Breaking News
Home / ਰਾਸ਼ਟਰੀ / ਹਰਭਜਨ ਸਿੰਘ ਵਲੋਂ ਮਾਫੀ ਮੰਗਣ ਬਾਰੇ ਤੁਹਾਡੇ ਕੀ ਵਿਚਾਰ ਹਨ?

ਹਰਭਜਨ ਸਿੰਘ ਵਲੋਂ ਮਾਫੀ ਮੰਗਣ ਬਾਰੇ ਤੁਹਾਡੇ ਕੀ ਵਿਚਾਰ ਹਨ?

ਸ ਪਿੰ ਨ ਰ ਹਰਭਜਨ ਸਿੰਘ ਨੇ ਘੱਲੂਘਾਰੇ ਦੀ 37 ਵੀਂ ਵਰ੍ਹੇਗੰਡ ‘ਤੇ ਪ੍ਰਕਾਸ਼ਤ ਕੀਤੀ ਗਈ, ਗੇਂਦਬਾਜ਼ ਦੀ ਪੋਸਟ ਦੀ ਸ਼ੁਰੂਆਤ “ਸ਼ਹੀਦਾਂ ਨੂੰ ਸਲਾਮ” ਸਿਰਲੇਖ ਦੇ ਨਾਲ ਕੀਤੀ । ਇਸ ਵਿਚ ਲਿਖਿਆ ਹੈ, “1 ਜੂਨ ਤੋਂ 6 ਜੂਨ, 1984 ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਘੱਲੂਘਾਰੇ ਵਿਚ ਸ਼ਹੀਦ ਹੋਏ ਲੋਕਾਂ ਨੂੰ ਹਾਰਦਿਕ ਸ਼ਰਧਾਂਜਲੀ”। ਦੱਸਣਯੋਗ ਹੈ ਕਿ ਸੰਤ ਜਰਨੈਲ ਸਿੰਘ ਜੀ ਭਿੰ ਡ ਰਾਂ ਵਾ ਲੇ ਅਤੇ ਹੋਰਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਲੇ ਇਸ ਕ੍ਰਿਕਟਰ ਨੂੰ ਨੇਟਿਜ਼ਨ ਦੇ ਜ ਬ ਰ ਦਾ ਸਾਹਮਣਾ ਕਰਨਾ ਪਿਆ ਹੈ।

ਕ੍ਰਿਕਟ ਜਗਤ ਵਿੱਚ ਭਾਰਤ ਦੇ ਸਟਾਰ ਆਫ ਸ ਪਿ ਨ ਰ ਹਰਭਜਨ ਸਿੰਘ ਅੱਜ ਟਵਿੱਟਰ ਤੇ ਟਰੈਂਡ ਕਰ ਰਹੇ ਹਨ। ਹਰਭਜਨ ਨੇ ਆਪਣੇ ਇੰਸਟਾਗ੍ਰਾਮ ਵਿੱਚ ਇੱਕ ਅਜਿਹੀ ਸਟੋਰੀ ਸ਼ੇਅਰ ਕੀਤੀ ਹੈ ਜਿਸ ਕਾਰਨ ਸਿੱਖ ਵਿ ਰੋ ਧੀ ਹਿੰਦੂਤਵੀ ਸੰਘੀਆ ਦੀ ਪੂ ਛ ਨੂੰ ਅੱ ਗ ਲੱਗ ਗਈ।


ਅਸਲ ਵਿੱਚ ਭੱਜੀ ਨੇ ਘੱਲੂਘਾਰੇ ਦੀ 37ਵੀ ਵਰੇਗੰਢ ਮੌਕੇ ਉੱਤੇ ਹਰਿਮੰਦਰ ਸਾਹਿਬ ਦੇ ਅੰਦਰ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਜੀ ਖਾਲਸਾ ਨੂੰ ਸ਼ਰਧਾਂਜਲੀ ਦੀ ਇੱਕ ਸਟੋਰੀ ਪੋਸਟ ਕੀਤੀ ਹੈ। ਇਸ ਸਟੋਰੀ ਵਿੱਚ ਸ਼ਹੀਦਾਂ ਦੀ ਤਸਵੀਰ ਵਿੱਚ ‘ਪ੍ਰਣਾਮ ਸ਼ਹੀਦਾਂ ਨੂੰ’ ਲਿਖਿਆ ਹੋਇਆ ਹੈ।

ਭੱਜੀ ਨੇ ਕੈਨੇਡਾ ਦੇ ਕਿਸੇ ਨਿਊਜ਼ ਪੋਰਟਲ ਦੇ ਸ਼ੇਅਰ ਕੀਤੀ ਪੋਸਟ ਨੂੰ ਆਪਣੀ ਸਟੋਰੀ ਵਿੱਚ ਪੋਸਟ ਕੀਤਾ ਹੈ, ਜਿਸ ਉੱਤੇ ‘ਅਣਖ ਨਾਲ ਜੀਣਾ ਤੇ ਧਰਮ ਲਈ ਮ ਰ ਨਾ’ ਵੀ ਲਿਖਿਆ ਹੋਇਆ ਹੈ। ਇਸ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਨੂੰ ਸ਼ਹੀਦ ਕਿਹਾ।

Check Also

ਯੂਪੀ ਸਰਕਾਰ ਨੇ ਦਫ਼ਨ ਕੀਤੀਆਂ ਲਾ ਸ਼ਾਂ ਦੇ ਕੱਫਣ ਰਾਤੋਂ-ਰਾਤ ਕਰਵਾਏ ਸਾਫ

ਪ੍ਰਿਆਗਰਾਜ ਦੇਸ਼ ਤੇ ਦੁਨੀਆ ‘ਚ ਗੰਗਾ ਦੇ ਕਿਨਾਰੇ ਦਫ਼ਨ ਹਜ਼ਾਰਾਂ ਲਾ ਸ਼ਾਂ ਕਰਕੇ ਸੁਰਖੀਆਂ ‘ਚ …

%d bloggers like this: