਦੂ ਮਾਨਸਾ ਦੀ ਬ ਕ ਵਾ ਸ ਦਾ ਜਵਾਬ

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਕਾਮਰੇਡ ਰੁਲਦੂ ਮਾਨਸਾ ਦੀ ਬ ਕ ਵਾ ਸ ਦਾ ਜਵਾਬ

ਰੁਲਦੂ ਮਾਨਸਾ ਵਲੋ ਦਸਮੇਸ਼ ਪਿਤਾ ਜੀ ਬਾਰੇ ਮਾ ਰੀ ਭ ਕਾ ਈ ਦਾ ਜਵਾਬ… ਗੁਰੂ ਗੋਬਿੰਦ ਸਿੰਘ ਜੀ ਬਾਰੇ ਰੁਲਦੂ ਮਾਨਸਾ ਨੇ ਮਾ ਰੀ ਭ ਕਾ ਈ ਅਤੇ ਪਿਆਰੇ ਲਾਲ ਗਰਗ ਨੇ ਸੰਤ ਭਿੰ ਡ ਰਾਂ ਵਾ ਲਿ ਆਂ ਦੀ ਕੀਤੀ ਤੌ ਹੀ ਨ ਦਾ ਭਾਈ ਹਰਜੀਤ ਸਿੰਘ ਢਪਾਲੀ ਨੇ ਦਿੱਤਾ ਮੂੰਹ ਤੋ ੜ ਵਾਂ ਜਵਾਬ!

ਰੂਲਦੂ ਸਿੰਘ ਮਾਨਸਾ ਕਹਿ ਰਿਹਾ ਹੈ ” ਜੇ ਸਿੱਖਾਂ ਦੇ ਨਾਲ ਹਿੰਦੂਆਂ ਨੇ ਵੀ ਯੋਗਦਾਨ ਪਾਇਆ ਤਾਂ ਸਿੱਖਾਂ ਤੋਂ ਮਾਣ ਨਹੀਂ ਰੱਖਿਆ ਗਿਆ, ਇਹ ਫਰਕ ਗੁਰੂ ਗੋਬਿੰਦ ਸਿੰਘ ਜੀ ਵੇਲੇ ਤੋਂ ਹੀ ਹੈ” ਰੂਲਦੂ ਮਾਨਸਾ ਕਹਿ ਰਿਹਾ ਹੈ ਕਿ ਜੇ ਸਿੱਖਾਂ ਨੂੰ ਲੋੜ ਹੋਈ ਤਾਂ ਮੇਰੀ ਡਿਊਟੀ ਲਾਇਓ ਮੈਂ ਤੁਹਾਨੂੰ ਜਹਾਜ ਹਵੇਲੀ ਵਾਸਤੇ ਇੱਟਾਂ ਬਣਾ ਕੇ ਦੇ ਦਿਆਂਗਾ ,ਪ੍ਰਵਾਹ ਨਾ ਕਰਿਓ”

ਅਫਸੋਸ ਕਿ ਇਹ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੀ ਸਟੇਜ ਤੋਂ 1984 ਦਾ ਸੈਮੀਨਾਰ ਸੀ। ਕੇਂਦਰੀ ਸਿੰਘ ਸਭਾ ਵਾਲਿਆ ਦਾ ਅਜਿਹੇ ਬੁਲਾਰਿਆਂ ਬਿਨਾ ਕੀ ਗੱਡਾ ਖੜ੍ਹਾ ਸੀ ?


ਪਹਿਲੀ ਗੱਲ ਤਾਂ ਦੀਵਾਨ ਟੋਡਰ ਮੱਲ ਹਿੰਦੂ ਨਹੀਂ , ਜੈਨੀ ਸੀ। ਦੂਜੀ ਗੱਲ ਜਹਾਜ ਹਵੇਲੀ ਦਾ ਕੰਮ ਚੱਲ ਰਿਹਾ ਹੈ ਅੱਧ ਤੋਂ ਵੱਧ ਕੰਮ ਹੋ ਚੁੱਕਿਆ ਹੈ। ਤੀਜੀ ਗੱਲ ਓਥੇ ਸਧਾਰਨ ਭੱਠਿਆਂ ਤੋਂ ਬਣੀਆਂ ਮਿੱਟੀ ਦੀਆਂ ਇੱਟਾਂ ਨਹੀਂ ਲਗਦੀਆਂ, ਇਹ ਵੱਖਰੀਆਂ ਇੱਟਾਂ ਹੁੰਦੀਆਂ ਹਨ ਜੋ ਚੂਨੇ-ਪੱਥਰ ਦੀਆਂ ਬਣਦੀਆਂ ਹਨ। ਤੀਜੀ ਗੱਲ ਰੂਲਦੂ ਮਾਨਸਾ ਨੂੰ ਆਖਣੀ ਚਾਹੁੰਦੇ ਹਾਂ ਕਿ ਉਹ ਸਿੱਖ ਕੌਮ ਨੂੰ ਕਹਿ ਰਿਹਾ ਹੈ ਕਿ ਪ੍ਰਵਾਹ ਨਾ ਕਰਿਓ !!! ਓਏ ਰੂਲਦੂ ਸਿੰਘ ਤੇਰੀ ਕੀ ਔ ਕਾ ਤ ਹੈ ਸਿੱਖ ਕੌਮ ਚਾਹੇ ਤਾਂ ਸਾਰਾ ਪੰਜਾਬ ਖਰੀਦ ਲਵੇ ਤੇਰੇ ਜਿਹੇ ਨਾ ਸ ਤਿ ਕਾਂ ਦੀ ਓਥੇ ਇਕ ਇੱਟ ਵੀ ਨਹੀਂ ਲੱਗਣੀ ਚਾਹੀਦੀ।

ਕੇਂਦਰੀ ਸਿੰਘ ਸਭਾ ਵਾਲਿਓ ! ਤੁਹਾਨੂੰ ਕੁਸ਼ ਸ਼ ਰ ਮ ਨਾ ਆਈ ਅਜਿਹੇ ਬੁਲਾਰੇ ਸੱਦਦਿਆਂ ਨੂੰ ?
ਗੁਰਸੇਵਕ ਸਿੰਘ ਧੌਲਾ

Check Also

ਸੰਤਾਂ ਨਾਲ ਆਖਰੀ ਦਿਨ ਕੀ ਕੁਝ ਵਾਪਰਿਆ ਸੀ

ਸੰਤਾਂ ਨਾਲ ਆਖਰੀ ਦਿਨ ਕੀ ਕੁਝ ਵਾਪਰਿਆ ਸੀ।ਪ੍ਰਕਾਸ਼ ਸਿੰਘ ਬਾਦਲ ਨੂੰ ਸੰਤਾਂ ਨੇ ਕਿਹੜੀ ਗੱਲ …

%d bloggers like this: