Breaking News
Home / ਅੰਤਰ ਰਾਸ਼ਟਰੀ / ਚੀਨ ਹੁਣ ਕੰਨਿਆ ਕੁਮਾਰੀ ਤੋਂ ਸਿਰਫ 290 ਕਿੱਲੋਮੀਟਰ ਦੂਰ ਹੈ

ਚੀਨ ਹੁਣ ਕੰਨਿਆ ਕੁਮਾਰੀ ਤੋਂ ਸਿਰਫ 290 ਕਿੱਲੋਮੀਟਰ ਦੂਰ ਹੈ

ਚੀਨ ਹੁਣ ਕੰਨਿਆ ਕੁਮਾਰੀ ਤੋਂ ਸਿਰਫ 290 ਕਿੱਲੋਮੀਟਰ ਦੂਰ ਹੈ।

ਸ੍ਰੀ ਲੰਕਾ ਦੀ ਪਾਰਲੀਮੈਂਟ ਨੇ ਇੱਕ ਬਿਲ ਪਾਸ ਕਰਕੇ ਕੋਲੰਬੋ ਨਜ਼ਦੀਕ ਹਮਬਨਥੋਤਾ ਬੰਦਰਗਾਹ ਚੀਨ ਨੂੰ ਸੌਂਪ ਦਿੱਤੀ ਹੈ। 269 ਹੈਕਟੇਅਰ ‘ਚ ਫੈਲੀ ਇਸ ਬੰਦਰਗਾਹ ‘ਚ ਚੀਨ ਦੀ ਕਰੰਸੀ ਚੱਲ ਸਕੇਗੀ ਤੇ ਕਿਸੇ ਨੂੰ ਵੀ ਜਾਣ ਲਈ ਚੀਨੀ ਪਾਸਪੋਰਟ ਦੀ ਲੋੜ ਪਵੇਗੀ।

ਚੀਨ ਨੇ ਸ੍ਰੀ ਲੰਕਾ ਨੂੰ ਅਰਬਾਂ ਦਾ ਕਰਜ਼ਾ ਦੇ ਕੇ ਇਹ ਸੌਦਾ ਕੀਤਾ ਹੈ। ਇਸ ਤਰਾਂ ਹੁਣ ਚੀਨ ਭਾਰਤ ਨੂੰ ਚਾਰੇ ਪਾਸਿਓਂ ਘੇਰਨ ‘ਚ ਕਾਮਯਾਬ ਹੋ ਗਿਆ ਹੈ। ਉਸਨੇ ਭਾਰਤ ਦੇ ਲਗਭਗ ਸਾਰੇ ਗੁਆਂਢੀ ਮੁਲਕ ਆਪਣੇ ਭਾਈਵਾਲ ਬਣਾ ਲਏ ਹਨ।

ਦੂਜੇ ਪਾਸੇ ਭਾਰਤ, ਜੋ ਬਾਲਾਕੋਟ ‘ਚ ਹ ਮ ਲਾ ਕਰਕੇ ਮਰੇ ਪਾਕਿਸਤਾਨੀ ਫੌਜੀਆਂ ਦੀਆਂ ਲਾ ਸ਼ਾਂ ਤੱਕ ਗਿਣ ਸਕਦਾ ਹੈ, ਕੋਲੋਂ ਹੁਣ ਕਰੋਨਾ ਨਾਲ ਦਰਿਆਵਾਂ ‘ਚ ਰੁੜ ਕੇ ਆ ਰਹੀਆਂ ਭਾਰਤੀਆਂ ਦੀਆਂ ਲਾਸ਼ਾਂ ਨਹੀਂ ਗਿਣ ਹੋ ਰਹੀਆਂ। ਇੱਕ ਇੱਕ ਕਰਕੇ ਸਾਰੇ ਗਵਾਂਢੀ ਉਸਦੇ ਦੁਸ਼ਮਣ ਨਾਲ ਜਾ ਰਲੇ ਹਨ।

ਇਹੀ ਹੈ ਗੁਜਰਾਤ ਮਾਡਲ!

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

Check Also

ਯੂ.ਕੇ. ‘ਚ ਹੁਣ ਪ੍ਰਵਾਸੀਆਂ ਦੀ ਗਿਣਤੀ ਡਿਜੀਟਲ ਤਰੀਕੇ ਨਾਲ ਕਰਨੀ ਸ਼ੁਰੂ

ਬਰਤਾਨੀਆ ‘ਚ ਹੁਣ ਪ੍ਰਵਾਸੀ ਲੋਕਾਂ ਦੀ ਗਿਣਤੀ ਡਿਜੀਟਲ ਤਰੀਕੇ ਨਾਲ ਹੋਇਆ ਕਰੇਗੀ | ਇਸ ਨਵੀਂ …

%d bloggers like this: