Breaking News
Home / ਮੁੱਖ ਖਬਰਾਂ / 5 ਜੂਨ ਤੱਕ ਪੂਰਾ ਜ਼ੋ ਰ ਲਾਉਣ ਤੋਂ ਬਾਅਦ 6 ਜੂਨ ਨੂੰ ਕਿਵੇਂ ਮਿੰ ਨ ਤਾਂ ’ਤੇ ਆ ਗਈ ਸੀ ਆ ਰ ਮੀ ?

5 ਜੂਨ ਤੱਕ ਪੂਰਾ ਜ਼ੋ ਰ ਲਾਉਣ ਤੋਂ ਬਾਅਦ 6 ਜੂਨ ਨੂੰ ਕਿਵੇਂ ਮਿੰ ਨ ਤਾਂ ’ਤੇ ਆ ਗਈ ਸੀ ਆ ਰ ਮੀ ?

ਨਿਆਣਿਆਂ ਨੂੰ ਸੁਣਾਇਓ ਹਾ ਰੇ ਨਹੀਂ ਜਿੱਤੇ ਸੀ ਅਸੀਂ…..

ਮਹਾਭਾਰਤ ਦੌਰਾਨ ਜਦ ਅਰਜਨ ਨੇ ਕੌ ਰ ਵਾਂ ਖ਼ਿਲਾਫ਼ ਜੰ-ਗ ਲ-ੜ-ਨ ਤੋਂ ਇਨਕਾਰ ਕਰ ਦਿੱਤਾ ਤਾਂ ਕ੍ਰਿਸ਼ਨ ਭਗਵਾਨ ਨੇ ਸਮਝਾਉਂਦਿਆਂ ਕਿਹਾ ਕਿ ਜੇ ਅਸੀਂ ਜੰ-ਗ ਜਿੱਤ ਗਏ ਤਾਂ ਇਤਿਹਾਸ ਅਸੀਂ ਲਿਖਾਂਗੇ ਜੇ ਹਾਰ ਗਏ ਤਾਂ ਦੁ-ਸ਼-ਮ-ਣ ਇਤਿਹਾਸ ਵਿਚ ਸਾਨੂੰ ਗੁ-ਨਾ-ਹ-ਗਾ-ਰ ਸਿੱਧ ਕਰੇਗਾ ,ਜਿੱਤੇ ਤਾਂ ਇਤਿਹਾਸ ਵਿਚ ਦ੍ਰੋਪਤੀ ਦੇਵੀ ਕਹਿਲਾਏਗੀ ,ਹਾਰੇ ਤਾਂ ਦੁ-ਸ਼-ਮ-ਣ ਉਸ ਨੂੰ ਅਪਮਾਨਿਤ ਕਰ ਕੇ ਬਦਚਲਣ ਸਿੱਧ ਕਰੇਗਾ |

ਜੂਨ 1984 ਦੇ ਜੰ-ਗ ਹਿੰਦ ਪੰਜਾਬ ਵਿਚ ਭਾਵੇਂ ਦੋਵਾਂ ਪਾਸਿਆਂ ਦੇ ਮੁੱਖੀਆਂ ਦੀ ਜਾਨ ਗੁਆਚ ਗਈ ਇਸ ਲਈ ਜੰ-ਗ ਦੀ ਜਿੱਤ ਹਾਰ ਦਾ ਫੈਸਲਾ ਜੰ-ਗੀ ਅਸੂਲਾਂ ਅਨੁਸਾਰ ਵੀ ਬਰਾਬਰ ਤੇ ਖਲੋ ਗਿਆ,ਪਰ ਦੁੱਖ ਇਸ ਗੱਲ ਦਾ ਹੈ ਕਿ 200 ਜੰ-ਗ ਜੂਆਂ ਨੇ ਵਿਸ਼ਵ ਦੀ ਤੀਸਰੀ ਵੱਡੀ ਜੰ-ਗੀ ਤਾਕ–ਤ ਦੀਆਂ ਪੰਜ ਤਰਾਂ ਦੀਆਂ ਜੰ-ਗੀ ਮਿਸਲਾਂ ਨੂੰ ਜਿਸ ਢੰਗ ਨਾਲ ਧੂੜ ਚਟਾਈ ਉਸ ਦੇ ਅਧਾਰ ਤੇ ਇਸ ਜੰ-ਗ ਦਾ ਜੇਤੂ ਸੰਤ ਜਰਨੈਲ ਸਿੰਘ ਹੈ ਪਰ ਸਿੱਖ ਕੌਮ ਖੁਦ ਹੀ ਦੁ-ਸ਼-ਮ-ਣ ਦੀ ਸਾਜਿਸ਼ ਦਾ ਸ਼ਿਕਾਰ ਹੋਕੇ ਆਪਣੇ ਜੰ-ਗ ਜੂਆਂ ਨੂੰ ਬਣਦਾ ਸਨਮਾਨ ਨਹੀਂ ਦੇ ਸਕੀ ,

ਕੁਲਦੀਪ ਬਰਾੜ ਨੇ ਸੋਚਿਆ ਵੀ ਨਹੀਂ ਸੀ ਕਿ ਸਿੱਖ ਜੰ-ਗ ਜੂ ਏਨੀ ਬੁਰੀ ਤਰਾਂ ਮੂੰਹ ਤੋੜ ਜੁਆਬ ਦੇਣਗੇ ,ਉਸ ਨੂੰ ਲਿਖਣਾ ਪਿਆ ਕਿ ਸਾਡੇ ਕੋਲ ਸਹੀ ਜਾਣਕਾਰੀ ਨਹੀਂ ਸੀ ,ਯਾਦ ਰੱਖਣਾ ਤਨਖਾਹ ਦਾਰ ਮੁਲਾਜਮ ਤੇ ਕੌਮੀ ਜੰ-ਗ ਜੂ ਦੇ ਨਿ ਸ਼ ਚੇ ਵਿਚ ਫਰਕ ਹੁੰਦਾ ,ਬਰਾੜ ਨੂੰ ਲਿਖਣਾ ਪਿਆ ਕਿ ਪਹਿਲੇ ਹੱਲੇ ਵਿਚ ਹੀ ਸਾਡੀ 30% ਫੌ-ਜ ਮਾ ਰੀ ਗਈ ,ਅਸਲ ਵਿਚ ਇਹ ਗਿਣਤੀ ਹੋਰ ਵਧੇਰੇ ਹੈ ਪਰ ਨਾ-ਮੋ-ਸ਼ੀ ਦੇ ਡ ਰ ਤੋਂ ਬਰਾੜ ਪਹਿਲੇ ਹੱਲੇ ਦੀ ਮਾਰ ਨੂੰ ਘੱਟ ਕਰ ਕੇ ਲਿਖ ਰਿਹਾ ,ਸਿੱਖ ਜੰ-ਗ ਜੂਆਂ ਦੇ ਮੋ ਰ ਚਾ ਬੰ ਦੀ ਦੀ ਤਰਤੀਬ ਨੇ ਜਦ ਸਵੈ ਚਲਾਕ ਅ ਗ ਨ ਸ਼ ਸ ਤ ਰਾਂ ਵਿੱਚੋਂ ਜ ਜ਼ ਬਿ ਆਂ ਦਾ ਜਵਾਲਾਮੁਖੀ ਪਰਿਕਰਮਾਂ ਵਿਚ ਪੈਰ ਧਰ ਰਹੀ ਫੌ-ਜ ਤੇ ਵਰ੍ ਹਿ ਆ ਤਾਂ ਬਰਾੜ ਦੇ ਕੰ ਨਾਂ ਨੂੰ ਹੱਥ ਲੱਗ ਗਏ ,ਮਾਰਕ ਟੱਲੀ ਅਤੇ ਬਰਾੜ ਦੇ ਲਿਖੇ ਅਨੁਸਾਰ ਬਹੁਤ ਵੱਡਾ ਜਾ ਨੀ ਨੁ ਕ ਸਾ ਨ ਕਰਵਾ ਕੇ ਫੌ-ਜ ਨੂੰ ਪਿੱਛੇ ਹਟਣਾ ਪਿਆ ,ਕੁਲਦੀਪ ਬਰਾੜ ਅਨੁਸਾਰ ਅਕਾਲ ਤਖ਼ਤ ਦਾ ਵੇਹੜਾ ਫੌ-ਜ ਦੀ ਕ–ਤ ਲਗਾਹ ਬਣ ਗਈ ,ਲਾ ਸ਼ਾਂ ਦੇ ਢੇਰ ਲੱਗ ਗਏ ,

Check Also

ਹਸਪਤਾਲ ਸਿੱਖ ਬਣਾਉਣ ਤੇ ਸਰਕਾਰ ਕੀ ਕਰੇ ?

ਗੁਰਦੁਆਰਾ ਨਾਂਦੇੜ ਸਾਹਿਬ ਦੀ ਸੋਨਾ ਦਾਨ ਕਰਕੇ ਹਸਪਤਾਲ ਬਣਾਉਣ ਦੀ ਝੂਠੀ ਖਬਰ ਪਿੱਛੋਂ ਗੁਰਦੁਆਰਾ ਕਮੇਟੀਆਂ …

%d bloggers like this: