Breaking News
Home / ਪੰਥਕ ਖਬਰਾਂ / 1984 ਤੋਂ 2021 – ਹਿੰਮਤ ਸੰਧੂ ਦਾ ਗੀਤ ਹੋਇਆ ਵਾਇਰਲ

1984 ਤੋਂ 2021 – ਹਿੰਮਤ ਸੰਧੂ ਦਾ ਗੀਤ ਹੋਇਆ ਵਾਇਰਲ

ਭਾਰਤੀ ਫੌਜ ਦੇ ਇਕ ਮੇਜਰ ਜਨਰਲ ਅਸ਼ੋਕ ਕ੍ਰਿਸ਼ਨਾ ਵਲੋਂ ਲਿਖੀ ਕਿਤਾਬ ‘Fifty years of Indian War and Peace’ ਦੇ ਰਿਵਿਊ ‘ਚ IDSA(ਇੰਸਟੀਚਿਊਟ ਫ਼ਾਰ ਡਿਫੈਂਸ ਸਟੱਡੀਜ਼ ਐਂਡ ਅਨੈਲਸਿਸ) ਦੇ ਡਾਇਰੈਕਟਰ ਜਸਜੀਤ ਸਿੰਘ ਨੇ ਲਿਖਿਆ ਕਿ ਸ੍ਰੀ ਦਰਬਾਰ ਸਾਹਿਬ ਦੇ ਹ ਮ ਲੇ ਦੌਰਾਨ 3700 ਦੀ ਗਿਣਤੀ ‘ਚ ਭਾਰਤੀ ਫੌ ਜ ਦਾ ਜਾ ਨੀ ਨੁਕਸਾਨ ਮੰਨਿਆ ਗਿਆ ਹੈ। ਇਹ ਰਿਵਿਊ ‘ਰੋਜ਼ਾਨਾ ਅਜੀਤ’ ‘ਚ ਛਪਿਆ।

ਜਾਣਕਾਰੀ ਵਸੀਲਾ: ਕਿਤਾਬ – ਨੇੜਿਓਂ ਡਿੱਠੇ ਸੰਤ ਭਿੰਡਰਾਂਵਾਲੇ, ਦਲਬੀਰ ਸਿੰਘ(ਪੱਤਰਕਾਰ)

ਸੰਤਾਂ ਨੇ ਸਿੰਘਾਂ ਨੂੰ ਖੰਡੇ ਵੰਡੇ ਅਤੇ ਕਿਹਾ “ਸਿੰਘੋ ਜੇ ਕੀਤੇ ਹ ਥਿ ਆ ਰ ਮੁ ਕ ਗਏ ਤਾਂ ਘਬਰਾਉਣਾ ਨਹੀਂ, ਨਾ ਹੀ ਹੱਥ ਖੜੇ ਕਰਨਾ, ਸਗੋਂ ਖੰਡਾ ਵਾਉਣਾ ਸ਼ੁਰੂ ਦਿਓ, ਪਰ ਮੈਦਾਨ ਛੱਡ ਨਹੀਂ ਭੱਜਣਾ”
18ਵੀਂ ਸਦੀ ਦਾ ਵੇਲਾ ਸੀ ਜਦੋਂ ਕੋਈ ਕਿਸੇ ਮਾਂ ਨੂੰ ਪੁੱਛਦਾ ਸੀ ਕਿ ਤੇਰੇ ਕਿੰਨੇ ਜਵਾਕ ਹਨ, ਤੇ ਉਹ ਆਖਦੀ ਸੀ “ਜਵਾਕ ਤਾ 4 ਨੇ ਪਰ ਇੱਕ ਵਿਚੋਂ ਸਿੰਘ ਸੱਜ ਗਿਆ ਹੈ”, ਇਸਦਾ ਭਾਵ ਕਿ ਸਿੱਖ ਬਣੇ ਹੀ ਸ਼ਹਾਦਤਾਂ ਵਾਸਤੇ ਹਨ ~ ਇੰਦਰਵੀਰ ਸਿੰਘ

ਜਿਵੇਂ ਸੰਤਾ ਨੇ ਆਪਣੀ ਆਖਰੀ ਇੰਟਰਵਿਊ ਵਿਚ ਕਿਹਾ “ਜੋ ਮਰਨ ਤੋ ਡਰੇ, ਉਹ ਸਿੱਖ ਨਹੀਂ ਅਤੇ ਸਿੱਖ ਕਦੇ ਮ ਰ ਨ ਤੋਂ ਨਹੀਂ ਡ ਰਦੇ

Check Also

ਭੱਜੀ ਨੂੰ ਭਾਈ ਰਟੌਲ ਨੇ ਦੇਖੋ ਕਿਵੇਂ ਕਰਾਰਾ ਜਵਾਬ ਦਿੱਤਾ

ਮੈਂ ਸਿੱਖ ਹਾਂ ਨਵੇਂ ਜਮਾਨੇ ਦਾ, ਤੇ ਜਾਨ ਲੁਕਾਉਂਦਾ ਫਿਰਦਾ ਹਾਂ ਜੀਹਦੇ ਚੋਂ ਪੈਦਾ ਹੋਇਆ …

%d bloggers like this: