Breaking News
Home / ਪੰਜਾਬ / ਸੰਤਾਂ ਨਾਲ ਆਖਰੀ ਦਿਨ ਕੀ ਕੁਝ ਵਾਪਰਿਆ ਸੀ

ਸੰਤਾਂ ਨਾਲ ਆਖਰੀ ਦਿਨ ਕੀ ਕੁਝ ਵਾਪਰਿਆ ਸੀ

ਸੰਤਾਂ ਨਾਲ ਆਖਰੀ ਦਿਨ ਕੀ ਕੁਝ ਵਾਪਰਿਆ ਸੀ।ਪ੍ਰਕਾਸ਼ ਸਿੰਘ ਬਾਦਲ ਨੂੰ ਸੰਤਾਂ ਨੇ ਕਿਹੜੀ ਗੱਲ ਤੋਂ ਝਾ ੜ ਪਾਈ ਸੀ

ਬਾਦਲੀ ਲਾਣੇ ਦੀ ਨੀਤੀ ਰਹੀ ਹੈ ਕਿ ਹਰ ਉਹ ਬੰਦਾ, ਜਿਹੜਾ ਇਨ੍ਹਾਂ ਦੀ ਕਰਤੂਤਾਂ ਨਸ਼ਰ ਕਰੇ, ਇਨ੍ਹਾਂ ਲਈ ਕਾਂਗਰਸੀ ਹੈ। ਸੰਤ ਜਰਨੈਲ ਸਿੰਘ ਕੌਮ ਨੂੰ ਜਗਾ ਕੇ ਜਥੇਬੰਦ ਕਰ ਰਹੇ ਸਨ ਤਾਂ ਇਹ ਲਾਣਾ ਉਨ੍ਹਾਂ ਨੂੰ ਉਸ ਵੇਲੇ ਵੀ ਕਾਂਗਰਸੀ ਗਰਦਾਨ ਰਿਹਾ ਸੀ ਹਾਲਾਂਕਿ ਕੁੜਮਾਚਾਰੀ ਖ਼ੁਦ ਦੀ ਹੈ।

ਸੰਤ ਜੀ ਨੂੰ ਸ਼ਹੀਦ ਕਰਵਾਉਣ ਲਈ ਅਕਾਲੀ ਕਿਵੇਂ ਕਾਂਗਰਸ ਨਾਲ ਮਿਲੇ ਰਹੇ, ਮੁਲਾਕਾਤਾਂ ਕਰਦੇ ਰਹੇ, ਸ਼ਹੀਦੀ ਬਾਅਦ ਫੌਜ ਨੂੰ ਸਭ ਤੋਂ ਪਹਿਲਾਂ ਸਵਾਲ ਵੀ ਸੰਤ ਜੀ ਦੀ ਸ਼ਹਾਦਤ ਬਾਰੇ ਕਰਦੇ ਰਹੇ, ਇਹ ਸਭ ਸਬੂਤ ਹੁਣ ਬਾਹਰ ਹਨ।

ਸੰਤ ਜੀ ਦੇ ਮੂੰਹੋਂ ਬਾਦਲ ਬਾਰੇ ਨਿਕਲੇ ਬਚਨ ਇਸ ਤਰਾਂ ਸਨ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਲ ਹੂ ਭਿੱਜਾ #ਜੂਨ84 ਦਾ ਹਰਪਾਲ ਸਿੰਘ ਪੰਨੂ ਨੇ ਦੱਸਿਆ ਕਿਵੇਂ ਮੁੱਢ ਬੱਝਿਆ ।

1. ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆ ਦੀ ਅੰਤਿਮ ਅਰਦਾਸ ਵਾਲੇ ਦਿਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨੇ ਆਪਣੇ ਧੰਨਵਾਦੀ ਭਾਸ਼ਨ ਵਿੱਚ ਹੀ ਆੜੇ ਹੱਥੀਂ ਲਿਆ ਸੀ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ।

2. ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ 1978 ਵਿੱਚ ਵਿਸਾਖੀ ਵਾਲੇ ਦਿਨ ਨਿਰੰਕਾਰੀਆਂ ਨੂੰ ਸ੍ਰੀ ਅਮ੍ਰਿਤਸਰ ਵਿੱਚ ਆਪਣਾ ਪ੍ਰੋਗਰਾਮ ਕਰਨ ਦੀ ਇਜਾਜ਼ਤ ਦੇ ਕੇ ਇਸ ਦਰਾੜ ਨੂੰ ਹੋਰ ਡੂੰਘਾਂ ਕਰ ਦਿੱਤਾ ਜਿਸ ਦਾ ਖਮਿਆਜਾ ਅੱਜ ਤੱਕ ਸਿੱਖ ਕੌਮ ਭੁਗਤ ਰਹੀ ਹੈ।

Check Also

ਬਰਾੜ ਨੇ ਕਿਹਾ ਕਿ ਭਿੰਡਰਾਵਾਲਾ ਤਾਂ ਦੋ ਘੰਟਿਆਂ ਵਿੱਚ ਗੋਡਿਆਂ ਪਰਨੇ ਹੋ ਜਾਵੇਗਾ…

7 ਜੂਨ 1984 ( ਜੂਨ 84 ਦੀ ਪੱਤਰਕਾਰੀ ਕਿਤਾਬ ਵਿਚੋਂ) 70-72 ਘੰਟੇ ਚੱਲਦੀ ਰਹੀ ਸੀ …

%d bloggers like this: