Breaking News
Home / ਪੰਜਾਬ / ਸੁੱਖਾ ਲੰਮੇ ਨੂੰ ਸਾਥੀਆਂ ਨੇ ਹੀ ਮਾ ਰਿ ਆ ਸੀ

ਸੁੱਖਾ ਲੰਮੇ ਨੂੰ ਸਾਥੀਆਂ ਨੇ ਹੀ ਮਾ ਰਿ ਆ ਸੀ
ਅਪ ਰਾ ਧਿਕ ਮਾਮਲਿਆਂ ‘ਚ ਸ਼ਾਮਿਲ ਸਾਬਕਾ ਤੇ ਮੌਜੂਦਾ ਸੰਸਦੀ ਮੈਂਬਰਾਂ ਤੇ ਵਿਧਾਇਕਾਂ ਦੀ ਸੂਚੀ ਹਾਈਕੋਰਟ ‘ਚ ਪੇਸ਼
-ਅਪ ਰਾ ਧਿਕ ਕੇਸਾਂ ‘ਚ ਸ਼ਾਮਿਲ ਮੌਜੂਦਾ ਅਤੇ ਸਾਬਕਾ ਸੰਸਦੀ ਮੈਂਬਰਾਂ ਅਤੇ ਵਿਧਾਇਕਾਂ ਨਾਲ ਜੁੜੇ ਸੁਓ ਮੋਟੋ ਕੇਸ ਦੀ ਸੁਣਵਾਈ ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪੰਜਾਬ ਦੇ ਵਧੀਕ ਐਡਵੋਕੇਟ ਜਨਰਲ ਐਸ.ਪੀ.ਐਸ. ਟੀਨਾ ਵਲੋਂ ਪੰਜਾਬ ਦੇ ਸਾਬਕਾ ਅਤੇ ਮੌਜੂਦਾ ਸੰਸਦੀ ਮੈਂਬਰਾਂ ਅਤੇ ਵਿਧਾਇਕਾਂ ਖਿਲਾਫ਼ ਦਰਜ ਅਪਰਾਧਿਕ ਕੇਸਾਂ ਦੀ ਸੂਚੀ ਸੌਂਪੀ ਗਈ | ਇਨ੍ਹਾਂ ਵਿਚ ਸੰਸਦ ਮੈਂਬਰ ਭਗਵੰਤ ਮਾਨ, ਸੁਖਬੀਰ ਸਿੰਘ ਬਾਦਲ, ਰਵਨੀਤ ਸਿੰਘ ਬਿੱਟੂ, ਬਲਵਿੰਦਰ ਸਿੰਘ ਭੂੰਦੜ, ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ, ਸੁੱਚਾ ਸਿੰਘ ਲੰਗਾਹ, ਧਰਮਵੀਰ ਗਾਂਧੀ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਧਿਆਨ ਸਿੰਘ ਮੰਡ ਸ਼ਾਮਿਲ ਹਨ | ਇਸ ਤੋਂ ਇਲਾਵਾ ਮੌਜੂਦਾ ਵਿਧਾਇਕਾਂ ‘ਚ ਸੁਖਪਾਲ ਸਿੰਘ ਖਹਿਰਾ, ਸਿਮਰਜੀਤ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ, ਸ਼ਰਨਜੀਤ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਇਯਾਲੀ, ਪਵਨ ਕੁਮਾਰ ਟੀਨੂੰ, ਸਵ: ਅਜੀਤ ਸਿੰਘ ਕੋਹਾੜ, ਗੁਰਪ੍ਰਤਾਪ ਸਿੰਘ ਵਡਾਲਾ, ਬਲਦੇਵ ਸਿੰਘ ਖਹਿਰਾ, ਬਿ੍ਜ ਭੁਪਿੰਦਰ ਸਿੰਘ ਲਾਲੀ, ਕੁਲਤਾਰ ਸਿੰਘ ਸੰਧਵਾਂ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਭੰਡੋਰੀ, ਜੋਗਿੰਦਰਪਾਲ, ਲਖਵੀਰ ਸਿੰਘ ਲੋਧੀ ਨੰਗਲ, ਬਲਵਿੰਦਰ ਸਿੰਘ ਧਾਲੀਵਾਲ, ਅਨਿਲ ਜੋਸ਼ੀ, ਸਰਵਜੀਤ ਕੌਰ ਮਾਣੰੂਕੇ, ਸੁਖਵਿੰਦਰ ਕੁਮਾਰ ਸੁੱਖੀ, ਜੈ ਸਿੰਘ ਰੋੜੀ, ਮੀਤ ਹੇਅਰ, ਕੰਵਰ ਸੰਧੂ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਨਵਜੋਤ ਸਿੰਘ ਸਿੱਧੂ, ਬਲਜਿੰਦਰ ਕੌਰ, ਪਰਮਿੰਦਰ ਸਿੰਘ ਢੀਂਡਸਾ, ਦਲਵੀਰ ਸਿੰਘ ਗੋਲਡੀ, ਚਰਨਜੀਤ ਸਿੰਘ ਚੰਨੀ, ਦੀਦਾਰ ਸਿੰਘ ਭੱਟੀ, ਬਿਕਰਮ ਸਿੰਘ ਮਜੀਠੀਆ, ਰਣਜੀਤ ਸਿੰਘ ਬ੍ਰਹਮਪੁਰਾ, ਕੰਵਲਜੀਤ ਸਿੰਘ ਉਰਫ਼ ਰੋਜ਼ੀ, ਸੁਖਜੀਤ ਸਿੰਘ ਉਰਫ਼ ਕਾਕਾ ਲੋਹਗੜ੍ਹ, ਮਾਸਟਰ ਬਲਦੇਵ ਸਿੰਘ, ਪਿ੍ੰਸੀਪਲ ਬੁੱਧਰਾਮ, ਰੁਪਿੰਦਰ ਕੌਰ ਰੂਬੀ ਅਤੇ ਸਾਧੂ ਸਿੰਘ ਸ਼ਾਮਿਲ ਹਨ |
163 ਸੰਸਦੀ ਮੈਂਬਰਾਂ ਤੇ ਵਿਧਾਇਕਾਂ ਖ਼ਿਲਾਫ਼ ਕੇਸ ਲੰਬਿਤ
ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ 191 ਮੌਜੂਦਾ ਅਤੇ ਸਾਬਕਾ ਸੰਸਦੀ ਮੈਂਬਰਾਂ ਅਤੇ ਵਿਧਾਇਕਾਂ ਖ਼ਿਲਾਫ਼ ਕੇਸ ਲੰਬਿਤ ਹਨ | ਇਹ ਜਾਣਕਾਰੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਤਿੰਨ ਮਹੀਨੇ ਪਹਿਲਾ ਸੁਓ ਮੋਟੋ ਲੈਂਦੇ ਸ਼ੁਰੂ ਕੀਤੇ ਗਏ ਕੇਸ ਵਿਚ ਰਾਜਾਂ ਵਲੋਂ ਦਿੱਤੀ ਗਈ ਹੈ | ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਹਾਈਕੋਰਟ ਵਲੋਂ ਸ਼ੁਰੂ ਕੀਤੇ ਇਸ ਕੇਸ ਵਿਚ ਹਾਈਕੋਰਟ ਨੇ ਇਨ੍ਹਾਂ ਕੇਸਾਂ ਵਿਚ ਛੇਤੀ ਨਿਪਟਾਰਾ ਕਰਨ ਦੇ ਆਪਣੇ ਇਰਾਦੇ ਨੂੰ ਸਾਫ਼ ਕਰਦਿਆਂ ਰਾਜਾਂ ਨੂੰ ਅਜਿਹੇ ਕੇਸਾਂ ਦੀ ਸੂਚੀ ਦੇਣ ਨੂੰ ਕਿਹਾ ਸੀ | ਦਿੱਤੀ ਜਾਣਕਾਰੀ ਮੁਤਾਬਿਕ ਕੁਲ ਕੇਸਾਂ ‘ਚੋਂ 163 ਮਾਮਲਿਆਂ ਵਿਚ ਪੰਜਾਬ ਦੇ ਮੌਜੂਦਾ ਸੰਸਦ ਮੈਂਬਰ/ਵਿਧਾਇਕ ਸ਼ਾਮਿਲ ਹਨ, ਹਰਿਆਣਾ ਵਿਚ 21 ਅਜਿਹੇ ਮਾਮਲੇ ਹਨ, ਇਸ ਤੋਂ ਇਲਾਵਾ 8 ਸਾਬਕਾ ਵਿਧਾਇਕ ਅਤੇ ਹਿਮਾਚਲ ਪ੍ਰਦੇਸ਼ ਦੇ 2 ਸਾਬਕਾ ਵਿਧਾਇਕਾਂ ਨਾਲ ਜੁੜੇ ਕੇਸ ਵੀ ਪੈਂਡਿੰਗ ਹਨ | ਹਾਈਕੋਰਟ ਜਸਟਿਸ ਰਾਜਨ ਗੁਪਤਾ ਅਤੇ ਜਸਟਿਸ ਕਰਮਜੀਤ ਸਿੰਘ ਦੀ ਡਬਲ ਬੈਂਚ ਨੇ ਸਰਕਾਰਾਂ ਵਲੋਂ ਸੌਂਪੇ ਹਲਫ਼ਨਾਮਿਆਂ ਨੂੰ ਰਿਕਾਰਡ ‘ਤੇ ਲੈਂਦੇ ਦੋਵੇਂ ਰਾਜਾਂ ਅਤੇ ਚੰਡੀਗੜ੍ਹ ਦੀਆਂ ਹੇਠਲੀਆਂ ਅਦਾਲਤਾਂ ਨੂੰ ਇਹ ਸਾਫ਼ ਕੀਤਾ ਕਿ ਬਗੈਰ ਕਾਰਨ ਦੱਸੇ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਮੁਲਤਵੀ ਨਾ ਕੀਤੀ ਜਾਵੇ |

Check Also

ਆ ਰ ਮੀ ਨੂੰ ਲਗਦਾ ਸੀ ਓ ਪ ਰੇ ਸ਼ ਨ 2 ਘੰਟੇ ‘ਚ ਖ-ਤ-ਮ ਹੋ ਜਾਵੇਗਾ

ਜਨਰਲ ਕੇ.ਸੁੰਦਰਜੀ ਅਤੇ ਜਨਰਲ ਕੁਲਦੀਪ ਬਰਾੜ ਦੋਵੇਂ ਹੀ ਮੰਨਦੇ ਹਨ ਕਿ ਜਿੰਨ੍ਹੀ ਗੋ -ਲੀ ਸਿੰਘਾਂ …

%d bloggers like this: