Breaking News
Home / ਪੰਥਕ ਖਬਰਾਂ / ਕਾਮਰੇਡਾਂ ਦੇ ਕਿਸ ਬਿਆਨ ਦਾ ਹੋਇਆ ਸੀ ਵਿ ਰੋ ਧ?

ਕਾਮਰੇਡਾਂ ਦੇ ਕਿਸ ਬਿਆਨ ਦਾ ਹੋਇਆ ਸੀ ਵਿ ਰੋ ਧ?

(ਕਾਮਰੇਡ ਮੈਨੂੰ ਭੈ ੜੇ ਕਿਉਂ ਲਗਦੇ ਆ? ਇਹਨਾਂ ਦੀ ਅਸਲ ਵਜਾ ਕ ਰ ਤੂ ਤ ਹੇਠ ਦਰਜ ਆ। ਕੁਮੈਂਟ ਚ ਹਰ ਦੂ ਲਾ ਹ ਨ ਤ ਲਿਖ ਕੇ ਇਹਨਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਜਰੂਰ ਕਰ ਜਾਇਉ। )

” ਸਿਖ ਦ-ਹਿ-ਸ਼-ਤ-ਗ-ਰ-ਦਾੰ ਨੂੰ ਹ-ਥਿ-ਆ-ਰ ਪਾਕਿਸਤਾਨ ਸਪਲਾਈ ਕਰ ਰਿਹਾ ਹੈ…| ਸੰਤ ਜਰਨੈਲ ਸਿੰਘ ਨੇ ਜੂਨ (1984) ਦੇ ਪਹਿਲੇ ਹਫਤੇ ਖਾਲਿਸਤਾਨ ਦਾ ਐਲਾਨ ਕਰ ਦੇਣਾ ਹੈ ..| ਪਾਕਿਸਤਾਨ ਨੇ ਇਸ ਨੂੰ ਮਾਨਤਾ ਦੇ ਦੇਣੀ ਹੈ ..| ਇਸ ਸਾਰੇ ਪਲਾਨ ਪਿਛੇ ਸੀ.ਆਈ.ਏ ਅਤੇ ਆਈ.ਐਸ.ਆਈ ਦੀ ਸਾਜ਼ਸ਼ ਕਾਰਜਸ਼ੀਲ ਹੈ …|”

ਇੰਜ ਵੱਜ ਰਹੀ ਸੀ ਸਾਂਝੀ ਪਿਛੋਕੜੀ ਬੀਨ, ਜੋ ਬ ਲੂ ਸ ਟਾ ਰ ਹ-ਮ-ਲੇ ਲਈ ਲੋਕਾਂ ਨੂੰ ਮਨੋਵਿਗਿਆਨਕ ਤੌਰ ਤੇ ਤਿਆਰ ਕਰ ਰਹੀ ਸੀ। ਬੀਨ ਦੀ ਸੁਰ ਭਾਰਤੀ ਖੁਫੀਆ ਏਜੰਸੀਆਂ, ਅੱਤ-ਸੱਜੇ ਪੱਖੀ ਅਖਬਾਰਾਂ ਅਤੇ ਪਾਰਟੀਆਂ ਕਢ ਰਹੀਆਂ ਸਨ ਅਤੇ ਸੀ.ਪੀ.ਆਈ.ਅਤੇ ਸੀ.ਪੀ.ਆਈ(ਮਾਰਕਸੀ) ਇਸ ਵਿਚ ਮੋਹਰੀ ਭੂਮਿਕਾ ਨਿਭਾ ਰਹੀਆਂ ਸਨ | ( ਆਖੋ, ਦੁਰ ਫਿ ਟੇ ਮੂੰਹ) ਸਮੇੰ ਦੀ ਘੜੀ ਨੂੰ ਇਸ ਤੋਂ ਵੀ 31 ਸਾਲ ਪਿਛੇ ਮੋੜ ਲਵੋ | ਦਿ੍ਸ਼ ਕਸ਼ਮੀਰ ਵਾ ਦੀ ਦਾ ਹੈ :

“…ਅ ਫ ਵਾ ਹਾਂ ਪਰਚਲਤ ਸਨ ਕਿ ਸ਼ੇਖ ਅਬਦੁੱਲਾ ਮਹਾਨ ਈਦ ਵਾਲੇ ਦਿਨ, 21 ਅਗਸਤ (1953), ਨੂੰ ਕਸ਼ਮੀਰ ਦੀ ਆਜ਼ਾਦੀ ਦਾ ਐਲਾਨ ਕਰਨ ਵਾਲਾ ਹੈ , ਇਸ ਪਿਛੋੰ ਉਹ ਅਮਰੀਕਾ ਨੂੰ ਬੇਨਤੀ ਕਰੇਗਾ ਕਿ ਉਸ ਦੀ ਆਜ਼ਾਦ ਕਸ਼ਮੀਰ ਰਿਆਸਤ ਨੂੰ ਅਪਣੀ ਸੁਰਖਿਆ ਛਤਰੀ ਹੇਠ ਲੈ ਆਵੇ…”!

ਇਨਾਂ ਅ ਫ ਵਾ ਹਾਂ ਦੇ ਚਲਦਿਆ ਅਗਲੇ ਚੰਦ ਦਿਨਾਂ ਦੌਰਾਨ ਪੰਜਾਬ ਵਿਚ ਫੌ ਜ ਹਥੀ ਸਿਖਾਂ ਦਾ ਵਡਾ ਕ-ਤ-ਲੇ-ਆ-ਮ ਹੁੰਦਾ ਹੈ | ਕਸ਼ਮੀਰ ਵਿਚ ਸ਼ੇਖ ਅਬਦੁਲਾ ਨੂੰ ਕੇੰਦਰੀ ਸਰਕਾਰ ਨੇ ਨਾ ਸਿਰਫ ਰਿਆਸਤ ਦੇ ਪਰਧਾਨ ਮੰਤਰੀ ਵਜੋੰ ਡਿ ਸ ਮਿ ਸ ਕਰ ਦਿਤਾ ਬਲਕਿ ਉਸ ਨੂੰ ਗਿ੍ਫਤਾਰ ਕਰ ਕੇ ਨਹਿਰੂ ਸਰਕਾਰ ਨੇ ਦੱਖਣੀ ਭਾਰਤ ਦੀ ਕਿਸੇ ਜੇ ਲ ਵਿਚ ਭੇਜ ਦਿਤਾ |

ਦਿਲਚਸਪੀ ਅਤੇ ਸਬੱਬ ਦਾ ਮੁੱਦਾ ਇਹ ਹੈ ਕਿ ਹਰਕਿਸ਼ਨ ਸਿੰਘ ਸੁਰਜੀਤ ਦੀ ਅਗਵਾਈ ਵਿਚ ਖੱਬੇਪਖੀ ਪੰਜਾਬ ਦੇ ਆ ਟਾ ਨੋ ਮੀ ਸੰਘ ਰ ਸ਼ ਦੇ ਸਾਲਾਂ ਦੌਰਾਨ ਪਰਧਾਨ ਮੰਤਰੀ ਹਾਊਸ ਦਾ ਹੱਥ ਵਟਾ ਰਹੇ ਸਨ | ਉਨੀ ਹੀ ਤੀਬਰਤਾ ਨਾਲ ਉਹ ਪਿਛਲੀ ਸਦੀ ਦੇ ਪੰਜਾਵਿਆਂ ਵਿਚ ਕਸ਼ਮੀਰ ਵਿਚ ਸਰਗਰਮ ਸਨ ਅਤੇ ਕੇੰਦਰੀ ਏਜੰਸੀਆਂ ਦੀਆਂ ਚਲਾਈਆਂ ਅਫ਼ਵਾਹਾਂ ਨੂੰ ਹਵਾ ਦੇਣ ਵਿਚ ਮਸ਼ਰੂਫ ਸਨ |

ਉਸ ਵੇਲੇ ਸੁਰਜੀਤ ਨੇ ਅਬਦੁੱਲਾ ਵਿਰੁਧ AN GLO-AMERIC AN PL OT AGAI NST KASHMIR ਨਾਂ ਦੀ ਇਕ ਕਿਤਾਬ ਲਿਖ ਮਾ ਰੀ ਸੀ | ਪੰਜਾਬ ਵਾਰੀ ਵੀ ਚੋਖਾ ਅਜਿਹਾ ਰਾਜਸੀ ਸਾਹਿਤ ਰਚਿਆ ਗਿਆ ।( ਡੁੱ ਬ ਕੇ ਮ ਰ ਜੋ ਕਾਮਰੇਡੋ)

ਦਖਣ ਏਸ਼ੀਆ ਦੀ ਭੂਮੀ-ਰਾਜਨੀਤੀ ਦੀ ਭੋਰਾ ਭਰ ਵੀ ਸਮਝ ਰਖਣ ਵਾਲੇ ਜਾਣਦੇ ਸਨ ਕਿ ਪਾਕਿਸਤਾਨੀ ਫੌ ਜ ਮੁਖੀ ਜ਼ੀਆਉਲਹੱਕ ਬੰਗਲਾਦੇਸ਼ ਦਾ ਬਦਲਾ ਲੈਣ ਲਈ ਭਾਰਤ ਵਿਰੁਧ ਸਹਿੰਦੀ ਸਹਿੰਦੀ ਤਾਂ ਜਰੂਰ ਕਰ ਰਿਹਾ ਸੀ ਪਰ ਉਹ ਇਸ ਨੂੰ ਸੰਪੂਰਨ ਜੰ-ਗ ਵਿਚ ਬਦਲਣ ਦੀ ਹਾਲਤ ਵਿਚ ਨਹੀਂ ਸੀ | ਇਸੇ ਲਈ ਉਹ ਪਾਕਿਸਤਾਨ ਵਿਚ ਬਣੇ ਹ-ਥਿਆ–ਰ ਪੰਜਾਬ ਦੇ ਖਾੜਕੂਆਂ ਲਈ ਨਹੀਂ ਆਉਣ ਦੇ ਰਿਹਾ ਸੀ ਤਾਂ ਜੋ ਇਸ ਨੂੰ ਸਬੂਤ ਵਜੋੰ ਵਰਤ ਕੇ ਭਾਰਤ, ਪਾਕਿਸਤਾਨ ਉਪਰ ਹ-ਮ-ਲਾ ਨਾ ਕਰ ਦੇਵੇ | ਅਪਣੀ ਸਵੈਰਖਿਆ ਦੇ ਹਿਤਾਂ ਵਿਚ ਉਹ ਸਿਖ ਤਹਿਰੀਕ ਦੀ ਕੋਈ ਠੋ ਸ ਮਦਦ ਨਹੀੰ ਕਰ ਸਕਿਆ |

ਪਾਕਿਸਤਾਨ ਦੀ ਇਸ ਨੀਤੀ ਦੇ ਹੋਰ ਸਬੂਤ ਵੀ ਮਿਲਦੇ ਹਨ | ਮਿਸਾਲ ਵਜੋੰ ਰਾਜੀਵ ਗਾਂਧੀ ਦੇ ਪਾਕਿਸਤਾਨ ਦੌਰੇ ਸਮੇੰ ਪਰਧਾਨ ਮੰਤਰੀ ਬੇਨਜ਼ੀਰ ਭੁਟੋ ਨੇ ਭਾਰਤ ਨੂੰ ਸਿੱਖ ਖਾੜ ਕੂਆਂ ਦੀ ਆਈ.ਐਸ.ਆਈ ਵਲੋੰ ਇਕੱਤਰ ਕੀਤੀ ਸੂਚੀ ਫ ੜਾ ਦਿਤੀ ਜਿਸ ਕਾਰਨ ਭਾਰਤੀ ਸਟੇਟ ਨੇ ਖਾ ੜ ਕੂ ਸਫਾਂ ਦਾ ਵਡਾ ਨੁਕਸਾਨ ਕੀਤਾ |

ਅਬਦੁਲਾ ਵਲੋੰ ਕਸ਼ਮੀਰ ਦੀ ਆਜ਼ਾਦੀ ਦੇ ਅਖੌਤੀ ਤੌਰ ਤੇ ਹੋਣ ਵਾਲੇ ਐਲਾਨ ਦੀਆਂ ਅ ਫ਼ ਵਾ ਹਾਂ ਇਤਹਾਸਕਾਰ ਰਾਮਚੰਦਰ ਗੁਹਾ ਨੇ ਸਬੂਤਾਂ

ਸਹਿਤ ਅਪਣੀ ਕਿਤਾਬ ਇੰਡੀਆ ਆਫ ਟਰ ਗਾਂਧੀ ਵਿਚ ਬੇਬੁਨਿ ਆਦ ਸਾਬਤ ਕਰ ਦਿਤੀਆਂ | (ਲਾਹਨਤ ਕਾਮਰੇਡੋ)

ਕਸ਼ਮੀਰ ਅਤੇ ਪੰਜਾਬ ਦੀਆਂ ਪਿਛਲੇ 70 ਸਾਲਾਂ ਦੀਆਂ ਘਟ ਨਾਵਾਂ ਨੇ ਕੁਛ ਇਕ ਅਹਿਮ ਸਬਕ ਪੇਸ਼ ਕੀਤੇ ਹਨ :

1) ਪੰਜਾਬੀ ਕਮਿਊਨਿਸਟ ਹਰ ਔਖ ਸੌਖ ਵਿਚ ਪ੍ਤੀਬੱਧ ਹਿੰਦੂਤਵੀ ਰਾਸ਼ਟਰਵਾਦੀਆਂ ਦੇ ਸਹਾਇਕ ਹਨ |

2) ਉਹ ਘਟਗਿਣਤੀਆਂ ਵਿਰੁਧ ਭਾਰਤੀ ਸਟੇਟ ਦੇ ਵਫਾਦਾਰ ਏਜੰਟਾਂ ਵਾਂਗ ਕੰਮ ਕਰਦੇ ਆ ਰਹੇ ਹਨ |

3) ਉਹ ਫੈਡਰ ਲ ਵਾ ਦੀ ਤਹਿਰੀਕਾਂ ਨੂੰ ਵੱ ਖ ਵਾ ਦ ਦਾ ਠੱਪਾ ਲਾ ਕੇ ਸਟੇਟ ਦੀ ਫੌ ਜੀ ਤਾਕਤ ਨਾਲ ਦਬਾ ਦੇਣ ਦੇ ਹੱਕ ਵਿਚ ਹਨ |

ਸ ਸੁਖਦੇਵ ਸਿੰਘ ਪੱਤਰਕਾਰ।
(ਬਰੈਕਟਾਂ ਚ ਤਮਾਮ ਮੁਹੱਬਤਾਂ ਮੇਰੇ ਵੱਲੋਂ )Check Also

ਕੇਜਰੀਵਾਲ ਨੇ ਲਾਏ ਲਕਸ਼ਮੀ ਕਾਂਤਾ ਚਾਵਲੇ ਦੇ ਪੈਰੀਂ ਹੱਥ

ਸਿੱਖਾਂ ਦੇ ਝੂਠੇ ਮੁ ਕਾ ਬ ਲੇ ਬਣਾਉਣ ਵਾਲੇ ਕੇਪੀ ਗਿੱਲ ਤੇ ਅਜੀਤ ਸੰਧੂ ਦੀ …

%d bloggers like this: