Breaking News
Home / ਪੰਥਕ ਖਬਰਾਂ / ਦਰਬਾਰ ਸਾਹਿਬ ’ਤੇ ਹ ਮ ਲੇ ਤੋਂ ਬਾਅਦ ਕੌਣ ਮਨਾ ਰਿਹਾ ਸੀ ਲੱਡੂ ਵੰਡ ਕੇ ਖੁਸ਼ੀ ?

ਦਰਬਾਰ ਸਾਹਿਬ ’ਤੇ ਹ ਮ ਲੇ ਤੋਂ ਬਾਅਦ ਕੌਣ ਮਨਾ ਰਿਹਾ ਸੀ ਲੱਡੂ ਵੰਡ ਕੇ ਖੁਸ਼ੀ ?

ਨਿਆਣਿਆਂ ਨੂੰ ਸੁਣਾਇਓ ਹਾਰੇ ਨਹੀਂ ਜਿੱਤੇ ਸੀ ਅਸੀਂ…..

ਮਹਾਭਾਰਤ ਦੌਰਾਨ ਜਦ ਅਰਜਨ ਨੇ ਕੌਰਵਾਂ ਖ਼ਿਲਾਫ਼ ਜੰ-ਗ ਲ-ੜ-ਨ ਤੋਂ ਇਨਕਾਰ ਕਰ ਦਿੱਤਾ ਤਾਂ ਕ੍ਰਿਸ਼ਨ ਭਗਵਾਨ ਨੇ ਸਮਝਾਉਂਦਿਆਂ ਕਿਹਾ ਕਿ ਜੇ ਅਸੀਂ ਜੰ-ਗ ਜਿੱਤ ਗਏ ਤਾਂ ਇਤਿਹਾਸ ਅਸੀਂ ਲਿਖਾਂਗੇ ਜੇ ਹਾਰ ਗਏ ਤਾਂ ਦੁ-ਸ਼-ਮ-ਣ ਇਤਿਹਾਸ ਵਿਚ ਸਾਨੂੰ ਗੁ-ਨਾ-ਹ-ਗਾ-ਰ ਸਿੱਧ ਕਰੇਗਾ ,ਜਿੱਤੇ ਤਾਂ ਇਤਿਹਾਸ ਵਿਚ ਦ੍ਰੋਪਤੀ ਦੇਵੀ ਕਹਿਲਾਏਗੀ ,ਹਾਰੇ ਤਾਂ ਦੁ-ਸ਼-ਮ-ਣ ਉਸ ਨੂੰ ਅਪਮਾਨਿਤ ਕਰ ਕੇ ਬਦਚਲਣ ਸਿੱਧ ਕਰੇਗਾ |

ਜੂਨ 1984 ਦੇ ਜੰ-ਗ ਹਿੰਦ ਪੰਜਾਬ ਵਿਚ ਭਾਵੇਂ ਦੋਵਾਂ ਪਾਸਿਆਂ ਦੇ ਮੁੱਖੀਆਂ ਦੀ ਜਾਨ ਗੁਆਚ ਗਈ ਇਸ ਲਈ ਜੰ-ਗ ਦੀ ਜਿੱਤ ਹਾਰ ਦਾ ਫੈਸਲਾ ਜੰ-ਗੀ ਅਸੂਲਾਂ ਅਨੁਸਾਰ ਵੀ ਬਰਾਬਰ ਤੇ ਖਲੋ ਗਿਆ,ਪਰ ਦੁੱਖ ਇਸ ਗੱਲ ਦਾ ਹੈ ਕਿ 200 ਜੰ-ਗ ਜੂਆਂ ਨੇ ਵਿਸ਼ਵ ਦੀ ਤੀਸਰੀ ਵੱਡੀ ਜੰ-ਗੀ ਤਾਕ–ਤ ਦੀਆਂ ਪੰਜ ਤਰਾਂ ਦੀਆਂ ਜੰ-ਗੀ ਮਿਸਲਾਂ ਨੂੰ ਜਿਸ ਢੰਗ ਨਾਲ ਧੂੜ ਚਟਾਈ ਉਸ ਦੇ ਅਧਾਰ ਤੇ ਇਸ ਜੰ-ਗ ਦਾ ਜੇਤੂ ਸੰਤ ਜਰਨੈਲ ਸਿੰਘ ਹੈ ਪਰ ਸਿੱਖ ਕੌਮ ਖੁਦ ਹੀ ਦੁ-ਸ਼-ਮ-ਣ ਦੀ ਸਾਜਿਸ਼ ਦਾ ਸ਼ਿਕਾਰ ਹੋਕੇ ਆਪਣੇ ਜੰ-ਗ ਜੂਆਂ ਨੂੰ ਬਣਦਾ ਸਨਮਾਨ ਨਹੀਂ ਦੇ ਸਕੀ ,

1984 ਵਿਚ ਅੰਮ੍ਰਿਤਸਰ ਵਿਚ ਦੁਹਰਾਈ ਗਈ ਚਮਕੌਰ ਗੜ੍ਹੀ ਦੀ ਦਾਸਤਾਨ ਹਰ ਸਿੱਖ ਬੱਚੇ ਦੇ ਪੋਟਿਆਂ ਤੇ ਹੋਣੀ ਚਾਹੀਦੀ ਸੀ ਪਰ ਸਿੱਖ ਕੌਮ ਸਹੀ ਹੁੰਦਿਆਂ ਵੀ ਦੁ-ਸ਼-ਮ-ਣ ਦੀ ਚਾਲ ਵਿਚ ਫਸ ਕੇ 1984 ਦੇ ਮਾਣਮੱਤੇ ਇਤਿਹਾਸ ਤੋਂ ਟਾਲਾ ਵੱਟਦੀ ਹੈ ਜਾਂ ਇਸ ਵਿਸ਼ੇ ਨੂੰ ਖ਼ ਤ ਰ ਨਾ ਕ ਮੰਨਕੇ ਡ ਰ ਜਾਂਦੀ ਹੈ , ਆਉ ਜਾਣੀਏ ਕਿ ਸਾਡੇ ਪੁਰਖੇ ਕੌਮੀ ਅਜ਼ਮਤ ਲਈ ਕਿਵੇਂ ਲੜੇ ਸੀ ਅਸੀਂ ਪਹਿਲੇ ਭਾਗਾਂ ਵਿਚ ਪੜ੍ਹ ਚੁਕੇ ਹਾਂ ਕਿ ਇਕ ਜੂਨ ਨੂੰ ਸ਼ੁਰੂ ਹੋਈ ਗੋ-ਲੀ–ਬਾ-ਰੀ 4ਜੂਨ ਤੱਕ ਬੰ-ਬ-ਬਾ-ਰੀ ਵਿਚ ਤਬਦੀਲ ਹੋ ਗਈ ਸੀ ,ਭਾਰਤੀ ਫੌ-ਜ ਸਮੇਤ ਹੋਰ ਚਾਰ ਫੋ-ਰ-ਸਾਂ ਸਾਂਝਾ ਓਪ੍ਰੇਸ਼ਨ ਚਲਾ ਰਹੀਆਂ ਸਨ |

ਭਾਰਤੀ ਫੌ-ਜ ਦੇ ਜਰਨੈਲਾਂ ਕੋਲ ਭਾਵੇਂ ਸੂਹੀਆ ਮਹਿਕਮੇ ਦੀ ਬਹੁਤ ਵੱਡੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਉਹ ਸਿੱਖ ਜੰ-ਗ ਜੂ ਆਂ ਦੀ ਜਵਾਬੀ ਗੋ-ਲੀ–ਬਾ-ਰੀ ਤੋਂ ਉਹਨਾਂ ਦੇ ਟਿਕਾਣਿਆਂ ਦੀ ਸੂਹ ਲੈਣੀ ਚਹੁੰਦੇ ਸੀ ਇਸ ਲਈ ਤਿੰਨ ਅਤੇ ਚਾਰ ਜੂਨ ਨੂੰ ਫੌ-ਜ ਵਲੋਂ ਭਾਰੀ ਗੋ-ਲਾ-ਬਾ-ਰੀ ਕੀਤੀ ਗਈ ,ਜਰਨਲ ਬਰਾੜ ਦਾ ਕਹਿਣਾ ਹੈ ਕਿ ਤਿੰਨ ਤੋਂ ਪੰਜ ਜੂਨ ਤੱਕ ਦਾ ਸਮਾਂ ਸਾਰੇ ਜਰਨੈਲਾਂ ਨੂੰ ਇਹ ਨੀਤੀ ਘੜਣ ਲਈ ਲੱਗਾ ਕਿ ਅੰਦਰ ਦਾਖ਼ਲ ਕਿਵੇਂ ਹੋਣਾ ਹੈ , ਦਰਬਾਰ ਸਾਹਿਬ ਸਮੂਹ ਨੂੰ ਤਿੰਨ ਹਿੱਸਿਆਂ ਵਿਚ ਵੰਡ ਦਿੱਤਾ ਗਿਆ ਦਰਬਾਰ ਸਾਹਿਬ ,ਸਰਾਵਾਂ ਵਾਲਾ ਪਾਸਾ ,ਅਤੇ ਬਾਹਰੀ ਮੋਰਚੇ , ਤਿੰਨਾਂ ਥਾਵੀਂ ਇਕੋ ਸਮੇਂ ਅੰਦਰ ਲੰਘਣ ਦੀ ਯੋਜਨਾ ਬਣਾਈ ਗਈ , ਸਮਾਂ 5 ਜੂਨ ਰਾਤ 9 ਵਜੇ ਦਾ ਚੁਣਿਆਂ ਗਿਆ ,ਪਰ ਇਸ ਤੋਂ ਪਹਿਲਾਂ ਦਿਨ ਵਿਚ ਯਾਨੀ 5 ਜੂਨ ਨੂੰ ਉੱਚੀਆਂ ਮੁੱਖ ਇਮਾਰਤਾਂ ,ਦੋਵੇਂ ਰਾਮਗੜ੍ਹੀਆ ਬੁੰਗੇ ਅਤੇ ਪਾਣੀ ਵਾਲੀ ਟੈਂਕੀ ਕਰਨਲ ਈ ਡਬਲਿਊ ਫ਼ਰਨਾਂਡਿਸ ਦੀ ਤੋ ਪ ਖਾ ਨਾ ਪਲਟਣ ਨੇ ਪੂਰੀ ਤਰਾਂ ਤੋ ਪਾਂ ਨਾਲ ਉ ਡਾ ਦਿੱਤੇ ,

ਯੋਜਨਾ ਅਨੁਸਾਰ ਬੀ ਐਸ ਐਫ ਨੇ ਹੋਟਲ ਟੈਂਪਲ ਵਿਊ ਤੇ ਕ-ਬ-ਜਾ ਕਰਨਾ ਸੀ , ਸੀ ਆਰ ਪੀ ਨੇ ਬ੍ਰਹਮ ਬੂਟਾ ਅਤੇ ਸਰਾਂ ਤੇ ਕ-ਬ-ਜਾ ਕਰਨਾ ਸੀ , ਫੌ-ਜ ,ਕਮਾਂਡੋ ,ਬੀ ਐਸ ਐਫ ,ਤੇ ਟੋਭਾ ਪਲਟਣ ਨੇ ਦਰਬਾਰ ਸਾਹਿਬ ਤੇ ਕ-ਬ-ਜਾ ਕਰਨਾ ਸੀ |ਓਧਰ ਬਾਬਾ ਜਰਨੈਲ ਸਿੰਘ ਦੀ ਹਦਾਇਤ ਸੀ ਕਿ ਨਿਗੂਣੀ ਮਾਤਰਾ ਵਿਚ ਜੰ-ਗੀ ਸਾਮਾਨ ਦੀ ਸਹੀ ਵਰਤੋਂ ਕਰਦਿਆਂ ਕੋਈ ਗੋ-ਲੀ ਨਹੀਂ ਚਲਾਉਣੀ ਜਦ ਤੱਕ ਫੌ-ਜੀ ਪਰਿਕਰਮਾ ਵਿਚ ਪੈਰ ਨਾ ਪਾਉਣ ਇਸ ਲਈ 5 ਜੂਨ ਸਾਰਾ ਦਿਨ ਮੋਰਚਿਆਂ ਦੀ ਮਜਬੂਤੀ ਅਤੇ ਨਾਮ ਬਾਣੀ ਦੇ ਸਿਮਰਨ ਨਾਲ ਮਾਨਸਿਕ ਮਜਬੂਤੀ ਕਰ ਕੇ ਵੈ ਰੀ ਦਲ ਦੇ ਅੰਦਰ ਆਉਣ ਦਾ ਇੰਤਜਾਰ ਕੀਤਾ ਗਿਆ ,ਮੋਰਚਿਆਂ ਵਿਚ ਬੈਠੇ ਹਰ ਸਿੰਘ ਦੇ ਅੰਦਰ ਜਜਬਾਤਾਂ ਦਾ ਜਵਾਲਾਮੁਖੀ ਉ-ਬਾ-ਲੇ ਮਾਰ ਰਿਹਾ ਸੀ ਇੰਤਜਾਰ ਸੀ ਤਾਂ ਬਸ ਫੌ-ਜ ਦੇ ਅੰਦਰ ਆਉਣ ਦਾ ,ਅੱਜ ਦੀ ਰਾਤ ਦੋਵਾਂ ਧਿਰਾਂ ਲਈ ਬਹੁਤ ਲੰਮੀ ਹੋਣ ਵਾਲੀ ਸੀ , ਰਾਤ ਲਗਭਗ 9:30 ਵਜੇ ਯੋਜਨਾ ਮੁਤਾਬਕ ਜਰਨਲ ਬਰਾੜ ਨੇ ਦਰਜਨ ਭਰ ਪਲਟਨਾਂ ਨਾਲ ਸਾਰੇ ਪਾਸਿਆਂ ਤੋਂ ਦਾਖਲੇ ਦੀ ਕੋਸ਼ਿਸ਼ ਕੀਤੀ ਪਰ ਫੌ-ਜੀ ਜਰਨੈਲਾਂ ਦੀ ਕਈ ਦਿਨਾਂ ਦੀ ਮਿਹਨਤ ਉੱਤੇ ਜਰਨਲ ਸ਼ੁਬੇਗ ਸਿੰਘ ਦੀ ਯੁੱ ਧ ਨੀਤੀ ਅਤੇ ਸਿੱਖ ਜੰ-ਗ ਜੂਆਂ ਨੇ ਕੁੱਝ ਘੰਟਿਆਂ ਵਿਚ ਹੀ ਪਾਣੀ ਫੇਰ ਦਿੱਤਾ ,ਫੌ-ਜੀ ਜਰਨੈਲ ਬਰਾੜ ਨੂੰ ਲਿਖਣਾ ਪਿਆ ਕਿ ਸਾਡੀ ਯੋਜਨਾ ਧਰੀ ਧਰਾਹੀ ਰਹਿ ਗਈ ,

ਕੁਲਦੀਪ ਬਰਾੜ ਨੇ ਸੋਚਿਆ ਵੀ ਨਹੀਂ ਸੀ ਕਿ ਸਿੱਖ ਜੰ-ਗ ਜੂ ਏਨੀ ਬੁਰੀ ਤਰਾਂ ਮੂੰਹ ਤੋੜ ਜੁਆਬ ਦੇਣਗੇ ,ਉਸ ਨੂੰ ਲਿਖਣਾ ਪਿਆ ਕਿ ਸਾਡੇ ਕੋਲ ਸਹੀ ਜਾਣਕਾਰੀ ਨਹੀਂ ਸੀ ,ਯਾਦ ਰੱਖਣਾ ਤਨਖਾਹ ਦਾਰ ਮੁਲਾਜਮ ਤੇ ਕੌਮੀ ਜੰ-ਗ ਜੂ ਦੇ ਨਿ ਸ਼ ਚੇ ਵਿਚ ਫਰਕ ਹੁੰਦਾ ,ਬਰਾੜ ਨੂੰ ਲਿਖਣਾ ਪਿਆ ਕਿ ਪਹਿਲੇ ਹੱਲੇ ਵਿਚ ਹੀ ਸਾਡੀ 30% ਫੌ-ਜ ਮਾਰੀ ਗਈ ,ਅਸਲ ਵਿਚ ਇਹ ਗਿਣਤੀ ਹੋਰ ਵਧੇਰੇ ਹੈ ਪਰ ਨਾ-ਮੋ-ਸ਼ੀ ਦੇ ਡ ਰ ਤੋਂ ਬਰਾੜ ਪਹਿਲੇ ਹੱਲੇ ਦੀ ਮਾਰ ਨੂੰ ਘੱਟ ਕਰ ਕੇ ਲਿਖ ਰਿਹਾ ,ਸਿੱਖ ਜੰ-ਗ ਜੂਆਂ ਦੇ ਮੋਰਚਾਬੰਦੀ ਦੀ ਤਰਤੀਬ ਨੇ ਜਦ ਸਵੈ ਚਲਾਕ ਅਗਨ ਸ਼ਸਤਰਾਂ ਵਿੱਚੋਂ ਜਜ਼ਬਿਆਂ ਦਾ ਜਵਾਲਾਮੁਖੀ ਪਰਿਕਰਮਾਂ ਵਿਚ ਪੈਰ ਧਰ ਰਹੀ ਫੌ-ਜ ਤੇ ਵਰ੍ਹਿਆ ਤਾਂ ਬਰਾੜ ਦੇ ਕੰਨਾਂ ਨੂੰ ਹੱਥ ਲੱਗ ਗਏ ,ਮਾਰਕ ਟੱਲੀ ਅਤੇ ਬਰਾੜ ਦੇ ਲਿਖੇ ਅਨੁਸਾਰ ਬਹੁਤ ਵੱਡਾ ਜਾਨੀ ਨੁਕਸਾਨ ਕਰਵਾ ਕੇ ਫੌ-ਜ ਨੂੰ ਪਿੱਛੇ ਹਟਣਾ ਪਿਆ ,ਕੁਲਦੀਪ ਬਰਾੜ ਅਨੁਸਾਰ ਅਕਾਲ ਤਖ਼ਤ ਦਾ ਵੇਹੜਾ ਫੌ-ਜ ਦੀ ਕ–ਤ ਲਗਾਹ ਬਣ ਗਈ ,ਲਾਸ਼ਾਂ ਦੇ ਢੇਰ ਲੱਗ ਗਏ ,

ਜਹਾਜ ਰਾਹੀਂ ਮੰਗਵਾਏ ਜੋ ਕੈਮੀਕਲ ਦੇ ਗੋਲੇ ਸੁੱਟ ਕੇ ਅਕਾਲ ਤਖ਼ਤ ਅੰਦਰ ਜਾਣ ਦੀ ਯੋਜਨਾ ਸੀ ਉਸ ਲਈ ਕਿਸੇ ਫੌ-ਜੀ ਨੂੰ ਅਕਾਲ ਤਖ਼ਤ ਸਾਹਮਣੇ ਪੈਰ ਰੱਖਣ ਦੀ ਥਾਂ ਵੀ ਨਾ ਮਿਲ ਸਕੀ , ਗੋਤਾਖੋਰ ਪਲਟਣ ਦੀ ਯੋਜਨਾ ਵੀ ਵਾਪਸ ਲੈਣੀ ਪਈ ,ਬਰਾੜ ਵਲੋਂ ਬਖਤਰ ਬੰਦ ਗੱਡੀ ਅੰਦਰ ਦਾਖਲ ਕੀਤੀ ਗਈ ਜਿਸ ਆਸਰੇ ਪੈਰ ਰੱਖਣ ਦੀ ਥਾਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਪਰ ਉਹ ਲੋਹੇ ਨਾਲ ਮੜ੍ਹੀ ਗੱਡੀ ਵੀ ਰਾਖ ਦਾ ਢੇਰ ਹੋ ਗਈ , ਕਾਰਸੇਵਾ ਹਜੂਰ ਸਾਹਿਬ ਵਾਲੇ ਬਾਬਿਆਂ ਨੂੰ ਕੋਈ ਜੰ-ਗੀ ਤਜੁਰਬਾ ਨਹੀਂ ਸੀ ਪਰ ਉਹਨਾਂ ਨੂੰ ਗੁਰਦੁਆਰੇ ਬਣਾਉਣ ਸਮੇਂ ਇੱਟਾਂ ਸੁੱਟਣ ਦਾ ਤਜੁਰਬਾ ਸੀ

ਉਹਨਾਂ ਨੇ ਦੇਸੀ ਬੰ-ਬਾਂ ਦਾ ਮੀਂਹ ਵਰ੍ਹਾ ਕੇ ਫੌ-ਜ ਦੇ ਛੱਕੇ ਛੁਡਾਏ, ਫੌ-ਜ ਅਨੁਸਾਰ ਸੱਭ ਤੋਂ ਵੱਧ ਨੁਕਸਾਨ ਉਸ ਪਾਸੇ ਹੋਇਆ, 5 ਜੂਨ ਦੀ ਰਾਤ ਜਦ ਭਾਰਤੀ ਫੌ-ਜ ਬੁ ਰੀ ਤਰਾਂ ਹਾਰ ਗਈ , ਕੁਲਦੀਪ ਬਰਾੜ ਜੋ ਕੁਝ ਘੰਟਿਆਂ ਵਿਚ ਜੰ-ਗ ਜਿੱਤਣ ਆਇਆ ਸੀ ਉਸ ਨੂੰ ਖੁਦ ਆਪਣੀ ਕਲਾਮ ਨਾਲ ਲਿਖਣਾ ਪਿਆ ਕਿ ਸਾਰੀ ਫੌ-ਜ ਦੇ ਕ-ਤ-ਲੇ-ਆ ਮ ਦਾ ਡ ਰ ਸੀ ਇਸ ਲਈ ਮੈਂ ਹਾਈ ਕਮਾਂਡ ਤੋਂ ਟੈਂਕ ਅੰਦਰ ਦਾਖ਼ਲ ਕਰਨ ਦੀ ਆਗਿਆ ਮੰਗੀ। …. ਇਹ ਲਿਖਦਿਆਂ ਮੇਰੀਆਂ ਅੱਖਾਂ ਹੰ ਜੂਆਂ ਨਾਲ ਭਰੀਆਂ ਨੇ ਤੁਸੀਂ ਵੀ ਆਪਣੀਆਂ ਭਵਿੱਖ ਦੀਆਂ ਪੀੜ੍ਹੀਆਂ ਨੂੰ ਦੱਸਿਓ ਕਿ ਅਸੀਂ ਜੰ-ਗ ਤਾਂ ਜਿੱਤ ਗਏ ਸੀ ਬੱਸ ਸਾਡੇ ਕੋਲ ਟੈਂ ਕ ਨਹੀਂ ਸਨ ,ਭਾਰਤੀ ਫੌ-ਜ ਨੇ ਹਾਰੀ ਹੋਈ ਲ ੜਾ ਈ ਖ਼ਤਮ ਕਰਨ ਲਈ ਟੈਂ ਕਾਂ ਦਾ ਇਕ ਸਕੁਐਡਨ ਅੰਦਰ ਦਾਖਲ ਕੀਤਾ।
ਪਰਮਪਾਲ ਸਿੰਘ ਸਭਰਾਅ
981499 1699

Check Also

ਭੱਜੀ ਨੂੰ ਭਾਈ ਰਟੌਲ ਨੇ ਦੇਖੋ ਕਿਵੇਂ ਕਰਾਰਾ ਜਵਾਬ ਦਿੱਤਾ

ਮੈਂ ਸਿੱਖ ਹਾਂ ਨਵੇਂ ਜਮਾਨੇ ਦਾ, ਤੇ ਜਾਨ ਲੁਕਾਉਂਦਾ ਫਿਰਦਾ ਹਾਂ ਜੀਹਦੇ ਚੋਂ ਪੈਦਾ ਹੋਇਆ …

%d bloggers like this: