Breaking News
Home / ਪੰਜਾਬ / ਆ ਰ ਮੀ ਨੂੰ ਲਗਦਾ ਸੀ ਓ ਪ ਰੇ ਸ਼ ਨ 2 ਘੰਟੇ ‘ਚ ਖ-ਤ-ਮ ਹੋ ਜਾਵੇਗਾ

ਆ ਰ ਮੀ ਨੂੰ ਲਗਦਾ ਸੀ ਓ ਪ ਰੇ ਸ਼ ਨ 2 ਘੰਟੇ ‘ਚ ਖ-ਤ-ਮ ਹੋ ਜਾਵੇਗਾ

ਜਨਰਲ ਕੇ.ਸੁੰਦਰਜੀ ਅਤੇ ਜਨਰਲ ਕੁਲਦੀਪ ਬਰਾੜ ਦੋਵੇਂ ਹੀ ਮੰਨਦੇ ਹਨ ਕਿ ਜਿੰਨ੍ਹੀ ਗੋ -ਲੀ ਸਿੰਘਾਂ ਨੇ ਉਹਨਾਂ ਉੱਤੇ ਚਲਾਈ ਐਨੀ ਗੋ -ਲੀ -ਵਾ- ਰੀ ਉਹਨਾਂ ਨੇ ਜ਼ਿੰਦਗੀ’ਚ ਕਿਤੇ ਵੀ ਨਹੀਂ ਦੇਖੀ। ਜਦ ਕਿ ਜਨਰਲ ਸੁੰਦਰਜੀ ਨੇ ਵਿਸ਼ਵ ਯੁੱ- ਧ-2, ਪਾਕਿਸਤਾਨ ਨਾਲ ਤਿੰਨ ਜੰ -ਗਾਂ ਅਤੇ ਸ਼੍ਰੀ ਲੰਕਾ ਦੀ ਸਿਵਲ ਵਾਰ ‘ਚ ਵੀ ਹਿੱਸਾ ਲਿਆ ਹੈ।

ਜਦੋਂ 7 ਜੂਨ ਨੂੰ ਫੌਜ ਅਕਾਲ ਤਖ਼ਤ ਸਾਹਿਬ’ਚ ਦਾਖ਼ਲ ਹੋਈ ਤਾਂ ਅਕਾਲ ਤਖ਼ਤ ਸਾਹਿਬ ਦੇ ਫ ਰ ਸ ਤੇ ਗੋ -ਲੀ -ਆਂ ਦੇ ਖੋ-ਲਾਂ ਦੀ ਮੋਟੀ ਪਰਤ ਵਿਸੀ ਹੋਈ ਸੀ। ਇਸ ਇੱਕ ਮੋਰਚੇ ਤੋਂ ਹੀ ਸਿੰਘਾਂ ਨੇ ਐਨੀ ਗੋ -ਲੀ -ਫੌ ਜ ਤੇ ਵ- ਰਾ- ਅ ਦਿੱਤੀ ਸੀ। ਉਹ ਹੈਰਾਨ ਸਨ ਕਿ ਐਨੀ ਕੁ ਸਮੇਂ ਐਨੀਆਂ ਗੋ -ਲੀ- ਆਂ ਚਲਾਉਣ ਨਾਲ ਬੈ ਰ ਲ ਵੀ ਪਿਘਲ ਜਾਂਦੇ ਹਨ।

ਸਿੰਘਾਂ ਨੇ ਦੁ -ਸ਼- ਮ -ਣ ਫੌ-ਜ ਨੂੰ ਐਨੀ ਵੱਡੀ ਟੱ ਕ ਰ ਦਿੱਤੀ ਕਿ ਇਸ ਲ ੜਾ ਈ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ। ਜਿਨ੍ਹਾਂ ਫੌ ਜ ਦਾ ਨੁਕ–ਸਾ-ਨ ਸਿੰਘਾਂ ਨੇ ਕਰ ਦਿੱਤਾ ਦੁਨੀਆਂ ਦੇ ਇਤਿਹਾਸ’ਚ ਬਾ- ਗ਼ੀ -ਆਂ ਵੱਲੋਂ ਐਨੇ ਫੌ- ਜੀ ਨੁ -ਕ- ਸਾ -ਨ ਦੀ ਹੋਰ ਮਿਸ਼ਾਲ ਕਿਤੇ ਨਹੀੰ ਹੈ।

– ਸਤਵੰਤ ਸਿੰਘ

ਆ ਪ ਰੇ ਸ਼ ਨ ਬਲੂ ਸਟਾਰ ਮਾ ੜੇ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਸੀ” ਅੰਮ੍ਰਿਤਸਰ ਦੇ ਤਤਕਾਲੀ ਡੀਸੀ ਰਮੇਸ਼ ਇੰਦਰ ਸਿੰਘ ਨਾਲ ਖ਼ਾਸ ਗੱਲਬਾਤ

ਸੰਤ, ਪੱਤਰਕਾਰੀ ਤੇ ਸਿੱਖ ਪੱਤਰਕਾਰ

ਕਿਹੜੀ ਊਜ ਹੈ ਜੋ ਬਲੂਸਟਾਰ ਹ-ਮ-ਲੇ ਤੋੰ ਪਹਿਲਾਂ ਅਤੇ ਬਾਅਦ ਦੇ ਸਾਲਾਂ ਵਿਚ ਸੰਤ ਜਰਨੈਲ ਸਿੰਘ ਅਤੇ ਉਨਾਂ ਦੇ ਖਾੜਕੂ ਸਿੰਘਾਂ ਉਪਰ ਨਹੀੰ ਲੱਗੀ ?

ਕਿਹੜੇ ਝੂਠ ਹਨ ਜੋ ਉਨਾਂ ਬਾਰੇ ਬਕੇ ਨਹੀੰ ਗਏ ?

ਇਨਾਂ ਊਜਾਂ ਅਤੇ ਝੂਠਾਂ ਦੇ ਸਰੋਤ ਸਰਕਾਰ ਵਲੋੰ ਅਜਿਹੇ ਮੌਕੇ ਲਈ ਖਾਸ ਤੌਰ ਤੇ ਸਥਾਪਤ ਕੀਤਾ ਅਤੇ ਖੁਫੀਆ ਤੌਰ ਤੇ ਵਿਚਰਦਾ “ਡਰਟੀ ਟਰਿਕਸ ਡੀਪਾਰਟਮੈੰਟ” ਸੀ ਜੋ ਗੋਦੀ ਮੀਡੀਆ ਦੇ ਪੱਤਰਕਾਰਾਂ ਦੇ ਕੰਨੀੰ ਫੂਕ ਮਾ-ਰ-ਦਾ ਅਤੇ ਅਪਣੀ ਇਹ ਘਿ-ਨਾ-ਉ-ਣੀ ਖੇਡ ਖੇਡਦਾ ਰਹਿੰਦਾ ਸੀ। ਪਿਛਲੀ ਸਦੀ ਦੇ ਓਹਨਾਂ ਸਾਲਾਂ ਵਿਚ ਸੋਸ਼ਲ ਮੀਡੀਆ ਦੀ ਹੋੰਦ ਨਹੀੰ ਸੀ। ਬੱਸ ਸਾਰੇ ਦਾ ਸਾਰਾ ਮੀਡੀਆ ਸਰਕਾਰੀ ਕੰਟਰੋਲ ਹੇਠ ਸੀ।

ਭਾਰਤ ਵਿਚ ਵਿਚਰਦੀਆਂ ਦੋਵੇੰ ਖਬਰ ਏਜੰਸੀਆਂ ਪਰੈਸ ਟਰੱਸਟ ਆਫ ਇੰਡੀਆ PTI ਅਤੇ ਯੁਨਾਈਟਡ ਨਿਊਜ਼ ਆਫ ਇੰਡੀਆ UNI ਸਰਕਾਰ ਦੀ ਵਿੱਤੀ ਸਹਾਇਤੀ ਨਾਲ ਚਲਦੀਆਂ ਸਨ। ਦੇਸ ਦੀਆਂ ਵਡੀਆਂ ਅਖਬਾਰਾਂ ਟਾਈਮਜ਼ ਆਫ ਇੰਡੀਆ, ਹਿੰਦੁਸਤਾਨ ਟਾਈਮਜ਼, ਇੰਡੀਅਨ ਐਕਸਪ੍ਰੈਸ ਅਤੇ ਟ੍ਰਿਬਿਊਨ ਅਤੇ ਹੋਰ ਸਰਕਾਰ ਨੇ ਪੂਰੀ ਤਰਾਂ ਕਾ-ਬੂ ਕਰ ਰੱਖੀਆਂ ਸਨ।

ਪੰਜਾਬ ਦੀਆਂ ਅਖਬਾਰਾਂ ਤਾਂ ਕਈ ਦਹਾਕਿਆਂ ਤੋੰ ਪਹਿਲਾਂ ਹੀ ਠੂਹਿਆਂ ਦੀ ਬਰਾਤ ਵਾਂਗ ਵਿਚਰਦੀਆਂ ਆ ਰਹੀਆਂ ਸਨ। ਸਿੱਖ ਮੀਡੀਆ ਨਾਂ ਦੀ ਚੀਜ਼ ਨਾ ਪਹਿਲਾਂ ਸੀ ਅਤੇ ਨਾ ਬਾਅਦ ਵਿਚ ਉਭਰੀ।
ਸਮੁੱਚਾ ਮੀਡੀਆ ਤਹਿਰੀਕ (ਲਹਿਰ) ਬਾਰੇ ਹਰ ਨਵੇੰ ਦਿਨ ਝੂਠ ਤੇ ਝੂਠ ਮਾਰੀ ਜਾਂਦਾ ਸੀ। ਜੇ ਭੁਲ ਭੁਲੇਖੇ ਕਦੀ ਕਿਸੇ ਅਖਬਾਰ ਵਿਚ ਕੋਈ ਨਿਰਪਖ ਜਿਹੀ ਖਬਰ ਛਪ ਜਾਂਦੀ, ਜੋ ਸਿੱਖ ਤਹਿਰੀਕ ਦੇ ਥੋੜਾ ਬਹੁਤ ਹੱਕ ਵਿਚ ਭੁਗਤਦੀ ਵਿਖਾਈ ਦਿੰਦੀ ਤਾਂ ਉਸ ਵਿਰੁੱਧ ਸਮੁੱਚੀ ਸਥਾਪਤੀ ਚਾਰੇ ਖੁਰੀੰ ਮਗਰ ਪੈ ਜਾਂਦੀ। ਹਰ ਛਪਦੀ ਅਜਿਹੀ ਖਬਰ ਸਰਕਾਰ ਦੇ ਦਿੱਲੀ ਵਿਚ ਬੈਠੇ ਸਰਕਾਰੀ ਮੀਡੀਆ ਵਿੰਗ ਦੀਆਂ ਬਾਜ਼ ਅੱਖੋਂ ਓਝਲ ਨਹੀੰ ਰਹਿ ਸਕਦੀ ਸੀ।

ਹ-ਮ-ਲੇ ਤੋੰ ਕੁਛ ਦਿਨ ਪਹਿਲਾਂ ਮੈੰ ਟ੍ਰਿਬਿਊਨ ਨੂੰ ਇਕ ਖਬਰ ਦਿਤੀ ਕਿ ਪੰਜਾਬ ਪੁਲਿਸ ਦੇ ਖੁਫੀਆ ਵਿਭਾਗ ਨੇ ਕੇੰਦਰ ਨੂੰ ਦਰਬਾਰ ਸਾਹਿਬ ਉਪਰ ਹਮਲਾ ਨਾ ਕਰਨ ਦੀ ਸਲਾਹ ਦਿੱਤੀ ਹੈ ਅਤੇ ਅਜਿਹੀ ਕਾਰਵਾਈ ਦੇ ਮਾੜੇ ਨਤੀਜਿਆਂ ਬਾਰੇ ਖਬਰਦਾਰ ਕੀਤਾ ਹੈ। ਸੰਪਾਦਕ ਪਰੇਮ ਭਾਟੀਆ ਨੇ ਉਸੇ ਦਿਨ ਮੇਰੇ ਕੋਲੋੰ ਖਬਰ ਦਾ ਸਰੋਤ ਪੁੱਛ ਲਿਆ। ਮੈੰ ਹਿਚਕਚਾਉਂਦਿਆਂ ਦੱਸ ਦਿੱਤਾ। ਮੇਰੇ ਖਿਆਲ ਵਿਚ ਉਸ ਨੇ ਮੇਰਾ ਸਰੋਤ ਦਿੱਲੀ ਵਾਲਿਆਂ ਤੱਕ ਪੁਚਾ ਦਿੱਤਾ।

ਹਮਲੇ ਤੋੰ ਕੁਛ ਦਿਨ ਪਿਛੋੰ ਮੈੰ ਇਕ ਹੋਰ ਖਬਰ ਦਿਤੀ ਜੋ ਇਕ ਸਾਧਾਰਨ ਜਿਹੀ ਰੁਟੀਨ ਵਾਲੀ ਸੀ। ਮੇਰੇ ਕੋਲ ਸਵਰਨ ਸਿੰਘ ਬੋਪਾਰਾਏ ਅਤੇ ਤਿੰਨ ਹੋਰ ਸੀਨੀਅਰ ਆਈ. ਏ. ਐਸ. ਅਫਸਰਾਂ ਦਾ ਇਕ ਪ੍ਰੈਸ ਨੋਟ ਪਹੁੰਚਿਆ ਜਿਸ ਅਨੁਸਾਰ ਉਨਾਂ ਨੇ ਢਹਿਢੇਰੀ ਹੋਏ ਆਕਾਲ ਤਖਤ ਸਾਹਿਬ ਦੀ ਕਾਰ ਸੇਵਾ ਲਈ ਮੁੱਖ ਸਕੱਤਰ ਤੋੰ ਛੁੱਟੀ ਮੰਗੀ ਸੀ।

ਅੱਠ ਦੱਸ ਲਾਈਨਾਂ ਦੀ ਛੋਟੀ ਜਿਹੀ, ਇਕ ਕਾਲਮੀੰ ਖਬਰ ਟ੍ਰਿਬਿਊਨ ਅੰਗਰੇਜ਼ੀ ਦੇ ਅੰਦਰਲੇ ਸਫੇ ਵਿਚ ਘੁਸੇੜੀ ਪਈ ਸੀ। ਛਪਦੇ ਸਾਰ ਭੜਥੂ ਮੱਚ ਗਿਆ। ਚੌਵੀ ਘੰਟਿਆਂ ਦੇ ਅੰਦਰ ਅੰਦਰ ਸੰਭਾਵਤ ਕਾਰਸੇਵਕ-ਅਫਸਰਾਂ ਲਈ ਦੇਸ ਦੀਆਂ ਦੂਰ ਦੁਰਾਡੇ ਦੀਆਂ ਸਟੇਟਾਂ ਵਿਚ ਬਦਲੀ ਦੇ ਆਰਡਰ ਆ ਗਏ। ਬੋਪਾਰਾਏ ਨੂੰ ਸ਼ਾਇਦ ਤਿਰੀਪੁਰਾ ਜਾਣ ਦਾ ਹੁਕਮ ਹੋਇਆ। ਬਾਅਦ ਵਿਚ ਲੰਬੇ ਮਿੰਨਤ ਤਰਲਿਆਂ ਪਿਛੋੰ ਚਾਰਾਂ ਦੀ ਜਾਨ ਛੁੱਟੀ। ਲੱਗਦਾ ਇਸ ਖਬਰ ਉਪਰ ਕਾਰਵਾਈ ਇੰਦਰਾ ਗਾਂਧੀ ਤੋੰ ਹੇਠਲੇ ਕਿਸੇ ਅਧਿਕਾਰੀ ਵਲੋੰ ਨਹੀੰ ਹੋ ਸਕਦੀ ਸੀ।

ਮੈਨੂੰ ਪੰਜਾਬ ਦੀ ਕਵਰੇਜ ਤੋੰ ਲਾਂਭੇ ਕਰ ਦਿੱਤਾ ਗਿਆ। ਬਾਅਦ ਵਿਚ ਬਠਿੰਡੇ ਜਾਣ ਦਾ ਹੁਕਮ ਹੋ ਗਿਆ। ਮੈੰਨੂੰ ਲੰਬੀ ਛੁੱਟੀ ਜਾਣਾ ਪਿਆ। ਬਠਿੰਡੇ ਦੀ ਬਦਲੀ ਦੇ ਮੇਰੇ ਵਿਰੋਧ ਪਿਛੋੰ ਕੁਛ ਦੇਰ ਚੰਡੀਗੜ ਰਹਿਣ ਦਿੱਤਾ ਪਰ ਕੁਛ ਸਮਾ ਪਾ ਕੇ ਮੈਨੂੰ ਨੌਕਰੀ ਤੋੰ ਕੱਢ ਦਿੱਤਾ।

– ਸੁਖਦੇਵ ਸਿੰਘ, ਸਾਬਕਾ ਪੱਤਰਕਾਰ, ਦਾ ਟ੍ਰਿਬਿਊਨ

Check Also

ਬਰਾੜ ਨੇ ਕਿਹਾ ਕਿ ਭਿੰਡਰਾਵਾਲਾ ਤਾਂ ਦੋ ਘੰਟਿਆਂ ਵਿੱਚ ਗੋਡਿਆਂ ਪਰਨੇ ਹੋ ਜਾਵੇਗਾ…

7 ਜੂਨ 1984 ( ਜੂਨ 84 ਦੀ ਪੱਤਰਕਾਰੀ ਕਿਤਾਬ ਵਿਚੋਂ) 70-72 ਘੰਟੇ ਚੱਲਦੀ ਰਹੀ ਸੀ …

%d bloggers like this: